Тёмный

ਸਾਡੇ ਵਿੱਚ ਸਬਰ ਘਟ ਰਿਹੈ, ਵਧਾਉਣਾ ਪੈਣੈਂ | Episode 406 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale 

Emm Pee
Подписаться 2,7 млн
Просмотров 63 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Our patience is decreasing, we have to increase it | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast
#patience

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 315   
@jagdishkaur9755
@jagdishkaur9755 Год назад
ਸਬਰ ਦਾ ਫਲ ਤਾਂ ਹਮੇਸ਼ਾ ਮਿੱਠਾ ਹੁੰਦਾ ਹੈ ਪਰ ਕੋਈ ਸਮਝੇ ਵੀ।
@skillspeeloodosto
@skillspeeloodosto Месяц назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BalwinderSingh-wo6wh
@BalwinderSingh-wo6wh Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parmjitkaur8365
@parmjitkaur8365 Год назад
ਧੰਨਵਾਦ ਜੀ ਨਵੀ ਸਵੇਰ ਲੈ ਕੇ ਔਣ ਲਈ
@jagtarsohi9001
@jagtarsohi9001 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@jasmirsingh8035
@jasmirsingh8035 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@eknoorsingh5892
@eknoorsingh5892 Год назад
ਵਾਹਿਗੁਰੂ ਜੀ ਵਾਹਿਗੁਰੂ ਜੀ
@dalwindersingh5617
@dalwindersingh5617 Год назад
ਤਾਹੀਂ ਸਮਾਂ ਬਹੁਤ ਤੇਜ਼ ਚਲਦਾ ਨਜ਼ਰ ਆ ਰਿਹਾ । 90 ਤੋਂ ਲੈਕੇ ਸਨ 2000 ਤਕ ਦੀਆਂ ਬਹੁਤ ਯਾਦਾਂ ਨੇ ਪਰ ਹੁਣ ਕੋਈ ਯਾਦ ਨਹੀਂ ਸਾਨੂੰ ਸਭ ਭੱਜ ਦੋੜ ਚ ਪੲਏ ਹੋਏ ਨੇ । ਬੇਚੈਨ ਹੋ ਇਸ ਚ ਬਹੁਤ ਵੱਡਾ ਹੱਥ ਖਾਣ ਪੀਣ ਦਾ ਵੀ ਹੈ ਪਦਾਰਥਾਂ ਦਾ ਵਧ ਜਾਣਾ ਓਨਾ ਪਿਛੇ ਦੋੜਨਾ
@KamaljitKaur-fy3uu
@KamaljitKaur-fy3uu Год назад
ਸਾਡੀ ਮਾਲਾ ਦੇ ਸੋਹਣੇ ਸੋਹਣੇ ਮਣਕੇ ਤਾਂ ਤੁਹਾਡੇ ਸਵੇਰ ਦੇ ਸੁਨੇਹੇ ਹਨ ਜੀ,,,ਅਤਿ ਦੀ ਮੋਟੀਵੇਸਨ ਭਰੇ ਹੁੰਦੇ ਹਨ ਜੀ ਇਹ ਸਾਡੀ ਮਾਲਾ ਦੇ ਮਣਕੇ ਤਾਂ ਜੀ 🙏 ਸ਼ੁਕਰੀਆ ਸਾਨੂੰ ਇਸ ਅਨਮੋਲ ਮਾਲਾ ਦੇ ਪਾਤਰ ਬਣਾਉਣ ਲਈ ਜੀ 🙏🙏
@drsaini6979
@drsaini6979 Год назад
ਭਾਈ ਸਾਹਿਬ ਜੀ ਧੰਨਵਾਦ
@karmjitkaur739
@karmjitkaur739 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@avneetjagera5769
@avneetjagera5769 Год назад
ਬਾਬਾ ਜੀ ਸਾਡੇ ਘਰ ਰੋਜ ਇਹ ਸ਼ਬਦ ਵਰਤਿਆ ਜਾਂਦਾ ਹੈ ❤️💖💓💜💗💕ਸਬਰ ਕਰੋ ਸਭ ਠੀਕ ਹੋਵੇਗਾ 👍👍👍👍👍👍👍🙏🙏🙏🙏🙏🙏🙏🙏🙏🙏
@KamaljitKaur-fy3uu
@KamaljitKaur-fy3uu Год назад
ਪੁਰਾਣੇ ਵੇਲੇ ਨਾਲ ਤੁਲਨਾ ਕਰਕੇ ਬਹੁਤ ਵਧੀਆ ਸਿੱਖਿਆ ਦਿੱਤੀ ਹੈ ਸਬਰ ਸੰਤੋਖ ਦੀ ਜੀ 🙏 ਤੁਹਾਨੂੰ ਸੁਣਨ ਵਾਲਿਆਂ ਵਿੱਚ ਇਹ ਗੁਣ ਆ ਹੀ ਜਾਂਦੇ ਹਨ ਜੀ 🙏 ਮੇਰੀਆਂ ਤਾਂ ਸ਼ੁਕਰਾਨੇ ਵਜੋਂ ਅੱਖਾਂ ਭਰ ਆਈਆਂ ਕਿ ਅਸੀਂ ਤੁਹਾਨੂੰ ਸੁਣਦੇ ਆਂ ਜੀ 🙏
@gobindbhardwaj4186
@gobindbhardwaj4186 Год назад
Waheguru ji
@amitsandhu_
@amitsandhu_ Год назад
Right 👍
@mrjarnailsingh3853
@mrjarnailsingh3853 Год назад
Thanks Bhai Saab je nice program
@gurpreetkauraww7786
@gurpreetkauraww7786 Год назад
Sabar ta hai hi nhi bhai Saab ji 🙏🙏
@charanjeetsingh7152
@charanjeetsingh7152 Год назад
ਸਾਡੇ ਭਾਈ ਸਾਹਿਬ ਜੀ ਜਿੰਦਾਬਾਦ ਸਾਰੇ ਸ੍ਰੋਤਾਗਣ ਨੂੰ ਸਾਸਰੀਕਾਲ ਹਾਂ ਜੀ ਰਹੀਦੇੈ ਖੁਸ਼ ਹੁਣ ਤਾਂ
@amitsandhu_
@amitsandhu_ Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਵਧੀਆ ਜੀ 🙏 ਬਹੁਤ ਬਹੁਤ ਧੰਨਵਾਦ ਜੀ ਏਨੇ ਸੋਹਣੇ ਵਿਚਾਰਾਂ ਲਈ 🙏👍
@manmohansingh.7646
@manmohansingh.7646 Год назад
God bless you Good afternoon ji Wahe guru ji wahe guru ji Wahe guru ji wahe guru ji Wahe guru ji Satnaam wahe guru ji Sarbat da bhalla
@reshamsingh019
@reshamsingh019 Год назад
ਬਹੁਤ ਵਧੀਆ ਭਾਈ ਸਾਹਿਬ ਜੀ
@simranpreetkaur5913
@simranpreetkaur5913 Год назад
ਬਿਲਕੁਲ ਸੱਚ ਹੈ ਜੀ ਸਾਡਾ ਬਚਪਨ ਦੁਆਰਾ ਯਾਦ ਕਰਵਾਇਆ ਠੀਕ ਇਸੇੇ ਹੁੰਦਾ ਸੀ ਬਹੁਤ ਉਡੀਕ ਕਰਦੇ ਸੀ 🙏🙏🙏🙏
@jasvirkaur9681
@jasvirkaur9681 Год назад
Bilkul right ✅️ bhai ji
@GurpreetSingh-fu2zs
@GurpreetSingh-fu2zs Год назад
Bhoot badiaa message aji
@sukhdevsinghsukhdevsinghkh8209
ਸੁਨੇਹੇ ਦੇ ਨਾਲ ਨਾਲ ਇਹ ਵੀ ਆਖ ਦਿਆ ਕੰਰੋਕੇ ਹੁਣ ਸਹਿਤ ਜਮਾ ਹੀ ਠੀਕ ਹੈ ਡਾਕਟਰ ਨੇ ਆਖ ਦਿਤਾ ਹੈ ਕੇ ਜਾਉ ਕੰਮ ਕੰਰੋ ਤਾਂ ਫੀਰ ਅਸੀਂ ਵੀ ਪੁੱਠੀਆਂ ਛਾਲਾ ਮਾਰੀਏ ਸੁਖਦੇਵ ਸਿੰਘ ਖੱਟੜਾ
@HarvinderSingh-or1kf
@HarvinderSingh-or1kf Год назад
धन धन गुरु ग्रंथ साहिब जी
@sukhasingh6735
@sukhasingh6735 Год назад
Waheguru ji waheguru ji waheguru ji waheguru ji waheguru ji
@sunnysafri
@sunnysafri Год назад
Sbh te mehrapreya htth rkheyo 🙏🙏🙏
@KulwinderSingh-vz4xi
@KulwinderSingh-vz4xi Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ
@nenusingh8962
@nenusingh8962 Год назад
ਸਾਨੂੰ ਜ਼ਿੰਦਗੀ ਜਿਊਣ ਦੀ ਜਾਚ ਸਿਖਾਈ ਭਾਈ ਸਾਹਿਬ ਜੀ 🙏🏻🙏🏻🙏🏻
@gureksinghgill8279
@gureksinghgill8279 Год назад
ਬਿਲਕੁੱਲ ਸਹੀ ਹੈ ਛੋਟੇ ਵੀਰ ਮੇਰੀ ਮਾ ਬਹੁਤ ਵੱਡੇ ਸਬਰ ਵਾਲੀ ਸੀ ਤਾਂ ਮੇਰੇ ਵਿਚ ਵੀ ਸਬਰ ਹੈ ਪਰ ਮਾ ਤੋ ਘੱਟ ਮੇਰਾ ਪਤੀ ਕੋਈ ਬਹੁਤਾ ਵਧੀਆ ਇਨਸਾਨ ਨਹੀਂ ਹੈ ਸ਼ਾਇਦ ਮੈ ਸਬਰ ਸਦਕਾ ਹੀ ਜਿੰਦਗੀ ਜੀਅ ਰਹੀ ਹਾਂ 27 ਸਾਲ ਹੋਗੇ ਬਹੁਤ ਕੁਝ ਬਰਦਾਸ਼ਤ ਕੀਤਾ ਤੇ ਕਰ ਰਹੀ ਹਾਂ ਪਰ ਹੁਣ ਸਰ ਟੁੱਟ ਰਿਹਾ ਹਰ ਇਕ ਚੀਜ਼ ਦੀ ਕੋਈ ਸੀਮਾ ਹੂਦੀ ਆ ਹੱਦ ਹੁੰਦੀ ਆ ਅੰਤ ਹੁੰਦਾ ਉਹ ਬਹੁਤ ਬੇਸਬਰੇ ਬੇਸਮਝ ਬੇਦਰਦ ਇਨਸਾਨ ਐ😱😱😱😱😱😱😱🙁🙁🙁
@anjubhardwaj9008
@anjubhardwaj9008 Год назад
Bhagwan aapko Himmat de.Aapke halat theek kare.
@gureksinghgill8279
@gureksinghgill8279 Год назад
🙏🙏
@kirandeepkaur9689
@kirandeepkaur9689 Год назад
🌷waheguru ji 🌷
@06bindu
@06bindu Год назад
ਬਹੁਤ ਵਧੀਆ ਸੇਧ ਦਿੱਤੀ ਹੈ ਜੀ। ਕਿਤੇ ਲਾਈਨ ਵਿੱਚ ਲੱਗੇ ਹੋਈਏ ਅਤੇ ਲਾਈਨ ਲੰਬੀ ਹੋਵੇ ਤਾਂ ਇੱਦਾਂ ਲੱਗਣਾ ਕਿ ਪਤਾ ਨਹੀਂ ਕਿਹੜੀ ਮੁਸੀਬਤ ਪੈ ਗਈ ਹੋਵੇ। ਫ਼ਿਰ ਇੱਕ ਗੁਰਮੁੱਖ ਵਿਅਕਤੀ ਮਿਲਿਆ। ਉਸ ਨੇ ਦੱਸਿਆ ਕਿ ਜਦੋਂ ਉਹ ਲੰਬੀ ਲਾਈਨ ਵਿੱਚ ਲੱਗਦਾ ਹੈ ਤਾਂ ਉਸ ਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਉਨਾਂ ਜ਼ਿਆਦਾ ਪਾਠ ਕਰ ਪਾਉਂਦਾ ਹੈ। ਉਹ ਦਿਨ ਤੇ ਅੱਜ ਦਾ ਦਿਨ ਲੰਬੀ ਲਾਈਨ ਵਿੱਚ ਖੜ੍ਹਨ ਦਾ ਦੁੱਖ ਕਦੇ ਵੀ ਨਹੀਂ ਹੋਇਆ। ਇੱਕ ਪ੍ਰਯੋਗ ਵੀ ਸ਼ਾਇਦ ਅਮਰੀਕਾ ਵਿੱਚ ਹੋਇਆ ਸੀ ਕਿ ਜਿਨ੍ਹਾਂ ਬੱਚਿਆਂ ਵਿੱਚ ਸਬਰ ਦੀ ਭਾਵਨਾ ਸੀ, ਉਹ ਬੱਚੇ ਜ਼ਿੰਦਗੀ ਵਿੱਚ ਜ਼ਿਆਦਾ ਕਾਮਯਾਬ ਹੋਏ। 🙏
@sukhdeepsingh3548
@sukhdeepsingh3548 Год назад
Hor kina sabar kra baba g .....13 saal bad rab ne putter Dita c...oh v oct.22 brain tumbor cancer nal death ho gayi....4 saal da Mera bacha challa gya minu shad ke hamesha de layi.... waheguru age ardas karde ha din raat ke waheguru g Mera oh hi beta lambi umar karke tandurust karke fer meri cholli paa deya....Mera armaandeep minu mod deyo waheguru g🙏hor kina m sabar kra..... waheguru g...kise nu eh din na vakhaun....
@butasinghsodhi1263
@butasinghsodhi1263 Год назад
🙏🏻🙏🏻🙏🏻🙏🏻 satnam Shri waheguru ji 🙏🏻🙏🏻🙏🏻🙏🏻
@GurmeetSingh-sb8kk
@GurmeetSingh-sb8kk Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@DharmPal-mv4mh
@DharmPal-mv4mh Год назад
ਸਬਰ ਨਾ ਹੋਣ ਨਾਲ ਟੈਂਨਸ਼ਨ ਪੈਦਾ ਹੁੰਦੀ ਹੈ
@sumandeepkaur8069
@sumandeepkaur8069 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljindersingh2794
@baljindersingh2794 Год назад
ਚੜਦੀ ਕਲਾ ਚ ਰਹਿਣ ਸਾਰੇ ਹੀ
@ManjitKaur-wl9hr
@ManjitKaur-wl9hr Год назад
ਆਪਣੇ -ਆਪ ਦਾ ਸਬਰ ਵਧਾਉਣ ਦੀ ਟਰੇਨਿੰਗ ਦਿੱਤੀ ਗਈ ਅੱਜ ਦੇ ਨਵੀਂ ਸਵੇਰ ਦੇ ਨਵੇਂ ਸੁਨੇਹੇ 'ਚ ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏ਉਮੀਦ ਕਰਦੇ ਹਾਂ ਆਪ ਜੀ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੋਵਗੀ 🙏🙏....
@manpreetsingh3458
@manpreetsingh3458 Год назад
Iaw of gretitued bhai saab wah ji wah
@ramneekbrar62
@ramneekbrar62 Год назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Paramjitsingh-on5eo
@Paramjitsingh-on5eo 6 месяцев назад
Waheguru ji 🙏🙏❤️🙏🙏
@bhajankaur6378
@bhajankaur6378 Год назад
Sabar da fal Meetha bahut badhiya Vichar
@manmohansingh.7646
@manmohansingh.7646 Год назад
Baba ji sabar to yaad aya Pe lo payala sabar da Sathi nahi koi Kabar da Sabar bhut zaroori hai
@eknoorsingh5892
@eknoorsingh5892 Год назад
Sat shri akal bhai sahib ji 🙏🙏
@butalallian6930
@butalallian6930 Год назад
Bhut vdhya massage aa Ji bhai sahb ji khush rho ji tandrust rho ji thanks bhai sahb ji 🙏🙏👍👍👍👍❤❤❤❤
@Jk-zf8yx
@Jk-zf8yx Год назад
ਵਾਹ ਗੁਰੂ = ਬੜਾ ਅਨੰਦ = ਚੜ੍ਹਦੀ ਕਲਾ @ ਮਾਲਾ
@eknoorsingh5892
@eknoorsingh5892 Год назад
ਜੀ ਬਿਲਕੁਲ ਭਾਈ ਸਾਹਿਬ ਜੀ ਬਹੁਤ ਜ਼ਰੂਰੀ ਹੈ ਸਬਰ ਜ਼ਿਦਗੀ ਵਿੱਚ ਬਹੁਤ ਬਹੁਤ ਵਧੀਆ ਵਿਸ਼ਾ ਚੁਣਦੇ ਹੋ ਤੁਸੀਂ ਸਮਝਾਉਣ ਲਈ 🙏🙏🙏🙏
@damanpreet5963
@damanpreet5963 Год назад
Thanks Bhai sahab ji 🙏🙏🙏🙏🙏
@dhaliwal18official86
@dhaliwal18official86 Год назад
🙏🏻🙏🏻
@ParmindeRKaur-ek3sj
@ParmindeRKaur-ek3sj Год назад
Saheb mera neet nwan🙏🙏🙏🙏
@painterkaura10
@painterkaura10 Год назад
Good morning bhai sahib ji,aap bohat acchay insaan ho,aap mujh ko bohat acchay lagty ho,nirankar aap ko sadha sukhi rakhay, DHAN NIRANKAR JI 🙏🙏🙏🌹😊
@gurjindersingh4666
@gurjindersingh4666 Год назад
Dhanbad G
@fatehmain8065
@fatehmain8065 Год назад
ਸਹੀ ਗੱਲ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@balwindersingh-nz2hm
@balwindersingh-nz2hm Год назад
ਵਾਹਿਗੁਰੂ ਜੀ
@vpvp4130
@vpvp4130 Год назад
वाहेगुरु जी 🙏🙏
@Hardeep7821
@Hardeep7821 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਬਹੁਤ ਚੰਗੇ ਤਰੀਕੇ ਨਾਲ ਤੁਸੀਂ ਸਬਰ ਬਾਰੇ ਗੱਲ ਕੀਤੀ ਸੱਚ ਗੱਲ ਹੈ ਕਿ ਸਾਨੂੰ ਜਰੂਰਤ ਹੈ ਸਬਰ ਦੀ ਪਹਿਲਾਂ ਵਾਲੇ ਲੋਕਾਂ ਚ ਹੁਣ ਵੀ ਸਬਰ ਹੈ ਪਰ ਜੋ ਨੌਜਵਾਨ ਜਾ ਬੱਚੇ ਨੇ ਓਹਨਾ ਚ ਬਹੁਤ ਘੱਟ ਹੈ , ਸੋ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖਣ ਅਤੇ ਜੀ ਜੇਕਰ ਨਵੀਂ ਸਵੇਰ ਦੇ ਨਵੇਂ ਸੁਨੇਹੇ ਲਈ ਟੋਪਿਕ ਪਾਉਣਾ ਹੋਵੇ ਤਾਂ ਕਿੱਥੇ ਪਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@sarabjitkaur8997
@sarabjitkaur8997 Год назад
ਬਹੁਤ ਵਧੀਆ ਸੁਨੇਹਾ ਵੀਰ ਜੀ, ਬਚਪਨ ਯਾਦ ਆ ਗਿਆ 🥰
@caurkaur8691
@caurkaur8691 Год назад
Waheguru ji Bhai saab g nu chrdikla bkshiah krde rhn ewe srrr te hath rkh ke sewa lende rheoo bahi saab g de thoudhs nl bhot bhot postive vibe aaondii sara din khidyaa wangu hojnda
@gurwindersingh1756
@gurwindersingh1756 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@gurmeetkaur9140
@gurmeetkaur9140 Год назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਐਨਾ ਞਧੀਆ ਸੁਨੇਹਾ ਦੇਣ ਲਈ ਞਾਹਿਗੂਰ ਜੀ ਕਾ ਖਾਲਸਾ ਞਾਹਿਗੂਰ ਜੀ ਕੀ ਫਤਿਹ 🙏
@gurdeepkaurbains5183
@gurdeepkaurbains5183 Год назад
Wahaguru ji ka khalsa wahaguru ji ki fateh ji 🙏 mohali airport it City to ji very nice clip ji
@harpreetSingh-oh2ev
@harpreetSingh-oh2ev Год назад
Mere vich sabar di ghat hai bhai saab .man bohot dukhi rehnda hai ji 🙏
@maanukaurbhullar263
@maanukaurbhullar263 Год назад
ਵਾਹ ਜੀ ਵਾਹ❤❤❤❤❤
@universeinfnite
@universeinfnite Год назад
Bilkul Vadiya Gallan Te Same Sade Bachpan Nal Related TV Shows Baare Gallan Kitiaa Baba Ji Ne
@GulabSingh-kw6ss
@GulabSingh-kw6ss Год назад
Waheguru ji tuhada bhut bhut shukar hai ji
@jangalsaab9887
@jangalsaab9887 Год назад
Waheguru
@harjeetsidhu9519
@harjeetsidhu9519 Год назад
🌹 Waheguru ji 🌹👏👏🌹🌹🌹💐💐💐👏👏💐💐💐💐💐🌺🌺🌹 Waheguru ji 👏🌹👏 Waheguru ji 💐💐👏👏 Waheguru ji 💐💐💐🌺🌺
@satnams.2582
@satnams.2582 Год назад
ਏਸ ਵਿਸ਼ੇ ਤੇ ਸਿਖਿਆ ਦੀ ਬੇਹੱਦ ਲੋੜ ਸੀ ਬਹੁਤ ਬਹੁਤ ਧੰਨਵਾਦ ਜੀ
@RajinderKaur-yg7dd
@RajinderKaur-yg7dd Год назад
waheguru ji mehar krdeo 🙏🙏🙏🙏
@user-ry2zw3xi2o
@user-ry2zw3xi2o 3 месяца назад
wah ji wah Udtad Ji Wah
@hakamsinghrureke2515
@hakamsinghrureke2515 Год назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਕਮ ਸਿੰਘ ਰੂੜੇਕੇ
@inderjeetkaur3274
@inderjeetkaur3274 Год назад
Waheguru ji k kalsha waheguru ji k
@premkumari5648
@premkumari5648 Год назад
Enni wadia gall samjhayi aaj tusi baba g. Many thanks... me bhut motivational vedio dekhdi rehndi e you tube te, but eh topic enne wadia way naal kise ne ni present kitta.. tusi bhut easy way naal bhut kuch keh jande ho.. rabb thonu hamesha khush rakhe.... 🙏🙏
@KamaljitKaur-fy3uu
@KamaljitKaur-fy3uu Год назад
Absolutely right preeti 👍
@SandeepSingh-ky1wj
@SandeepSingh-ky1wj Год назад
ਕਾਤਲ ਤੇ ਬਲਾਤਕਾਰੀ ਘਟਨਾਵਾਂ ਦੇ ਬਾਰੇ ਵੀ ਬੋਲੋ ਭਾਈ ਸਾਹਿਬ ਜੀ। ਰਾਮ ਰਹੀਮ ਉਹ ਸੌਦਾ ਸਾਧ ਚਾਰ ਵਾਰ ਜੇਲ ਵਿਚੋਂ ਬਾਹਰ ਆ ਗਿਆ ।ਪਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਬੋਲਿਆ ਕਰੋ ਜੀ । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sarbjeetkaur4574
@sarbjeetkaur4574 Год назад
Satnam Shri waheguru ji 🙏🙏🌹🌹 thank you thank you thank you baba ji ♥️♥️🤗🤗
@sumandeep13
@sumandeep13 Год назад
ਬੋਹਤ ਬੋਹਤ ਸੋਹਣਾ ਸੁਨੇਹਾ
@naranjansingh7171
@naranjansingh7171 Год назад
SATNAM SHRI WAHEGURU SAHIB JI
@TheDharmyudh
@TheDharmyudh Год назад
ਛੱਤਾਂ ਤੋਂ ਲਟਕਦੀ ਬਰਫ਼ = icicles - ਆਈਸਿਕਲਜ਼
@Lovenature-nt8zm
@Lovenature-nt8zm Год назад
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@k-jeet71125
@k-jeet71125 Год назад
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
@tarlochansingh4976
@tarlochansingh4976 Год назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ
@rajwantbajwa9299
@rajwantbajwa9299 Год назад
ਬਾਬਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
@jaspreetkaurbambiha5808
@jaspreetkaurbambiha5808 Год назад
🙏🏼🙏🏼🙏🏼🙏🏼🙏🏼🙏🏼
@monuyr7055
@monuyr7055 Год назад
Wmkg
@harishdua3553
@harishdua3553 Год назад
🌅🌅🙏🙏
@babbuvirk873
@babbuvirk873 Год назад
ਅਟੱਲ ਸੱਚਾਈ 🙏
@sukhrajkumar9192
@sukhrajkumar9192 Год назад
ਸਲੂਟ ਆ ਭਾਈ ਸਾਹਿਬ ਜੀ
@pdwilkhu9231
@pdwilkhu9231 Год назад
ਫਾਹਤੇ ਭਾਈ ਸਾਹਿਬ ਜੀ ਜੇ ਮੇ ਸਾਚ ਬੋਲਾ ਤਾ ਸਾਰਾ ਘਰ ਬਰਬਾਦ ਹੁੰਦਾ ਹੈ ਤਾਂ ਜੇ ਝੁਠ ਬੋਲਾ ਤੇ ਮੇ ਨੂੰ ਰੋਜ ਮੋਤ ਆਉਦੀ
@HarwinderSingh-xy9ix
@HarwinderSingh-xy9ix Год назад
Sanu te zindgi jeon de janch sakai ae....bhai saab g ne
@harpreetkaur3580
@harpreetkaur3580 Год назад
Bhai sahib g tuhadiya sareey hi videos menu bhut wadiya lgdeya hey thanxs g
@gurimaan9814
@gurimaan9814 Год назад
🙏🙏🙏🙏🙏🙏🙏
@DastarDhariCrowdMusic
@DastarDhariCrowdMusic Год назад
Very nice Speech👍 "Sat Shri Akal Ji" Bhai Sahib Ji🙏 🙏|| ਵਾਹਿਗੁਰੂ ਜੀ ||🙏 🌹|| वाहेगुरु जी ||🌹 🔥Waheguru Ji🔥
@giagupta5414
@giagupta5414 Год назад
waheguru ji 🙏😊
@kewalsingh1024
@kewalsingh1024 Год назад
Waheguruji
@manmindersinghpandher6793
@manmindersinghpandher6793 Год назад
wah....
@rattansingh4351
@rattansingh4351 Год назад
Wah ji wah Bhai Sahib ji ❤👏❤️
@HarpreetKaur-gf9kl
@HarpreetKaur-gf9kl Год назад
Wheguru ji ka Khalsa waheguru ji ki Fateh Vir ji
@karmasingh6824
@karmasingh6824 Год назад
Waheguru ji ka Khalsa waheguru ji ke fathe ji
@manjitkaursandhu4785
@manjitkaursandhu4785 Год назад
Waheguru ji ka khlsa Waheguru ji ki fateh phai ji Hamesha charde kla ch rho ji Thanks ji🙏🙏🙏❤🙏🙏🙏
@dishakour13
@dishakour13 Год назад
🙏Waheguru g 🙏
Далее