Тёмный
No video :(

ਸਾਡੇ ਪ੍ਰਧਾਨਾਂ ਨੂੰ ਹੀ ਪੰਜਾਬੀ ਨਹੀਂ ਆਉਂਦੀ ਹੋਰਾਂ ਤੋਂ ਅਸੀ ਕੀ ਉਮੀਦ ਰੱਖਣੀ? Bhai Sarbjit Singh Dhunda 

Bhai Sarbjit Singh Dhunda
Подписаться 253 тыс.
Просмотров 103 тыс.
50% 1

ਸਾਡੇ ਪ੍ਰਧਾਨਾਂ ਨੂੰ ਹੀ ਪੰਜਾਬੀ ਨਹੀਂ ਆਉਂਦੀ ਹੋਰਾਂ ਤੋਂ ਅਸੀ ਕੀ ਉਮੀਦ ਰੱਖਣੀ?
Bhai Sarbjit Singh Dhunda #ManjinderSirsa #ManjinderSinghSirsa
Website:
www.ssdhunda.com
Page:
/ sarbjitsinghdhunda

Опубликовано:

 

12 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 130   
@Gurmat_academy_2023
@Gurmat_academy_2023 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@dilbersingh1968
@dilbersingh1968 2 года назад
ਕੀ ਸੇਧ ਦੇਣਗੇ ਸੰਗਤ ਨੂੰ ਇਹੋ ਜਿਹੇ ਲੋਕ
@HarvinderSingh-fm4ni
@HarvinderSingh-fm4ni 2 года назад
ਵਾਹਿਗੁਰੂ ਜੀ
@avtarsinghriar7283
@avtarsinghriar7283 2 года назад
Waheguru ji
@HarwinderSingh-wh3qt
@HarwinderSingh-wh3qt Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏
@dalbirvirk2524
@dalbirvirk2524 2 года назад
ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਦਿੱਤੇ ਹਨ। ਧੰਨਵਾਦ ਧੁਦਾ ਜੀ ਦਾ
@ਆਪੇਦੀਖੋਜਤੋਂਰੱਬਦੀਤੱਕ
ਵਾਹਿਗੁਰੂ ਡਟੇ ਰਹੋ ਜੀ ਬਹੁਤ ਲੋਕ ਤੁਹਾਡੇ ਪਿਛੇ ਨੇ ਪਰ ਕਿਤੇ ੨ ਤੁਸੀਂ ਜਲਦੀ ਚ ਹੁੰਦੇ ਖੈਰ ਅਸੀਂ ਜਿਥੇ ਤੁਸੀਂ ਸੱਚੇ ਅਸੀਂ ਤੁਹਾਡੇ ਨਾਲ ਜੀ ਗੁਸਤਾਖੀ ਮਾਫ ਅਸੀਂ ਵੀ ਪੰਜਾਬੀ ਬੋਲਦੇ ਜੀ ਬੱਚੇ ਕਨੇਡੀਅਨ ਜਨਮੇ ਵਾਹਿਗੁਰੂ ਨੇ ਬੱਚੇ ਬੱਚੀ ਨੂੰਗ ਦਸਤਾਰਾਂ ਸਮੇਤ ਇਹ ਵਾਹਿਗੁਰੂ ਦੀ ਕਿਰਪਾ ਜੀ ਗੁਸਤਾਖੀ ਮਾਫ ਵਾਹਿਗੁਰੂ ਵਾਹਿਗੁਰੂ
@tarasingh3542
@tarasingh3542 2 года назад
ਧੰਨਵਾਦ ਸਹਿਤ
@parmjeetsinghfromjalalabad9907
@parmjeetsinghfromjalalabad9907 2 года назад
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ.
@tarlochansingh6541
@tarlochansingh6541 2 года назад
ਧੂੰਦਾ ਸਾਹਿਬ ਸਿੱਖ ਪੰਥ ਦੇ ਸਿਧਾਂਤਕ ਚਲੰਤ ਮਾਮਲਿਅਾਂ ਬਾਰੇ ਹਮੇਸ਼ਾਂ ਬੇਬਾਕੀ ਨਾਲ ਬੋਲਦੇ ਅਾ ਰਹੇ ਹਨ !!
@HSsingh741
@HSsingh741 2 года назад
🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।।
@hardeepsingh-yb7xm
@hardeepsingh-yb7xm 2 года назад
Sahi gall aa baba
@GurpreetSingh-ep5jx
@GurpreetSingh-ep5jx 2 года назад
Waheguru 🙏
@rampalsingh5046
@rampalsingh5046 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurlalsingh1547
@gurlalsingh1547 2 года назад
Shi kiha pai sahib ji 🙏🙏
@manderbhullar9126
@manderbhullar9126 2 года назад
ਵਾਹਿਗੁਰੂ ਜੀ 🙏🙏🙏🙏
@gswork1308
@gswork1308 2 года назад
ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਨੇ
@bawasinghmahrok7838
@bawasinghmahrok7838 2 года назад
ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਹੀ ਸਿਖ ਹੈਣ।
@GurjitSingh-wr5ll
@GurjitSingh-wr5ll 2 года назад
Waheguru ji waheguru ji
@arvindersingh6712
@arvindersingh6712 2 года назад
Waheguru Ji Ka khalsa Waheguru Ji ki Fateh
@gurpreetkambo
@gurpreetkambo 2 года назад
ਭਾਈ ਸਾਹਿਬ ਜੀ ਤੁਸੀ ਕਿਰਪਾ ਕਰਕੇ ਮੋਗੇ ਵਿਖੇ ਕੀਤਾ ਸਮਾਗਮ ਵੀ ਅਪਲੋਡ ਕਰ ਦਿਉ
@NishanSingh-xl1mx
@NishanSingh-xl1mx 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@Deadly262
@Deadly262 2 года назад
ਵਾਹਿਗੁਰੂ ਜੀ ਵੀਰ ਦੀ ਸੋਚ ਨੂੰ ਚੜ੍ਹਦੀਕਲਾ ਬਖਸ਼ਣ 🙏🏻
@abhikohli2459
@abhikohli2459 2 года назад
Wha hi wha vir ji
@SD-vp9in
@SD-vp9in 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Gurjeetsingh-lv2ft
@Gurjeetsingh-lv2ft 2 года назад
ਬਹੁਤ ਸੋਹਣੀ ਗੱਲਾਂ ਜੀ
@tarlochansingh5841
@tarlochansingh5841 2 года назад
Ssd good job
@nirankarsingh3454
@nirankarsingh3454 2 года назад
Good job veer ji dhundaSb jidabad
@tanvir_singh8836
@tanvir_singh8836 2 года назад
Very nice j
@sukhvindersingh2167
@sukhvindersingh2167 2 года назад
ਵਾਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਦਿੱਤੇ ਤੁਸੀਂ ਭਾਈ ਸਾਹਿਬ ਜੀ 🙏
@FunHarvey
@FunHarvey 2 года назад
Gurmukhi and Punjabi is two different things. Yet we assume Punjabi is more important.
@TofanBasmati
@TofanBasmati 2 года назад
Katha very good but we all lost are we sitting in School or Gurdwara
@goldygill6800
@goldygill6800 2 года назад
Bhai saab bhut vdia bolde tuc gln gln ch hasa v dende jida phone vli gl khi bhut satkar ae tade lai . 🙏🙏🙏🙏
@SonuSingh-ve5ec
@SonuSingh-ve5ec 2 года назад
ਬਹੁਤ ਵਧੀਆ ਵੀਰ ਜੀ ਸੁਨੇਹਾ ਦਿਤਾ
@HarvinderSingh-ke8iz
@HarvinderSingh-ke8iz 2 года назад
Nice video 👍 veer ji
@devendersinghsikh4246
@devendersinghsikh4246 2 года назад
Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏
@SatnamSingh-nu1gq
@SatnamSingh-nu1gq 2 года назад
Waheguru ji...🙏🙏🙏🙏🙏🙏
@AmarjitSingh-xh8ls
@AmarjitSingh-xh8ls 2 года назад
ਸਹੀ ਵਿਚਾਰ ਪ੍ਰਗਟ ਕੀਤੇ ਨੇ ਜੀ ਭਾਈ ਧੂਦਾ ਜੀ ਨੇ ਬਹੁਤ ਬਹੁਤ ਧੰਨਵਾਦ ਜੀ
@mobilecare6044
@mobilecare6044 2 года назад
🚩🚩💯✔✔👌👌🎁🎁
@ajayverma3708
@ajayverma3708 2 года назад
🙏🙏🙏🙏
@satveendersinghkala
@satveendersinghkala 2 года назад
Dhan Dhan Shri Guru Pita Gobind Singh gi
@GursewakSingh-xs4nj
@GursewakSingh-xs4nj 2 года назад
thik a baba ji
@HarpreetSingh-eg9hm
@HarpreetSingh-eg9hm 2 года назад
ਵਾਹਿਗੁਰੂ ਜੀ ਮੇਹਰ ਕਰਨ ਜੀ
@manjindersinghkhalsa9881
@manjindersinghkhalsa9881 2 года назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਤਾਂ ਮੈਨੂੰ ਕਹਿੰਦੇ ਸਨ ਕਿ ਇਸ ਬੰਗਾਲੀ ਨੂੰ ਪੰਜਾਬੀ ਨਹੀਂ ਆਉਂਦੀ ਬੋਲਨਾ ਕਹਿੰਦੇ ਸੀ ਜੀ
@jagtardifferenttopics4609
@jagtardifferenttopics4609 2 года назад
Bilkul sahi ji
@rishavchawla2437
@rishavchawla2437 2 года назад
bilkul ਸਹੀ ਦਿਲ ਤੇ ਵੱਜੀ ਗੱਲ
@tarsemsinghsidhutarsem8736
@tarsemsinghsidhutarsem8736 2 года назад
Waheguru ji 😢😢😢😢❤❤❤❤❤❤❤❤❤❤❤❤❤❤❤❤❤❤❤❤❤
@narinderpalsingh5349
@narinderpalsingh5349 2 года назад
ਆਪਣਾ ਪ੍ਰਧਾਨ ਤਾ ਵਿੱਕ ਗਿਆ ਜੀ
@pabjaturistpabla5305
@pabjaturistpabla5305 2 года назад
ਗੱਲ ੧੬ ਆਨੈ ਨਹੀ ੧੦੦ਆਨੈ ਸਹੀ
@AmarjitSingh-xh8ls
@AmarjitSingh-xh8ls 2 года назад
ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਪੰਜਾਬੀ ਵਿੱਚ ਲਿਖਿਆ ਕਰੋ ਜੀ
@jagtardifferenttopics4609
@jagtardifferenttopics4609 2 года назад
😢😢
@FunHarvey
@FunHarvey 2 года назад
Eveyone in the comments decide to show off that they all know Punjabi! Awesome. Or should I say, Bhoot Bhadia.
@jassaman8951
@jassaman8951 2 года назад
ਸਿਰਸਾ ਤਾਂ ਸ਼ੁਰੂ ਤੋਂ ਹੀ ਸਰਕਾਰੀ ਏਜੰਟ ਸੀ ਗ਼ਲਤੀ ਉਸਦੀ ਨਹੀਂ ਕੌਮ ਦੀ ਹੈ ਜਿਹੜੇ ਦਿੱਲੀ ਦੀ ਸੰਗਤ ਗੁਰੂ ਘਰ ਦੀਆਂ ਵੋਟਾਂ ਪਾਉਣ ਬਦਲੇ ਸ਼ਰਾਬ ਲੈਂਦੀ ਹੋਵੇ ਲਾਹਣਤ ਹੈ ਦਿੱਲੀ ਦੀ ਸੰਗਤ ਤੇ ਜਿਹਨਾਂ ਨੇ ਇਹ ਕੰਮ ਕੀਤਾ ਹੈ ਪੰਜਾਬ ਵਾਲੇ ਤਾਂ ਪਹਿਲਾਂ ਹੀ ਏਹੋ ਜਿਹੇ ਸੀ ਪਰ ਹੁਣ ਦਿੱਲੀ ਵਾਲੇ ਵੀ ਹਮਾਮ ਵਿੱਚ ਨੰਗੇ ਹਨ 🙏
@kahlonsingh6971
@kahlonsingh6971 2 года назад
Nice one 👍
@sonnysingh859
@sonnysingh859 2 года назад
No more mama all mama like to work and concentrate how to bring her family to USA and abroad sgpc members speak Hindi in guru dawara
@sonnysingh859
@sonnysingh859 2 года назад
Badal raaj 5 times changed everything in Punjab and Punjabi
@headhigh7007
@headhigh7007 2 года назад
Waheguru Ji
@anandsarup3503
@anandsarup3503 2 года назад
Sahi keh rahe ho uprala karna hove ga taki punjabi tea sikhni hove gee kadi sirsa BJP dee gusspeath taa nahi. Sambahalana hove gaa. Waheguru ji sumat baksho ji.
@akasdeepbuller8714
@akasdeepbuller8714 2 года назад
🙏🏻🙏🏻🙏🏻🙏🏻🙏🏻
@GURPREETSINGH-nb6lr
@GURPREETSINGH-nb6lr 2 года назад
Dhan Dhan Sahib Shri Guru Granth Sahib Ji Maharaj🙏🏼🙏🏼🙏🏼🙏🏼
@jagmohansingh2723
@jagmohansingh2723 2 года назад
Bahut sundar gall
@hsingh5599
@hsingh5599 2 года назад
Dhunda ji good.
@SukhwinderSingh-mv7rd
@SukhwinderSingh-mv7rd 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏👍
@lakhasingh4154
@lakhasingh4154 2 года назад
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਸੱਚ ਬੋਲਣ ਤੇ ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਹੈ ਕਿ ਇਤਨਾ ਬੀ ਸੱਚ ਨਾ ਬੋਲ ਦੋ ਚਾਰ ਆਦਮੀ ਤੋਂ ਰਹਿਨੇ ਦੇ ਅਰਥੀ ਹੋ ਕੰਧਾ ਦੇਨੇ ਕੇ ਲੀਏ
@vickybrawaich7714
@vickybrawaich7714 2 года назад
M9
@sukhvindersingh2167
@sukhvindersingh2167 2 года назад
ਵਾਹਿਗੁਰੂ ਜੀ 🙏 ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਹਿਬ ਜੀ। ਇਹਨਾਂ ਆਰ ਐਸ ਐਸ ਦੇ ਦੱਲਿਆ ਨੂੰ ਪੰਜਾਬੀ ਭਾਸ਼ਾ ਨਹੀ ਆਉਦੀ। ਇਹਨਾਂ ਦੇ ਪਜਾਮੇ ਖੋਲ ਕੇ ਦੇਖੋ ਥੱਲੇ ਨਿੱਕਰਾਂ ਪਾਈਆ ਮਿਲਣਗੀਆਂ। ਬਾਦਲਾਂ ਦੇ ਦਿਹਾੜੀਦਾਰ ਤੇ ਆਰ ਐਸ ਐਸ ਦੇ ਦੱਲੇ ਹਨ
@mannsingh1955
@mannsingh1955 2 года назад
Delhi wale Sardaar Hindi ch bolde Aida lagde jida bhaiya punjab nawa aaea Howe 😂
@davindersinghheera5570
@davindersinghheera5570 2 года назад
👌👌👌👌
@jagirsingh7369
@jagirsingh7369 2 года назад
ਹਾਂ ਜੀ । ਬੀਜੇਪੀ ਵਿੱਚ ਸਾਮਿਲ ਹੁਣ ਤੇ ਸਰਸੇ ਦੇ ਸਭ ਘਪਲੇ ਮੁਆਫ ਹੋ ਜਾਣਗੇ ਪਰ ਇਤਿਹਾਸ ਕਾਲੇ ਅੱਖਰਾਂ ਵਿੱਚ ਹੀ ਲਿਖਿਆ ਜਾਵੇਗਾ । ਕਿਸਾਨੀ ਅੰਦੋਲਨ ਵਿੱਚ ਕੀਤੀ ਕਰਾਈ ਖੂਹ ਵਿੱਚ ਪਾ ਲਈ ਸਰਸੇ ਨੇ ।
@jarnailsinghjarkhar4115
@jarnailsinghjarkhar4115 2 года назад
🙏
@mnjitkaur3240
@mnjitkaur3240 2 года назад
waheguru ji
@ji-bh1qx
@ji-bh1qx 2 года назад
ਵਾਹ 👏 ਭਾਈ ਧੂੰਦਾ ਜੀ 🙇🙇🙇 ਦਿਮਾਗ ਦਾ ਖੋਲ ਦਿੱਤਾ ਜ਼ਿੰਦਾ 🙏🙏🙏
@vishavdeepsingh3918
@vishavdeepsingh3918 2 года назад
Waheguru ji 🙏🙏🙏🙏🙏🙏🙏🙏🙏🙏
@5aab65
@5aab65 7 месяцев назад
Apna ta ik rule aa chahe koi vi aa punjabi vich gal karni je koi nahi samjda ta english. A do pashava ne mere kol. Jis ne hindi vich gal karni aa kari javepar je koi pagg bani vala veer aa ouse nu pehla hi took daiyee da ke sir te pagg aa punjabi boldiya sang lag di aa?
@nirbhaisinghnoor
@nirbhaisinghnoor 2 года назад
👌👌👌👌👌🙏🙏🙏🙏🙏
@gurpejsingh3866
@gurpejsingh3866 2 года назад
🙏👌
@geetalal180
@geetalal180 2 года назад
Waheguru ji woooooooooow
@akhtiarsingh23
@akhtiarsingh23 2 года назад
Bhai ji japji sahib arth nahi kise noo nahi pta gpan na suna
@user-hq9jv7wv3s
@user-hq9jv7wv3s 2 года назад
Bhopinder Singh Bangkok very good
@blackdeerhd8440
@blackdeerhd8440 2 года назад
ਮੈਂ ਸਾਬ ਲੁਧਿਆਣੇ ਜੋਬ ਕਰਦਾ ਏਥੇ ਦੇਖਿਆ mine ਆਪਣੇ ਪੰਜਾਬੀ ਵੀ ਹਿੰਦੀ ਚ ਗੱਲ ਕਰਦੇ ਐ ਕਹਿੰਦੇ ਪੜ੍ਹੇ ਲਿਖੇ ਸਮਾਰਟ ਬੰਦੇ ਇੰਜ ਹੀ ਬੋਲਦੇ😀😀😀 ਮੈਂ ਬਠਿੰਡੇ ਤੋਂ mine ਜਮਾ ਠੇਠ ਬੋਲਦਾ ਮੈਨੂੰ ਤਾਂ ਉਹ ਬੈਕ ਵਾਰਡ ਦਸਦੇ ਆ 😀😀
@princes6697
@princes6697 2 года назад
ਬੁਰਾ ਹਾਲ ਹੈ ਜਾਰ ਲੁਧਿਆਣੇ ਦਾ ਸਾਲੇ ਹਿੰਦੀ ਤਾਂ ਐ ਬੋਲਦੇ ਆ ਜਿਵੇਂ ਹਿੰਦੀ ਬੋਲਣ ਨਾਲ ਇਹਨਾਂ ਨੂੰ ਦਿੱਲੀ ਦਾ ਵੀਸਾ ਲੱਗ ਜਾਣਾ
@amandhugga613
@amandhugga613 2 года назад
SSA g
@gurpejsingh3866
@gurpejsingh3866 2 года назад
Nice khalsa g
@s.sarvansingh5714
@s.sarvansingh5714 2 года назад
Pl.speak on manjinder sirsa
@ballo4212
@ballo4212 2 года назад
ਡੰਡੇ ਦਾ ਡਰ ਹੁੰਦਾ੍ ਅਸੀ ਸੋਚਦੇ ਖੀਚੀਆ ਲੈਣ ਵਾਲੇ ਸਾਇਦ ਹੋਊ੍ਹ ਕੁਝ ਸਹੇ ਕੱਢਿਆ ਕਰੋ
@varinderrairai8422
@varinderrairai8422 2 года назад
ha ha ha😛😀😂😛
@jaspalsingh9111
@jaspalsingh9111 2 года назад
Pardan punjabi hove te punjabi .Gurmukhi Ave.o te apnea ch ja milea .
@gurinderjitnagra7199
@gurinderjitnagra7199 2 года назад
ਮਾਂ ਬੋਲੀ ਜੈ ਭੁੱਲ ਜਾਵਾਂਗਾ ਕੱਖਾਂ ਵਾਂਗ ਰੁਲ ਜਾਵਾਂਗੇ, ਗੁਰਸਿੱਖਾਂ ਨੇ ਗੁਰੂ ਘਰਾਂ ਵਿੱਚੋ ਗੁਰਮੁਖੀ ਕੱਢ ਦਿਤੀ ਹੈ, ਕੋਈ ਨਹੀਂ ਕਹਿੰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਰੇ ਕਹਿੰਦੇ SGPC,
@singhsingh2075
@singhsingh2075 2 года назад
SIRSA akhir vik gya....
@chhindersingh7411
@chhindersingh7411 2 года назад
ਕਿਰਤ ਨਿੰਦਕ ਦਾ ਧਰੋ ਹੀ ਪਾਇਆ
@jaysethi9153
@jaysethi9153 2 года назад
ਸਿੱਖ ਲੀਡਰਾਂ ਦੀ ਕੋਈ ਦੂਰ ਦੀ ਸੋਚ ਹੀ ਨਹੀਂ। ੯੯% ਵਿਦੇਸ਼ਾਂ ਵਿਚ ਪੰਜਾਬੀ ਸਕੂਲ ਇਕ ਵੀ ਨਹੀਂ । ਪਰ ਗੁਰਦਵਾਰੇ ਹੈ ਨੇ। 😂😂😂😂😂
@gurcharansinghkhalsa8046
@gurcharansinghkhalsa8046 2 года назад
Sadi soch ki hay sirf leedarship tak seemat ho gye baba nanak saheb ji bakhs is karn sanu mat aa jave k punjabi bolan wale ho jaiye
@kulvantsingh5737
@kulvantsingh5737 2 года назад
Kala akhar majh brabar bhains hindi hegi
@singhsingh2075
@singhsingh2075 2 года назад
Badal SGPC jat kisam ne Sikhan da bhatha bhida dita hai ji,
@jasbirkaur3316
@jasbirkaur3316 2 года назад
Shame on him ask making people stupid. Ask him to look at the pagari which one he wear everyday Guru Gobind Singh shehida his four sons because one to save Sikhi but he go for greedy of money don't want to save Punjab
@anjaananjaan5107
@anjaananjaan5107 2 года назад
If someone can't write Punjabi, but can contribute crores of rupees to Gurudwara fund, should Sikhs take it.
@Hbahniwal1
@Hbahniwal1 2 года назад
Thats not his point. He wants to convey that we should remain bonded to our mother tongue and not let it fade away as it’s happening. All human beings are entitled to speak/ eat/ worship… whatever they feel comfortable in. He wants the Punjabi people not to detach themselves from panjabi
@anjaananjaan5107
@anjaananjaan5107 2 года назад
@@Hbahniwal1 I think Sirsa president of DGPC can't read Punjabi and he was likely to be expelled because of that
@anjaananjaan5107
@anjaananjaan5107 2 года назад
@@Hbahniwal1 The title of video says it all..... ਸਾਡੇ ਪ੍ਰਧਾਨਾਂ ਨੂੰ ਹੀ ਪੰਜਾਬੀ ਨਹੀਂ ਆਉਂਦੀ ਹੋਰਾਂ ਤੋਂ ਅਸੀ ਕੀ ਉਮੀਦ ਰੱਖਣੀ? Bhai Sarbjit Singh Dhunda
@Smart-One
@Smart-One Год назад
Most welcome, Ji.
@erjaspreet007
@erjaspreet007 2 года назад
Sirsa ne ta phela hi rss di chaddi payi hoi c aaj saaf dikh gea kom nu gaddar ta apne vich baithe ne bas pehchane pene wa
@anjaananjaan5107
@anjaananjaan5107 2 года назад
This is all about politics. Sirsa was forced to leave SGPC because he can't read Punjabi. So he chose to join BJP, what is the problem now. I saw a video about a month ago where 2 Sikh parties were accusing each other of stealing money from Gurudwara. Being a Sikh means be a pure person
@babbu6151
@babbu6151 2 года назад
Ohda test punjabi ch nhi ,, gurmukhi ch hoya khud v ni search krdy suni sunie gll aggy
@bindertoor3816
@bindertoor3816 2 года назад
Tubetagardara
@majorsingh620
@majorsingh620 2 года назад
ਪੰਜਾਬੀ ਆ ਨੂੰ ਇਕ ਬੀਮਾਰੀ ਹੈ ਪੰਜਾਬੀ ਜਦੋਪੰਜਾਬੀ ਨਾਲ ਗਲ ਕਰਦਾ ਹਿੰਦੀ ਬੋਲੋਗਾ ਲੇਕਿਨ ਦੁਜਿਆ ਨਾਲ ਪੰਜਾਬੀ ਵਿਚ ਗਲ ਕਰਨਗੋ
@JaspalSingh-go6db
@JaspalSingh-go6db 2 года назад
Delhi de sekh Hindi bolde ne
Далее