Тёмный

ਸਿੰਘੂ ਸਟੇਜ ਤੋਂ ਅੱਜ ਸਿੱਧੇ ਹੀ ਹੋ ਗਏ ਨਿਹੰਗ ਸਿੰਘ, ਜਥੇਬੰਦੀਆਂ ਨੂੰ ਪਏ ਰੋਕਣੇ, ਪਰ ਨਹੀਂ ਰੁੱਕੇ ਸਿੰਘ, ਫੇਰ ਦੇਖੋ 

Rozana Spokesman
Подписаться 1,7 млн
Просмотров 361 тыс.
50% 1

Rozana Spokesman is Punjab's number one RU-vid news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 986   
@SukhwinderSingh-mv7rd
@SukhwinderSingh-mv7rd 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
@JaswinderSingh-un7pl
@JaswinderSingh-un7pl 3 года назад
ਬਾਬਾ ਜੀ101% ਸਹੀ ਬੋਲਿਆ, ਇਹਨਾਂ ਤੇ ਅਮਲ ਕਰੋ,
@kaurpabla3259
@kaurpabla3259 3 года назад
Sehi keha baba ji ne .ohna nu nowana di fikr hai .jina te prche hoe ne .jo la pta ne.
@mehakdeepkaur-og8pc
@mehakdeepkaur-og8pc 7 месяцев назад
@pashminderkaur9947
@pashminderkaur9947 3 года назад
💯 % ਸਹੀ ਕਿਹਾ ਨਿਹੰਗ ਸਿੰਘਾਂ ਨੇ ਬਾਰਡਰਾਂ ਤੇ ਬੈਠੇ ਰਹਿਣ ਗੱਲ ਨਹੀਂ ਬਣਦੀ । ਦਿੱਲੀ ਘਿਰੇਗੀ ਤਾਂ ਵਖਤਾਂ ਪਾਉਗਾ ।
@amardeepsingh3836
@amardeepsingh3836 3 года назад
ਬਿਲਕੁਲ ਸਹੀ ਵਾਹਿਗੁਰੂ ਜੀ🙏🏻 ਜਾਗ ਜਾਓ ਤੇ ਏਨਾ ਬੋਲਾਂ ਤੇ ਪਹਿਰਾ ਦਿਓ ਸਭ🙏🏻 ਏਹੋ ਸਮਝਦਾਰੀ ਹੁੰਦੀ ਦਲੇਰ ਬੰਦੇ ਦੀ👍🏻
@kidsvideos810
@kidsvideos810 3 года назад
ਸਾਨੂੰ ਦਿੱਲੀ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਯਕੀਨੀ ਤੌਰ 'ਤੇ ਬੰਦ ਕਰਨਾ ਪਵੇਗਾ।
@tarlochanrai6339
@tarlochanrai6339 3 года назад
ਬਿਲਕੁਲ ਸਹੀ ਬੋਲੇ ਖਾਲਸਾ ਜੀ 🙏👍
@allwindersingh8573
@allwindersingh8573 3 года назад
ਬਿਲਕੁਲ ਸਹੀ ਗੱਲਾਂ ਕਹੀਆਂ ਖਾਲਸਾ ਜੀ ਨੇ ਕਿਸਾਨ ਆਗੂ ਜੱਥੇਬੰਦੀਆਂ ਨੂੰ ਇਸ ਇਨਸਾਨ ਦੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਜ਼ਰੂਰ
@kiransasan5411
@kiransasan5411 3 года назад
G .. . .. . ..n e3s s. Cycles. .j
@butasinghdhaliwal7859
@butasinghdhaliwal7859 3 года назад
ਸਹੀ ਗੱਲ ਆ ਬਾਬਾ ਜੀ ਸਾਰੇ ਕਿਸਾਨ ਏਕਾ ਕਰਕੇ ਦਿੱਲੀ ਦਾ ਦੁੱਧ ਤੇ ਸਬਜੀ ਬੰਦ ਕਰ ਦਿਉ ਫਿਰ ਦੇਖਿਉ ਕਿੰਨੀ ਛੇਤੀ ਹੱਲ ਹੁੰਦਾ
@gurcharanjawanda295
@gurcharanjawanda295 3 года назад
Oo bi eh haal kali dili de loka na vair sada o ta aap kirt krke khaan vale Saadi gl ta bhut vade bdaam meve khaan te loka da khoon pin valeaa naal hai gl soch ke kise aam aadmi da nuksaan hoje
@channimaan5302
@channimaan5302 3 года назад
J veer dehli de lok apne virud hoo gye ...fir ki bnuuu ..jehre hun tak sath dinde dehli wale ohh v virud na hoo jan
@ksaulakh1872
@ksaulakh1872 3 года назад
Veer jido sant janral singh bhindra wale ji ne kisana da muda chukiya si udo punjab nu eeka karna chahida c ona ne bhoot smaa phla hi desta c ki punjab nal dhaka hyoo ga ajj hoi janda 👍👍
@Farmers327
@Farmers327 3 года назад
Bai dud sabji band krni te vdiaa kothia valya de gharr agey dharne lagan
@harigrewalsingh4661
@harigrewalsingh4661 3 года назад
ਬਿਲਕੁਲ ਠੀਕ ਹੈ
@salindersingh2364
@salindersingh2364 3 года назад
ਸ਼ਾਤੀ ਸ਼ਾਤੀ ਜਿਆਦਾ ਉਹੀ ਕਰਦਾ ਜੋ ਸਰਕਾਰ ਨਾਲ ਮਿਲ ਜਾਂਦੇ ਹਨ
@makhankalas660
@makhankalas660 3 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@amazinggabbar7755
@amazinggabbar7755 3 года назад
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhjindersingh1675
@sukhjindersingh1675 3 года назад
ਨਿਹੰਗ ਬਲੰਦ ਹੋਏ ਨੇ।
@sukhramgarhia1245
@sukhramgarhia1245 3 года назад
ਬਾਬਾ ਜੀ ਨੇ ਜੋਸ਼ ਭਰਤਾ ਸਹੀ ਕਿਹਾ 💯🙏🏻✊🏼🦅🙏🏻🙏🏻🚩🚩🚩🚩🚩🚩🚩
@balkarSingh-zd1ll
@balkarSingh-zd1ll 3 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਖਾਲਸਾ ਜੀ ਜੇ ਸਿੱਖ ਕੌਮ ਤੇ ਪੰਜਾਬ ਦੇ ਹੋਂਦ ਨੂੰ ਬਚਾਉਣ ਲਈ ਕਰਨਾ ਚਾਹੁੰਦੇ ਹੋ ਤਾਂ ਬਾਪੂ ਦਾ ਹੁਕਮ ਮੰਨੋ ਜਾਤਾਂ ਪਾਤਾਂ ਊਚ ਨੀਚ ਨੂੰ ਖ਼ਤਮ ਕਰਨ ਲਈ ਜੋਰ ਲਾਓ
@gurpreetdhaliwal8581
@gurpreetdhaliwal8581 3 года назад
ਆਪਣੇ ਗੁਰੂ ਤਾਂ ਸਦੀਆਂ ਪਹਿਲਾ ਹੀ ਕਹਿ ਗਏ ਸੀ ਜੀ
@everydaygrocers4895
@everydaygrocers4895 3 года назад
IH HI DASSAN KE NIHANGAN CH HI MAZHABI SINGHAN U CHAUTHEI PAUD VALEI KIHA JANDA HAI . UTHEI KEON NAHIN BOLDE . PEHILAN IH NIHANG JATHEBANDIAN CHON JAAT PAAT KHATAM KARAN.
@BrarSaab-et6vz
@BrarSaab-et6vz Год назад
Teri bondd dukhdee
@inderdeepsingh3668
@inderdeepsingh3668 3 года назад
ਸੁਆਦ ਆ ਗਿਆ ਸਿੰਘਾਂ ਨੂੰ ਅਤੇ ਸਿੰਘਾਂ ਦੀ ਚੜਦੀਕਲਾ ਦੇਖ ਕੇ 👍💪
@sharanjitsinghgill7181
@sharanjitsinghgill7181 3 года назад
Waheguru ji ka khalsha waheguru g ki faith
@religioustalk9242
@religioustalk9242 3 года назад
ਜੋਸ ਨਾਲ ਹੋਸ ਬਰਕਰਾਰ ਰੱਖੋ।ਉਹ ਕੰਮ ਕਰੋ ਜਿਸ ਨਾਲ ਆਮ ਲੋਕਾਂ ਨੂੰ ਕੋਈ ਠੇਸ ਨਾ ਪਹੁੰਚੇ।
@trg2570
@trg2570 3 года назад
KISAN EKTA ZINDABAD NO FARMER NO FOOD SUPPORT FARMERS / UNITED INDIA, PEOPLE
@amybinning6087
@amybinning6087 3 года назад
🙏🙏🙏🙏🙏
@fatehsingh3503
@fatehsingh3503 3 года назад
KHALISTAN banavoo, PUNJAB bachaoo, SIKHI bachaoo. HOR SAB KUCH BAKWAAS HAI.
@DeepSingh-vk4db
@DeepSingh-vk4db 11 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karmjitsingh4054
@karmjitsingh4054 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ🙏🙏
@sonuvirdi3200
@sonuvirdi3200 3 года назад
🙏ਤੁਸੀਂ ਬਿਲਕੁਲ ਸਹੀ ਕਿਹਾ ਬਾਬਾ ਜੀ🙏👍
@mandeepsingh-rj1yc
@mandeepsingh-rj1yc 3 года назад
ਮਗਰ ਖੜ੍ਹੇ ਦੇ ਚੜੁਣੇ ਲੜੀ ਜਾਂਦੇ ਆ ਖਾਲਸਾ ਜੀ ਬਿਲਕੁਲ ਸਹੀ ਕਿਹਾ
@amanbatthverka5565
@amanbatthverka5565 3 года назад
ਸਹੀ ਕਿਹਾ 😂
@happyaulakh2941
@happyaulakh2941 3 года назад
💯🤣🤣🤣🤣🤣
@daljeetsandhu7875
@daljeetsandhu7875 3 года назад
😂😂😂😂😂😂😂😂😂😂
@tejwantsingh1950
@tejwantsingh1950 3 года назад
ਸਟੇਜ ਸੈਕਟਰੀ ਤੋਂ ਸੱਚ ਸੁਣ ਨਹੀਂ ਹੋ ਰਿਹਾ ਸਿੰਘ ਜੀ ਨੇ ਸੱਚ ਕਿਹਾ ਪਿਆਰਿਓ।।
@jaswatsingh8825
@jaswatsingh8825 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljitsingh5482
@baljitsingh5482 3 года назад
Waheguru jiii waheguru jiii waheguru jiii waheguru 🙏🙏🙏🙏🙏🙏👏👏👏👏👏👏👏🌾🌾🌾🌾🌾🌾🌾🌾🌾🌾🚜🚜🚜🚜👍👍👍👍👍🚩🚩✍👏👏👏🌾🌾🌾
@jattzimidar3373
@jattzimidar3373 3 года назад
Waheguru ji ka khalsa waheguru ji ki phate kisan majdur akta jidabad
@ramanbrar7188
@ramanbrar7188 3 года назад
ਜੇ ਦੁਸ਼ਮਣ ਦੀ ਤਿਆਰੀ ਐਨੀ ਸਖ਼ਤ ਆ ਤਾਂ ਆਪਣੀ ਤਿਆਰੀ ਕਿਉਂ ਨਹੀਂ।
@Bluelu69
@Bluelu69 3 года назад
ਕਿਊਂਕੇ ਇਹ ਜੰਗ ਹਥਿਆਰਾਂ ਵਾਲੀ ਨਹੀਂ, ਦਿਮਾਗ ਵਾਲੀ ਹੈ|
@deepdehriwal595
@deepdehriwal595 3 года назад
ਜਿਹੜੇ ਉਂਗਲਾਂ ਜਿਹੀਆਂ ਲਾਉਂਦੇ ਆ ਮਾਇਕ ਜਿਹਾ ਇਨ੍ਹਾਂ ਦੇ ਢੁਹੇ ਚ ਦੇ ਦਿਓ 🙏🙏
@JDrSinGh
@JDrSinGh 3 года назад
Waheguru Ji Ka Khalsa Waheguru Ji Ki Fateh Ji
@karamjits1614
@karamjits1614 3 года назад
ਕਿਸਾਨ ਮਜ਼ਦੂਰ ਏਕਤਾ ਅੰਦੋਲਨ ਜਿੰਦਾਬਾਦ
@hirasaini8513
@hirasaini8513 3 года назад
Wajeguru Fateh Bakshan
@manjotsidhu8099
@manjotsidhu8099 3 года назад
Waheguru ji TUHANU chardi kla ch rakhan Asin tuhade naaal
@inderjitthind5511
@inderjitthind5511 3 года назад
Emotion ਤੱਕ ਠੀਕ ਹੈ , ਪਰ ਫ਼ੈਸਲੇ ਸਮਝਦਾਰੀ ਨਾਲ ਹੀ ਹੋਣੇ ਚਾਹੀਦੇ ਹਨ
@ranjitaujla9770
@ranjitaujla9770 3 года назад
I feel sympathy for farmers
@gurukekregemojguruke4857
@gurukekregemojguruke4857 3 года назад
ਸਿੰਘ ਸਾਹਿਬ ਗਜ ਰੀਹਾ ਕਾਮਰੇਡ ਪਿਙੇ ਮੂਤੀ ਜਾ ਰਹੇ ਨੇ ੳੂਨਾ ਦੀ ਮੂਤ ਨਾਲ ਨਿਕਰ ਗਿਲੀ ਕਰੀ ਜਾ ਰਹੇ ਨੇ ਕਾਮਰੇਡਾ ਮੂਤ ਮੂਤ ਸਟੇਜ ਗਿਲੀ ਕਰ ਦਿਤੀ ਚਾੲੀਨਾ ਜਾ ਯੌਰਪ ਤੌ ਮਗਞਾ ਕੌੲੀ ਹਞਨ ਸਞਨ ਗਞਨ ਕਰ ਞਾਲੳੂ
@amriksingh7432
@amriksingh7432 3 года назад
Right.22.ji
@BholaSingh-xh5sd
@BholaSingh-xh5sd 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾ ਤੇ ਵਾਹਿਗੁਰੂ ਵਾਹਿਗੁਰੂ ਭਲਾ ਕਰਨ
@chanchalsinghwahegurujimeh5954
@chanchalsinghwahegurujimeh5954 3 года назад
Kissan ekta jindabad Majdoor ekta jindabad
@BaldevSingh-vr3un
@BaldevSingh-vr3un 3 года назад
ਬਿਲਕੁਲ ਸਹੀ ਗੱਲਾਂ ਗੁਰੂ ਦੀਉ ਲਾਡਲੀਉ ਫੌਜੋ ਵਾਹਿਗੁਰੂ ਜੀ ਬਿਲਕੁਲ ਸਹੀ ਬਚਨ
@jagdishbahia9162
@jagdishbahia9162 3 года назад
Waheguru ji ka Khalsa waheguru ji ki fateh ji 🙏🙏🙏🙏🙏
@Ratan_Ferozepur
@Ratan_Ferozepur 3 года назад
किसान एकता जिंदाबाद 🌾 🌾 🌾 🌾
@NIRMALSINGH-cq1bc
@NIRMALSINGH-cq1bc 3 года назад
ਚਪਨੀ ਚ ਨੱਕ ਡੋਵ ਦੇਣਾ ਚਾਹੀਂਦਾ ਜਿੰਨਾ ਨੇ bjp ਨੂੰ ਵੋਟ ਪਾਈ ਸੀ ਸ਼ਰਮ ਮਾਨਲੋ ਕਾਂਝਰੋ
@vakilsahabkevichar7787
@vakilsahabkevichar7787 3 года назад
Kisan nu Kitab chahidi hai Kisaba padhega kisan Tahi kujh hoyega Kisan da 11,12 CBSE di Economics padh lo ek var Occupation structure padhlo Service Sector te Economy chaldi hai Koi Economy hai Agriculture based College, School, Hospital chihide ne Punjab Haryane ch Delhi to Meerut to Haridwara Road te ek war ja k College School gin k aana...
@vakilsahabkevichar7787
@vakilsahabkevichar7787 3 года назад
@@androiduser7508 Nakli Vota chap k Election jit len Delhi Tis Hazari Court di Bar Association de Election, Ballet Papers naal hoya c ga Election, Jinne Voters san ohna to jada vota paa ditiya gayiya san Te Jalli Vota v labhiya san Dasooo g
@yd1636
@yd1636 3 года назад
Bro evm machines naal bney hun
@vakilsahabkevichar7787
@vakilsahabkevichar7787 3 года назад
@@yd1636Ballet papers naal Nakli Vota, Voters to jada paindiya ne g
@yd1636
@yd1636 3 года назад
@@vakilsahabkevichar7787 then any idea?eh votaan kidaa pehniya chahidiya hun ?
@shantimeena1847
@shantimeena1847 3 года назад
BJP BHAGAO DESH BECHAO 🙏verna pura desh bik jayega🙏
@indianlittlepuff0013
@indianlittlepuff0013 3 года назад
Oo bhai yeh bjp ka scene nahi hai ambani Adani ka bhi nahi hai .... World bank k paise waapis krde india to msp waapis ho jaegi aur agge se loan nahi milega india ko .... 1.5 lakh loan hai har baande pe india k .... Kaha se degi bjp ?? Ambani Adani bikk jaenge fir bhi ni de hoga yahi to scene hai samjhe kuch 😂😂😀😎😎
@higill846
@higill846 3 года назад
ਪੰਜਾਬੀ ਲਿਖਿਆ ਕਰੋ
@higill846
@higill846 3 года назад
ਪੰਜਾਬੀ ਲਿਖਿਆ ਕਰੋ
@surinderkaur621
@surinderkaur621 3 года назад
@@higill846 his caste is meena, that means he is rajasthani
@maninderdayal1625
@maninderdayal1625 3 года назад
@@indianlittlepuff0013 veere loan nl bnea hi ki aa murtia hi bnaia aa murkha ne salea ne koi chajj da km ni kita ajj tk 😂😂😂
@lakhwindersinghuppal8545
@lakhwindersinghuppal8545 3 года назад
Very good think ji I full sport you
@GurmeetSingh-rl9fd
@GurmeetSingh-rl9fd 7 месяцев назад
WAGEGURU JI MEHER KRO JI
@HarpreetSingh-ll3cj
@HarpreetSingh-ll3cj 3 года назад
Waheguru ji chardikla karan ji kisan majdur ekta zindabad
@AmrikSingh-bo4nv
@AmrikSingh-bo4nv 3 года назад
Yes right
@dishagill6949
@dishagill6949 3 года назад
ਵਾਹਿਗੁਰੂ ਜੀ
@ravindersingh2727
@ravindersingh2727 3 года назад
💪🏻💪🏻💪🏻💪🏻💪🏻We always proud to our Sikh brother s💪🏻💪🏻💪🏻💪🏻💪🏻
@gghzhhhx7094
@gghzhhhx7094 3 года назад
Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RajinderSingh-zc4ld
@RajinderSingh-zc4ld 3 года назад
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@anmolanm9692
@anmolanm9692 3 года назад
ਵਾਹਿਗੁਰੂ ਜੀ ਤੂਸੀਂ ਸਹੀ ਕਿਹਾ
@DareToDream5841
@DareToDream5841 3 года назад
God bless farmers 🙏
@Kippydhillon01
@Kippydhillon01 3 года назад
ਬਿਲਕੁੱਲ ਸਹਿਮਤ ਜੀ
@ranjitaujla9770
@ranjitaujla9770 3 года назад
Keep ekta be united waheguru ji mehar Karan
@harjitdomeli1395
@harjitdomeli1395 3 года назад
This is the least should happen all roads should be blocked the supply in to Delhi must be stopped to make any impact. Sitting at the boarders day after day is not doing much good. This nihang singh is talking good and making very valid point
@jaswinderkaur3252
@jaswinderkaur3252 3 года назад
If you block all the road and supply the court will do exactly what they done Shaheen bagh. That's why jathebandiya nu ptta hai.slow study wins race.
@harjitdomeli1395
@harjitdomeli1395 3 года назад
@@jaswinderkaur3252 ji bhenji I personally don't think that will happen. However I take your point but there definitely has to be a step up there has to another strategy. Kisan agoos make decisions the way they perceive things. May be some one or some people should be involved who think out side the box out side this bubble.
@rsingh8837
@rsingh8837 3 года назад
@@jaswinderkaur3252 I respectfully disagree Bhainjee. A protest or agitation has to draw people's attention and this has to often be done through disruption and agitating the government. When kissans broke through the barriers and arrived at the Delhi borders, the government was worried that they might block more borders or move into Delhi. This was the same concern on January 26th, that the farmers would set up camp inside Delhi which is why they limited trolleys, the number of tractors and the route. For better or worse, the 26th drew attention and ultimately some international support. Sitting at the current sites without threat of expanding does not bother Modi. That's why they built walls there now. You could sit for 5 years and it won't cost the government. The public will lose interest and the mounting costs to farmers will eventually cause them to leave. If we get close to victory, the government will confront us with violence. That's inevitable. Otherwise, they'll let us sit there and do maha-panchayats in Punjab. Which are good for getting more people together and raising their spirits but have little effect on the government. Our leaders, while experienced at localized protests, have no experience at confronting a fascistic government at this level. None of us do. That's why it would be best for them to bring more people to the table and discuss a range of strategies. This struggle is too important for us to just blindly follow anyone.
@jagjitkhurmi8972
@jagjitkhurmi8972 3 года назад
ਮੇਰੇ ਸਤਿਕਾਰ ਯੋਗ ਪੰਜਾਬੀ ਭਰਾਵੋ ਅੱਜ ਦੇ ਸਮੇਂ ਚ ਮੋਦੀ ਦੀ ਕੇਂਦਰ ਸਰਕਾਰ ਸਿੱਖਾਂ ਹਿੰਦੂਆਂ ਦੇ ਨਾਮ ਤੇ ਦੇਸ਼ ਦੀ ਜਨਤਾ ਨੂੰ ਵੰਡ ਰਹੀ ਹੈ
@jatinderkaur9240
@jatinderkaur9240 3 года назад
Waheguru ji 🙏🙏
@kuldeepsingh-cd2og
@kuldeepsingh-cd2og 3 года назад
kisan ekta jindabad 🚜🚜
@meetkamboj6512
@meetkamboj6512 3 года назад
Ja javan jai kisan
@AmarmeetMann
@AmarmeetMann 3 года назад
ਸਟੇਜ ਕਿਸਾਨ ਆਗੂਆਂ ਦੇ ਹੱਥੋਂ ਜਾ ਰਹੀ ਏ। ਰੱਬ ਰਾਖਾ 🙏
@bholasingh2217
@bholasingh2217 3 года назад
ਰਾਜਾ ਰਾਜ ਸਿੰਘ ਅਰਬਾਂ ਖਰਬਾਂ ਜ਼ਿੰਦਾ ਬਾਅਦ ਏਹੇ ਜੋ। ਗੱਲ।।ਸਿੰਘ ਕਰਿ ਰਿਹਾ ਏਹੀ।। ਗੱਲ ਤਾਂ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਕੈਹ ਰਿਹਾ
@lovecoc9689
@lovecoc9689 3 года назад
ਅਜਾਦੀ ਹੀ ਹਲ ਹੈ ਬਾਈ ਜੀ
@GurdeepSingh-wm7ur
@GurdeepSingh-wm7ur 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ ਚੜ੍ਹਦੀ ਕਲਾਂ ਸਿੰਘ ਸਾਹਿਬ ਜੀ
@surinderpalsingh6328
@surinderpalsingh6328 3 года назад
Good👌👌
@avtarsinghavtarsingh2365
@avtarsinghavtarsingh2365 3 года назад
ਪਰਗਟਿਓ ਖਾਲਸ਼ਾ ਪਰਮਾਤਮ ਕੀ ਮੌਜ ਖਾਲਸ਼ਾ ਅਕਾਲ ਪੁਰਖ ਕੀ ਫੌਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਚੇ ਪਾਤਸ਼ਾਹ ਚੜਦੀਆਂ ਕਲਾਂ ਚ ਰਖਣਾ ਸ਼ਭ ਨੂੰ ਹਥ ਬੰਨ ਕੇ ਬੇਨਤੀ ਕੀਤੀ ਹੈ ਖਾਸ਼ ਕਰਕੇ ਸ਼ਾਰੇ ਸੰਸਾਰ ਵਿੱਚ ਇੱਕ ਵਾਰ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswantsingh3885
@jaswantsingh3885 3 года назад
Such d awaaz wa jeet pakki hovegi
@DeepSingh-vk4db
@DeepSingh-vk4db 11 месяцев назад
ਸ਼ਹਿ ਗਲ ਏ ਬਾਬਾ ਜੀ ਦੀ
@aliraza-qh2rl
@aliraza-qh2rl 3 года назад
Wah Guru gi da khalsa Wah Guru gi di fatah. Khalistan jnda baad
@gurindersingh3584
@gurindersingh3584 3 года назад
Khalsa ji tusi Sach kiha ji ਗਲਤੀ ਸਾਡੀ ਹੈ ਪਰ ਗਲਤੀ ਲੋਕਾਂ ਦੀ ਹੈ ਜੀ
@happybnl1722
@happybnl1722 3 года назад
SAHI GAL AA BABA JI
@gurpreetdhaliwal8581
@gurpreetdhaliwal8581 3 года назад
ਬਾਬਾ ਜੀ ਇਸੇ ਤਰਾਂ ਹੀ ਚਾਹੀਦਾ ਤੁਹਾਡੇ ਵਰਗਿਆਂ ਨੂੰ ਸਟੇਜ ਤੇ ਹਰ ਰੋਜ ਬੋਲਣਾ ਚਾਹੀਦਾ ਹੈ ਸ਼ਹੀਦੀਆਂ ਹੀ ਦਿੱਤੀਆਂ ਹੁਣ ਤੱਕ ਇਹ ਤਾਂ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿਵੇਂ ਪੁੱਤਰਾਂ ਬਿੰਨਾ ਘਰ ਸੁੰਨੇ ਪਏ ਨੇ ਗੰਦੀਆਂ ਸਰਕਾਰਾਂ ਤਾਂ ਇਹੀ ਚਾਹੁੰਦੀਆਂ ਨੇ ਜਿਹੜੇ ਸਾਡੀ ਨਜ਼ਰ ਯੋਧੇ ਨੇ ਸਰਕਾਰਾਂ ਨੂੰ ਦੇਸ਼ ਧ੍ਰੋਹੀ ਲੱਗਦੇ ਨੇ ਰੋਜ ਰਸੋਈ ਵਿੱਚ ਵਰਤਣ ਵਾਲਾ ਸਮਾਨ ਬੰਦ ਕਰੋ
@talsingh4949
@talsingh4949 3 года назад
Hope The Nihangs take Over all the Gurdwara back in India 🙏🏼🙏🏼🙏🏼🙏🏼
@MandeepSingh-bx2zx
@MandeepSingh-bx2zx 3 года назад
Shi gll chup krke nhi Kuch bnda sarea sdka bnd kro
@gurpreetsinghshimlapuri8470
@gurpreetsinghshimlapuri8470 3 года назад
🙏🙏ਬੋਲੇ ਸੋ ਨਿਹਾਲ ❤️ਸਤਿ ਸ੍ਰੀ ਆਕਾਲ 🙏🙏 ਖ਼ੂਨ ਜਿਨ੍ਹਾਂ ਦਾ ਪਾਣੀ ਨਹੀਂ ਹੁੰਦਾ, ਖ਼ੌਫ਼ ਉਨ੍ਹਾਂ ਦਾ ਹਾਣੀ ਨਹੀ ਹੁੰਦਾ। ਜੋ ਜੋ ਕਿਸਾਨ ਅੰਦੋਲਨ ਦੇ ਨਾਲ ਹਨ, ਸਾਰਿਆਂ ਨੂੰ ਕ੍ਰਾਂਤੀਕਾਰੀ 🙏🙏🙏 ਜੈ ਜਵਾਨ ਜੈ ਕਿਸਾਨ 🙏🙏🙏 #GurpreetSinghShimlapuri
@arshnoortoor3548
@arshnoortoor3548 3 года назад
Kisan ekta zindabad
@balveersingh8687
@balveersingh8687 3 года назад
ਬਹੁਤ ਵਧੀਅਾ ਖ਼ਾਲ਼ਸ਼ਾ ਜੀ ਵਾਹ ਚਾੜ ਦਿਓੁ
@SahibSingh-wf2po
@SahibSingh-wf2po 3 года назад
Jai Jawan Jai Kisan. Kisan morcha jindabad. You are right brother.
@luckychauhan6370
@luckychauhan6370 3 года назад
Waheguru ji maher krre kesan majdur ekta jindabad
@CR-or1je
@CR-or1je 3 года назад
Eh aa guru de singh 🔥🔥🙏🙏 baba ji eh daleri ni kise ch hegii>........ waheguru ji ka khlsa whguru ji ki fateh ❤️🔥
@makhankalas660
@makhankalas660 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਦੇਸ ਦੇ ਸਾਰੇ ਕਿਸਾਨਾਂ ਦਾ ਮਜਦੂਰਾਂ ਦਾ ਹਰ ਵਰਗ ਦਾ ਏਕਾ ਜਿੰਦਾ ਬਾਦ ਵਾਹਿਗੁਰੂ ਜੀ ਆਪਣੇ ਬੱਚਿਆਂ ਕਿਸਾਨ ਮਜ਼ਦੂਰ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਦਿੱਲੀ ਨੂੰ ਮੋਦੀ ਦੀ ਤਾਨਾਸ਼ਾਹ ਸਰਕਾਰ ਨੂੰ ਹਰਾ ਕੇ ਹੀ ਆਪਣੇ ਘਰਾਂ ਵਿੱਚ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@virkroop8277
@virkroop8277 3 года назад
ਬਾਬਾ ਜੀ ਜੋ ਪਹਿਲਾਂ ਤਾਂ ਤੇਰੇ ਮਗਰ ਜੋ ਦਲਾਂ ਖੜਾ ਇਹ ਧੋਣ ਲਾ
@ਪਿੰਡਾਂਦੀਭੜਾਸ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Thegeatestarmy
@Thegeatestarmy 3 года назад
Deep sidhu and lakha shidhna zindabad
@bhindasandhu9389
@bhindasandhu9389 3 года назад
ਖਾਲਿਸਤਾਨ ਦੀਆਂ ਵੋਟਾ ਰਜਿਸਟਰ ਕਰਵਾਉ🙏🙏
@noblesinghraina
@noblesinghraina 3 года назад
WAHEGURUJI KA KHALSA WAHEGURUJI KI FATEH JI NISHCHEY KER APNI JEET KERU KISSAN MAJDOOR VAKIL EKTA ZINDABAD
@amardeepsingh3836
@amardeepsingh3836 3 года назад
ਜਥੇਬੰਦੀਆਂ ਦੀਆਂ ਲੱਤਾਂ ਚ ਜਾਨ ਹੈਣੀ। ਤਗੜੇ ਹੋ ਜਾਓ
@RajbirSingh-jg4xy
@RajbirSingh-jg4xy 3 года назад
bai shi eh ta yaar hor he kuch kri jande aa
@gurindersingh3584
@gurindersingh3584 3 года назад
Khalsa ji tusi Sach kiha ji Waheguru ji ka khalsa waheguru ji ki fatey ji
@lakhwindersinghuppal8545
@lakhwindersinghuppal8545 3 года назад
You're true man
@lakhwindersinghuppal8545
@lakhwindersinghuppal8545 3 года назад
Thanks for reply me
@gurjindersingh6481
@gurjindersingh6481 3 года назад
ਰਾਜ ਕਰੇਗਾ ਖਾਲਸਾ
@jaspalkaurjaspal7552
@jaspalkaurjaspal7552 3 года назад
Singh Sahib Nihang Singh ji tussi sahi ho (waheguru ji ka khalsa waheguru ji ki fateh 🙏)
@jaspalsingh4959
@jaspalsingh4959 3 года назад
ਖਾਲਸਾ ਜੀ ਗੱਲ ਸਹੀ ਆ ਕੁਛ ਕਰਨਾ ਚਾਹੀਦਾ ਗੁਰੂ ਕਿਰਪਾ ਕਰਨ
@pargatsingh1849
@pargatsingh1849 3 года назад
Waheguru ji
@jaggidhaliwal3084
@jaggidhaliwal3084 3 года назад
Wah Khalsa ji
@baljinderdhapali1746
@baljinderdhapali1746 3 года назад
Very nice 👌
@harjitdhaliwal1547
@harjitdhaliwal1547 3 года назад
Sahi gal aa Khalsa Ji kissan Ekta zindabad
@ਪਿੰਡਾਂਵਾਲ਼ੇ-ਬ8ਭ
ਬਿੱਲਕੁੱਲ ਠੀਕ ਏ ਜੀ ਪਿਆਰ ਦੇ ਨਾਲ ਨਾਲ ਦਹਾੜ ਵੀ ਜ਼ਰੂਰੀ ਏ
@AmritpalSingh-fz6hp
@AmritpalSingh-fz6hp 3 года назад
Bilkul sahi
@hirasinghrandhawa8114
@hirasinghrandhawa8114 3 года назад
Baba ji, Don't be aggressive, be patient. WAHEGURU KIRPA KARANGE
@sheradhillon5802
@sheradhillon5802 3 года назад
ਬਿਲਕੁਲ ਸਹੀ ਜੀ 🙏
@ramhar6686
@ramhar6686 3 года назад
I am no one to speak because nihang Singh’s are right on their part - why do we have to keep losing our sons and parents? But if the andolan isn’t handled right then more lives could be lost. We cannot win from the govt. best to stay calm Khalsa ji 🙏❤️🙏
@gurlivsingh11
@gurlivsingh11 3 года назад
Do you really think k calm reh k gal banju. Likhva k lai lavo, chahe edaan jinni der marji baithe ravo kuch ni hona, lokaan te karje hor chad rahe aa, zameena odaan ee chal jaaniaan, vechniaan pai janiaan.
@kkk-bu6sn
@kkk-bu6sn 3 года назад
Be shrewd like the govt. Keep the physical weapons at bay.. Use the weapon of the mind to out maneuver the fascist..
@hassnainrazahassnainraza2619
@hassnainrazahassnainraza2619 3 года назад
Sikhism never forget 1984 .
Далее