Тёмный

ਸਾਰੇ ਪਿੰਡ ਦੀਆਂ ਬੁੜੀਆਂ ਨੂੰ ਪੁਲਿਸ ਲੈਗ਼ੀ ਫੜਕੇ । ਨਿਹਾਲਾ ਵੀ ਪਾ ਲਿਆ ਮੂਦਾ 🤣। Latest punjabi comedy video 

jatt sauda
Подписаться 705 тыс.
Просмотров 111 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 222   
@ekamgill314-v
@ekamgill314-v 2 месяца назад
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ
@mehakbainsvlog
@mehakbainsvlog 2 месяца назад
Kaka ta prdhn rhgyeaa brother😅
@gurjindersingh3638
@gurjindersingh3638 2 месяца назад
ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ
@kulwinder169
@kulwinder169 2 месяца назад
ਕਰਨੈਲ ਉਏ ਜਿੰਦਰ ਦਾ ਗੁਣ ਨਾ ਭੁਲੀ ਇਨੀ ਕੁਟ ਖਾ ਕਿ ਵੀ ਤੇਰਾ ਨਾਂ ਨੀ ਲੈਤਾ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤❤
@JaspalSingh-b5l
@JaspalSingh-b5l 2 месяца назад
ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ ਜੀ🙏🙏
@ਹਰਪਾਲ7653
@ਹਰਪਾਲ7653 2 месяца назад
ਪ੍ਰੀਤੋ ਵੀ ਕਰਨੈਲ ਦੇ ਦਰਸ਼ਨਾਂ ਦਾ ਦਾ ਬਹਾਨਾ ਭਾਲਦੀ ਰਹਿੰਦੀ ਆ😂😂😂😂😂😂😂😂😂😂😂😂😂 ਫੇਰ ਕਹਿੰਦੀ ਸੀਬੋ ਗਈ ਨੂੰ ਸਿੱਧੇ ਮੂੰਹ ਨੀਂ ਮਿਲਦੀ ਸ਼ੁਕਰ ਕਰ ਤੈਨੂੰ ਮੰਜੇ ਤੇ ਬਿਠਾ ਲੈਂਦੀ ਆ
@bhaigurjantsinghjiroriwale4250
@bhaigurjantsinghjiroriwale4250 2 месяца назад
ਬਹੁਤ ਵਧੀਆ ਜੀ ਬਹੁਤ ਵਧੀਆ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਤੁਹਾਡੀ ਵੀਡੀਓ ਦਾ
@PalaAULAKH
@PalaAULAKH 2 месяца назад
ਆ ਗਏ ਬਾਈ ਉਏ ਨਮੋਲ ਆਲੇ ਨਵੀ ਵੀਡੀਓ ਲੈਕੇ ਕਰਨੈਲ ਦੀ ਐਕਟਿੰਗ ਬਹੁਤ ਘੈਂਟ ਆ ਬਾਈ ਕਰਨੈਲ ਲਾਬੋ ਨੇ ਕੰਡੇ ਬੀਜੇ ਆ ਤਾਈ ਜਿੰਦਰ ਦੇ ਪੁੜੇ ਕਟਾਤੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
@R.SZaildarZaildar
@R.SZaildarZaildar 2 месяца назад
Laabho di acting thodi ji jayada over aa . Sohni nhi lagdi labho
@JatinderJatt-wn4jx
@JatinderJatt-wn4jx 2 месяца назад
​​@@R.SZaildarZaildar RAN TOP DE AA LAHBO GOL MOTOL JEHI 🎉🎉
@sherbazgill4422
@sherbazgill4422 2 месяца назад
Oh yeah ਵਾਲੀ ਆਡਿੳ ਤੇ ਔਂਤਰੀ ਜਹੀ ਫੀਲਿਗ ਆਉਦੀ ਆ 😂😂😂😂😂
@RajuMaan-k2t
@RajuMaan-k2t 2 месяца назад
ਵੱਡੇ ਵੈਲੀ ਦੋਨਾ ਨੂੰ ਲਾਬੋ, ਕੁੱਟਗੀ ਲਾਬੋ ਐਡ ਪਾਰਟੀ ਜਿੰਦਾਬਾਦ, ❤❤❤❤❤❤❤❤
@PalSingh-jo2lf
@PalSingh-jo2lf 2 месяца назад
Very nice vedio ਪ੍ਰੀਤ ਦਾ ਰੋਲ ਹੋਰ ਲੰਬਾ ਕਰਿਆ ਕਰੋ
@championgamemap6485
@championgamemap6485 2 месяца назад
❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂😂😂
@bindersharma9219
@bindersharma9219 2 месяца назад
ਬਹੁਤ ਵਧੀਆ ਜੀ
@jasmersingh3945
@jasmersingh3945 2 месяца назад
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਜੀ ਲਾਭ ਸਿੰਘ ਲਾਭਾਂ ਕਿਥੇ ਗਾਇਬ ਹੋ ਜੀ ਲਾਂਭੇ ਦਾ ਰੋਲ ਵੀ ਲੈਕੇ ਆਇਓ ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@numberdargogi
@numberdargogi 2 месяца назад
ਬਸ ਆ ਰਿਹਾ ਅਗਲੇ ਐਪੀਸੋਡ ਤੋਂ। ਮੈਨੂੰ ਕੰਮ ਹੋ ਗਿਆ ਸੀ
@rachhpalsingh78466
@rachhpalsingh78466 2 месяца назад
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@rupinderdhillon2374
@rupinderdhillon2374 2 месяца назад
ਵੀਡੀਓ ਬਹੁਤ ਹੀ ਵਧੀਆ ਲੱਗੀ
@GurmeetKaur-kl7zs
@GurmeetKaur-kl7zs 2 месяца назад
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤❤
@gurjeetsingh-fw1bh
@gurjeetsingh-fw1bh 2 месяца назад
😂
@rohitffgaming8639
@rohitffgaming8639 2 месяца назад
ਬੰਤ ਪ੍ਰਧਾਨ ਕਿੱਥੇ ਆ ਉਹਨੂੰ ਵੀ ਬਲੋਗ ਵਿੱਚ ਪਾਓ ਉਹ ਕਿੱਥੇ ਬੱਗ ਗਿਆ ਪ੍ਰਧਾਨ ਨੂੰ ਵਿੱਚ ਲੈ ਕੇ ਆਓ
@JasbirSingh-mw1vr
@JasbirSingh-mw1vr 2 месяца назад
ਹੁਣ ਤਾਂ ਤ ਬੰਤ ਲਿਆਓ ਬੰਤ ਲਿਆਓ ਵਾਲਾ ਕੁਮੈਂਟ ਬੇਸੁਆਦਾ ਜਿਹਾ ਮਹਿਸੂਸ ਹੁੰਦਾ ।।ਛਡ ਦਿਓ ਯਾਰ ਜੇ ਜਟ ਸੌਦਾ ਦੀ ਟੀਮ ਨਾਲ ਬੰਤ ਦੀ ਅਣਬਣ ਹੈ ਤੁਸੀਂ ਵਾਰ ਵਾਰ ਇਕੋ ਕੁਮੈਂਟ ਕਰੀ ਜਾਂਦੇ ਹੋ
@subnoorsarao6346
@subnoorsarao6346 2 месяца назад
ਬਹੁਤ ਖੂਬਸੂਰਤ
@R.SZaildarZaildar
@R.SZaildarZaildar 2 месяца назад
Siraaaaa kra dinde ho jatto . Nazara aa janda bai
@BoharDhillon-hw3uc
@BoharDhillon-hw3uc 2 месяца назад
Very Very nice video ji 👍👍👍👍👍 👌👌👌👌👌
@badygrils6920
@badygrils6920 2 месяца назад
Attttttt ਮਿੰਦੋ ਜੀ ਰੱਬ ਤੁਹਾਨੂੰ ਤੱਰਕੀ ਬਖਸ਼ੇ
@amarjitsingh1946
@amarjitsingh1946 2 месяца назад
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤
@GulabKhan-xz5um
@GulabKhan-xz5um 2 месяца назад
ਬਹੁਤ ਵਧੀਆ ਵੀਡੀਓ ਫਤਿਹਗੜੀਆ ਖਾਨ
@BhupinderSingh-yg8cg
@BhupinderSingh-yg8cg 2 месяца назад
ਆ ਗਏ ਜੀ ਨਮੋਲ ਵਾਲੇ,,,,,ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਬੀਰੋ,,,, ਗੱਰਜਨ,,,,, ਲਾਂਬਾ,,,,,, ਲਾਬੋ,,,, ਮਿੰਦੋ,,,,ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@badygrils6920
@badygrils6920 2 месяца назад
ਮਿੰਦੋ good acting 👍🏻👍🏻👍🏻👍🏻👌🏻👌🏻👌🏻👌🏻👌🏻
@BalwinderSingh-zb6gc
@BalwinderSingh-zb6gc 2 месяца назад
ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ
@KaranJanday-ov9vf
@KaranJanday-ov9vf 2 месяца назад
ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ❤❤‌
@davindersingh8333
@davindersingh8333 2 месяца назад
Labho& kela Great Jinder Super Duper Hit klakar
@rachhpalsingh78466
@rachhpalsingh78466 2 месяца назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@lakhvirsinghdulamsar3
@lakhvirsinghdulamsar3 2 месяца назад
ਕਰਨੈਲ ਦੀ ਐਕਟਿੰਗ ਕਿਸ ਕਿਸ ਨੂੰ ਪਸੰਦ ਹੈ
@JaspreetSingh-c6x
@JaspreetSingh-c6x 2 месяца назад
ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੀ ਟੀਮ ਨੂੰ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏🙏
@varindersinghbagga8559
@varindersinghbagga8559 2 месяца назад
Bahut kaint video y and saari team bahut kaint a y
@sarvansinghgill4702
@sarvansinghgill4702 2 месяца назад
ਬਹੁਤ ਹੀ ਵਧੀਆ ਵੀਡੀਓ ਆ
@damanmaan-sh7on
@damanmaan-sh7on 2 месяца назад
sirra y 😂 ❤
@BabbuTyer
@BabbuTyer 2 месяца назад
ਜਮਾ ਹੀ ਤੇਰੇ ਤੇ ਸੀਬੋ ਮਾਤਾ ਬਹੁਤ ਸੋਹਣੀਆਂ ਕਟਿੰਗ
@amankattu5084
@amankattu5084 2 месяца назад
ਕਰਨੈਲ ਦੀ ਐਕਟਿੰਗ ਬਹੁਤ ਘੈਂਟ ਆ ਲਵ ਯੂ ਜੱਟ
@shamshersandhu5928
@shamshersandhu5928 2 месяца назад
ਕੱਚੀ ਐਟਗ ਆ ਮਿੰਦੂ ਤੇ ਲਾਬੋ ਪਾਸਾ ਬਦਲ ਕੇ ਬੈਠ ਗਇਆ ਕੇਮਰੇ ਵਾਲਾ ਵੀ ਸੁੱਤਾ ਪਿਆ ਲਗਦਾ
@GurpreetMaan-be6bo
@GurpreetMaan-be6bo 2 месяца назад
Very nice video bhai ji
@balwindersinghkhalsa2370
@balwindersinghkhalsa2370 2 месяца назад
🎉🎉🎉🎉ਓ ਕੈਲਿਆ ਨਾਜਰਾ ਵੱਡੇ ਵੈਲੀ ਓ ਦੋਨਾਂ ਨੂੰ ਲਾਭੋ ਕੁੱਟ ਗੀ
@paramjeetKaur-xd2mn
@paramjeetKaur-xd2mn 2 месяца назад
ਬਹੁਤ ਸੋਣੀ ਵੀਡੀਓ ਐ 😂😂😂
@samhundal7466
@samhundal7466 2 месяца назад
Sirra video bai ji 😂😂😂😂😂😂😂
@rajabrar7879
@rajabrar7879 2 месяца назад
ਲਾਬੋ ਜ਼ਿੰਦਾਬਾਦ
@jashansidhu9450
@jashansidhu9450 2 месяца назад
ਬਹੁਤ ਵਧੀਆ ਵੀਡੀਓ ਬਣਾਈਏ ਸਾਰੀਆਂ ਦੀ ਐਕਟਿੰਗ ਸਿਰਾਂ ਕਰਨੈਲ ਦਾ ਨਾਮ ਕੱਢਾਂ ਕੇ ਲਾਭੋ ਦਾ ਪਾਵਾਂ ਦਿਉ ਵੀ ਨਾਜਰ ਨੂੰ ਇਹਨੇ ਲਾਵਤਾ ਕਿੱਤਾ
@surendersheoran1696
@surendersheoran1696 2 месяца назад
Surender sheoran kheowali sirsa nice video
@avjindersinghsodha3633
@avjindersinghsodha3633 2 месяца назад
ਹਾਏ ਕੈਲਾ
@RamandeepKaur-w2i
@RamandeepKaur-w2i 2 месяца назад
Very nnyycc videoo... 🤣🤣🤣
@AngrejSingh-uo3ec
@AngrejSingh-uo3ec 2 месяца назад
Nyc vidio g
@mandeepkhaira6567
@mandeepkhaira6567 2 месяца назад
😂😂😂 Kant attttttttttttttttttt sirrrrrrrrrrrra video
@Laddi-h7s
@Laddi-h7s 2 месяца назад
Very very nice video love you bai ji ❤❤❤❤👌🏻👌🏻👌🏻👌🏻
@iqbalsekhon54
@iqbalsekhon54 2 месяца назад
Nihala sirraaa y 😂😂😂
@buntygalwatti2523
@buntygalwatti2523 2 месяца назад
Siraa video bro
@RajuMaan-k2t
@RajuMaan-k2t 2 месяца назад
ਸਿਰਾ ਵੀਡੀਓ ਨਮੋਲ ਵਾਲੇ ਜੱਟੂ, 💯💯💯💯💯💯💯💯
@HarwinderKaur-s8y
@HarwinderKaur-s8y 2 месяца назад
Mindo sirraaaa❤❤❤❤❤🎉🎉🎉🎉🎉🎉🎉
@buntygalwatti2523
@buntygalwatti2523 2 месяца назад
End video bro
@Ramajattsauda874
@Ramajattsauda874 2 месяца назад
😂😂❤❤❤
@riyasanjeevbajaj
@riyasanjeevbajaj 2 месяца назад
Very nice video 😅 nd wait for next part 👍🏻
@badygrils6920
@badygrils6920 2 месяца назад
ਮਿੰਦੋ l love you 🎉🎉🎊
@gurdeepaujla1442
@gurdeepaujla1442 2 месяца назад
Very nice video
@khushdeepsidhu00
@khushdeepsidhu00 2 месяца назад
Bht kaintttt🎉🎉🎉🎉🎉 luv u from 🇨🇦🍁
@Baljeetbrarchhattiana
@Baljeetbrarchhattiana 2 месяца назад
Good ji 👍👍👍
@AmandeepSingh-bu4wn
@AmandeepSingh-bu4wn 2 месяца назад
ਬਹੁਤ ਵਧੀਆ ਵੀਡੀਓ ਜੀ
@jshn_dhillon
@jshn_dhillon 2 месяца назад
Siraaa 22❤❤
@BaldevSingh-vt9bm
@BaldevSingh-vt9bm 2 месяца назад
ਕਰਨੈਲ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਆ😂😂😂😂😂😂😂❤❤❤❤
@surinder5911
@surinder5911 2 месяца назад
Nice video ❤😊
@amandeepkaur7058
@amandeepkaur7058 2 месяца назад
❤❤ nice vedio
@BabbuTyer
@BabbuTyer 2 месяца назад
ਸੀਬੋ ਬੀਬੀ ਮੇਰੀ ਮਾਤਾ ਜਮਾ ਹੀ ਤੇਰੇ ਤੇ ਆ
@makhanaulakh8826
@makhanaulakh8826 2 месяца назад
😂😂😂😂😂sirra video
@balkarsingh-nn5le
@balkarsingh-nn5le 2 месяца назад
ਸਾਰੇ ਜਾਣੇ ਪੂਰਾ ਸਿਰਰਰਰਰਰਾ ਐਕਟਿੰਗ ਵੁ ਸਿਰਰਰਰਰਰਰਾ 😂😂😂😂😂❤
@avtargill5627
@avtargill5627 2 месяца назад
Very nice
@gurpreetsidhu8166
@gurpreetsidhu8166 2 месяца назад
Nice y
@SukhpreetKauruppal
@SukhpreetKauruppal 2 месяца назад
Nice Good story ❤❤❤❤
@jagvirsinghbenipal5182
@jagvirsinghbenipal5182 2 месяца назад
ਸਿਰਾ ਬਾਈ ਜੀ 👌👌🔥🔥
@NeelamSharma-uw9zx
@NeelamSharma-uw9zx 2 месяца назад
Very good video labba kithey gaya ❤😂🎉😢
@officialamanaujla4265
@officialamanaujla4265 2 месяца назад
Jug jug jiyo pyaareyo
@manjindersingh5679
@manjindersingh5679 2 месяца назад
Very nice 👌
@Simransingh388Simran
@Simransingh388Simran 2 месяца назад
ਹਾਏ,ਨੀ, ਮਿੰਦੋ,ਤੇਰਾ,ਕੱਖ,ਨਾ,ਰਹੇ,ਕੇਲੇ,ਤੇ,ਲਾਬੋ,ਚ,ਫਰਕ,ਪਵਾਤਾ😂😂😂😂😂, ਲੜਾਈ
@baljitsinghsekhon8598
@baljitsinghsekhon8598 2 месяца назад
Siraa videos
@ManiSample
@ManiSample 2 месяца назад
Very nice video 👏👏👏👏👏
@MamtaDevi-gz5lk
@MamtaDevi-gz5lk 2 месяца назад
Bahut badhiya video😂😂😂😂😂😂😂😂😂😂😂
@NishaSaroye-h8j
@NishaSaroye-h8j 2 месяца назад
ਸੀਬੋ ਵਾਲਾ ਸੀਨ ਸਿਰਾ ਸੀ😂
@JassSandhu_pb46
@JassSandhu_pb46 2 месяца назад
Bhut vdia video hundi veer ji ❤❤❤❤❤
@AmandeepSingh-bu4wn
@AmandeepSingh-bu4wn 2 месяца назад
ਜਿੰਦਰ ਰਗੜ ਦਿੱਤਾ
@kalapessi5764
@kalapessi5764 2 месяца назад
❤❤❤❤❤
@darshancheema1376
@darshancheema1376 2 месяца назад
ਸੀਬੋ ਹੀ ਜਿੰਦਰ ਨੂੰ ਪਿਆਰ ਕਰਦੀ ਐ
@DharmpreetChahal
@DharmpreetChahal 2 месяца назад
Very very nice video
@GurpreetSingh-fq7di
@GurpreetSingh-fq7di 2 месяца назад
Very nice video brother jinder always your videos superb and your all team members work amazing 👍🌹❤️🙏🙏
@jagseersingh4506
@jagseersingh4506 2 месяца назад
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
@saraotv
@saraotv 2 месяца назад
siraaaaaa 😂😂
@JaskarnSidhu-l6m
@JaskarnSidhu-l6m 2 месяца назад
Nic❤❤
@SimarjeetSimar-f3e
@SimarjeetSimar-f3e 2 месяца назад
NYC video 😊
@balkarsingh-nn5le
@balkarsingh-nn5le 2 месяца назад
ਐਕਟਿੰਗ ਕਰਕੇ ਜਿੰਦਰ ਦੀ ਇੱਕ ਮਹੀਨਾ ਛੁੱਟੀ ਕੰਮ ਤੋਂ ਸੰਦੀਪ ਨਾਲੇ ਕੰਮ ਕਰ ਤੇ ਨਾਲੇ ਜਿੰਦਰ ਦੀ ਸੇਵਾ 😂😂😂😂😂😂😛😛😝😝😝😝👌👌👌👍💓
@jaskarandhindsa6818
@jaskarandhindsa6818 2 месяца назад
Very nice ❤❤❤❤
@sukhbitkaursukhbitkaur4113
@sukhbitkaursukhbitkaur4113 2 месяца назад
Siraa viode ji 😂😂gbu
@balvirsinghbrar1089
@balvirsinghbrar1089 2 месяца назад
Very good. Job. Ji.sir 🤣🤣🤣😁😁🥰🥰😛😛🤩🤩😜😜😜🙏🙏
@seemabansal1671
@seemabansal1671 2 месяца назад
💐 Jai 💐 mata 🌹 di 💐💐🌹🌹💐🌹🌹💐🌹🌹💐
@GursewakSingh-ls1qr
@GursewakSingh-ls1qr 2 месяца назад
Nice video 22g
@JasbirSingh-mw1vr
@JasbirSingh-mw1vr 2 месяца назад
ਵੇਖੋ ਉਏ ਯਾਰੋ,, ਲਾਭੋ ਆਪ ਤਾਂ ਬਾਣੀਏ ਦੇ ਪੈਸੇ ਮੁਕਰਗੀ ਕਿਸ਼ਤਾਂ ਨੀ ਭਰਦੀ। ਅਜ ਸੀਬੋ ਦੇ ਕੋਲ ਆ ਕੇ ਦਾਨੀ ਬਣਦੀ ਐ।
@karanjhiont1997
@karanjhiont1997 2 месяца назад
😂😅siraa
@KashmirSinghSandhu-d2o
@KashmirSinghSandhu-d2o 2 месяца назад
Sab actors bahut vadiea acting karde aa ਕਰਨੈਲ ਸਿੰਘ ਤੇ ਜਿੰਦਰ ਬਾਈ ਦੀ ਐਕਟਿੰਗ ਬਹੁਤ ਸਿਰਾ
Далее
СДЕЛАЛИ СОБСТВЕННЫЙ МУЛЬТИК
25:15