Тёмный

ਸਿੰਘਾਪੁਰ ਦੇ ਹਲਾਤ .Punjabi short movie 2023 Jattbeatrecord/ inder064 vlog 

inder chhajli
Подписаться 154 тыс.
Просмотров 8 тыс.
50% 1

Развлечения

Опубликовано:

 

1 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 16   
@tarlochanlal6337
@tarlochanlal6337 7 месяцев назад
ਵੀਰ ਜੀ ਤੁਸੀ ਅੱਜ ਪਹਿਲੀ ਵਾਰ ਸਿੱਧੂ ਵੀਰ ਜੀ ਦਾ ਨਾਮ ਲਿਆ। ਦਿਲ ਖੁਸ਼ ਹੋ ਗਿਆ ਏ।ਹਰ ਵੀਡੀਓ ਵਿਚ ਸਿੱਧੂ ਵੀਰ ਜੀ ਯਾਦ ਕਰੇ ਕਰੋ ਸਾਡਾ ਪੰਜਾਬ ਦੀ ਸ਼ਾਨ ਤੇ ਜਾਨ ਨੇ ਪਹਿਚਾਣ ਨੇ।ਤੁਹਾਡੀਆ ਸਾਰੀਆ ਵੀਡੀਓ ਬਹੁਤ ਵਧੀਆ ਹੁੰਦੀਆ ਨੇ ।ਹਰ ਵੀਡੀਓ ਨੂੰ ਦੇਖੀ ਦਾ ਏ ਲਾਈਕ ਵੀ ਕਰੀ ਦਾ ਏ। ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਪੂਰੀ ਤੰਦਰੁਸਤੀ ਤੇ ਲੰਮੀਆ ਉਮਰਾਂ ਬਸ਼ਖੇ ਜੀ ।ਖੁਸ਼ ਰਹੋ।
@gurpreetsinghdhaliwal6428
@gurpreetsinghdhaliwal6428 11 месяцев назад
ਬਹੁਤ ਵਧੀਆ ਭਾਗੂ ਵੀਰ ਸਿੰਘਾਂ ਪੁਰ ਦਿਖਾ ਤਾ ਤੈ
@SukhwinderSingh-wq5ip
@SukhwinderSingh-wq5ip 11 месяцев назад
ਬਹੁਤ ਵਧੀਆ ਬਾਈ ਜੀ
@surindersinghjyoti
@surindersinghjyoti 10 месяцев назад
ਘੜੀ ਜਿੰਨੀ ਮਰਜ਼ੀ ਮਹਿੰਗੀ ਹੋਵੇ ਗੱਲ ਤੇ ਸਮੇਂ ਦੀ ਕਦਰ ਦੀ ਏ ਜੀ…..
@jarnailbenipal5668
@jarnailbenipal5668 11 месяцев назад
ਘੈਟ ਬਾਬੇਓ ਬਹੁਤ ਵਧੀਆ ਜਗਾ ਹੈ ਵੀਰ
@soniuppal161
@soniuppal161 11 месяцев назад
Nice video
@Nayak-zs4ie
@Nayak-zs4ie 6 месяцев назад
very nice 👍❤
@user-ri2tf2ho1l
@user-ri2tf2ho1l 11 месяцев назад
Nice
@jattsaab3600
@jattsaab3600 11 месяцев назад
ਸਤਿ ਸ੍ਰੀ ਅਕਾਲ ਭਾਗੂ ਵੀਰ ਸਿੰਘਾਪੁਰ ਤਾਂ ਬਹੁਤ ਵਧੀਆ ਹੈ ਉਂਝ ਦਿਲ ਦਾ ਵੀ ਤੂੰ ਹੀਰਾ ਬੰਦਾ ਹੈ ਜੋ ਕਿ ਵਧੀਆ ਟੀਮ ਨੂੰ ਲੀਡ ਕਰਦਾ ਹੈ। ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਦਿਲ ਖੁਸ਼ ਹੋ ਜਾਂਦਾ ਹੈ ਤੁਹਾਡੀਆਂ ਵੀਡੀਉ ਦੇਖ ਕੇ ਪਰ ਭਾਗ ਸਿਹਾ ਅੱਜ ਇਕ ਗੱਲ ਕਰ ਕੇ ਤੇਰੇ ਨਾਲ ਗੁੱਸੇ ਹਾ ਮਨ ਬਹੁਤ ਦੁੱਖੀ ਹੋਇਆ ਇਹ ਦੇਖ ਕੇ ਕਿ ਸਾਡਾ ਹੀਰੇ ਵਰਗਾ ਯਾਰ ਪਿੰਡੀ ਵਾਲਾ ਉਰਫ ਸੁਖਵਿੰਦਰ ਸਿੰਘ,,(ਧੁੱਤਾਂ ਪਿੰਡੀ ਵਾਲਾ ਯਾਰਾ ਦਾ ਯਾਰ ਦਿਲ ਦਾ ਹੀਰਾ ਬੰਦਾ ਖੁਸ ਦਿਲ ਜੱਟ ਧੁੱਤਾਂ ਉਸ ਹੀਰੇ ਨੂੰ ਭਾਗੂ ਵੀਰ ਤੁਸੀ ਨਾਲ ਸਿੰਘਾਂਪੁਰ ਕਿਉਂ ਨਹੀਂ ਲੈ ਕੇ ਗਏ ਸੱਚੀਂ ਵੀਰ ਦਿਲ ਦਾ ਹੀਰਾ ਬੰਦਾ ਹੈ ਧੁੱਤਾ ਯਾਰ ਉਸ ਤੋਂ ਬਿਨਾਂ ਬਲੌਗ ਦੇਖਣ ਨੂੰ ਜੀਅ ਨਹੀਂ ਕਰਿਆ ਵੀਰ ਭਾਗ ਸਿਆ ਉਸ ਨੂੰ ਨਾਲ ਲੈ ਕੇ ਆਉਣਾ ਸੀ ਵੀਰ ਉਜ ਤੇਰਾ ਹੱਕ ਬਣਦਾ ਸੀ ਸਾਰੀ ਟੀਮ ਨੂੰ ਸਿੰਘਾਪੁਰ ਟਰਿਪ ਤੇ ਲੈ ਕੇ ਆਉਣ ਦਾ ਉਂਝ ਗੁੱਸਾ ਨਾ ਕਰਿਉ ਵੀਰ ਮੇਰੀ ਗੱਲ ਦਾ ਪਰ ਸੁਖਜਿੰਦਰ ਤੇਰੇ ਨਾਲ ਨਹੀਂ ਆਇਆ ਦਖ ਕੇ ਮਨ ਖਰਾਬ ਹੋ ਗਈਆ ਸੇ ਵੀਰ
@inder0645
@inder0645 11 месяцев назад
8 tarik tak wat karo apne ap pata lag jana
@inderjeetsekhon2017
@inderjeetsekhon2017 11 месяцев назад
Hello Bai inder ❤👌
@user-pd3re3pi8m
@user-pd3re3pi8m 10 месяцев назад
Sat Sri akal ji 22 ji waheguru ji tenu kush rakha ji 22 ji ma bout bout garrb ha ji manu ve vedio vich la lo ji plz plz 22 ji i am cheem mandi to ji
@GillGurpreet-di1tl
@GillGurpreet-di1tl 11 месяцев назад
Nice video 📸 ji
@BhinderKaur-pg7hk
@BhinderKaur-pg7hk 11 месяцев назад
Very nice video bro ji 🙏🙏❤❤
@harrydeol3596
@harrydeol3596 11 месяцев назад
tanjong beach club a babeo sirra jagah...
@karamveersinghgrewal
@karamveersinghgrewal 11 месяцев назад
22 pakkej lai k jana see
Далее
ЭТОТ ПЕНЁК ИЗ PLANTS VS ZOMBIES - ИМБА!
00:48
Czn Burak vs Argenby Which sigma is better?
0:19
Просмотров 13 млн