Тёмный
No video :(

ਸਿਰਨਾਵਾਂ : Shaheed Jaswant Singh Khalra l Manjit Singh Rajpura l B Social 

B Social
Подписаться 546 тыс.
Просмотров 9 тыс.
50% 1

ਸਿਰਨਾਵਾਂ : ਸਰਕਾਰੀ ਬੁੱਚੜਾਂ ਸਾਹਮਣੇ ਬੁੱਕਣ ਵਾਲਾ ਸ਼ਹੀਦ ਜਸਵੰਤ ਸਿੰਘ ਖਾਲੜਾ l Shaheed Jaswant Singh Khalra l Manjit Singh Rajpura l B Social
#Jaswantsinghkhalra
#ManjitSinghRajpura
#OperationBlueStar
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Program : ਸਿਰਨਾਵਾਂ
Narration : Manjit Singh Rajpura
Camera By : Harmanpreet Singh, Varinder Singh
Editor : Jaspal Gill, Harmanpreet Singh
Digital Producer : Gurdeep Grewal
Label : B Social

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 46   
@rupindersandhu5511
@rupindersandhu5511 2 года назад
ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਗੁਰਦੀਪ ਇਸ ਚੈਨਲ ਨੂੰ ਨਵੀਆਂ ਉਚਾਈਆਂ ਤੇ ਲੈਕੇ ਜਾਵੇਗੀ ।ਮਨਜੀਤ ਭਾਅ ਜੀ ਇਹ ਕਮਾਲ ਦਸਤਾਵੇਜ਼ ਏ। ਇਹ ਕੋਸ਼ਿਸ਼ ਬਰਕਰਾਰ ਰਹੇ ਹਮੇਸ਼ਾ
@beantpalkaur3473
@beantpalkaur3473 2 года назад
ਅੱਜ ਦੀ ਦਸਤਾਵੇਜ਼ੀ ਵੇਖ ਸੁਣ ਕੇ b social ਬਾਰੇ ਇਜਤ ਹੋਰ ਗਈ ਜਿਨ੍ਹਾਂ ਨੇ ਹਿੰਮਤ ਕਰ ਕੇ ਸੱਚ ਬੋਲਿਆ
@ManinderSingh-qc9db
@ManinderSingh-qc9db 2 года назад
ਸਾਰੀ ਟੀਮ ਅੱਜ ਦੀ ਭੇੜਚਾਲ ਤੋਂ ਬਾਹਰ ਨਿਕਲ ਕੇ ਬਹੁਤ ਸੋਹਣਾ ਕੰਮ ਕਰ ਰਹੀ ਹੈ ਤੇ ਮਨਜੀਤ ਬਾਈ ਪੂਰਾ ਚਿੱਬ ਕੱਡ ਬੰਦਾ 👌👌
@gurvindersinghmeet5103
@gurvindersinghmeet5103 2 года назад
ਬਹੁਤ ਬਹੁਤ ਧੰਨਵਾਦ ਬਾਈ ਮਨਜੀਤ ਸਿੰਘ ਰਾਜਪੁਰਾ
@prabhjeetkaurdhaliwal6966
@prabhjeetkaurdhaliwal6966 2 года назад
ਇਸ ਚੈਨਲ ਰਾਹੀ ਸਾਨੂੰ ਬਹੁਤ ਕੁਝ ਿਮਲ ਿਰਹਾ ਹੈ ਤੁਹਾਡਾ ਸਾਰਿਆ ਦਾ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂਂ ਸਦਾ ਸਲਾਮਤ ਰੱਖਣ ਜੀ ਧੰਨਵਾਦ
@harpreetkaur5022
@harpreetkaur5022 2 года назад
Shaheed bhai Jaswant Singh ji khalrha zindabad 🙏🙏
@villagergabru4035
@villagergabru4035 2 года назад
ਦਿਮਾਗ਼ ਸੁੰਨ ਹੋ ਜਾਦਾ ਜਸਵੰਤ ਸਿੰਘ ਖ਼ਾਲੜਾ ਜੀ ਵਾਰੇ ਪੜ ਕਿ ਕਿੰਨੀ ਰੱਬੀ ਤੇ ਰੱਜੀ ਹੋਈ ਰੂਹ ਸੀ ਜਿੰਨਾ ਬਿਨਾ ਕਿਸੇ ਡਰ ਤੋਂ ਕਿੰਨੇ ਹੀ ਬੂੱਚੜਾ ਦੇ ਪੋਤੜੇ ਫਰੋਲ ਕਿ ਰੱਖ ਤੇ ਸੀ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਖ਼ਾਲਸ ਦਸਤਾਵੇਜ ਅੱਗੇ ਲੇ ਕਿ ਆਣ ਲਈ 🙏🏻
@charatsinghvirk4847
@charatsinghvirk4847 2 года назад
Thanks b social and Manjit singh Rajpura
@SukhwinderSingh-wq5ip
@SukhwinderSingh-wq5ip 2 года назад
ਵਾਹਿਗੁਰੂ ਜੀ
@dhanday9043
@dhanday9043 2 года назад
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ
@001Gurri
@001Gurri 2 года назад
ਬਹੁਤ ਵਧੀਆ ਲਗੀ ਅੱਜ ਦੀ ਦਸਤਾਵੇਜ਼ ਵੀਡੀਓ
@robindeepsingh1400
@robindeepsingh1400 2 года назад
ਸੋਹਣਾ ਕੰਮ
@galaxynote2488
@galaxynote2488 2 года назад
Waah waah manjit singh rajpura ji. Sarab saanjhe punjab de assal dukhh nu saamne leyaon leyi tuhada atey B SOCIAL da bahut dhanwaad
@NarinderKumar-wk3ir
@NarinderKumar-wk3ir 2 года назад
ਧੰਨਵਾਦ
@navdeepsingh2482
@navdeepsingh2482 2 года назад
Bahaut vadya uprala
@kiransandhu9209
@kiransandhu9209 2 года назад
Bhai Jaswant Singh khalra 👏👏
@goldysidhu7050
@goldysidhu7050 2 года назад
ਇਹ ਪੋਡਕਾਸਟ ਸੇਵਾ ਆਈਫੋਨ ਤੇ ਵੀ ਉਪਲੱਬਦ ਕੀਤੀ ਜਾਵੇ
@Parvinderbajwa1322
@Parvinderbajwa1322 2 года назад
ਸਾਡੇ ਸ਼ਹੀਦ..
@Im-kh3hv
@Im-kh3hv Год назад
asli punjabi chantuhade channel nu te tuhanu waheguru hor tarakki bakshan
@harpreetkaur5022
@harpreetkaur5022 2 года назад
Bhutcherh beant and Gill nu rehendi dunia tak lahnata paindia rehengia
@punjabsingh7128
@punjabsingh7128 2 года назад
Good job veer g
@ManpreetKaur-iv9pu
@ManpreetKaur-iv9pu 2 года назад
ਜੋ ਇਨਸਾਨ ਪਾਪ ਦੀਆ ਸਾਰਿਆ ਹੱਦਾ ਟੱਪ ਦੇ ਨੇ ਉਨ੍ਹਾ ਦਾ ਅੰਤ ਨੇੜੇ ਹੁੰਦਾ ਹੈ।
@ranjitksandhu5279
@ranjitksandhu5279 2 года назад
Sikh koum nu maan hai Bhai Jaswant Singh khalda te 🙏🙏
@ranjitksandhu5279
@ranjitksandhu5279 2 года назад
Bahut bahut wadia. B social channel ne sach nu sahmne lya ke bahut wadia kita. Manjeet Singh Rajpura sir nu Parmatma chardi kala ch rakhan.
@harindersingh1521
@harindersingh1521 2 года назад
Waheguru g
@jasdhaliwal6553
@jasdhaliwal6553 2 года назад
ਬਹੁਤ ਵਧੀਆ ਉਪਰਾਲਾ ਬਾਈ ❤️
@gursharansingh4340
@gursharansingh4340 2 года назад
Bahut wadia kita tusi eh documentary pesh krke
@amandeepsingh660
@amandeepsingh660 2 года назад
❤❤❤
@Kamaljitk
@Kamaljitk 2 года назад
ਬਹੁਤ ਵਧੀਆ ਪੇਸ਼ਕਸ਼ ਵੀਰ ਜੀ ….. ਸਿਧੁ ਮੁਸੇਵਾਲਾ ਵੀ ਇਸੇ ਪਾਰਟੀ ਦਾ ਸ਼ਿਕਾਰ ਹੋਇਆ
@navdeepkaur9187
@navdeepkaur9187 2 года назад
Manjit singh ji keep up the good work
@nirmalsingh-li5ct
@nirmalsingh-li5ct 2 года назад
ਮਰਦ ਦਲੇਰ ਕਦੇ ਹਾਰਦੇ ਨਹੀਂ
@shagandeep11.
@shagandeep11. 2 года назад
Save Punjab 🙏🏼
@lakhvirdhanjal2182
@lakhvirdhanjal2182 2 года назад
ਸਤਿ ਸ੍ਰੀ ਆਕਾਲ
@balinder5558
@balinder5558 2 года назад
ਮਾਲਕ ਮੇਹਰ ਕਰੇ! ਕੌਮੀ ਹਵਾ ਦੇ ਝਰੋਖੇ ਹਰ ਪਾਸੇ ਨਜ਼ਰੀ ਪੈ ਰਹੇ ਨੇ💫
@amanbhullar3681
@amanbhullar3681 2 года назад
🙏🙏🙏
@guriguri9254
@guriguri9254 2 года назад
Bhut vdia g ❤️❤️
@lakhvirdhanjal2182
@lakhvirdhanjal2182 2 года назад
ਘੱਲੂਘਾਰਾ ੧੯੮੪
@jpkaur6596
@jpkaur6596 2 года назад
Sukar hai waheguru g da.... Thode channel ne Sikh religion de hakk vich kuj payea
@daktorSingh
@daktorSingh Год назад
ਸਹੀ ਕਿਹਾ ਤੁਸੀਂ
@lakhvirdhanjal2182
@lakhvirdhanjal2182 2 года назад
ਦੇਸ਼ ਪੰਜਾਬ
@inderjitkaur589
@inderjitkaur589 2 года назад
🙏🙏
@jpkaur6596
@jpkaur6596 2 года назад
Waheguru g thonu lmbi urm deve manjit singh g.. Tuc sch boln da jigra rkhea.. Baki es channel De reports ch ta 1984 vare boln di himat nhi pyi
@sagarbhatia7425
@sagarbhatia7425 2 года назад
Jaswant singh khalra tittle ch tusi Khalsa likheya
@kuljitsinghsekhon2014
@kuljitsinghsekhon2014 2 года назад
ਸਿਜਦਾ
@beantpalkaur3473
@beantpalkaur3473 2 года назад
ਬਾਕੀ ਜੀਵਨੀ ਵੀ ਛੇਤੀ ਪੋਸਟ ਕਰੋ
@dalvirboparai6471
@dalvirboparai6471 2 года назад
🙏🙏🙏
Далее
A Light of Justice: Commemorating Jaswant Singh Khalra
30:12
Jaswant Singh Khalra - Last Speech
18:24
Просмотров 624 тыс.