Тёмный

ਸਾਡੇ ਪੰਜਾਬ ਦੀ ਧੀਂ”ਪਾਲੋ”ਦੇ ਕੀੜੇ ਪੈਗਏ ਤੇਪਿਛਲੇ5-6ਸਾਲਾਂ ਤੋਂ ਮਲੋਟ ਸ਼ਹਿਰ(ਮੁਕਤਸਰ)ਦੀਆਂ ਸ਼ੜਕਾਂ ਤੇ ਰੁਲ਼ ਰਹੀ ਸੀ 

Manukhta Di Sewa Society Ludhiana
Подписаться 1,1 млн
Просмотров 82 тыс.
50% 1

ਸਾਡੇ ਪੰਜਾਬ ਦੀ ਧੀਂ “ਪਾਲੋ” ਦੇ ਕੀੜੇ ਪੈ ਗਏ ਪੰਜਾਬੀਓ ....
ਪਿਛਲੇ 5-6 ਸਾਲਾਂ ਤੋਂ ਮਲੋਟ ਸ਼ਹਿਰ ਜ਼ਿਲ੍ਹਾ ਸ਼੍ਰੀ ਮੁਕਤਸਰ
ਸਾਹਿਬ ਦੀਆਂ ਸ਼ੜਕਾਂ ਤੇ ਰੁਲ਼ ਰਹੀ ਸੀ ਭੈਣ “ਪਾਲੋ” ਜੀ
ਪਰ ਸਾਡੇ ਸਮਾਜ ਵਾਸਤੇ ਬੜੇ ਦੁਖ ਅਤੇ ਸ਼ਰਮ ਵਾਲੀ ਗੱਲ
ਹੈ ਕਿ ਭੈਣ "ਪਾਲੋ" ਦੇ ਨਾਲ 10-12 ਦਰਿੰਦੇ“ਲੋਕ
ਹਰ-ਰੋਜ਼ ਬਲਾਤਕਾਰ ਕਰਦੇ ਸਨ।
ਇਹਨਾਂ ਘਟੀਆ ਸੋਚ ਵਾਲੇ ਲੋਕਾਂ ਦੀ “ਦਰਿੰਦਗੀਂ”ਦੇ ਕਰਨ
“ਪਾਲੋ ਭੈਣ ਦੇ (ਗੁਪਤਅੰਗਾਂ) ਵਿੱਚ ਕੀੜੇ ਪੈ ਗਏ ।
[ਬਾਕੀ ਪੂਰੀ ਵੀਡੀਓ ਵੇਖ ਕੇ ਜਾਣਕਾਰੀ ਪ੍ਰਾਪਤ ਕਰੋ ਜੀ]

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 350   
@manmohan162
@manmohan162 4 года назад
Gurpreet Singh ਤੇਰੀ ਸੋਚ ਤੇ ਅਣਥੱਕ ਮਿਹਨਤ ਨੂੰ ਦਿਲੋਂ ਸਲਾਮ 👏👏👏
@LyricsLakhibrargaziana
@LyricsLakhibrargaziana 4 года назад
ਵੀਰ ਗੁਰਪ੍ਰੀਤ ਸਿੰਘ ਜੀ ਕਿਹੜੇ ਸ਼ਬਦਾਂ ਨਾਲ ਤੁਹਾਨੂੰ ਦੁਆਵਾਂ ਦੇਵਾਂ ਹਰ ਸ਼ਬਦ ਛੋਟਾ ਏ ਤੁਹਾਡੇ ਲਈ, ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@neelamdhiman687
@neelamdhiman687 3 дня назад
ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਤੰਦਰੁਸਤ ਰਹਿਣ ਕੋਈ ਦੇਣ ਨਹੀਂ ਦੇ ਸਕਦਾ ਇਹਨਾ ਵੀਰਾ ਦਾ ਧੰਨਵਾਦ ਇਸ ਸੰਸਥਾ ਦਾ ,ਵਾਹਿਗੁਰੂ ਜੀ ਇਸ ਸੰਸਥਾ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏
@sandeepDeep-sq5qi
@sandeepDeep-sq5qi 4 года назад
ਪਰ ਇੱਕ ਗੱਲ ਯਾਦ ਰੱਖੋ ਮਾਂ ਤਾਂ ਮਾਂ ਹੁੰਦੀ ਐ
@bittusidhu3927
@bittusidhu3927 4 года назад
aaaaaaaaaaaaAAaaaaaaaAaAaaaaaAaaaaaaaaaaaaaaaaaaaaaaaaaaaaaaaaaaaaaaaaaaa1aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa1aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa11äaaaaaaa1aaaaaa
@gurbinderjitsingh2859
@gurbinderjitsingh2859 4 года назад
ੴ ਸਤਿਨਾਮ ਵਾਹਿਗੁਰੂ ਜੀ ੴ ਬਾਈ ਮਿੰਟੂ ਤੇਰੀ ਸੋਚ ਤੇ ਅਣਥੱਕ ਮਿਹਨਤ ਨੂੰ ਦਿਲੋਂ ਸਲਾਮ ਆ।
@malaysiapunjabisingh
@malaysiapunjabisingh 4 года назад
ਮਹਾਨ ਇਨਸਾਨ ਦਾ ਕਿਸ ਤਰ੍ਹਾਂ ਧੰਨਵਾਦ ਕਰਾ ਸਬਦ ਮੁੱਕ ਗਏ
@sarwansinghbatth4556
@sarwansinghbatth4556 4 года назад
ਗੁਰਪ੍ਰੀਤ ਵੀਰ ਮਹਾਨ ਹੈ। ਇਨਸਾਨੀਅਤ ਧਰਮ ਦੀ ਸ਼ਾਨ ਹੈ।
@rajindersingh6556
@rajindersingh6556 4 года назад
ਜੇ ਰੱਬ ਦੇਖਣਾ ਤਾਂ ਗੁਰਪ੍ਰੀਤ ਵੀਰ ਦੇ ਰੂਪ ਚ dekhlo ਜਿਹੜੇ ਹੈਲਪ ਕਰਦੇ ਨੇ kyu ਕਿ ਰੱਬ ਵੀ ਕਿਸੇ ਦੇ ਰੂਪ ਚ ਹੀ ਹੈਲਪ ਕਰਨ ਭੇਜਦਾ ਤੇ ਉਹ ਰੂਪ ਗੁਰਪ੍ਰੀਤ ਵੀਰ ਦਾ है
@arshtruth3649
@arshtruth3649 4 года назад
Modern times Bhagat Puran Singh
@fatehdeepsinghchahal4022
@fatehdeepsinghchahal4022 4 года назад
ਜਿੰਨੀਆਂ ਦੀ ਮਰਜੀ ਜਮੀਰ ਟੁੱਟ ਜੇ ਪਰ ਤੂੰ ਇੱਕ ਹੀ ਕਾਫੀ ਆ ਮਿੰਟੂ ਬਾਈ ਰੱਬ ਮੇਰੀ ਉਮਰ ਵੀ ਤੈਨੂੰ ਲਾ ਦੇਵੇ
@Apna-punjab.
@Apna-punjab. 4 года назад
@holand.@baldev.@baple.wala.aman.bapla.mintu.je.🙏🙏🙏🙏🙏🙏🙏
@prabjit7425
@prabjit7425 4 года назад
ਕੀੜੇ ਤਾਂ ਲੀਡਰਾਂ ਦੇ ਪੈਣੇ ਚਾਹੀਦੇ ਹਨ । ਲੀਡਰਾਂ ਤੇ ਬਾਬਿਆਂ ਦਾ ਇਲਾਜ ਤਾਂ ਅਮਰੀਕਾ ਵਿੱਚ ਜਾ ਕੇ ਹੁੰਦਾ ਆ ਜੀ । ਆਮ ਲੋਕਾਂ ਦੇ ਕੀੜੇ ਪੈ ਰਹੇ ਹਨ ਤੇ ਕੋਈ ਹਸਪਤਾਲ ਦਾਖਲ ਵੀ ਨਹੀਂ ਕਰਦਾ ਹੈ। ਇਸਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ।
@GurdevSingh-tl4dh
@GurdevSingh-tl4dh 4 года назад
ਲੱਖ ਲੱਖ ਲਾਹਣਤਾਂ ੲਿਸ ਮਲੋਟ ਵਾਲਿਅਾਂ ਨੂੰ ਲੱਖ ਲੱਖ ਲਾਹਣਤਾਂ ੲੇਥੇ ਦੀ ਅਫਸਰ ਸਾਹੀ ਨੂੰ ਅੈਮ ਅੈਲ ੲੇ ਨੂੰ ਪਰਧਾਨਾਂ ਨੂੰ ਸਰਪੰਚਾ ਪੰਚਾ ਨੂੰ ਜੋ ਵੀ ੲਿਸ ਸਹਿਰ ਦੇ ਚਮਚੇ ਕੜਛੇ ਬਣਦੇ ਨੇ ਡੁੱਬਕੇ ਮਰ ਜਾਓ ਸਾਲੇ ਲੰਡਰੋ ਕੰਜਰੋ ਅਾ ਹਾਲ ਤੁਹਾਡੇ ਅਾਪਣਿਅਾਂ ਨਾਲ ਹੋਵੇ ਤਾਂ ਬਹੁੱਤ ਚੰਗਾ ਹੈ
@sandeepDeep-sq5qi
@sandeepDeep-sq5qi 4 года назад
ਹਸਪਤਾਲ ਵਾਲਿਆਂ ਨੇ ਤਾਂ ਹੱਦ ਕਰੀ ਹੋਈ ਐ😥😥😥
@surinderpalkaur1581
@surinderpalkaur1581 2 года назад
Gurpreet veera tusi guru nanak da Sacha Sikh ho.waheguru tuhanu sda charrdi kla bakhshan.
@gur8352
@gur8352 4 года назад
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ੇ
@rajtoor1528
@rajtoor1528 4 года назад
Gurpreet Veer loka de ਕਨ ਬੋਲੇ ਆ। ਥੋੜ੍ਹਾ ਉਚੀ ਬੋਲੋ! Love you Gurpreet Singh Veer. Government ਦੇ ਕਦੋਂ ਕੀੜੇ ਪੈਣ ਗੇ,
@gurcharansingh6532
@gurcharansingh6532 4 года назад
Gutia coment
@jpvlogs2315
@jpvlogs2315 4 года назад
@@gurcharansingh6532 ghatiya kyo
@parmjitkaur5794
@parmjitkaur5794 4 года назад
ਧੰਨ ਹੋ ਤੁਸੀ ਵੀਰ ਜੀ ਰੱਬ ਤਹਾਨੂੰ ਤੰਦਰੁਸਤੀ ਬਕਸ਼ਣ
@GS-yp8ev
@GS-yp8ev 4 года назад
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਲੰਬੀ ਉਮਰ ਦੀਓ.....ਮੇਰਾ ਵੱਡਾ ਵੀਰ kaim ਰਹੇ ਹਮੇਸ਼ਾ .. ede. ਸੇਵਾ ਕਰਦਾ .. ਰਹੇ .. ਮੇਰਾ ਵੀਰ .... ਦਿਲੋ ਧੰਨਵਾਦੀ aa ਵੀਰੇ ਥੋਡੇ ਕੀਤੇ ਕਾਰਜਾਂ ਲਈ ਜੀ.. 🙂
@arshtruth3649
@arshtruth3649 4 года назад
I have stopped donated too the gurudwaras, now donating to this charity
@bbs2183
@bbs2183 4 года назад
It is through the teaching of the Guru that we can do charity.
@jpvlogs2315
@jpvlogs2315 4 года назад
Sahi gal a ji
@ਖਾਲਿਸਤਾਨਲਿਬਰੇਸ਼ਨ
ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ
@sohi5443
@sohi5443 4 года назад
ਖਾਲਸਤਾਨ ਲਿਬਰੇਸ਼ਨ ਫੋਰਸ Ak47 ਕਿਸੇ ਸਮੇਂ ਵਿੱਚ ਚੜ੍ਹਦੀ ਕਲਾ ਸੀ
@arshdhaliwal3597
@arshdhaliwal3597 4 года назад
ਜਿਨ੍ਹਾਂ ਨੇ ਰੱਬ ਦੇ ਦਰਸ਼ਨ ਕਰਨੇ ਗੁਰਪ੍ਰੀਤ ਵੀਰ ਜੀ ਦੇ ਕਰਲੋ ਰੱਬ ਹੀ ਨੇ 🙏🙏🙏waheguru g lammiya umar kare ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਹਰ ਮੈਂਬਰ ਦੀ
@jassyjudge7639
@jassyjudge7639 2 года назад
ਵਾਹਿਗੁਰੂ ਜੀ ਕਿਰਪਾ ਕਰਨਾ ਇਸ ਮਾਤਾ ਉੱਤੇ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ
@Doaba1313
@Doaba1313 4 года назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਮੇਰੇ ਸੋਹਣੇ ਪੰਜਾਬ ਤੇ ਵਾਹਿਗੁਰੂ ਜੀ 🙏🙏
@jessiahuja1487
@jessiahuja1487 4 года назад
ਤਿੰਨ ਪੁੱਤਾਂ ਦੀ ਮਾਂ ਪਾਲੋ 🙏🙏🙏🙏🙏❤️❤️❤️❤️
@sukhcharnsingh8696
@sukhcharnsingh8696 4 года назад
ਬਾਈ ਜੀ ਤੁ ਰੱਬ ਦਾ ਮਹਾਨ ਯੋਧਾ ਏ ਰੱਬ ਤੈਨੁੰ ਲੰਮੀਆਂ ਉਮਰਾਂ ਬਖਸ਼ੇ
@rishibabber6467
@rishibabber6467 4 года назад
Asle sewa bhaji tuse krd ho vèr ji
@savi4219dhruv
@savi4219dhruv 4 года назад
Bde veer ... salaam aa os maa nu jis ne aap jaise putt nu janam ditta....kabil-a-tareef kamm ..... ethe lok dharam jaaat piche ladd ladd mari jande .. ene nek kamm karde o bina swarth de ... Proud aa
@AmandeepKaur-fw9sq
@AmandeepKaur-fw9sq 4 года назад
Waheaguru g ena Mara din kisa nu na dikho 😢😢😢😢 Veer jesa koi ni ☬☬☬☬👳
@jagdeepkaur5137
@jagdeepkaur5137 4 года назад
ਵਹਿਗੁਰੂ ਕਿਰਪਾ ਕਰੋ ਮਾ🙏🙏🙏🙏🙏🙏
@manykt4394
@manykt4394 4 года назад
😭😭😭😭😭🙏🙏🙏🙏🙏
@kaurkulwant5702
@kaurkulwant5702 4 года назад
Mere veero te behan jio aoo ral meil ke apni kirat kmai wicho dasband kad ke manukhta di sewa wich paeye meri hath jod ke benti he gurpreet veer da sath deiye waheguruji mehar karna sare behan brawa te
@barindersingh5329
@barindersingh5329 4 года назад
Right ji
@jpvlogs2315
@jpvlogs2315 4 года назад
Sahi gall a ji
@mrmrsrai6374
@mrmrsrai6374 4 года назад
Waheguru ji eda na howe kise nal 😌
@souravsingh5864
@souravsingh5864 4 года назад
Veer g tusi Mahan ho. Or is maa nu prmatma tandrusti bakhshe
@sarwanbajwa8074
@sarwanbajwa8074 2 года назад
ਗੁਰਪ੍ਰੀਤ ਸਿੰਘ ਜੀ ਅਸੀਂ ਤੁਹਾਡਾ ਦੇਣ ਨਹੀ ਦੇ ਸਕਦੇ ਜੋ ਸੇਵਾ ਤੁਸੀ ਕਰ ਰਹੇ ਹੋ ਉਸ ਸੇਵਾ ਨੂੰ ਸਲਾਮ ਏ ਬਾਈ ਜੀ ।
@babbarsher3445
@babbarsher3445 4 года назад
I salute you gurpreet veer ji
@Chetanjasvirishere
@Chetanjasvirishere 4 года назад
Veer ji God bless you
@charanjeetsingh8820
@charanjeetsingh8820 4 года назад
ਫਿਰੋਜ਼ਪੁਰ ਤੋਂ ਸਲਾਮ ਤੈਨੂੰ
@prabhjot4066
@prabhjot4066 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagrajsingh8479
@jagrajsingh8479 4 года назад
ਮਿੰਟੂ ਵੀਰ ਜੀ ਨੂੰ ਸਲਾਮ ਆ ਵਹਿਗੁਰੂ ਜੀ ਮਿੰਟੂ ਵੀਰ ਜੀ ਦੇ ਮਹਿਰ ਭਰੀਆਂ ਹੱਥ ਰੱਖਣਾ ਜੀ ਇਸੇ ਤਰ੍ਹਾਂ ਵੀਰ ਸੇਵਾ ਕਰਦਾ ਰਿਹੇ ਜੀ।।
@neelamdhiman687
@neelamdhiman687 3 дня назад
Great humanity work 🙏🙏👍
@vampiremotion
@vampiremotion 4 года назад
Waheguru ji maher karan mata ji te
@YashRajput157
@YashRajput157 4 года назад
veer g rab kise ne nai dekhya par tuc rab roop hi ho waheguru g tohadi umar bahut lambi karn 🙏🙏🙏🙏
@jagrajsingh8479
@jagrajsingh8479 4 года назад
Waheguru ji mari umar be mantu veer ji nu ladoji
@Sandeep.Singh62
@Sandeep.Singh62 4 года назад
Waheguru g palo g te apna mehar pareya hath rakhna g waheguru waheguru waheguru g
@rajagill7138
@rajagill7138 4 года назад
Gurpreet veer tusi rab rup o
@suchasinhg7739
@suchasinhg7739 4 года назад
Veer. Rab. Ta. Vakhya. Ne.tere.bich.bakh.liya❤️🙏
@GurdevSingh-tl4dh
@GurdevSingh-tl4dh 4 года назад
ਵਾਹਿਗੁਰੂ ਜੀ ਮੇਹਰ ਕਰੋ ਜੀ ਅਾਪਣੀ ੲਿਸ ਧੀ ਤੇ ਬਿੱਲ ਕੁੱਲ ਵੀਰ ਜੀ ਬੋਲਕੇ ਵੀ ਨਹੀਂ ਦੱਸ ਹੁੰਦਾ ਅਾ ਹਾਲ ਤਾਂ
@kuldeepdeep4709
@kuldeepdeep4709 4 года назад
Wahe guru JI wahe guru ji Very nice veer ji tuhada thanks karde ha veer ji Gurpeet singh ji nanak Roop hai veer ji tusi
@tarloksingh5755
@tarloksingh5755 4 года назад
Bai ji nahi reesaan tuhadiya bahout hi vadhiyaa tusi kamm karde waheguru ji tuhanu chardikallah vich rakhe ji
@SandeepKaur-u8c9w
@SandeepKaur-u8c9w 2 дня назад
Waheguru ji
@MrHitpunjabi
@MrHitpunjabi 4 года назад
Waheguru Ji Es SEWA Society nu Chardi kala baksho, Jo k Duniya saari dekh k saade warge lokk andekha karde ne, othe eh rabb de bande ohna lokka di help karde ne, Waheguru Waheguru Ji.. Support Manukhta di sewa sab toh waddi sewa Society. 🙏🙏 WMK.
@sunnysunny1129
@sunnysunny1129 4 года назад
Wahe Guru ji . Jai Shri Ram . Doing excellent job . God bless. She would be alright under ur care
@KawarfatehPunjabtopb46
@KawarfatehPunjabtopb46 4 года назад
baba ji guru ramdas ji veer gurpreet te mehar karan gud bless you
@HarvinderSingh-jv4bs
@HarvinderSingh-jv4bs 4 года назад
y bht hi vdiya km kr reha thnx y dilo tenu teri soch nu raab a y tu bht hi vdiya insaan a y
@manjitbhangu7003
@manjitbhangu7003 4 года назад
True sewadars of humanity 🙏 WMK
@JaswinderKaur-qm9rm
@JaswinderKaur-qm9rm 4 года назад
Shame on Punjab Government. God bless you Gurpreet veer g.
@maninderkaur2
@maninderkaur2 4 года назад
🙏😔waheguru jaldi theek krn palo bhain nu🙏
@rishibabber6467
@rishibabber6467 4 года назад
Sir yar no words ur work
@jaspreetsingh6855
@jaspreetsingh6855 2 года назад
Veer ji tuci te tuhadi sari teem bhut vadia sewa kar raheho waheguru ji tuhanu lembi umer bakshan ji 🙏 I proud of you 👏
@navkaur2065
@navkaur2065 4 года назад
Waheguru ji angg sangg reho Mata de 🙏🙏
@sukhsingh1920
@sukhsingh1920 4 года назад
Waheguru ji
@gurjindertiwana2496
@gurjindertiwana2496 2 года назад
Veer ji tusi dhan o God bless to all
@MeHar____King
@MeHar____King 4 года назад
Paji i dont have words kyunki aapka kirdar lafzon main bayan nahin kiya ja sakta mera koti koti naman
@kulveerkaur2527
@kulveerkaur2527 4 года назад
Tuc ta Rabb da Duja roop I veer ji.. Tuc hamesha slamat Rho te Sab de sewa krde rho
@avmodified3667
@avmodified3667 4 года назад
Vadde vir kise time te tuhanu rab manunge Lok me huni to man liya
@gurkirpalsingh2974
@gurkirpalsingh2974 6 месяцев назад
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@mazhariqbalislamicvideos4828
@mazhariqbalislamicvideos4828 2 года назад
Dua ha Allah Tahala in mata g ko hamesha sehat o tandrusti vali zindgi ata farmae ameen
@JarnailSingh-yt4ts
@JarnailSingh-yt4ts 4 года назад
Satnam shri wehaguru ji
@jashansharma691
@jashansharma691 2 года назад
Waheguru waheguru waheguru Ji Mehar karn Palo Sister te
@mrjami4010
@mrjami4010 4 года назад
It's really very strange God blessed veer g
@pandatji5008
@pandatji5008 4 года назад
ਵਾਹ ਉਏ ਵੀਰਾ िਕਸ ਤਰਾ ਧੰਨਵਾਦ ਕਰਾ ਤੇਰਾ ਮੇਰੇ ਕੋਲ ਕੋਈ ਸ਼ਬਦ ਨੀ ਹੈਗੇ ਤੈਨੂੰ ਵੀਰ ਮੀਲ ਕੇ ਜਰੂਰ ਜਾਉ ਥੋੜੇ ਟਾਈਮ ਚ
@dharmsingh3806
@dharmsingh3806 4 года назад
ਵਾਹਿਗੂਰੁ ਜੀ ਮੇਹਰ ਕਰਨਗੇ ਬਿਰ ਜੀ 🌹🌹🌹🌹🌹🌹🙏🙏🙏🙏🙏🙏🙏🙏🙏🙏🙏
@malwevalla8476
@malwevalla8476 4 года назад
Waheguru ji mehar krna eis maa te
@jashansharma691
@jashansharma691 2 года назад
Gurperet veer Ji dhan o tusi ate tuhadi team Members Waheguru Ji manukhta di sewa de paribar te mehar karn
@singhharvinder3759
@singhharvinder3759 4 года назад
Jisdi zameer hi Mr gaee oh jionda hi mareya hoya hai .. Dhanbaad veer ji
@techzenjoy8625
@techzenjoy8625 4 года назад
Paaji mainu yeh samajh nahi aunda ki log tuhade warge lokan nu pm cm kiyon nahi banaunde 😪😪😪😪
@tarloksingh5755
@tarloksingh5755 4 года назад
Bilkul sahi gall hai ji
@sakinderboparai3046
@sakinderboparai3046 4 года назад
ਗੁਰਪਰੀਤ ਪੰਜਾਬ ਦਾ ਮੁੱਖ ਮੰਤਰੀ ਬਣਨਾਂ ਚਾਹੀਦਾ ਹੈ ਪਰ ਲੋਕਾਂ ਨੇਂ ਫੇਰ ਸੁਖਵੀਰ ਨੂੰ ਹੀ ਬਣਾਓਣੈ ।
@kiraninsancyprus8843
@kiraninsancyprus8843 4 года назад
Weheguru Ji mehar kreo mata ji te
@ਧਕਡਖਾਲਸਾ
@ਧਕਡਖਾਲਸਾ 4 года назад
ਮੇਰੀ ਉਮਰ ਲੱਗ ਜਾਵੇ ਵੀਰੇ ਤੇਰਾ ਧੰਨਵਾਦ
@amitnonu2372
@amitnonu2372 4 года назад
Bhaji God bless u.... Asi tuhade nal aa bhaji. Je kde set hoya ta tuhade aa ke jawanga naal puri help kranga tuhade nal bhaji..
@rajveersrana163
@rajveersrana163 4 года назад
Wahy guru g labhi age kari as ma di es veera di v labhi age kari
@swarnbanger8332
@swarnbanger8332 4 года назад
ਵਹਿਗੁਰੂ ਜੀ
@satwinderkaur5877
@satwinderkaur5877 4 года назад
Great ho veer ji tusi.wahegur ji thadey Umar lambi kare.
@desivlogger7330
@desivlogger7330 4 года назад
Waheguru mehar kri mata ji te
@mangatraman
@mangatraman 4 года назад
Waheguru ji meher krna ji mata ji te 🙏 🙏
@pxsandhumusic4652
@pxsandhumusic4652 4 года назад
Rab tuhada bhala kre vadee bai ji 🙏🏻🙏🏻🙏🏻
@sonigill3625
@sonigill3625 4 года назад
Rabba ki banu dunia da
@sansangha1682
@sansangha1682 4 года назад
Gurpreetji god blees you
@joshansingh2014
@joshansingh2014 Год назад
Waheguru ji 🌹🙏🌹mehar karan 🌹🙏🌹
@souravsetia2848
@souravsetia2848 4 года назад
Wahh oya bai ji rabb da duja roop ho tusi
@amanpreet7033
@amanpreet7033 4 года назад
Tusi sareyan de braber ikk ho veere God bless you
@ishmeetsingh1008
@ishmeetsingh1008 4 года назад
Dhan aa gurpreet veer tu
@simarsandhusandhu5353
@simarsandhusandhu5353 4 года назад
waheguru ji kirpa kreo ji waheguru ji
@jasvirjudge1784
@jasvirjudge1784 4 года назад
Rabb rabb ik dikhva a bus hun.. hun koi kise da sakha ni ..apni apni pi hoi a sarea nu .. gurpreet veer ji tusi jo kr rahe o koi ajj Kal skha v ni kr skda apnea li beganea li ta ki krna kise n..
@AmandeepKaur-fw9sq
@AmandeepKaur-fw9sq 4 года назад
Waheaguru g 😢☬
@aulakhy6844
@aulakhy6844 4 года назад
ਵੀਰ ਜੀ ਸਤਿ ਸ੍ਰੀ ਅਕਾਲ
@satwantkaur9171
@satwantkaur9171 4 года назад
ਜੇ ੲਿਸ ਬੀਬੀ ਦੇ ਪੁੱਤ ਤੇ ਧੀ ਪੱਤੀ ,ਸਾਰੇ ਜੀੳੂਦੇ ਨੇ ,ਫ਼ਿਰ ੲਿਸ ਵਿਚਾਰੀ ਦਾ ੲਿਹ ਹਾਲ ਹੋੲਿਅਾ, ਤਾ ਜਿੰਨਾ ਦਾ ਕੋੲੀ ਨਹੀ ੳੁਹਨਾਂ ਦਾ ਕੀ ਹਾਲ ਹੋੳੂ,ਵੀਰ ਗੁਰਪਰੀਤ ਸ਼ੋਟੇ ਵੀਰ ਵਾਹਿਗੁਰੂ ਤੈਨੂ ਮੇਰੀ ਵੀ ੳੁਮਰ ਲਾ ਦੇਵੇ,,
@arshdhaliwal3597
@arshdhaliwal3597 4 года назад
ਇਹੋ ਜਿਹੀਆਂ ਵੀਡੀਓ ਵੀ dislike ਕਰ ਦਿੰਦੇ ਲੋਕ ਵਾਹ g ਵਾਹ
@desasingh7038
@desasingh7038 4 года назад
Wahguru kirpa kri
@dayasingh9935
@dayasingh9935 4 года назад
Salute 22 ji
@punjabivloggerspain4916
@punjabivloggerspain4916 4 года назад
Vere me ke kha mintu bai parmatma tahanu te tuhade parwar nu hamesa chrdikala bhakhse ji tusi yo kam kar rahe ho uhh gente de manukh hunde uhna cho ik gurpreet singh mintu tusi vi ho Mera dilo salutt ha mintu vere nu
@vikramrandhaws9358
@vikramrandhaws9358 4 года назад
Gurpreet paji waheguru ji tuhade te mehr karna mere kol koie sahbd nahi hai kahin nu
@cookingwithkaurandvlogs
@cookingwithkaurandvlogs 4 года назад
Waheguru ji 🙏🙏
@saabsingh1898
@saabsingh1898 4 года назад
hello ji tri wala saag kis tra bnae da ?? video upload kreo..
@sukhsingh1920
@sukhsingh1920 4 года назад
Good baba ji
@gurusingh6392
@gurusingh6392 4 года назад
Kal yug aagya hai Punjab vech
@HarjeetSingh-gt7cd
@HarjeetSingh-gt7cd 4 года назад
Vr g tohanu rab samrath wakhshe Te sare panth nu v samrath Te bibi palo nu v samrath wakhshe waheguru Kire pene chahide wa leedara te babeya nu Thenks From Rudarpur (Uk)
Далее
Распаковка Monster High Potions #monsterhigh
01:00