Тёмный

ਸਿੱਖ ਧਰਮ 'ਚ ਮਾਸ ਖਾਣਾ ਸਹੀ ਜਾਂ ਗ਼ਲਤ? ਸਿੱਖ ਪ੍ਰਚਾਰਕ Bhai Sarabjit Singh ਤੋਂ ਸੁਣੋ ਜਵਾਬ 

Darshan TV
Подписаться 209 тыс.
Просмотров 27 тыс.
50% 1

Опубликовано:

 

29 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 72   
@budhsingh28
@budhsingh28 2 года назад
ਵਾਹਿਗੁਰੂ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਜਵਾਬ ਦਿੱਤਾ ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ੇ ਕੌਮ ਦੀ ਸੇਵਾ ਕਰਨ ਦਾ
@bachittarsingh1104
@bachittarsingh1104 2 года назад
ਕਬੀਰ ਭਾਂਗ ਮਾਛੁਲੀ ਸੁਰਾ ਪਾਂਨਿ ਜੋ ਜੋ ਪ੍ਰਾਨੀ ਖਾਂਹਿ।। ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਿਲ ਜਾਂਹਿ ।
@naturelover2347
@naturelover2347 2 года назад
ਵਾਹਿਗੁਰੂ
@naturelover2347
@naturelover2347 2 года назад
ਗੁਰਬਾਣੀ ਗੁਰਮਤਿ ਅਨੁਸਾਰ ਗੁਰਸਿੱਖ ਲਈ ਮਾਸ ਮੱਛੀ ਆਂਡੇ ਖਾਣਾ ਬਿਲਕੁਲ ਹੀ ਮਨਾ ਹੈ ਬੱਜਰ ਕੁਰਹਿਤ ਹੈ ਜਿਸ ਦੇ ਸੇਵਨ ਕਰਨ ਨਾਲ ਸਿੱਖ ਪਤਿਤ ਹੋ ਜਾਂਦਾ ਹੈ ਅਤੇ ਉਸਦੀ ਆਤਮਿਕ ਕਮਾਈ ਘਟਦੀ ਘਟਦੀ ਖ਼ਤਮ ਹੋ ਜਾਂਦੀ ਹੈ ਅਤੇ ਉਸਦੇ ਪੱਲੇ ਕੀ ਰਹਿ ਜਾਂਦਾ ਹੈ, ਗਰੀਬ ਬੇਜ਼ੁਬਾਨ ਲਾਚਾਰ ਜੀਵਾਂ ਦੀ ਹੱਤਿਆ ਦਾ ਭਾਰਾ, ਭੈੜਾ, ਭਿਆਨਕ ਅਤੇ ਨਾ ਮਾਫ਼ ਹੋਣ ਵਾਲਾ ਦੋਸ਼ ਜਿਸਦਾ ਲੇਖਾ ਉਸਨੂੰ ਹਰ ਹਾਲ ਹਰ ਕੀਮਤ ਤੇ ਦੇਣਾ ਹੀ ਪੈਂਦਾ ਹੈ ਔਰ ਅਵੱਸ਼ ਹੀ ਭੁਗਤਣਾ ਪੈਂਦਾ ਹੈ ਜਿਸਦੀ ਕਿ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਪੈਰਵੀ ਨਹੀਂ ਕਰਦਾ। ਸਾਡੇ ਪੁਰਾਤਨ ਅਤਿ ਸਤਿਕਾਰ ਜੋਗ ਸ਼ਹੀਦ ਸਿੰਘ ਜਿਨ੍ਹਾਂ ਨੇ ਨਾਮ ਜਪ ਜਪ ਕੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ ਹੋਈ ਸੀ ਜਿਨ੍ਹਾਂ ਨੂੰ ਭੁੱਖ ਪਿਆਸ ਨੀਂਦ ਪੋਹਂਦੀ ਨਹੀਂ ਸੀ, ਸਭਨਾਂ ਨੇ ਜੋ ਭੋਜਨ ਛਕਿਆ ਹੈ ਤਾਂ ਕੇਵਲ ਸਾਤਵਿਕ ਸ਼ਾਕਾਹਾਰੀ ਭੋਜਨ। ਕਿਸੇ ਨੇ ਭੀ ਮਾਸਾਹਾਰੀ ਭੋਜਨ ਛਕਣ ਦੀ ਗੁਨਾਹ ਭਰੀ ਬੱਜਰ ਕੁਰਹਿਤ ਕਦਾਚਿਤ ਭੀ ਨਹੀਂ ਕੀਤੀ। ਅਜਕਲ ਦੇ ਨਾਮ ਬਾਣੀ ਦੀ ਕਮਾਈ ਤੋਂ ਹੀਣੇ ਲੋਕੀ ਜੋ ਮਰਜ਼ੀ ਪੁੱਠੀ ਸਿੱਧੀ ਦਲੀਲ ਦੇਈ ਜਾਣ ਪਰੰਤੂ ਆਤਮਿਕ ਕਮਾਈ ਕਰਨ ਵਾਲਾ ਜਗਿਆਸੂ ਜਾਂ ਸਿੱਖ ਇਸ ਭੇਦ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਯਥਾ ਗੁਰਵਾਕ:- ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥੨੩੩॥ ਅੰਗ ੧੩੭੭ ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ॥੧੮੮॥ ਅੰਗ ੧੩੭੪
@MangalSingh-je3bt
@MangalSingh-je3bt 2 года назад
ਧੰਨ ਗੁਰੂ ਧੰਨ ਗੁਰੂ ਪਿਆਰੇ
@SKaur_multani
@SKaur_multani 4 месяца назад
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@shanx._.241
@shanx._.241 2 года назад
waheguru ji boht surili awaaj bakhsish kiti katha d sewa lyi.. waheguru dhan guru ramdas ji mehr krn 🌸🌺🌺🌺🌺🙏🏿❤
@khalsaakalpurakhkifauj5654
@khalsaakalpurakhkifauj5654 2 года назад
ਗਿਆਨੀ ਸਰਬਜੀਤ ਸਿੰਘ ਜੀ ਦਾ ਮੈਂ ਆਪ ਫ਼ੈਨ ਹਾਂ। ਪਰ ਮਾਸ ਦੇ ਵਿਸ਼ੇ ਤੇ ਜਿਹੜੇ ਵੀਚਾਰ ਦਸ ਰਹੇ ਹਨ ਇਹ ਥੋੜਾ ਸਮਝ ਤੋਂ ਪਰੇ ਹਨ। ਗੁਰਬਾਣੀ ਅਨੁਸਾਰ ਤਾਂ ਇਹ ਮੰਨਦੇ ਹਨ ਕਿ ਮਾਸ ਨਹੀਂ ਖਾਣਾ ਚਾਹੀਦਾ ਪਰ ਇਤਿਹਾਸਕ ਪੱਖ ਤੋਂ ਮਾਸ ਦੀ ਪ੍ਰੋੜਤਾ ਕਰ ਰਹੇ ਹਨ। ਜਦਕਿ ਇਤਿਹਾਸਕ ਤੋਰ ਤੇ ਆਪ ਵੀ ਮੰਨਦੇ ਹਨ ਕਿ ਸਿੱਖਾਂ ਨੇ ਬੰਦ ਬੰਦ ਕਟਵਾ ਲਏ , ਖੋਪੜੀਆਂ ਲੁਹਾ ਲਈਆਂ ਪਰ ਰਹਿਤ ਨਾਲ ਕੋਈ ਸਮਝੌਤਾ ਨਹੀਂ ਕੀਤਾ। ਚਾਰ ਬੱਜਰ ਕੁਰਹਿਤਾਂ ਵਿਚੋਂ ਤਿੰਨ ਵਾਸਤੇ ਸਿੰਘ ਜਾਨ ਦੀ ਬਾਜ਼ੀ ਖੇਡ ਗਏ ਪਰ ਚੋਥੀ ਕੁਰਿਹਤ ਕੁੱਠਾ ( ਮਾਸ) ਖਾਣ ਵਾਸਤੇ ਰਾਜ਼ੀ ਹੋ ਗਏ, ਕਿਸ ਤਰ੍ਹਾਂ ਮੰਨਿਆ ਜਾ ਸਕਦਾ ਹੈ? ਇਹਨਾਂ ਮੁਤਾਬਕ ਭੁਖ ਦੇ ਮਾਮਲੇ ਵਿਚ ਸਿੰਘਾਂ ਨੂੰ ਜਾਨ ਪਿਆਰੀ ਹੋ ਗਈ ਜਦਕਿ ਸੱਚਾਈ ਇਹ ਹੈ ਕਿ ਖਾਲਸਾ ਨੇ ਤਾਂ ਮੋਤ ਖੁਦ ਸਹੇੜੀ ਹੋਈ ਸੀ। ਆਪਣੀ ਗੱਲ ਨੂੰ ਸਿਧ ਕਰਨ ਲਈ ਕਿਸੇ ਪੁਰਾਤਨ ਲਿਖਤ ਦਾ ਹਵਾਲਾ ਨਹੀਂ ਦਿੱਤਾ। ਦਾਸ ਇਥੇ ਕੇਸਰ ਸਿੰਘ ਛਿੱਬਰ ਦੇ " ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ" ਵਿਚੋਂ ਕੁਝ ਟੂਕ ਮਾਤਰ ਗਵਾਹੀ ਪੇਸ਼ ਕਰ ਰਿਹਾ ਹਾਂ ਤਾਂਕਿ ਸੰਗਤਾਂ ਨੂੰ ਉਸ ਵੇਲੇ ਦੀ ਸਿੰਘਾਂ ਦੀ ਅਵਸਥਾ ਦਾ ਗਿਆਨ ਹੋ ਸਕੇ ਕਵੀ ਕਹਿ ਰਿਹਾ ਹੈ:- " ਪਰ ਤਿਸ ਸਮੇਂ ਸਿੱਖ ਆਹੇ ਜਤੀ ਸਤੀ ਰਹਿਤਵਾਨ। ਪੰਜ ਪੰਜ ਸੱਤ ਸੱਤ ਦਿਨ ਭੁੱਖੇ ਰਹਿਨ ਪਰ ਐਲਾ-ਮੈਲਾ ਧਾਨ ਨ ਖਾਨ। ਤਿਨ੍ਹਾਂ ਸਿਖਾਂ ਦੇ ਤਪ ਕਰਿ ਤੁਰਕ ਦਾ ਹੋਇਆ ਨਾਸੁ। ਅਤੇ ਉਨ੍ਹਾਂ ਸਿਖਾਂ ਦੇ ਤਪ-ਭਜਨ ਸੀਸ ਦੇਣੇ ਕਰਿ ਖਾਲਸੇ ਜੀ ਦਾ ਹੋਣਾ ਹੈ ਪ੍ਰਕਾਸ।੫੪।" ਸਾਫ਼ ਜ਼ਾਹਰ ਹੈ ਸਿੱਖਾਂ ਨੂੰ ਹਫ਼ਤਾ ਹਫ਼ਤਾ ਭਰ ਭੁੱਖੇ ਰਹਿਣਾ ਤਾਂ ਮੰਜ਼ੂਰ ਪਰ ਐਲਾ ਮੈਲਾ ਭੋਜਨ, ਜੋ ਗੁਰਮਤਿ ਅਨੁਸਾਰ ਵਿਵਰਜਿਤ ਹੈ, ਖਾਣਾ ਕਤਈ ਮੰਨਜੂਰ ਨਹੀਂ ਸੀ। ਇਹ ਤਾਂ ਹੋ ਗਿਆ ਇਤਿਹਾਸਕ ਪੱਖ। ਹੁਣ ਸੁਣੋ ਇਕ ਦਲੀਲ ਜਿਹੜੀ ਹਰ ਜਣਾ ਖਣਾ ਆਮ ਹੀ ਕਹਿੰਦਾ ਹਰ ਇੱਕ ਨੇ ਸੁਣਿਆ ਹੋਵੇਗਾ, ਭਾਈ ਸਾਹਿਬ ਜੀ ਨੇ ਵੀ ਉਸੇ ਦਾ ਸਹਾਰਾ ਲੈ ਕੇ ਇਸ ਵੀਡੀਓ ਵਿੱਚ ਕਿਹਾ ਹੈ ਕਿ ਗੁਰੂ ਸਾਹਿਬ ਨੇ ਸਿਖਾਂ ਨੂੰ ਸ਼ੇਰ ਬਣਾਇਆ ਸੀ। ਕਿਉਂਕਿ ਸ਼ੇਰ ਮਾਸ ਖਾਂਦਾ ਹੈ ਇਸ ਲਈ ਸਿੱਖ ਵੀ ਭੀੜ ਪੈਣ ਤੇ ਖਾ ਸਕਦੇ ਹਨ। ਇਸ ਦਾ ਜਵਾਬ ਮੈਂ ਇਕ ਵੀਡੀਓ ਦੇ ਜ਼ਰੀਏ ਦੇ ਰਿਹਾ ਹਾਂ ਜਿਸ ਵਿੱਚ ਬੁਲਾਰਾ ਹੋਰ ਨੁਕਤਿਆਂ ਦੇ ਨਾਲ ਇਸ ਦੀ ਵੀ ਵਿਆਖਿਆ ਗੁਰਮਤਿ ਅਨੁਸਾਰ ਕਰ ਰਿਹਾ ਹੈ ਤੁਸੀਂ ਵੀ ਸੁਣੋ 👇 ru-vid.com/video/%D0%B2%D0%B8%D0%B4%D0%B5%D0%BE-qHoESAdPqpg.html
@gurmukhsingh6126
@gurmukhsingh6126 2 года назад
ਵਾਹਿਗੁਰੂ ਜੀ
@isupportfarmers2877
@isupportfarmers2877 2 года назад
ਬਹੁਤ ਵਧੀਆ ਭਾਈ ਸਾਹਿਬ
@deepasingh1455
@deepasingh1455 2 года назад
ਮੇਰੇ ਵੀਚਾਰ ਅਨੁਸਾਰ ਜੋ ਜੀਵ ਪਾਣੀ ਡੀਕ ਲਾਕੇ ਪੀਂਦੇ ਹਨ, ਜਿਵੇਂ ਗਾਵਾਂ ਮੱਝਾ ਬੱਕਰੇ ਘੋੜੇ ਬਲਦ ਆਦਿ, ਇਹ ਮਾਸ ਨਹੀਂ ਖਾਂਦੇ। ਜੋ ਪਾਣੀ ਨੂੰ ਜੀਭ ਨਾਲ ਚੱਟ ਕੇ ਪੀਂਦੇ ਹਨ ਉਹ ਮਾਸ ਖਾਂਦੇ ਹਨ ਜਿਵੇਂ ਬਿੱਲੀ ਬਿੱਲੇ ਸ਼ੇਰ ਚੀਤੇ ਕਾ ਚਿੜੀਆਂ ਆਦਿ। ਸੋ ਇਨ੍ਹਾਂ ਵੱਲ ਵੇਖ ਕੇ ਕੁਦਰਤ ਵਲੋ ਉੱਤਰ ਮਿਲ ਜਾਂਦਾ ਹੈ। (੯੪੬੫੦੫੫੨੭੩ ,
@pritpalgill3239
@pritpalgill3239 2 года назад
ਸਭ ਤੋਂ ਸੌਖਾ ਤਰੀਕਾ ਜਿਹਨਾਂ ਜਾਨਵਰਾਂ ਦੇ ਮੂਹਰਲੇ ਦੰਦ ਉੱਪਰ ਤੇ ਹੇਠਾਂ ਹੁੰਦੇ ਨੇ ਉਹ ਮੀਟ ਖਾਂਦੇ ਨੇ ਏਸੇ ਕਰਕੇ ਦੰਦ ਐਵੇਂ ਦੇ ਦਿੱਤੇ ਕੁਦਰਤ ਨੇ
@Tubebalgi81
@Tubebalgi81 2 года назад
ਗੁਰਬਾਣੀ ਅਨੁਸਾਰ ਮਾਸ ਖਾਣਾ ਨਹੀਂ ਚਾਹੀਦਾ। ਸਾਰੇ ਲੋਕ ਜੋਂ ਵਿ ਖਾਂਦੇ ਹਨ ਸਾਰੇ ਜੀਭ ਦੇ ਸੁਆਦ ਪੂਰੇ ਕਰਨ ਲਈ ਆਪਣੇ ਆਪਣੇ ਬਹਾਨੇ ਬਣਾ ਲੈਂਦੇ ਹਨ। ਗੁਰਬਾਣੀ ਅਨੁਸਾਰ ਮਾਸ ਖਾਣਾ ਨਿਸ਼ੇਧ ਹਨ।
@TechieEngineer
@TechieEngineer 2 года назад
ਓਹ ਬਾਊ ਗੁਰੂ ਗ੍ੰਥ ਸਾਹਿਬ ਵਿਚੋਂ ਉਦਾਹਰਣ ਦੇ । ਐਵੇਂ ਡਰੀ ਜਾਨਾ । ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ । ਇਹ ਸ਼ਲੋਕ ਧਿਆਂਨ ਨਾਲ ਪੜ੍ਹੋ । ਜਿਹੜਾ ਕਿਉਂ ਮੁਰਗੀ ਮਾਰੈ ਵਾਲਾ ਸ਼ਲੋਕ ਹੈ ਉੱਥੇ ਮਾਸ ਦੀ ਗੱਲ ਨਹੀਂ ਕੀਤੀ । ਓਹ ਸ਼ਲੋਕ ਹੋਰ ਸੰਧਰਬ ਵਿਚ ਹੈ । ਜੇਹ ਮਾਸ ਛੱਡਣਾ ਹੈ ਫੇਰ ਆਪਣਾ ਘਰ ਵੀ ਛੱਡੋ । ਕਿਉਂਕਿ ' ਰਸ ਸੋਇਨਾ ਰਸ ਰੂਪਾ ਮੰਦਿਰ ਵਾਲਾ ਸ਼ਲੋਕ ਵੀ ਤਾਂ ਪੜ੍ਹੋ । ਬਾਈ ਜੀ ਸੰਤ ਮਸਕੀਨ ਜੀ ਦੀ ਵੀਡੀਉ ਸੁਣ ਲਯੋ । ਓਹਨਾਂ ਦੀ ਇਸ ਟੋਪਿਕ ਤੇ ਬੜੀ ਕਲੀਅਰ ਵੀਡੀਉ ਹੈ ।
@gurjeetsingh9370
@gurjeetsingh9370 2 года назад
ਭਾਈ ਸਾਹਿਬ ਜੀ ਸਹੀ ਜਵਾਬ ਦਿਉ ਤਰੀਕੇ ਨਾਲ ਗੁਰਬਾਣੀ ਦੇ ਸ਼ਬਦ ਸਮਝਾ ਕੇ ਦੱਸੋ ,
@gurpreetgurpreetsingh4891
@gurpreetgurpreetsingh4891 2 года назад
ਗੋਲ ਮੋਲ ਜਵਾਬ
@MrJasbinderSingh
@MrJasbinderSingh 7 месяцев назад
Meat is Murder. Sikhi is a spiritual journey from Soul to Supreme Soul Atma Parmatma Vaheguru blessed me in 2008 on this journey and it has been an amazing journey so many amazing spiritual experiences. Vaheguru in the Amritvela Sri Guru Granth Sahib ji’s Hukamnama have answered all my questions. Dhan Guru Dhan Teri Sikhi.
@narindersingh-gw4fp
@narindersingh-gw4fp 2 года назад
ਬਿਲਕੁਲ ਠੀਕ ਕਿਹਾ ਹੈ ਜੀ
@parmindersinghtiwana
@parmindersinghtiwana 2 года назад
Exactly Kise bejaban , bekasur nu KIRPAN nal marna bilkul galat hai 🙏🏻🙏🏻🙏🏻
@RameshKumar-zr5gk
@RameshKumar-zr5gk 2 года назад
ਮਾਸਾ ਹਾਰੀ ਅਤੇ ਸ਼ਾਕਾ ਹਾਰੀ ਦੋ ਤਰ੍ਹਾਂ ਦੇ ਪ੍ਰਾਣੀ ਆਂ ਇੰਨਸਾਨ ਤਾਂ ਛੱਡੋ ਸ਼ਾਕਾਹਾਰੀ ਪ੍ਰਾਣੀ ਜਿਵੇਂ ਗਾਂ ਮਝ ਅਤੇ ਹੋਰ ਬਹੁਤ ਹਨ ਇਹਨਾਂ ਨੂੰ ਜਿੰਨੇ ਦਿਨ ਮਰਜੀ ਭੁੱਖੇ ਰਖ ਲਵੋ ਫਿਰ ਇਹਨਾਂ ਮੂਹਰੇ ਮਾਸ ਰਖ ਦਿਓ ਇਹ ਖਾਣਗੇ ਨਹੀਂ ਮਰ ਜਾਣਗੇ ਪਰ ਇੰਨਸਾਨ ਭਾਟੜੇ ਕਿਸਮ ਦੇ ਬਾਣਾਂ ਕੋਈ ਵੀ ਪੁਆ ਦਿਓ ਮਾਸ ਖਾਣਾ ਨਹੀਂ ਛਡ ਸਕਦੇ ਭਾਵੇਂ ਕਿਸੇ ਵੀ ਪਦਵੀ ਤੇ ਬਿਠਾ ਦਿਓ
@RajinderSingh-rr9th
@RajinderSingh-rr9th 2 года назад
insaan jameya he maasahari hai sikaar krke jaanwr khanda reha hai you need to watch human history
@jaspalsingh1326
@jaspalsingh1326 2 года назад
ਧੰਨਵਾਦ
@kikarsinghbrar6414
@kikarsinghbrar6414 2 года назад
ਸਿਧਾਂਤ , ਸਿਧਾਂਤ ਹੀ ਹੁੰਦਾ ਹੈ ,ਗੁਰੂ ਸਾਹਿਬਾਨਾਂ ਤੇ ਬੜੀਆਂ ਮੁਸੀਬਤਾਂ ਆਈਆਂ, ਪਰ ਉਨਾਂ ਨੇ ਸਿਧਾਂਤ ਨਹੀਂ ਛੱਡਿਆ, ਇਹ ਕਿਹੜੀ ਸਿਖਿਆ ਹੋਈ ਕਿ ਸੌਖੇ ਵੇਲੇ ਸਿਧਾਂਤ ਹੋਰ ਅਤੇ ਔਖੇ ਵੇਲੇ ਸਿਧਾਂਤ ਹੋਰ. ਮਾਸ ਖਾਣ ਜਾਂ ਨਾ ਖਾਣ ਦਾ ਮਸਲਾ ਤਾਂ ਪਹਿਲੇ ਗੁਰੂ ਤੋਂ ਹੀ ਸੁ਼ਰੂ ਹੋ ਜਾਂਦਾ ਹੈ.
@jagjitgrewal4239
@jagjitgrewal4239 2 года назад
Saint bhindrawale=jeev hatya ik sikh layi bhut vdda paap hai, khalsa puri tra pure hai te shudd hai🙏
@gurjitsinghgiaspura2146
@gurjitsinghgiaspura2146 2 года назад
ਭਾਈ ਸਾਹਿਬ ਜੀ ਹਜੂਰ ਸਾਹਿਬ ਬੱਕਰਾ ਝਟਕਾਇਆ ਜਾਂਦਾ ਹੈ ਕਿਸ ਵਾਸਤੇ ਤਾਕਤ ਜਾ ਸਵਾਦ?
@pubgwarriors7733
@pubgwarriors7733 2 года назад
Na takhat na swaaad bt ek mitti di lakeer wali soch guru neyyy bakreyyy waddeyyy c te aaspaa kyo picheyy raheyyy,bt ohnaaa neyyy sarbans waaar taaa ohdi reesss ni hundiii lokaa koll
@HARJEETSINGH-yv1np
@HARJEETSINGH-yv1np 2 года назад
Waheguru Waheguru Waheguru 🙏🙏🙏🙏🙏🙏
@amarjitsingh4105
@amarjitsingh4105 2 года назад
Waheguru jii
@surinderpalkaur1581
@surinderpalkaur1581 2 года назад
Bhai sahib tusi bohat vadhia jbab ditta. Thanks
@gurjeetkour1855
@gurjeetkour1855 2 года назад
OANGKAR. Bachittar Singh ji SSAkal and Wellcome for your comments through GURBANI. Sufficient for the intellegent. SS.
@gurjindersingh9250
@gurjindersingh9250 2 года назад
Satnam waheguru ji Satnam waheguru ji *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ ਜੀ☬* Waheguru ji me kafi dino to preshan sa ise masle te!!! 2008 to baad me maas nhi C khada.. Waheguru ji di kirpa mehar sadka NITNAME krida va🙏🙏🙏🙏🙏 so mera mann bahut patak gya C ki jado mere kol pese nhi C.. Utho mera mann maas khan nu krda C.. Pr utho pese nhi san.. Pr jado hun me pese kama riha ha.. Pr hun maas nhi khanda ja( kha skda ) me bahut patkana ch C.. Pr tusi menu bahut changi tarah smja dita h.. Waheguru ji di kirpa nal me samaj gya ha.. Dhanvaad ji🙏🙏🙏🙏🙏
@ManishKumar-ff9vu
@ManishKumar-ff9vu 2 года назад
bahut vadia samjaya bhai ji
@jasmeetsingh7059
@jasmeetsingh7059 2 года назад
🙏🙏🙏🙏🙏👍👍👍👍👍
@dr_IkjyotSinghKohli
@dr_IkjyotSinghKohli 2 года назад
“Dharam Daya Ka Pooth”.. without dayaa, there is no dharam. There is no dayaa in killing innocent animals especially to appease your tastes or diet. Those who eat meat and then do Paath are practising hypocrisy.
@nirandornsirinarang8527
@nirandornsirinarang8527 2 года назад
Very nice
@ramsandhu7654
@ramsandhu7654 2 года назад
Very nice good 👍
@hardeepkaur9487
@hardeepkaur9487 2 года назад
Waheguru ji 🙏 guru paatshha ji 🙏 innaan okhiaan museebtaan toh nahi haare ki oh bhukh toh haar gye eh kade nahi ho sakda ih sab guru paatshha ji 🙏 de rabbi kotak San oh julam lai lare par kise tey julm nahi keeta ohna ne taa Sher noo v pehlaan lalkaarea see k toon hat. Jaah par oh nahi pare hoya so baani daa farmaan hai k jabe baan laagio tabe rosh jaagio so ih saare lokaan de jeebh de sawaad han so guru paatshha ji 🙏 noo vich naa joro sab noo apne apne karma daa lekha taa Dena hi Pena hai waheguru ji 🙏 guru ji di ditti hoi mat de naal challo waheguru ji 🙏🙏
@SahibSingh-wf2po
@SahibSingh-wf2po 2 года назад
Waheguru ji. Mass, machli, sura pan, jo jo prani khae Tirath warat nem kiye sabhe rsatal jae.
@jagseersingh4957
@jagseersingh4957 2 года назад
ਖਾਣਾ ਚਾਹੀਦਾ ਜਾ ਨਹੀਂ ਇਹ ਪੁਛਿਆ ਗਿਆ ਜੀ
@pubgwarriors7733
@pubgwarriors7733 2 года назад
Janab ds teyyy dittaaa agar Maran nu aaai pai te khalo j sardaaa pyaaa te naaa khaaao,hoon milk pindeyyy ho oh v teyyy non veg hi hega
@Gurbani_Topic1
@Gurbani_Topic1 2 года назад
ਸਮੇਂ ਦੇ ਮੁਤਾਬਕ ਨਹੀ ਖਾਣਾ ਚਾਹੀਦਾ
@pubgwarriors7733
@pubgwarriors7733 2 года назад
Tera Munda rab na kreyyy bhuk naal mardaaa pyaaa howeyyy ki khegaaa mar jaaan do koi gl ni bt shakahari hi khaaanaaa wah bhi murkhaaa
@randahirsingh3773
@randahirsingh3773 2 года назад
ਇਕ ਕੋਈ ਜਬਾਵ ਹੈ
@singhnaamsherda
@singhnaamsherda 2 года назад
Baba garja Singh Nihang Singh g Bababota Singh Nihang Singh. G
@baldevsinghchahal1893
@baldevsinghchahal1893 2 года назад
Bai sahib ji sach Dso Sri Guru Granth Sahib ji vich mas and nsa koi v mna hai tusi kis da hukam mande ho ji
@palwindersinghkhalsa1737
@palwindersinghkhalsa1737 2 года назад
Kiyo tusi khud study nhi kar sakde
@hsvirdihsvirdi708
@hsvirdihsvirdi708 2 года назад
Asankh gall vad hatia kamae .asankh papy pap kar jae. (Banni japji sahib )
@jatinderpalsingh9676
@jatinderpalsingh9676 7 месяцев назад
ਬਾਣੀ ਵਿੱਚ ਤਾਂ ਕਿਤੇ ਵੀ ਨਹੀਂ ਲਿਖਿਆ ਜੀ ਕਿ ਮਾਸ ਖਾ ਲੈਣਾ ਚਾਹੀਦਾ ਹੈ ਆਪ ਜੀ ਨੇ ਵੀ ਪੂਰੀ ਗੱਲ ਸਾਫ ਨਹੀਂ ਦੱਸੀ
@lawrencebisnoidajiiiiiijaa7824
@lawrencebisnoidajiiiiiijaa7824 2 года назад
Je maas khaana ta maas dena v paina kalla kha ke manja ni todna kom lai kuj karna v paina purane singh Je maas khaande c ta apni jaan v de dinde c
@sukhvirkaur5357
@sukhvirkaur5357 2 года назад
Djan.guru.ka.khalsa
@gurjeetkour1855
@gurjeetkour1855 2 года назад
OANGKAR. Giaspuria ji Moorkhta vass , Bakre ate hor nirdosh janver mare ja rahe ne. Nihangan ne koi ajj takk Sher marea sunea hai. Jadun Sikhan nu GURU te bhrosa Hove ga Guru bohree karan ge. Eho karan hai ki Sikhan noo har jagah durkarea ja reha hai,har jagah poareh pai hoe hann. Waheguru ji ki feteh. SS.
@jaaspreetsingh1184
@jaaspreetsingh1184 2 года назад
But If you follow nihang maryada so you can eat meat "sahstri ko putt ho bhraman ko naahii "
@manjitbedi5836
@manjitbedi5836 2 года назад
Bhai Sahib, you just Talked too Much for a Direct question. You didn't Explain Straight Forward. Yes, as per Gurbani, eating Meat is Noo Restrictions.
@gurmukhsingh5499
@gurmukhsingh5499 2 года назад
ਮਾਸੁ ਛੋਡਿ ਬੈਸਿ ਨਕੁ ਪਕੜਹਿ, ਰਾਤੀਂ ਮਾਣਸ ਖਾਣੇ। ਬਾਣੀ ਦੇ ਅਨੁਸਾਰ ਗੱਲ ਕਰ ਭਾਊ।
@preetsingh7609
@preetsingh7609 2 года назад
Gurbani body de kis centre too sun rahe ho sab es di khed ae😊.Sab God ae but pta nai kise nu😊
@charanjitsinghgidda6920
@charanjitsinghgidda6920 2 года назад
Guru. Nanak. Patshah. Ji farmaunde. Ne mas. De. Urge. Ke. Mas. Khana chahida hai. Ya. Nahi. Baba ji. Kehnde. Hai. Khana. Khao. Nahi. Khana. Na. Khao. Jo. Is. Vishe. Te. Lardai. Karde. Hai. Oh. MurKh. Hai
@paramdasparamdas6632
@paramdasparamdas6632 2 года назад
Waheguru jee Wade kateb kaho mut joohte jhoota jo na vichare ta kew moorgi mare (Kabir sahib)🇨🇦das PARAM das oh yes but I do agree with sahib jee I call sahib jee Sir jee
@uttamsingh8723
@uttamsingh8723 2 года назад
,
@BalrajSingh-nh1wk
@BalrajSingh-nh1wk 2 года назад
Lok mash te gl krde time argu krn lg jande k guru sahib dasve patsah ne baba Banda Singh bahadur ji ne ghode khadhe but bholio sikho uh sma kive da c guru sahib ji te baba Banda Singh ji bahadur te uh aukha vela c but Hun tusi jeeb de swad vaste pehla table te bottal rakhde o fir radd kad k meet di khandhe o ih ta fashion bna liya but Sikh dharam vich meet machhi Khan di manahi uh gl na kriya kro appu mai rajji pujji apu mere bche jiun waheguru ji
@satwantkaur7093
@satwantkaur7093 2 года назад
Kiser nu Koirala jwab den di jaroorat nahin bibian dahlias vale Mooreland Vala swallow puchhde han.pichhon Malak karnge dekhia jwab nahin Bolo furbani pads te jwab lavo.patrkari karde han jwab nahin labs sakde.
@uttamsingh8723
@uttamsingh8723 2 года назад
ਸ,ਕ ਪਪਾਮੁੰਮੀ
@RajinderSingh-rr9th
@RajinderSingh-rr9th 2 года назад
Panday jhooth na bol Guru saab nay kaday nahi keha gurbaani wich ke meat khana marha hai parh sabadh meat meat kr murakh jhagray. Guru nanak maharaj muslim countries wich kina sama rhe hn jithe gobhi bhi goshat deke bndi hai bhav gobi di sbji wich bhi gosat payeya janda hai tuci chaalwaaj ho pta tuhaanu sara hai aap khande vi ho pr prchaar jithi char ccholarh wadh milde hon krde ho.
@tttgggg9409
@tttgggg9409 2 года назад
Eda d ta aap luk luk khande dekhe m
@jagirsingh5196
@jagirsingh5196 2 года назад
ਭਾਈ ਸਾਹਿਬ ਜੀ ਦੋ ਗਲੀਆਂ ਗੱਲਾਂ ਨਾਂ ਕਰੋ। ਕੀ ਬਾਣੀ ਸਰਬ ਕਾਲੀ ਨਹੀ। ਪੁਰਾਣੇ ਸਮੇ ਵਿੱਚ ਹੋਰ ਹੁਕਮ ਸੀ ਬਾਣੀ ਦਾ ਹੁਣ ਹੋਰ ਹੈ ਲਾਹਨਤ ਹੈ ਅਜਿਹੇ ਪ੍ਰਚਾਰਕਾਂ ਦੇ
@bachittarsingh1104
@bachittarsingh1104 2 года назад
ਕਬੀਰ ਭਾਂਗ ਮਾਛੁਲੀ ਸੁਰਾ ਪਾਂਨਿ ਜੋ ਜੋ ਪ੍ਰਾਨੀ ਖਾਂਹਿ। ਤੀਰਥ ਬਰਤ ਨੇਮ ਕੀਏ ਸਭੈ ਰਸਾਤਿਲ ਜਾਂਹਿ।🙏🙏🙏🙏
@khalsarajput1671
@khalsarajput1671 2 года назад
ਲਾਹਨਤ ਓਨਾ ਤੇ ... ਜੋ ਖਾਣਾ ਆਪ ਚਾਹੁੰਦੇ ਨੇ ਤੇ ਸੈਹਮਤੀ ਭਾਲਦੇ ਨੇ ਪ੍ਰਚਾਰਕਾਂ ਦੀ
@preetsingh7609
@preetsingh7609 2 года назад
Rabb kasai nu vi mil skda.fr khao ya na khao ki farak penda
@preetsingh7609
@preetsingh7609 2 года назад
😂😂😂
@veersingh6993
@veersingh6993 2 года назад
Go to school again
@harisingh-xl6hf
@harisingh-xl6hf 2 года назад
ni. a. gall. ni. a. chuth. bolda. aine. gurbai. ni. pri. a. nakli. sikh. aa
@jaspeetsingh2588
@jaspeetsingh2588 2 года назад
Waheguru ji
Далее