Тёмный

ਸਾਹਿ ਸਾਹਿ , ਤੁਧੁ ਆਹਿ , ਅਕਲ ਕਲਾ | ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | Sukhvinder Singh Ludhiana 

AAO GURBANI SIKHIYE
Подписаться 207 тыс.
Просмотров 19 тыс.
50% 1

ਸਾਹਿ ਸਾਹਿ , ਤੁਧੁ ਆਹਿ , ਅਕਲ ਕਲਾ | ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | By Sukhvinder Singh Ludhiana
#gurbanisanthiya #sukhvindersinghludhiana
#gurbanipath #rehraassahib #nitnem
#rehraassahibpath #nitnempath
#darbaarsahib #gurdwarasahib
#sikh #gurbanishudhocharan
#gurugranthsahibji #guru
#learnpunjabi #learngurmukhi
#learnpunjabialphabet #gurbanialphabet

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@AmrikSingh-zi2lx
@AmrikSingh-zi2lx Месяц назад
ਤੁਹਾਡਾ ਪਾਠ ਅਸੁਧ
@chamkaursingh4057
@chamkaursingh4057 3 года назад
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਭਾਈ ਸੁਖਵਿੰਦਰ ਸਿੰਘ ਜੀ, ਖਿਮਾ ਸਹਿਤ ਬੇਨਤੀ ਹੈ ਕਿ 'ਸਾਹਿ ਸਾਹਿ' ਅਤੇ 'ਆਹਿ' ਦਾ ਪਾਠ ਉਚਾਰਨ 'ਸਾਹ ਸਾਹ' ਅਤੇ 'ਆਹ' ਕਰਨਾ ਓਨਾ ਹੀ ਅਸ਼ੁਧ ਹੈ ਜਿੰਨਾ 'ਸਾਹੇ ਸਾਹੇ' ਅਤੇ 'ਆਹੇ' ਕਰਨਾ ਅਸ਼ੁਧ ਹੈ। ਸਹੀ ਪਾਠ, ਜੋ ਗੁਰੂ ਅਰਜਨ ਦੇਵ ਜੀ ਵਲੋਂ ਪ੍ਰਮਾਣਿਤ ਹੈ - ਉਹ 'ਸਾਹਿ ਸਾਹਿ' ਅਤੇ 'ਆਹਿ' ਹੀ ਸ਼ੁਧ ਪਾਠ ਹੈ। ਸਿਹਾਰੀ ਦਾ ਉਚਾਰਨ ਉਵੇਂ ਅਤੇ ਓਨਾ ਹੀ ਕਰੋ, ਜਿਵੇਂ ਮੁਹਾਰਨੀ ਦੇ ਅਭਿਆਸ ਸਮੇਂ ਕਰਦੇ-ਕਰਵਾਉਂਦੇ ਹੋ। ਜਿਵੇਂ ਤੁਸੀਂ ਦਸਿਆ ਕਿ ਸਿਹਾਰੀ ਦੀ ਵਿਆਕਰਣਕ ਮਹਾਨਤਾ ਹੈ, ਤਾਂ ਸਿਹਾਰੀ ਹਟਾ ਕੇ ਤਾਂ ਉਸ ਦਾ ਵਿਆਕਰਣਕ ਸਰੂਪ ਹੀ ਵਿਗੜ ਜਾਵੇਗਾ। ਇਸ ਲਈ ਸੋਚ-ਸਮਝ ਕੇ ਗੁਰਬਾਣੀ ਉਚਾਰਨ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ; ਨਹੀਂ ਤਾਂ ਗੁਰਬਾਣੀ ਦਾ ਪਾਠ ਕਰਨ ਵਾਲੇ ਸਿੱਖ/ਸੱਜਣ ਗੁਮਰਾਹ ਹੋ ਜਾਣਗੇ। ਆਸ ਹੈ ਇਸ ਸੁਝਾਅ ਨੂੰ ਡੂੰਘਾਈ ਨਾਲ ਵਿਚਾਰ ਕੇ ਉਚਾਰਨ ਵਿਚ ਸੋਧ ਕਰਨ ਦੀ ਕੋਸ਼ਿਸ਼ ਕਰੋਗੇ।
@Bhai_gurmail_Singh_foji
@Bhai_gurmail_Singh_foji 2 года назад
ਸਹੀ ਕਿਹਾ ਜੀ
@Balwiner_7002
@Balwiner_7002 3 месяца назад
Kisde dil gall manie dimag pazle ho gya
@suzyrehal5524
@suzyrehal5524 3 месяца назад
Waheguru ji 🙏💐🙏
@surinderkaur7922
@surinderkaur7922 10 дней назад
Waheguru ji
@harvinderbedi9739
@harvinderbedi9739 9 месяцев назад
ਆਪ ਜੀ ਦੀਆਂ ਵੀਡੀਓਜ਼ ਦੇਖ ਕੇ ਪਤਾ ਲੱਗਾ ਕਿ ਮੈਂ ਅੱਜ ਤੱਕ ਗੁਰਬਾਣੀ ਦਾ ਗਲਤ ਉਚਾਰਨ ਕਰਦਾ ਰਿਹਾ ਹਾਂ ਪਰ ਹੁਣ ਗਲਤੀ ਨਹੀਂ ਹੋਵੇਗੀ। 🙏
@jaswinderkaur24
@jaswinderkaur24 3 месяца назад
🙏
@jawaharsingh2770
@jawaharsingh2770 Год назад
@SukhbirSingh-wx2kb
@SukhbirSingh-wx2kb 3 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦੀ ਹਾਂ ਵੀਰ ਸੁਖਵਿੰਦਰ ਸਿੰਘ ਜੀ ਦਾ ਜੋ ਸਿੱਖ ਸੰਗਤਾਂ ਦੀ ਸੇਵਾ ਇਸ ਢੰਗ ਨਾਲ ਕਰ ਰਹੇ ਹਨ।
@AAOGURBANISIKHIYE
@AAOGURBANISIKHIYE 3 года назад
Bhut bhut dhanvaad bhai sahib ji
@hardeepbal3036
@hardeepbal3036 Месяц назад
Very very thanks
@bjsingh9358
@bjsingh9358 3 года назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ
@kiratmehrok3980
@kiratmehrok3980 2 месяца назад
ਬਹੁਤ ਅਣਮੋਲ ਜਾਣਕਾਰੀ ਦਿੱਤੀ ਗਈ ਹੈ ਆਪਜੀ ਵਲੋਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@user-iv6tg7py8s
@user-iv6tg7py8s 9 месяцев назад
Good efforts thanks
@harjeetkaur923
@harjeetkaur923 Год назад
Nice information provided by you Bhai sahib ji. Bahut Bahut dhanwaad.
@sukhvindersingh2167
@sukhvindersingh2167 2 года назад
ਵਾਹਿਗੁਰੂ ਜੀ। ਬਹੁਤ ਹੀ ਸ਼ਲਾਘਾਯੋਗ ਕੰਮ ਹੈ।
@variamsingh8
@variamsingh8 3 года назад
ਆਪ ਜੀ ਦਾ ਸ਼ੁਕਰ ਹੈ ਭਾਈ ਸਾਹਿਬ
@harjitgodblessyoubajwa2676
@harjitgodblessyoubajwa2676 2 года назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@manjitkaur-hx1jg
@manjitkaur-hx1jg 3 года назад
Satnam Weheguru ji Satnam Weheguru ji
@surjitsinghshahabpur9637
@surjitsinghshahabpur9637 3 года назад
ਬਿਲਕੁਲ ਗਲਤ ਜੀ । ਜੇ ਵੀਚਾਰ ਕਰਨੀ ਤਾਂ ਦੱਸੋ
@parmjeetkaur5256
@parmjeetkaur5256 3 месяца назад
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ ਮੈ ਵੀ ਅੱਜ ਤੱਕ ਇਹਨਾ ਸਬਦਾ ਦਾ ਗਲਤ ਉਚਾਰਨ ਕੀਤਾ ਮੈ ਤੁਹਾਡੀਆ ਵੀਡੀਓ ਸੁਣਦੀ ਰਹਿਦੀ ਹਾਂ ਬਹੁਤ ਬਹੁਤ ਧੰਨਵਾਦ ਜੀ❤🎉
@SeemaRani-lc1mh
@SeemaRani-lc1mh 3 года назад
Wahaguru g 🙏🙏
@VLOGTIME100
@VLOGTIME100 11 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਮੇਰਾ ਕਮੇਂਟ ਜਰੂਰ ਪੜਣਾ ਜੀ ਮੈ ਇਕ ਲਿੰਕ ਸੈਂਡ ਕਰ ਰਿਹਾ ਹਾਂ ਜੀ ਇਹ ਵੀਡਿਉ ਦਮਦਮੀ ਟਕਸਾਲ ਦੇ ਵਿਦਿਆਰਥੀ ਦੀ ਹੈ ਇਹ ਵੀਡਿਉ ਨੂੰ ਦੇਖੋ ਇਸ ਵੀਡਿਉ ਵਿਚ ਸਬਦ ਦਾ ਉਚਾਰਣ ਗ਼ਲਤ ਹੈ ਜਾ ਸਹੀ ਹੈ
@harbhajansingh4723
@harbhajansingh4723 10 месяцев назад
Wah wah wah Guru jio ❤❤❤❤❤
@armankahlon6623
@armankahlon6623 3 года назад
Waheguru ji ka khalsa waheguru ji ki fateh
@hardevgill2253
@hardevgill2253 3 года назад
Waheguru ji waheguru ji waheguru ji
@pardumansingh3521
@pardumansingh3521 2 года назад
WJKWJF.ji Bhaee Sahib g aap g daa bahut bahut dhanyawad ji ..
@kuldipkhaira2615
@kuldipkhaira2615 3 года назад
Thanks for sharing with us about sudh bani speaking. 🙏
@daljitsingh-is7yk
@daljitsingh-is7yk 3 года назад
ਬਹੁਤ ਵਧੀਅਾ ੳੁਦਮ ਹੈ ਜੀ
@santokhsingh6917
@santokhsingh6917 3 года назад
,,,ਛੋਟੇ ਵੀਰ ਜੀ ਬਹੁਤ ਵਧੀਆ ਵਿਚਾਰ ਦੱਸੀ ਹੈ ਜੀ। ਧੰਨਵਾਦ
@jotusingh8685
@jotusingh8685 3 года назад
Sajjan sachcha patshah.........shahu. wale shabd da vi sahi ucharn daso ji....
@darabrar6911
@darabrar6911 2 года назад
Wahe) guru
@parmvirsinghshergill2248
@parmvirsinghshergill2248 Год назад
ਆਪ ਜੀ ਦਾ ਧੰਨਵਾਦ ਜੀ
@sonuvirk3695
@sonuvirk3695 2 года назад
Bahut dhanvaad ji waheguru sumat bakhshe
@bantdeol6835
@bantdeol6835 2 года назад
ਵਾਹਿਗੁਰੂ ਦਾ ਸੁੱਧ ਉਚਾਰਣ ਕੀ ਹੈ ਜੀ
@SatnamSingh-yj6kp
@SatnamSingh-yj6kp 10 месяцев назад
Vaheguru
@randhirsingh3186
@randhirsingh3186 2 года назад
🙏🙏🙏🙏🙏🙏🙏🙏
@tejasingh2647
@tejasingh2647 2 года назад
ਜਾਰੀ ਰੱਖੋ।
@sukhbirkaur7074
@sukhbirkaur7074 2 года назад
Bhut dhanywad beta gee
@coloursofcreationpinu6542
@coloursofcreationpinu6542 2 года назад
Waheguru ji Dhanwaad veerji ji🙏💐
@BalwinderSingh-kk4qq
@BalwinderSingh-kk4qq Год назад
God bless you veer ji 🙏🙏
@salwindersingh1557
@salwindersingh1557 Год назад
Very Nice Baba ji
@hakaransingh5729
@hakaransingh5729 3 года назад
VERY GOOD THINK TO READ IT GURBANI
@harminderkaur8350
@harminderkaur8350 2 года назад
Bahut acha uprala
@sarbjitdhillon4317
@sarbjitdhillon4317 3 года назад
Very nice ji
@Jaspalvideos
@Jaspalvideos Год назад
ਵਾਹਿਗੁਰੂ shabad da v shudh ucharan das deyo baba g. Wahe ya wahh hoyega.
@Harjindersingh-pu2ix
@Harjindersingh-pu2ix 3 года назад
🙏🙏
@JaspreetKaur-jk1uw
@JaspreetKaur-jk1uw 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਬਾਣੀ ਸ਼ੁੱਧ ਪਾਠ ਕਰਨਾ ਅਤੇ ਗੁਰਬਾਣੀ ਉਚਾਰਨ ਕਰਵਾੳੁਣ ਨੁਕਤੇ ਸਮਝਾਉਣ ਕਿਉਂਕਿ ਮੈਨੂੰ ਗੁਰਬਾਣੀ ਪੜ੍ਹਨ ਦਾ ਬਹੁਤ ਸ਼ੋਕ ਹੈ ਮੈਂ ਸਿਖਦੀ ਹੈ
@PardeepSingh-fu7ku
@PardeepSingh-fu7ku 3 года назад
Bhot dhanvad g
@gurbaxalampuria8176
@gurbaxalampuria8176 3 года назад
waheguru ji
@iqbalsinghbhatia225
@iqbalsinghbhatia225 3 года назад
Dhanyavad Bhai Sahib Ji.
@harinderkaur1854
@harinderkaur1854 Год назад
Thank you veer ji .🙏🙏
@bb5920
@bb5920 2 года назад
Good keya baat
@khalsagurbanishabadchannel
@khalsagurbanishabadchannel 3 года назад
Waheguru ji bhut bhut dhanwad mera v ajj eh hi pucchnn nu mnn krda c
@jawaharsingh2770
@jawaharsingh2770 2 года назад
Bahut vadia das rhe ji thanks
@mohinderkaur341
@mohinderkaur341 3 года назад
👍👍Thanq ji
@inderjitarora549
@inderjitarora549 2 года назад
Good information. Thanks g.
@SatnamSingh-ee5bg
@SatnamSingh-ee5bg 3 года назад
Thanks
@thesingh57
@thesingh57 3 года назад
ਸਤਹੁ ਅਲਹੁ da ucharan vi das deo veer ji
@JatinderSingh-do3bh
@JatinderSingh-do3bh Год назад
ਮਾਹਿ nu sukhmani sahib ji ch kive ucharan kar sakde haan?
@bb5920
@bb5920 2 года назад
Pr. Bha Ji. Taksali. Jhagra krde aa Pr. Aap Theek. Das rheo
@rammakaur8603
@rammakaur8603 3 года назад
Veer ji asi 2 bhag vali senchi vicho akhand path kar sakde haa??
@AAOGURBANISIKHIYE
@AAOGURBANISIKHIYE 3 года назад
Nahi ji
@malkeetsingg6446
@malkeetsingg6446 3 года назад
Guru g na shabda nu shangar russ dan da lai ess traa uharen kitaa ha g
@avtarsingh-sl7qo
@avtarsingh-sl7qo 5 месяцев назад
Some times the words spelling are same but ucharan differ and meaning also differ. Nanak sharer Ave kahar....bhai Guru ji apne aap nu kavishar lakh rahe han. 8:50 8:50
@avtarsingh-sl7qo
@avtarsingh-sl7qo 5 месяцев назад
Some times spelling are same but ucharan differ and meaning also differ.Just see, Nanak shaerr awe kahat hai, meaning Nanak kavishar keh Riha hai. Shaerr sapat Bharrei JAL nirmal....In this pankti meaning of shaerr is samundhar (sea)
@SikhiArt
@SikhiArt Год назад
ਤੁਹਾਡੇ ਕਹਿਣ ਮੁਤਾਬਿਕ ਸਿਹਾਰੀ ਨਾਲ ਸ਼ਬਦ ਦਾ ਮਤਲਬ ਬਦਲ ਜਾਂਦਾ ਹੈ ? ਕਿ ਤੁਸੀਂ ਇਸ ਤੇ ਹੋਰ ਚਾਨਣਾ ਪਾ ਸਕਦੇ ਹੋ ? ਇਕ ਮਾਤਰਾ (ਜਿਹੜੀ ਸ਼ਬਦ ਦਾ ਮਤਲਬ ਬਦਲ ਸਕਦੀ ਹੈ) ਉਸਦਾ ਉਚਾਰਣ ਕਿਉਂ ਨਹੀਂ ਕਰਨਾ ? ਕਿ ਅਸੀਂ ਇਹ ਨਹੀਂ ਚਾਹੰਦੇ ਕਿ ਸ਼ਬਦ ਦਾ ਸੰਪੂਰਨ ਅਰਥ ਸੁਨਣ ਵਾਲੇ ਨੂੰ ਸਮਝ ਆਵੇ ?
@MandeepSingh-sn2ip
@MandeepSingh-sn2ip 2 года назад
ਬਾਖੂਬ
@jimmyash5658
@jimmyash5658 3 года назад
Professor sahib baki shabad wich vi sihari nahi bolni.
@ਵਾਹਿਗੁਰੂਜੀ-ਙ8ਹ
ਭਾਈ ਜੀ ਬੇਨਤੀ ਹੈ ਕਿ ਏਕ ਜਗਾ ਤੁਸੀ ਦਸਿਆ ਕਿ ਆਹਿ ਸਬਦ ਨੂੰ ਆਹ ਕਰਕੇ ਪੜ੍ਹਨਾ ਬਾਕੀ ਦੂਸਰੀ ਜਗਾ ਤੁਸੀ ਨਾਹਿ ਸਬਦ ਨੂੰ ਨਾਹੇ ਕਰਕੇ ਪੜ੍ਹਨ ਵਾਸਤੇ ਦਸਿਆ ਹੈ, ਜਾਹਿ ਸਬਦ ਨੂੰ ਜਾਹੇ ਕਰਕੇ ਕੀ ਸਾਰੀ ਗੁਰਬਾਣੀ ਦੇ ਸ਼ਬਦਾਂ ਨੂੰ ਹਰ ਜਗ੍ਹਾ ਅਲਗ ਅਲਗ ਪੜ੍ਹਨਾ ਪਵੇਗਾ,ਇਸ ਵਿੱਚ ਮੇ confuse ha ji Pls benti ਪਰਵਾਨ ਕਰੋ ਜੀ
@paintingsgroupsunny3658
@paintingsgroupsunny3658 Год назад
Hnji dono video ch ਅਲੱਗ ਅਲੱਗ ਆ
@gyanimanjitsinghsatowallud1540
@gyanimanjitsinghsatowallud1540 3 года назад
ਵੀਰ ਜੀ ਫਿਰ ਤੁਸੀਂ ਜਾਇ, ਨੂੰ ਜਾਏ ਕਿਉਂ ਕਹਿ ਰਹੇ ਹੋ ਜੀ । ਕਿਰਪਾ ਕਰਕੇ ਦੱਸਿਓ ਜਰੂਰ
@AAOGURBANISIKHIYE
@AAOGURBANISIKHIYE 3 года назад
ਜਾਇ ਕਿਰਿਆ ਵਾਚੀ ਸ਼ਬਦ ਹੈ
@AAOGURBANISIKHIYE
@AAOGURBANISIKHIYE 3 года назад
ਸਾਹਿ ਸ਼ਬਦ ਨਾਵ ਵਾਚੀ ਹੈ
@AAOGURBANISIKHIYE
@AAOGURBANISIKHIYE 3 года назад
ਦੋਨਾ ਸ਼ਬਦਾਂ ਦਾ ਫਰਕ ਹੈ
@AAOGURBANISIKHIYE
@AAOGURBANISIKHIYE 3 года назад
@Manjit Singh ji
@baljitsingh4800
@baljitsingh4800 2 года назад
Bilkul galat hee path sahe sahe hee aah aah te achha nahi lagda hee
@malkitkaur2120
@malkitkaur2120 4 месяца назад
Baba Ji galat hai
@amanpreetkaur4434
@amanpreetkaur4434 2 месяца назад
Waheguru ji
@surinderkaur8999
@surinderkaur8999 10 месяцев назад
Waheguru ji.
@sonuchauhan55006
@sonuchauhan55006 3 года назад
Wahaguru g🙏🙏
@ramlalralh3752
@ramlalralh3752 3 года назад
Waheguru Ji 🌹🌹🌹🌹🌹🙏🙏🙏🙏🙏
@jasbirkaur4971
@jasbirkaur4971 3 года назад
🙏🙏
@jimmyash5658
@jimmyash5658 3 года назад
Thanks
@Sarbjeetkaur-pw9ik
@Sarbjeetkaur-pw9ik 7 месяцев назад
Waheguru waheguru g
@gurmeetarora3421
@gurmeetarora3421 6 месяцев назад
Waheguru ji
@HariSingh-zp3ou
@HariSingh-zp3ou 8 месяцев назад
Waheguru ji
@darshanbirsingh3138
@darshanbirsingh3138 Год назад
Waheguru ji
@BalwinderSingh-kk4qq
@BalwinderSingh-kk4qq Год назад
Waheguru ji 🙏🙏
@darbarasingh5526
@darbarasingh5526 2 года назад
Waheguru ji
@surinderkaur8999
@surinderkaur8999 Год назад
Waheguru ji.
@santokhsingh7324
@santokhsingh7324 3 года назад
Waheguru ji 🙏🙏
@nihangsingh121
@nihangsingh121 3 года назад
Waheguru ji
@sarbjitdhillon4317
@sarbjitdhillon4317 2 года назад
Waheguru waheguru ji
@sukhdevkahlon2282
@sukhdevkahlon2282 3 года назад
Waheguru waheguru Ji
@best6360
@best6360 3 года назад
Waheguru ji
Далее
Inside Out 2: BABY JOY VS SHIN SONIC
00:19
Просмотров 4,8 млн
Добрая весть 😂
00:21
Просмотров 542 тыс.
SEHAJ PATH DI SAMAPTI KITI || @Ramankevlogs
8:26
Просмотров 6 тыс.
Inside Out 2: BABY JOY VS SHIN SONIC
00:19
Просмотров 4,8 млн