Тёмный

ਸਾਰੀ ਰਾਤ ਲੰਗ ਗਈ ਮਸ਼ੀਨ ਠੀਕ ਕਰਦਿਆਂ ਪਰ..😕//Harshveer ਨੇ ਜੋਰ ਦਖਾਉਂਦੇ-ਦਖਾਉਂਦੇ ਤੋੜਤਾ.... 

Kala Mahal Vlogs
Подписаться 102 тыс.
Просмотров 11 тыс.
50% 1

#kala_mahal_vlogs #modified_tractor #Farmar
#kheti #khet #scorpio #fatehgarhsahib #combine #tractor
@Kala Mahal Vlogs
If any inquiry call us on number
7087752892
Facbook page (Kala Mahal)👇
www.facebook.c...
Instagram page👇
...
Kala Mahal vlogs channel nu subscribe jaror Karo ji 🙏🙏
/ @kalamahalvlogs
Videos te like share te comment Karo ji❤️

Опубликовано:

 

9 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 79   
@urmindersamra2974
@urmindersamra2974 3 часа назад
ਬੰਦੇ ਸਾਰੇ ਹੀ ਫੋਰਮੈਨ ਓ ਪਤੰਦਰੋ ਲੋਹੇ ਤੇ ਸੱਟ ਮਾਰਨ ਵੇਲੇ ਮੂੰਹ ਪਾਸੇ ਰੱਖਿਆ ਕਰੋ ਜਿਹੜੇ ਥੱਲੇ ਫੜੀ ਬੈਠੇ ਨੇ ਹਥੌੜੇ ਵਾਲੇ ਨੇ ਤਾ ਵੇਖਣਾ ਹੀ ਆ ਜੇਕਰ ਮਾੜੀ ਜੀ ਕੰਨੀ ਟੁੱਟ ਗਈ ਓਹ ਗੋਲੀ ਵਾਗ ਚੱਲਦੀ ਹੁੰਦੀ ਆ ਬਹੁਤ ਬੰਦੇਆ ਦੀਆ ਅੱਖਾ ਖਰਾਬ ਹੋਈਆ ਏਸ ਤਰਾ ਲੋਹੇ ਯੇ ਸੱਟ ਬਹੁਤ ਧਿਆਨ ਨਾਲ ਮਾਰੀ ਦੀ ਆ
@kalamahalvlogs
@kalamahalvlogs 2 часа назад
Hnji hnji
@ParminderSingh-yg1qh
@ParminderSingh-yg1qh 4 часа назад
ਗੁਰੂ ਰਾਮਦਾਸ ਸਾਹਿਬ ਜੀ ਸ਼ਭ ਕੁਝ ਠੀਕ ਕਰਨਗੇ ਕੋਈ ਨਾ ਜੇਕਰ ਮਸੀਨਰੀ ਚੱਲੇਗੀ ਟੁੱਟ ਭੱਜ ਵੀ ਹੋਵੇਗੀ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਇਮੇ ਲੋਕਾਂ ਨੂੰ ਗ਼ਲਤ ਨਹੀਂ ਕਮੈਟ ਕਰਨੇ ਚਾਹੀਦੇ 🌺🥀🌹🙏🙏
@kalamahalvlogs
@kalamahalvlogs 3 часа назад
Hnji hnji🙏🏻
@sarbjeetSingh-yn4mt
@sarbjeetSingh-yn4mt 5 часов назад
Jihry kom Di shuruwaat hi Ldaee too Hovy madaa hunda baki bhai tosi app hi seany hoo
@sukhvindersingh2597
@sukhvindersingh2597 3 часа назад
SSA sariyano.. Kala bhai ji.. I’m truly sorry to see this when the combine is needed very badly. I’m truly admired/impressed by the true virtues of Sikhhi principles you’re upholding. Pain it may feels.. but your smiles in this testing times gives a very strong and positive image. Navakaran pls tell Daddy ji what was written in angrezi so that he knows. 🙏🙏
@kalamahalvlogs
@kalamahalvlogs 3 часа назад
SSA ji, ok ji ok
@sukhmeetbajwa730
@sukhmeetbajwa730 Час назад
ਵੀਰ ਗਰਾਰੀ ਪਰੈਸ ਵਾਲੇ ਤੋ ਚੜਵਾ ਲੈਦੇ ਕਿੰਨਾ ਟਾਈਮ ਬਚ ਜਾਣਾ ਸੀ
@bachitercheema647
@bachitercheema647 48 минут назад
Ssa kala veer Haryana panipat to ji ❤
@jagsirgill7695
@jagsirgill7695 5 часов назад
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉
@kalamahalvlogs
@kalamahalvlogs 5 часов назад
SSA ji
@jaggaferozpuria1990
@jaggaferozpuria1990 6 часов назад
ਸਤਿ ਸ੍ਰੀ ਅਕਾਲ ਕਾਲੇ ਵੀਰ ਜੀ ਮਸ਼ੀਨ ਨੂੰ ਨਜ਼ਰ ਲੱਗ ਗਈ ਵਾਹਿਗੁਰੂ ਮੇਹਰ ਕਰੇ ਕਾਲੇ ਵੀਰ ਦਾ ਹੁਣ ਸੀਜ਼ਨ ਵਧੀਆ ਲੱਗੇ ਤੇ ਟੁੱਟ ਭੱਜ ਤੋ ਕੰਮ ਬਚਿਆ ਰਹੇ 🙏🙏
@kalamahalvlogs
@kalamahalvlogs 6 часов назад
Hnji
@bogasidhutalwandi576
@bogasidhutalwandi576 5 часов назад
😲😲😲😲 ਨਜ਼ਰ ਬੱਟੂ
@1mannik
@1mannik 5 часов назад
kala tenu impact socket chaidee, gun naal use karan nu
@shergilltv316
@shergilltv316 4 часа назад
Masar di hay maargi 😂😂
@ZeeshanAli-js1qp
@ZeeshanAli-js1qp 4 часа назад
Rub chengiaan keray.❤
@skymaster825
@skymaster825 5 часов назад
Pray no one gets hurt.
@husangillhusangill9144
@husangillhusangill9144 5 часов назад
age waheguru bhli kre
@harindermaan6795
@harindermaan6795 3 часа назад
Kala bai machine te sare itii karde a
@paramsingh1811
@paramsingh1811 6 часов назад
THIS SEASON IS NOT GOOD FOR KALA 22 ji THIS IS SAD ❤ HARD WORK KALA 22 JI KEEP IT UP HARD WORK MAHAL BROTHERS ❤️ NICE VOLGS
@kalamahalvlogs
@kalamahalvlogs 6 часов назад
Thnku ji
@SatnamSingh-jo7ci
@SatnamSingh-jo7ci 5 часов назад
Masad di photo khich ke print kadd va ke mashine de agge laa do waddi sari krke fer dekhyo mashine phajj di 400 killa waddo gye ziri da
@shergilltv316
@shergilltv316 4 часа назад
😂😂😂😅😅
@AmandeepSingh-yr1fx
@AmandeepSingh-yr1fx 4 часа назад
Photo.nal.ki.hoaju.drivery.de,Ghar.bhut.door.ne.gola😂
@GurvinderSingh-jg4nn
@GurvinderSingh-jg4nn 6 часов назад
ਏਸ ਵਾਰ ਤਾਂ ਮਸ਼ੀਨ ਨੂੰ ਨਜ਼ਰ ਹੀ ਲੱਗ ਗਈ ਬਾਈ ਜੀ 🙆🙆🙏🙏
@kalamahalvlogs
@kalamahalvlogs 5 часов назад
Hnji
@guridhindsa2182
@guridhindsa2182 5 часов назад
ਨਜਰ ਤਾ ਲੱਗਣੀ ਹੀ ਆ ਜਦੋ ਲੋਕਾ ਨੂੰ ਲਾਰੇ ਲੋਣੇ ਨੈ
@SukhdeepSingh.up31
@SukhdeepSingh.up31 5 часов назад
Laune painde aa veere . A majboori combine vala hi samjh sakda koi hor ni
@PreetKahlon-wx1ft
@PreetKahlon-wx1ft 4 часа назад
Karti bai fer ohi gal lare loune oh ki kre jiri digi pyi loka di oh shad ke aa jaea kre hun ke nhi time ho gya onu time dita c tadi fer vdo ga jehri reh gyi time ho gya os bnde nu time dita c ki fudua Vali gal krde o kale da kera dil krda ke vadn na jave nuksan ta kale da v ho reha jdo sare din vich 4 5 kile vad reha sirf tere vrge loka nu lare lagde jede vad reha odi kida shad ke aa jave tusi ek sall kise machine vale nal la ke dekho fer pta lagna kis hall beetdi aa machine vale nal koi pagal ta nhi ke lare lai jave te apna hi nuksan kri jave
@guridhindsa2182
@guridhindsa2182 4 часа назад
@@SukhdeepSingh.up31 ਫਿਰ ਰੱਬ ਆਪੈ ਕਰਦਾ ਸਾਬ ਕਤਾਬ
@RohitKumar-tr5po
@RohitKumar-tr5po 5 часов назад
Nice ❤❤❤
@kalamahalvlogs
@kalamahalvlogs 5 часов назад
Thnku ji
@sukhpreetbajwa8518
@sukhpreetbajwa8518 2 часа назад
veer gusa na kri j ninder hunda na Teri combine brakedown na krdi y tusi repair ninder too krya kro yr
@Gurri_Grewal
@Gurri_Grewal 2 часа назад
Bai nindar wali bi 2 3 dina da ehi hal kr rhi a , eh mshinri da koi pta ni hunda kdo bechar je
@rajkang69
@rajkang69 Час назад
🫨🤔😹ਵਾਹ ! ਓਹ ਨਿੰਦਰ ਵਿਚਾਰਾ ਤਾਂ ਆਪ ਵਿਲਕਦਾ ਕਦੇ ਉਸਦੀ ਕੋਈ ਮਸ਼ੀਨ ਕਦੇ ਕੁਝ ਕਦੇ ਕੁਝ ਟੁੱਟਦਾ ਵਿਗੜਦਾ ਰਹਿੰਦਾ ! ਭਰਾਵੋ ਇਹ ਮਸ਼ੀਨਾਂ ਹਨ ਕਿੰਨਾ ਕੰਮ ਕਰਦੀਆਂ ਹਨ ? ਕਿੰਨਾ ਭਾਰ ਹੈ ? ਇਹ ਟੁੱਟ -ਭੱਜ ਤਾਂ ਹੋਣੀ ਹੀ ਹੈ 😢 ਜਦ ਦਿਨ ਰਾਤ ਚੱਲਣਾ ਮਸ਼ੀਨਰੀ ਨੇ + ਮਿੱਟੀ -ਘੱਟੇ ਵਿੱਚ+ਪਾਣੀ ਚਿੱਕੜ ਵਿੱਚ = ਕਹਿਰ ਦੀ ਗਰਮ ਹੁੰਦੀ ਗਰਮੀ ਵਿੱਚ ਚੱਲਦੀ ਬਾਕੀ ਇਹ ਤਾਂ ਜੋ ਹੋਣਾ ਹੋ ਕੇ ਰਹਿਣਾ ਐਵੇਂ ਵਹਿਮ-ਭਰਮ ਨਹੀ ਕਰਨੇ ਚਾਹੀਦੇ ! ਹਿੰਮਤ ਰੱਖੋ + ਵਾਹਿਗੁਰੂ ਜੀ ਵਿੱਚ ਭਰੋਸਾ ਰੱਖੋ ਅਤੇ ☝🏾ਉਸ ਦੀ ਰਜ਼ਾ ਵਿੱਚ ਰਹਿ ਕੇ ਕੰਮ ਕਰੋ ਸੱਚੇ ਦਿਲ ❤ਨਾਲ , ਇਹ ਪੈਸਾ , ਮਾਇਆ ਤਾਂ ਆਉਣੀ ਤੇ ਜਾਣੀ ਚਾਹੀਦੀ ਹੈ ਪਰ ਚੰਗੇ ਕੰਮਾਂ ਵਿੱਚ , ਮਾਇਆਧਾਰੀ / ਲਾਲਚੀ ਨਹੀ ਬਣਨਾ ਚਾਹੀਦਾ ! ਬਾਕੀ ਨਿੰਦਰ ਕੋਲ ਤਾਂ ਲੱਗਦਾ ਸਿਰ ਖੁਰਕਣ ਦਾ ਵਿਹਲ ਨਹੀਂ 😂 ਪਰ ਜੇ ਲੋੜ ਹੋਵੇ ਤਾਂ ਨਿੰਦਰ ਵਗੈਰ ਕਾਲ਼ੇ ਦੇ ਕਹਿਣ ਤੋ ਦੌੜਾ ਆਵੇਗਾ ❤🎉😂ਅਤੇ ਆਇਆ ਵੀ ਹੈ !
@BikramBikram-vl6cu
@BikramBikram-vl6cu 5 часов назад
🙏🙏🙏🙏🙏
@kalamahalvlogs
@kalamahalvlogs 3 часа назад
🙏🏻🙏🏻
@MandeepSingh-qi2uh
@MandeepSingh-qi2uh 4 часа назад
Massar ji galati hoo gye kala too 👏
@jaswindersinghbrar4731
@jaswindersinghbrar4731 6 часов назад
Nice video ❤❤❤❤
@kalamahalvlogs
@kalamahalvlogs 6 часов назад
Thanks ji
@shamshersingh2710
@shamshersingh2710 5 часов назад
🙏🙏
@kalamahalvlogs
@kalamahalvlogs 5 часов назад
🙏🙏
@Totakhan-ln5qv
@Totakhan-ln5qv 5 часов назад
🙏🙏🙏🤲🤲🤲
@kalamahalvlogs
@kalamahalvlogs 5 часов назад
🙏
@harpreetsingh-ey6gm
@harpreetsingh-ey6gm 3 часа назад
Massar de ik kile nu ronda ronda pta nhi kine k kille lhrab kr laye. Massar to maffi mang layo
@amandeepsingh2387
@amandeepsingh2387 3 часа назад
Bai tera darivar bala taj banda
@GurwinderSingh-hj4jl
@GurwinderSingh-hj4jl 3 часа назад
Jatta parwa nah kari .. rab v Tera nal haaa
@kalamahalvlogs
@kalamahalvlogs 2 часа назад
Hnji hnji
@BHINDABAL0247
@BHINDABAL0247 6 часов назад
Sat shri akal ji 🎉
@kalamahalvlogs
@kalamahalvlogs 6 часов назад
SSA ji
@husangillhusangill9144
@husangillhusangill9144 5 часов назад
lena pnga s masd.nal
@MandeepSingh-qi2uh
@MandeepSingh-qi2uh 4 часа назад
Lai ka bah gya kala nu 😂
@SukhveersinghDhillon-r1z
@SukhveersinghDhillon-r1z 5 часов назад
Wahegur pali kary
@kalamahalvlogs
@kalamahalvlogs 5 часов назад
🙏
@amardeepsinghbhattikala189
@amardeepsinghbhattikala189 4 часа назад
Kale veer hammer nal kam krn lge plass use kria kro htore da ki pta hunda
@kalamahalvlogs
@kalamahalvlogs 3 часа назад
Ok bro
@kalamahalvlogs
@kalamahalvlogs 3 часа назад
hnji
@amandeepsingh2387
@amandeepsingh2387 3 часа назад
Duje sardar bai Nu kuj samjda I ne yar o bé ta Kam Kára e riha
@gurinderdhillon454
@gurinderdhillon454 5 часов назад
ਬੇਕਾਰ ਡਰਾਈਵਰ ਨੇ ਸੀਜਨ ਖਰਾਬ ਕਰਤਾ
@Gurdit_ramgharia03
@Gurdit_ramgharia03 5 часов назад
Veere driver veer da tan ki kasoor aa Jo hona hunda oh tan ho k rehnda 🙏🙏
@kalamahalvlogs
@kalamahalvlogs 5 часов назад
​@@Gurdit_ramgharia03right
@KamalSingh-hh9ih
@KamalSingh-hh9ih Час назад
Dil dukhaya masar da
@mand1466
@mand1466 4 часа назад
ਵੀਰ ਬੂਤ ਬਣਾ ਕੇ ਜੁਤੀ ਫਰੋ ਬੂਤ ਕੀ ਦਾ ਬਣਉਣਾ ਤੈਨੂ ਪਤਾ ਆ😂 ਫਰ ਨਜ਼ਰ ਲਥਣੀ
@saroopbawa6965
@saroopbawa6965 5 часов назад
Kanak wele vadia repair kreo y es war ta thik hai
@kalamahalvlogs
@kalamahalvlogs 5 часов назад
Hnji
@amardeepsinghbhattikala189
@amardeepsinghbhattikala189 5 часов назад
Sat shri akal veer ji ardas karda v akal purkh waheguru ji chardikla tandrusti te sarbat da bhla wakshan baba nanak ji hor tarikian wakshan hamesha kush rakhn tuhanu ehi ardas ha ji
@kalamahalvlogs
@kalamahalvlogs 5 часов назад
SSA ji
@samrindersingh6696
@samrindersingh6696 5 часов назад
ਮਾਸੜ ਦਾ ਸਰਾਪ
@jodhagrewal1096
@jodhagrewal1096 3 часа назад
ਬਾਈ ਕਾਲੇ ਗਰਾਰੀ ਤੇ ਮੋਹਰ ਕਿਤੇ ਸੈਨਕ ਦੀ ਤਾਂ ਨਹੀਂ ਹੈਗੀ ਜੇ ਸੈਨਕ ਦੀ ਆ ਤਾਂ ਬਾਈ ਦੱਸੋ
@kalamahalvlogs
@kalamahalvlogs 2 часа назад
Sanik di hi aa bai
@HarjinderSingh-dk1dc
@HarjinderSingh-dk1dc 4 часа назад
ਮਾਸੜ ਦੀ ਨਜ਼ਰ ਲੰਗ ਗਿਈ
@varindersinghsingh
@varindersinghsingh Час назад
Lagda
Далее
НАШЛА ДЕНЬГИ🙀@VERONIKAborsch
00:38
Просмотров 437 тыс.
ОНА ОПЯТЬ ПОЁТ 😱
3:05:53
Просмотров 1,1 млн
Car wash machine JEEP mai FAS gyi and 🙄😬
11:45
Просмотров 14 тыс.
Update Trucking 10 Oct 2024
49:54
Просмотров 706