Тёмный

ਸਿੱਖ ਮੱਤ ਵਿੱਚ ਵਾਹਿਗੁਰੂ ਗੁਰਮੰਤਰ ਕਿਉਂ ਜਪਿਆ ਜਾਂਦਾ ਹੈ ? ਗੁਰਮੁਖਾਂ ਨੇ ਬਹੁਤ ਵੱਡਾ ਭੁਲੇਖਾ ਕੀਤਾ ਦੂਰ 

Ghar Ghar Baba Gaviye
Подписаться 1,1 тыс.
Просмотров 10 тыс.
50% 1

ਸਿੱਖ ਮੱਤ ਵਿੱਚ ਵਾਹਿਗੁਰੂ ਗੁਰਮੰਤਰ ਕਿਉਂ ਜਪਿਆ ਜਾਂਦਾ ਹੈ ? ਗੁਰਮੁਖਾਂ ਨੇ ਬਹੁਤ ਵੱਡਾ ਭੁਲੇਖਾ ਕੀਤਾ ਦੂਰ
ਟੈਲੀਗ੍ਰਾਮ ਔਨਲਾਈਨ ਤੇ ਆਪਣੇ ਘਰ ਵਿੱਚ ਬੈਠ ਕੇ ਸੰਗਤ ਕਰਨ ਲਈ ਟੈਲੀਗ੍ਰਾਮ ਜੋਆਇਨ ਕਰੋ ਜੀ
ਟੈਲੀਗ੍ਰਾਮ ਲਿੰਕ ਇਹ ਹੈ ਜੀ -}
Join Telegram channel for daily update, - t.me/Ghar_Ghar...
Bhai Gurwinder Singh Batala

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 41   
@Ghar_Ghar_Baba_Gaviye
@Ghar_Ghar_Baba_Gaviye 5 месяцев назад
ਗੁਰਮੁਖ ਪਿਆਰਿਓ । ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥ ਕਿਸੇ ਵੀ ਗੁਰਮੁਖ ਪਿਆਰੇ ਦਾ ਗੁਰਮਿਤ ਮਾਰਗ ਤੇ ਚਲਦਿਆਂ ਕੋਈ ਸਵਾਲ ਹੈ ਤਾਂ ਵਿਚਾਰ ਕਰਨ ਲਈ ਵਟਸਐਪ ਨੰਬਰ 8264268792 ਤੇ ਮੇਸਜਸ ਕਰ ਸਕਦਾ ਹੈ ਵੱਲੋ :-*ਘਰਿ ਘਰਿ ਬਾਬਾ ਗਾਵੀਐ*
@bhaijasbirsinghji7114
@bhaijasbirsinghji7114 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Phantom_Shadow7
@Phantom_Shadow7 4 месяца назад
Dhn dhan akaal purkh shiri WAHEGURU ji da naam 🙏📿⚔️
@sukhdevkaur9697
@sukhdevkaur9697 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹💛❤️💛🌹🙏🙏
@Godisone13waheguru
@Godisone13waheguru 7 месяцев назад
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ🙏
@Ghar_Ghar_Baba_Gaviye
@Ghar_Ghar_Baba_Gaviye 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@kapoorsingh884
@kapoorsingh884 5 месяцев назад
ਵਾਹਿਗੁਰੂ ਜੀ
@Ghar_Ghar_Baba_Gaviye
@Ghar_Ghar_Baba_Gaviye 5 месяцев назад
ਟੈਲੀਗ੍ਰਾਮ ਔਨਲਾਈਨ ਤੇ ਆਪਣੇ ਘਰ ਵਿੱਚ ਬੈਠ ਕੇ ਸੰਗਤ ਕਰਨ ਲਈ ਟੈਲੀਗ੍ਰਾਮ ਜੋਆਇਨ ਕਰੋ ਜੀ ਟੈਲੀਗ੍ਰਾਮ ਲਿੰਕ ਇਹ ਹੈ ਜੀ -} Join Telegram channel for daily update, - t.me/Ghar_Ghar_Baba_Gaviye
@kamalsandhu1626
@kamalsandhu1626 7 месяцев назад
Bahut saral te tarteebvar eda sohna opdes te gurmantar di importance biyan kiti. Sukrane waheguru ji. Dhan Guru dhan guru de piyare....
@baljinderkaur5309
@baljinderkaur5309 5 месяцев назад
Waheguru ji waheguru ji waheguru ji
@gurmeetkaur9876
@gurmeetkaur9876 6 месяцев назад
Waheguru ji ka khlsa waheguru ji ki fethe
@gurbakashsinghtejay8616
@gurbakashsinghtejay8616 5 месяцев назад
ਵਾਹਿਗੁਰੂ ਜੀ 👏👏
@GurjinderSinghKhehra99
@GurjinderSinghKhehra99 6 месяцев назад
Bhai sahib ji Waheguru Ji Ka Khalsa Waheguru Ji Ki Fateh
@bootasingh4530
@bootasingh4530 5 месяцев назад
Waheguru ji
@harwindersingh-t5z
@harwindersingh-t5z 7 месяцев назад
Vv nice,man khus ho gaiya sun k,proper gurbani mutabik samjaiya veer ne
@manjitsandhu4386
@manjitsandhu4386 5 месяцев назад
Waheguru waheguru waheguru ji❤
@gurmeetkaurkahlon2153
@gurmeetkaurkahlon2153 7 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasvindersingh7098
@jasvindersingh7098 5 месяцев назад
Waheguru ji 🙏🙏🌹🌹🙏🙏
@KaramjitKaur-yf2cp
@KaramjitKaur-yf2cp 6 месяцев назад
Waheguru ji waheguru ji waheguru ji waheguru ji waheguru ji❤❤❤❤❤
@KulwantSingh-c1s
@KulwantSingh-c1s 7 месяцев назад
Waheguru ji ka Khalsa Waheguru ji ki feteh 🙏🙏🙏🙏🙏
@satinderrana2772
@satinderrana2772 5 месяцев назад
Waheguru ji Please will you mention which Guru saheb gave Waheguru mantar
@bhupindersingh0789
@bhupindersingh0789 7 месяцев назад
waheguru ji 🙏🙏🎉🎉
@Satnaam_Mahneke
@Satnaam_Mahneke 7 месяцев назад
ਵਾਹਿਗੁਰੂ 🙏
@bhupindersingh4814
@bhupindersingh4814 5 месяцев назад
*ਇਕ ਦੂ ਜੀਭੌ ਲਖ ਹੋਹਿ , ਲਖ ਹੋਵਹਿ ਲਖ ਵੀਸ !! ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ !! ਏਤੁ ਰਾਹਿ ਪਤਿ ਪਵੜੀਆ , ਚੜੀਐ ਹੋਇ ਇਕੀਸ !! ਸੁਣਿ ਗਲਾ ਆਕਾਸ ਕੀ , ਕੀਟਾ ਆਈ ਰੀਸ !! ਨਾਨਕ ਨਦਰੀ ਪਾਈਐ , ਕੂੜੀ ਕੂੜੈ ਠੀਸ !!* *ਅਰਥ*:- ਇਕ ਜੀਭ ਤੋਂ ਲੱਖ ਜੀਭਾਂ ਹੋ ਜਾਣ , ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ ਇਹਨਾਂ ਵੀਹ ਲੱਖ ਜੀਭਾਂ ਨਾਲ ਪਰਮਾਤਮਾ ਦਾ ਨਾਮ ਲੱਖ - ਲੱਖ ਵਾਰੀ ਆਖਿਆ ਜਾਏ ! ਇਸ ਰਸਤੇ ਜੋ ਪਤਿ ਪਰਮਾਤਮਾ ਨੂੰ ਮਿਲਣ ਵਾਸਤੇ ਪੌੜੀਆਂ ਚੜਨ ਦੀ ਗਲ ਕਹੀ ਗਈ ਹੈ ਇਹ ਆਕਾਸ਼ ਦੀਆ ਗਲਾਂ ਸੁਣ ਕੇ ਕੀੜੀਆਂ ਨੂੰ ਰੀਸ ਆਉਂਣ ਵਾਲੀ ਗਲ ਹੈ ! ਭਾਵ ਗਿਣਤੀਆਂ ਮਿਣਤੀਆਂ ਨਾਲ ਗੇੜਾ ਲਾਉਂਣਾ ਵਾਲਾ ਇਹ ਇਕ ਐਸਾ ਉੱਦਮ ਹੈ ਜਿਵੇਂ ਕੀੜੀਆਂ ਨੂੰ ਆਕਾਸ਼ ਤੇ ਚੜਨ ਦੀ ਰੀਸ ਆ ਗਈ ਹੋਵੇ ਭਾਵ ਨਾ ਮੁਮਕਿਨ ਖਿਆਲ ਜਿਵੇਂ ਕੀੜੀਆਂ ਆਕਾਸ਼ ਤੇ ਨਹੀ ਚੜ ਸਕਦੀਆਂ ਇਸੇ ਪ੍ਰਕਾਰ ਲਖ ਲਖ ਗੇੜੇ ਵਾਲਾ ਰਸਤੇ ਤੇ ਤੁਰ ਕੇ ਪਰਮਾਤਮਾ ਨਾਲ ਇਕਮਿਕ ਨਹੀ ਹੋਇਆ ਜਾ ਸਕਦਾ ! ਹੇ ਨਾਨਕ ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਉਸ ਨਾਲ ਮਿਲਿਆ ਜਾ ਸਕਦਾ ਹੈ ਨਹੀਂ ਤਾਂ ਕੂੜੇ ਮਨੁੱਖ ਦੀ ਭਾਵ ਝੂਠੇ ਮਨੁੱਖ ਦੀ ਇਹ ਕੂੜੀ ਠੀਸ , ਝੂਠੀ ਗੱਪ ਹੀ ਹੈ ਕੀ ਗੇੜੇ ਲਾਉਂਣ ਨਾਲ ਭਾਵ one ward reapitation ਨਾਲ ਜਗਦੀਸ਼ ਪਰਮਾਤਮਾ ਮਿਲ ਸਕਦਾ ਹੈ ! ਕੂੜੀ ਕੂੜੈ ਠੀਸ ਹੀ ਹੈ ! 👉🏻 *ਆਸਕੁ ਏਹੁ ਨ ਆਖੀਐ , ਜਿ ਲੇਖੈ ਵਰਤੈ ਸੋਇ !!*- 474 👉🏻 *ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ !!* - 510 👉🏻 *ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ !!* - 1246 👉🏻 *ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ !!*- 66 👉🏻 *ਪੜਿਐ ਨਾਹੀ ਭੇਦੁ ਬੁਝਿਐ ਪਾਵਣਾ !!*- 148 👉🏻 *ਨਿਰਗੁਣ ਰਾਮੁ ਗੁਣਹ ਵਸਿ ਹੋਇ !!* - 222 ਇਸ ਗਲ ਜੀ ਗਵਾਈ ਭਾਈ ਗੁਰਦਾਸ ਜੀ ਵੀ ਭਰਦੇ ਹਨ ! *ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ ਆਵੈ*, *ਅਗਨਿ- ਅਗਨਿ ਕਹੈ ਸੀਤ ਨ ਬਿਨਾਸ ਹੈ* ! *ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ* , *ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ* ! ਧਨੰਵਾਦ ਜੀ:- ਭੂਪਿੰਦਰ ਸਿੰਘ
@jasbirkaur7567
@jasbirkaur7567 5 месяцев назад
ਕੋਈ ਗਾਵੈ। ਕੋ ਸੁਣੇ ਹ ਰਿ ਨਾਮਾ। ਚਿੱਤ ਲਾਇ। ਕਹੁ ਕਬੀਰ ਸੰਸਾ। ਨਹੀ। ਅੰਤ ਪਰਮਗਤ। ਪਾਹਿ
@AvtarSingh-z4i
@AvtarSingh-z4i 5 месяцев назад
ਡਾਕਟਰ ਦਵਾਈ ਬਣਾਵੈ ਸਿਖਣ ਲਈ ਡਾਕਟਰ ਸਾਹਿਬ ਡਾਕਟਰ ਸਾਹਿਬ ਆਖਣਾ ਪਵੇਗਾ ਡਾਕਟਰ ਬਣਨ ਲਈ ਗੁਣ ਸਿਖਣ ਲਈ। ਸਮਝ ਤੋਂ ਬਾਹਰ ਲਗਦਾ ਹੈ ਪਤਾ ਨਹੀ ਕਿਉ?ਬਾਣੀ ਵੀਚਾਰ ਕੇ ਨਾਮੁ ਨਹੀ ਮਿਲੇਗਾ?ਸਬਦੁ ਨਾਲ ਨਹੀ ਜੁੜੇਗਾ?ਪ੍ਰਥਮੇ ਛੋਡੀ ਪਰਾਈ ਨਿੰਦਾ।।ਉਤਰ ਗਈ ਸਭ ਮਨ ਕੀ ਚਿੰਦਾ।। ਲੋਭੁ ਮੋਹੁ ਸਭੁ ਕੀਨੋ ਦੂਰਿ।। ਪਰਮ ਬੈਸਨੋ ਪ੍ਰਭ ਪੇਖਿ ਹਜੂਰਿ।।ਐਸੋ ਤਿਆਗੀ ਵਿਰਲਾ ਕੋਇ। ।ਹਰਿ ਹਰਿ ਨਾਮੁ ਜਪੈ ਜਨੁ ਸੋਇ।।ਇਸ ਸਬਦੁ ਦੇ ਉਪਦੇਸੁ ਨੂੰ ਦ੍ਰਿੜ੍ਹ ਕਰਨਾ ਨਾਮੁ ਨਹੀ ਹੈ?ਅਨੇਕਾ ਸਬਦੁ ਮਿਲਦੇ ਹਨ।ਕਿਵੇਂ ਯਕੀਨ ਕਰੀਐ ਕਿਸੇ ਦੇ ਦਸੇ ਨਾਮੁ ਤੇ ਸਿਵਾਏ ਸਬਦੁ ਗੁਰੂ ਦੇ ਬਾਕੀ ਵਾਰ ਵਾਰ ਸੁਣਦੇ ਹਾਂ ਤੁਹਾਡੇ ਵੀਚਾਰ ਫਿਰ ਵੇਖਦੇ ਹਾਂ ਗੁਰਬਾਣੀ ਅਧਾਰ ਨਾਮੁ ਕੀ ਹੈ।ਸੁਣਿਆ ਸੁਣਾਇਆ ਨਾਮੁ ਮੰਨ ਲੈਣਾ ਬੜੇ ਚਕ੍ਰ ਚਿਹਨ ਵਿਚ ਫਸਣਾ ਹੈ।ਸਬਦੁ ਗੁਰੂ ਬਿਨਾਂ ਕੁੰਜੀ ਕਿਸੇ ਕੋਲ ਨਹੀ ਬਾਣੀ ਵਿਚ ਲਿਖਿਆ ਹੈ।ਗੁਰ ਕੀ ਬਾਣੀ ਗੁਰੁ ਤੇ ਹੀ ਕੁੰਜੀ ਲਗਣੀ ਹੈ।ਮਨ ਕਰਕੇ ਜਪਣਾ ਮਰਜੀ ਹੋ ਸਕਦੀ ਹੈ।ਫਾਈਨਲ ਵੀਚਾਰ ਨਹੀ ਜਾਪਦੀ। ਨਿਰਮਲੁ ਮਨੁ ਸਬਦੁ ਬਾਣੀ ਗਿਆਨ ਪਦਾਰਥ ਵੀ ਨਾਮੁ ਹੈ ਬਾਣੀ ਗੁਰੂ ਨੂੰ ਮਨੀਐ ਕਿ ਮਨੁਖਾ ਦੇ ਦਸੇ ਨਾਮੁ ਨੂੰ ਬਹੁਤ ਹੀ ਪੰਜ ਸੋ ਸਾਲ ਤੋਂ ਪਹਿਲਾਂ ਵਾਲਾ ਨਾਮੁ ਹੀ ਜਾਪਦਾ ਹੈ ਕਹਿ ਕਹਿ ਕੇ ਕਹਿਆ ਨ ਹੋਈ।।ਭੇਦ।ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
@AvtarSingh-z4i
@AvtarSingh-z4i 5 месяцев назад
ਨਿਰਮਲ ਕਰਮ ਕਰੇਗਾ ਤਾਂ ਜਪੇਗਾ ਜੇ ਨਿਰਮਲ ਕਰਮ ਨਿਰਮਲ ਕਰਮ ਬੈਠਾ ਜਾਪਦਾ ਹੈ ਕਰਮ ਕਿਸ ਵਕਤ ਕਰਨ ਦੀ ਜਾਚ ਸਿਖੇਗਾ।
@meetkaur8507
@meetkaur8507 7 месяцев назад
Waheguru ji 🙏💐
@nirmalsingh848
@nirmalsingh848 7 месяцев назад
Waheguru mahar kre ji🙏
@KulwantSingh-c1s
@KulwantSingh-c1s 7 месяцев назад
Waheguru ji 🙏
@bildersing572
@bildersing572 6 месяцев назад
🙏🙏🙏
@sarabjeetkaur3758
@sarabjeetkaur3758 7 месяцев назад
Waheguruji
@ManjitSingh-r7u
@ManjitSingh-r7u 5 месяцев назад
Veer jee app jee ne vichar tan bhut sunder kiti hai but eh kitho kaisne sikhai apne satkar yogteacher da nam vee piar nal dasiya karie jee wgkkwgkf
@mangatram4669
@mangatram4669 5 месяцев назад
nanak naam wich nhi aya
@gunnarsingh2519
@gunnarsingh2519 7 месяцев назад
Waheguru
@garvitmunjal2655
@garvitmunjal2655 6 месяцев назад
🎉wahe gurupaar🙏 utranhaar😂😇 Terasukar
@KulwantSingh-c1s
@KulwantSingh-c1s 7 месяцев назад
Wah
@ramyakrishnan3384
@ramyakrishnan3384 5 месяцев назад
Bahut lok gurmanatar japde ne, nit nem bhi karde ne.par koi farak ta Piya ni ohna de subaah ch...hun ehe ki Navi cheez hai jive pahla koi aam product ASI kha rahe c, ohi product hun organic kahke deeta jave..sayd eda parteet hunda..
@DSingh-it5jh
@DSingh-it5jh 5 месяцев назад
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਅੰਗ ੧੦੯੨ ਤੇ ਗੁਰੂ ਨਾਨਕ ਸਾਹਿਬ ਦਰਜ਼ ਕਰਦੇ ਨੇ ਕਿ ਨਾਨਕੁ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੇ ਸਮਾਹਿ। ਇਹਦੇ ਬਾਰੇ ਚਾਨਣਾ ਪਾਓ ਜੀ।ਕਿਸੇ ਵੀ ਗੁਰੂ ਸਾਹਿਬਾਨ ਨੇ ਵਾਹਿਗੁਰੂ ਸ਼ਬਦ ਨਹੀਂ ਵਰਤਿਆ। ਸਪੱਸ਼ਟ ਕਰੋ ਜੀ।
@rakabganj7738
@rakabganj7738 5 месяцев назад
Guru Granth sahib ji di baani tw bhai Gurdaspur ji nu vadda karkey kayo dikhaya ja riha.ehna nu gyan ghatt hy..
@jasvindersingh7098
@jasvindersingh7098 5 месяцев назад
Waheguru ji 🙏🙏🌹🌹🙏🙏
Далее
Слушали бы такое на повторе?
01:00
Это было очень близко...
00:10
Просмотров 1,6 млн
Слушали бы такое на повторе?
01:00