Тёмный

ਸਿਖ ਕੇਸ ਕਿਉਂ ਨਹੀਂ ਕਤਲ ਕਰ ਸਕਦੇ? ਸੁਣੋ ਬੱਚੇ ਦਾ ਠੋਕਵਾਂ ਜਵਾਬ। Why Don't Sikhs Cut Their Hair? 

Gurmat Bibek
Подписаться 248 тыс.
Просмотров 62 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 182   
@kakabullethomeroyalenfield7297
@kakabullethomeroyalenfield7297 6 месяцев назад
🙏🌹ਬਹੁਤ ਕਿਰਪਾ ਕੀਤੀ ਹੈ ਅਕਾਲ ਪੁਰਖ ਜੀ ਨੇ ਸਾਡੇ ਸਿੱਖਾਂ ਤੇ ਕਿਰਪਾ ਬਣੀ ਰਹੇ। ਇਹ ਵੀਡਿਓ ਉਪਰਾਲਾ ਬਹੁਤ ਸੋਹਣਾ ਹੈ 🌹🙏
@gurjindersingh600
@gurjindersingh600 6 месяцев назад
ਬਹੁਤ ਚੜ੍ਹਦੀਕਲਾ ਵਾਲਾ ਸੁਨੇਹਾ ਦਿੱਤਾ ਵਾਹਿਗੁਰੂ ਜੀ।।
@davindersinghbabbu4251
@davindersinghbabbu4251 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਭ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ
@Sandeepkaur19794
@Sandeepkaur19794 6 месяцев назад
ਵਧੀਆ ਸੁਨੇਹਾ ਵਾਹਿਗੁਰੂ ਜੀ🙏
@harmanpreetsinghjassal5078
@harmanpreetsinghjassal5078 6 месяцев назад
ਬਹੁਤ ਵਧੀਆ ਮੈਸਜ ਹੈ ਪਰਮਾਤਮਾ ਚੜ੍ਹਦੀ ਕਲਾ ਰੱਖਣ 🎉🎉
@cheemasteelball372
@cheemasteelball372 6 месяцев назад
ਸਮਝਦਾਰ ਸਮਝਣਗੇ ਮੂਰਖ ਕਦੇ ਵੀ ਨਹੀਂ।
@jaspaldhindsa3421
@jaspaldhindsa3421 6 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhpalSingh-gy5je
@SukhpalSingh-gy5je 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@akalustat5604
@akalustat5604 6 месяцев назад
ਏਦਾਂ ਦੀਆਂ ਹੋਰ ਵਿਡੀਉ ਅਪਲੋਡ ਕਰੋ ਜੀ ਤਾਂ ਜ਼ੋ ਬੱਚੇ ਸਮਝਣ 🙏🙏
@GurmatBibek
@GurmatBibek 6 месяцев назад
ਜ਼ਰੂਰ ਜੀਉ। ਗੁਰੂ ਸਾਹਿਬ ਜੀ ਕਿਰਪਾ ਕਰਨ 🙏
@SahibjeetSingh-f8y
@SahibjeetSingh-f8y 2 месяца назад
​@@GurmatBibekਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।।ਬਹੁਤ ਧੰਨਵਾਦ ਜੀ ਤੁਹਾਡਾ ।।
@Loversworld16
@Loversworld16 6 месяцев назад
ਰਿਸ਼ੀ ਮੁਨੀ ਦੇ ਸਮਿਆਂ ਤੋਂ ਹੀ ਜਦੋਂ ਕਿਸੇ ਨੂੰ ਲਾਹਣਤਾਂ ਪਾਕੇ ਸਜਾ ਦੇਣੀ ਹੁੰਦੀ ਸੀ ਤਾਂ ਉਸਦੇ ਸਿਰ ਮੂੰਹ ਮੁੰਨ ਦਿੱਤਾ ਜਾਂਦਾ ਸੀ ਏਹ ਬੋਹਤ ਵੱਡੀ ਸਜ਼ਾ ਮੰਨੀ ਜਾਂਦੀ ਸੀ ਰਾਜੇ ਜਨਮੇਜਾ ਦੀ ਇਕ ਕਥਾ ਵੀ ਬੋਹਤ ਮਸ਼ਹੂਰ ਹੈ ਜ਼ਿਆਦਾ ਦੂਰ ਕੀ ਜਾਣਾ ਹਿੰਦੀ ਫਿਲਮ ਅਨਾੜੀ ਵਿੱਚ ਵੀ ਇਸ ਤਰਾਂ ਦੀ ਸਜਾ ਦਾ ਸੀਨ ਹੈ
@surinderkaur2661
@surinderkaur2661 5 месяцев назад
Mahabhart ਵਿਚ ਦੁਰਯੋਦੇਹ ਦੇ ਜੀਜੇ ਨੂ ਦਰਪਦੀ ਦਾ ਹਾਰਨ krn ਬਾਦਲੇ ਸਿਰ ਮੁੰਨਣ ਦੀ ਸਜ਼ਾ mili si
@bikkarsinghgrewal658
@bikkarsinghgrewal658 6 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@SandeepKaur76657
@SandeepKaur76657 6 месяцев назад
Waheguru Ji waheguru Ji mnu ਗੁਰਸਿੱਖੀ ਜੀਵਨ ਬਖਸ ਦਿਓ ਜੀ ❤❤❤❤ plZ ਵਾਹਿਗੁਰੂ ਜੀ ਵਾਹਿਗੂਰੂ ਜੀ ❤❤❤❤❤❤❤❤❤😢😢
@CharanjitSingh-ym5iz
@CharanjitSingh-ym5iz 5 месяцев назад
ਵਾਹਿਗੁਰੂ ਜੀ ਜਿਹਨਾਂਇਹਨਾਂ ਕੇਸ ਲਈ ਕੁਰਬਾਨੀਆਂ ਕੀਤੀਆਂ ਹਰ ਉਹ ਰੂਹਾਂ ਆਪ ਨੂੰ ਦਿਲੋਂ ਪਤਾ ਨੀ ਕਿੰਨੀਆਂ ਦੂਆਂ ਦਿੰਦੀਆਂ ਹੋਣੀਆਂ ਤੁਸੀਂ ਓਹਨਾ ਸਭ ਰੂਹਾਂ ਨੂੰ ਸ਼ਾਂਤੀ ਪੁਚਾਈ ਵਾਹਿਗੁਰੂ ਆਪ ਜੀ ਦੀ ਸੇਵਾ ਨੂੰ ਭਾਗ ਲਾਉਣ 🙌🙌🙌🙌🙌🙌🙌🙌
@sandeepgumti4891
@sandeepgumti4891 6 месяцев назад
ਵਾਹਿਗੁਰੂ ਜੀ
@gurdevkaur1209
@gurdevkaur1209 6 месяцев назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ
@RajinderSingh-ll2zc
@RajinderSingh-ll2zc 6 месяцев назад
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤
@MalkeetSingh-d3f6k
@MalkeetSingh-d3f6k 6 месяцев назад
ਬਹੁਤ ਵਧੀਆ ਉਦਾਹਰਣ ਦਿੱਤੀ ਹੈ
@SandeepKaur-hi4os
@SandeepKaur-hi4os 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਵਾਹਿਗੁਰੂ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ ।
@LovedeepSingh-ew4bj
@LovedeepSingh-ew4bj 6 месяцев назад
ਵਾਹਿਗੁਰੂ ਜੀ॥
@harpreetchopra691
@harpreetchopra691 6 месяцев назад
Aap bhut change video bnade isse chote ho ya bare sabko samgh aa janda h waheguru mehar bnaye rkhe aap ji🙏🙏
@SatnamSingh-sr3nz
@SatnamSingh-sr3nz 6 месяцев назад
ਵਾਹਿਗੁਰੂ
@JagdishSingh-p1c
@JagdishSingh-p1c 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParminderSingh-vd8nw
@ParminderSingh-vd8nw 6 месяцев назад
ਵਾਹਿਗੁਰੂ ਜੀ 🙏
@Navdhaliwal87
@Navdhaliwal87 6 месяцев назад
ਬੁਹਤ ਵਧੀਆ ਜਵਾਬ ਦਿੱਤਾ
@jashanpreetsingh7582
@jashanpreetsingh7582 6 месяцев назад
ਬਿਲਕੁਲ ਜੀ, ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਜੀ
@surinderkaur2661
@surinderkaur2661 6 месяцев назад
ਵਧੀਆ ਜਵਾਬ
@seemagulati5762
@seemagulati5762 6 месяцев назад
Waheguruji waheguruji waheguruji waheguruji waheguruji
@sukhjinder5844
@sukhjinder5844 6 месяцев назад
Guru Saheb sab te Mehar karde ne.. ❤
@JaspreetKaur-ee2rg
@JaspreetKaur-ee2rg 6 месяцев назад
ਬਹੁਤ ਚੜ੍ਹਦੀਕਲਾ
@jaskiratsingh3833
@jaskiratsingh3833 6 месяцев назад
ਖੂਬ ਖੂਬ ਖੂਬ
@AvtarSingh0590
@AvtarSingh0590 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਵੀਡੀਓ ਸੋਹਣਾ ਉਪਰਾਲਾ ਜੀ
@FakkarFakeer869
@FakkarFakeer869 6 месяцев назад
Waheguru waheguru🎉🎉
@rajinderkaur5213
@rajinderkaur5213 6 месяцев назад
Waheguru ji chrdi kla vich rakhn 🙏🙏🙏🙏🙏
@JagseerSingh-cw8rh
@JagseerSingh-cw8rh 6 месяцев назад
ਬਹੁਤ ਵਧੀਆ ਸੁਨੇਹਾ
@taranveersingh6746
@taranveersingh6746 6 месяцев назад
ਵਾਹ ਬਹੁਤ ਸੋਹਣਾ ⭐🌼🤩
@swinderteja4957
@swinderteja4957 6 месяцев назад
Waheguru ji❤❤
@kamaljeetkaur7530
@kamaljeetkaur7530 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,🙏🏻🙏🏻🙏🏻🙏🏻🙏🏻❤❤❤❤❤
@amandeepkaur-cf5lg
@amandeepkaur-cf5lg 6 месяцев назад
ਬਹੁਤ ਬਹੁਤ ਵਧੀਆ ਵਾਹਿਗੁਰੂ ਜੀ 🙏
@anshdeep6598
@anshdeep6598 6 месяцев назад
Waheguru ji waheguru ji waheguru ji waheguru ji🙏🙏
@bagghisingh7866
@bagghisingh7866 6 месяцев назад
🙏🏻Waheguru ji ka Khalsa waheguru ji ki Fateh 🙏🏻
@lakhisingh9476
@lakhisingh9476 6 месяцев назад
Waheguru ji ka khalsa waheguru ji ki Fateh
@kawaljeetsingh1768
@kawaljeetsingh1768 6 месяцев назад
ਵਾਹਿਗੁਰ
@Dhurkibani0001
@Dhurkibani0001 6 месяцев назад
😊😊😊ਸਤਿਨਾਮ ਵਾਹਿਗੁਰੂ ਜੀ🙏🙏
@HarpreetSingh-kh9bp
@HarpreetSingh-kh9bp 6 месяцев назад
ਬਹੁਤ ਹੀ ਖੂਬ 👌
@hukamsingh7941
@hukamsingh7941 6 месяцев назад
ਜੈ ਤੇਗੰ . 🙏 🎉
@TarsemSingh-zs4wl
@TarsemSingh-zs4wl 6 месяцев назад
ਵਾਹਿਗੁਰੂ ਜ਼ੀ
@jaisardaritravels4502
@jaisardaritravels4502 6 месяцев назад
ਵਾਹਿਗੁਰੂ ਗੁਰੂ ਜੀਉ
@damandeepsingh7323
@damandeepsingh7323 6 месяцев назад
Bahut he wadiya ji ❤❤❤
@iqbalpreetsingh5758
@iqbalpreetsingh5758 6 месяцев назад
ਬਹੁਤ ਵਧੀਆ ❤
@JagjitKaurWalia
@JagjitKaurWalia 6 месяцев назад
Waheguru Ji mehar krna Ji 🙏🙏
@JasvinderSingh-ux3iu
@JasvinderSingh-ux3iu 6 месяцев назад
Waheguru ji 👏🙏Waheguru ji 👏🙏Waheguru ji 👏🙏
@mohinderkaur5457
@mohinderkaur5457 6 месяцев назад
Waheguru Ji mere bhule bhtke nu v all bkhsho ohnu v ohdi bhul da Asha’s krao👏👏👏👏👏
@ajjosikhia456
@ajjosikhia456 6 месяцев назад
Chardikla vala javab
@jagroopsingh9737
@jagroopsingh9737 6 месяцев назад
❤ waheguru waheguru waheguru waheguru waheguru ji
@amanzstory3311
@amanzstory3311 5 месяцев назад
ਇਹਨੂੰ ਕਹਿੰਦੇ ਨੇ ਸਿੱਖਿਆ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਰੱਖਣ ਦਾ ਇਕ reason ਹੋਰ ਵੀ ਆ ਜਂਦੋ ਜੰਗ ਲਗਦੀ ਸੀ ਤਾਂ ਸਿਰ ਤੇ ਵਾਰ ਕਰਦੇ ਸੀ ਮੁਗ਼ਲ ਪਰ ਸਿਰ ਵਿਚ ਕੇਸ ਹੋਣ ਕਰ ਕੇ ਤੇ ਦਸਤਾਰ ਸਜਾਉਣ ਨਾਲ ਸਿਰ ਦਾ ਕੋਈ ਨੁਕਸਾਨ ਨਹੀਂ ਹੁੰਦਾ ਪੰਜ ਕੰਕਾਰਾਂ ਦਾ meaning ਨਿਕਲਦਾ ਐ 🙏🙏🙏
@KulwinderKaur-yy6mw
@KulwinderKaur-yy6mw 6 месяцев назад
Waheguru ji
@AnitaSingh-cy9hr
@AnitaSingh-cy9hr 6 месяцев назад
Bahut badhiya suneha ji.
@arshdeep-u1i
@arshdeep-u1i 6 месяцев назад
Buhat vadia tra smjaya tusi
@SatnamShriWaheguruJi1
@SatnamShriWaheguruJi1 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@bikramjitsingh8450
@bikramjitsingh8450 6 месяцев назад
❤ਧੰਨ ਗੁਰੂ ਧੰਨ ਗੁਰੂ ਪਿਆਰੇ❤
@HarjotGill-nr7kf
@HarjotGill-nr7kf 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@BaljeetGill-l3v
@BaljeetGill-l3v 6 месяцев назад
Good message 👏
@Akalsimarsing
@Akalsimarsing 2 месяца назад
Waheguru parvad hai
@samra_saab1489
@samra_saab1489 5 месяцев назад
Wahguru ji wahguru ji wahguru ji wahguru ji wahguru ji 👍🙏🙏🙏🙏🙏💕👌
@Vrindavaneshwri71513
@Vrindavaneshwri71513 6 месяцев назад
Waheguru ji 🙏🙏
@SimranSuneyar
@SimranSuneyar 6 месяцев назад
WaheGuru ji ❤
@simrangoraya3155
@simrangoraya3155 5 месяцев назад
Satnaam Shri Waheguru Ji 🙏🙏🙏🙏🙏🙏🙏💕🌹❤️💞❣️🌸🩷
@chamkaursingh5154
@chamkaursingh5154 6 месяцев назад
Waheguru ji Maher karen
@Jaspreetkaur-z1w
@Jaspreetkaur-z1w 6 месяцев назад
Waheguru ji waheguru ji 🙏🏻🙏🏻
@ManjitKaur-k1y
@ManjitKaur-k1y 6 месяцев назад
Waheguru ji waheguru ji
@GurpreetKaur-by7ej
@GurpreetKaur-by7ej 6 месяцев назад
Waheguru
@AishleenKaur-hx3tk
@AishleenKaur-hx3tk 6 месяцев назад
Waheguru Ji ❤🙏🙏
@GurpreetSingh-uf3cg
@GurpreetSingh-uf3cg 6 месяцев назад
Waheguru waheguru waheguru waheguru waheguru ji
@amrindersingh9685
@amrindersingh9685 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@NavjotSingh-xh5bg
@NavjotSingh-xh5bg 5 месяцев назад
Bohat wadiya massage veer ji te tuhada thanwad iss layi
@supersingh3652
@supersingh3652 6 месяцев назад
Very good .
@GurpreetSingh-vu1jp
@GurpreetSingh-vu1jp 5 месяцев назад
bohat sohna suneha hai jas nal sangat nu samajh aa sake
@BenZerious-f1y
@BenZerious-f1y 6 месяцев назад
very nice explaining
@ludhianvi1
@ludhianvi1 6 месяцев назад
Baba ji hun lok kehn ge nails ve vadde ne te bhukh ve roj lagde hai kee asi roti ve khano hat jaia. Koi hor ve vadia example dena see. ❤❤❤🙏🙏
@wakeup_call1
@wakeup_call1 6 месяцев назад
Har kise cheej di ik maan maryada hai ,, highway te gaddi 100 te jandi Streets te 50 te and hor v rules kafi kuj ,, duji gal maa v aa Sade ghar te bhain v te patni v ki assi Tina nal iko jya slook kar skde han ?
@kuldipkaurbajwa7533
@kuldipkaurbajwa7533 6 месяцев назад
Nice msg
@shubhneetkaursandhu
@shubhneetkaursandhu 6 месяцев назад
❤❤❤❤
@narinderjitkaurkaur2244
@narinderjitkaurkaur2244 6 месяцев назад
Amazing 👏 👏
@prettiestharman
@prettiestharman 5 месяцев назад
Bohot vadhiya updesh dittq❤
@alivegamerz-z7s
@alivegamerz-z7s 6 месяцев назад
Very nice video
@rizzasaluja5702
@rizzasaluja5702 6 месяцев назад
Very nice Waheguruji Waheguruji Waheguruji Waheguruji Waheguruji
@rajinderkour654
@rajinderkour654 6 месяцев назад
ਬੇਬਕੂਫਾਂ ਨੂ ਸਮਝ ਘਟ ਹੀ ਆਉਂਦੀ ਹੈ ਜੀ।
@akaalfauj7561
@akaalfauj7561 6 месяцев назад
Kya baat animation di❤
@satinder1
@satinder1 5 месяцев назад
ਖਾਲਸਾ ਜੀ ਇਸ ਹਿਸਾਬ ਨਾਲ ਸਾਨੂੰ ਹੱਥਾਂ ਅਤੇ ਪੈਰਾਂ ਦੇ ਨਹੁੰ ਵੀ ਨਹੀਂ ਕੱਟਣੇ ਚਾਹੀਦੇ। ਕਿਰਪਾ ਕਰਕੇ ਕੋਈ ਠੋਕਵਾਂ ਜਵਾਬ ਦੇਵੋ। ਧੰਨਵਾਦ
@Harprabh-g6v
@Harprabh-g6v 5 месяцев назад
Waheguru ji mehar Karo
@harmohinderkaurmarwaha-np1nd
@harmohinderkaurmarwaha-np1nd 6 месяцев назад
Informative video
@HarjinderSingh-mk2bw
@HarjinderSingh-mk2bw 6 месяцев назад
💯👍❤🙏👌❤🙏
@sarbjitbuttar5281
@sarbjitbuttar5281 6 месяцев назад
waheguru ji🙏🙏🙏🙏🙏🙏
@aatishpreetkaur8864
@aatishpreetkaur8864 6 месяцев назад
🙏🙏
@rajkaur2577
@rajkaur2577 6 месяцев назад
🙇‍♀️💙🙏
@jasbirkaurmalhi4968
@jasbirkaurmalhi4968 6 месяцев назад
🙏🙏🙏❤️🙏
@kulwinderkaur_
@kulwinderkaur_ 6 месяцев назад
🙏🙏🙏🙏🙏
@Deepsingh-mf1rj
@Deepsingh-mf1rj 6 месяцев назад
🙏🌸🙏🙏🌸
@billaramgarhia9255
@billaramgarhia9255 6 месяцев назад
🙏🏻🙏🏻🙏🏻
@ranjeetsingh-cd8ny
@ranjeetsingh-cd8ny 5 месяцев назад
Nice
@mehraartworks
@mehraartworks 5 месяцев назад
Waheguru ji da khalsa waheguru ji di fateh.... Swal eh hai.... Nakhun vi aayi jande ne rabb bhejii janda ohna nu kattana chahida jya nahi???
Далее