Тёмный

ਸੁਖਬੀਰ ਬਾਦਲ ਖਤਮ? ਡਾ. ਗਰਗ ਤੋਂ ਸੁਣੋ,Talk with dr Garg about Shiromani Akali Dal Party, Sath Television 

Sath Television ਸੱਥ ਟੈਲੀਵਿਜ਼ਨ
Просмотров 120 тыс.
50% 1

#Sath_Television #ਸੱਥ_ਟੈਲੀਵਿਜ਼ਨ
ਸੁਖਬੀਰ ਬਾਦਲ ਖਤਮ? ਡਾ. ਗਰਗ ਤੋਂ ਸੁਣੋ,Talk with dr Garg about Shiromani Akali Dal Party, Sath Television
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
- Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu

Опубликовано:

 

19 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 185   
@user-ce5zi2zv7s
@user-ce5zi2zv7s Месяц назад
ਇਸ ਬਾਦਲਾਂ ਦੇ ਲਾਣੇ ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ। 😡😡😡
@rbrar3859
@rbrar3859 Месяц назад
ਸੁੱਖਬੀਰ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਫੇਰ ਖੇਤਰੀ ਪਾਰਟੀ ਬੱਚ ਸਕਦੀ ਹੈ।
@user-lw3wh9dc5q
@user-lw3wh9dc5q Месяц назад
ਗਰਗ ਸਾਹਿਬ ਸੁਖਬੀਰ ਖਤਮ ਨਹੀਂ ਹੋਇਆ ਹਾਲੇ ਹੰਕਾਰ ਭਰੇ ਲੰਮੇ ਲੰਮੇ ਸਾਹ ਲੈ ਰਿਹਾ ਹੈ ਜੀ। ਦੁਨਿਆਵੀ ਤੇ ਧਾਰਮਿਕ ਪਦਾਰਥ ਐਨੇ ਜ਼ਿਆਦਾ ਸ਼ੱਕ ਕੇ ਆਫਰ ਗਿਆ ਹੁਣ ਤਾਂ ਬੱਚ ਸਕਦਾ ਜੇ ਹਾੜ ਦੇ ਮਹੀਨੇ ਪੈਦਲ ਯਾਤਰਾ ਸ਼ੁਰੂ ਕਰੇ।
@AvtarSingh-bv5eq
@AvtarSingh-bv5eq Месяц назад
ਬਿਲਕੁਲ ਹੰਕਾਰੀ ਹੋਈ ਹੈ ਨੰਨ੍ਹੀ ਛਾਂ ਕਹਿਦੀ ਬਾ ਪਰਿਵਾਰ ਜਿੱਤ ਗਿਆ ਬਠਿੰਡੇ ਤੋਂ ਜਿਹੜੇ ਤੀਜੇ ਨੰਬਰ ਤੇ ਹਾਰੇ ਉਹ ਪ੍ਰਧਾਨ ਬਦਲਣ ਦੀ ਗੱਲ ਕਰਦੇ ਹਨ ਐਨਾ ਹੰਕਾਰ
@randhirkaur673
@randhirkaur673 Месяц назад
😂😂😂
@Basra4458
@Basra4458 22 дня назад
Good comnt
@rajkumar-ft6ow
@rajkumar-ft6ow Месяц назад
ਜਦੋ ਪੰਜਾਬ ਮਚਦਾ ਸੀ ਤਾਂ ਅਕਾਲੀ ਲੀਡਰਾਂ ਨੇ ਆਪਣੇ ਬੱਚੇ ਲੁਕੋ ਕੇ ਰੱਖੇ ਰਾਜ ਕਰ੍ਹਨ ਲੲਈ ਸਾਰੈ ਹਾਜ਼ਰ ਨੇ
@mukhtiarsinghsandhu7348
@mukhtiarsinghsandhu7348 Месяц назад
True. Appne app nu vi lko ke rakhya.
@HarbansSehmbi
@HarbansSehmbi 16 дней назад
ੌੁ.​@@mukhtiarsinghsandhu7348
@ChamkaurSingh-te8if
@ChamkaurSingh-te8if 6 дней назад
5​@@mukhtiarsinghsandhu7348.
@lsmangat1000
@lsmangat1000 Месяц назад
ਸੁਖਬੀਰ ਅਸਤੀਫਾ ਨਾ ਦੇਵੇ ਤਾਂਹੀ ਰਾਮ ਨਾਮ ਸਤ ਹੋਊ, ਫਿਰ ਨਵੀਂ ਸਫਬੰਦੀ ਹੋਊ,
@user-ut8zl3tj6n
@user-ut8zl3tj6n Месяц назад
ਸੁਖਬੀਰ ਇਕ ਵਪਾਰੀ ਕਿਸਮ ਦਾ ਬੰਦਾ ਹੈ ਗੁਰਬਾਣੀ ਦਾ ਵਪਾਰ ਸ਼ੁਰੂ ਕਰ ਦਿੱਤਾ ਇਹ ਬੰਦ ਹੋਣਾ ਚਾਹੀਦਾ ਗੁਰੂ ਬਾਣੀ ਫ੍ਰੀ ਡੈਸ਼ ਤੇ ਦਿਓ ਤਾਂ ਗੁਰੂ ਕਿਰਪਾ ਕਰੂ
@Kiranpal-Singh
@Kiranpal-Singh Месяц назад
*ਬਾਦਲ ਦਲ ਨੂੰ, ਅਕਾਲੀ ਦਲ ਬਣਾਉਣ ਲਈ ਨਵੀਂ ਅਗਵਾਈ ਦੀ ਲੋੜ ਹੈ* ……. ਬਾਦਲ ਪਰਿਵਾਰ ਤੇ ਪੁਰਾਣੇ ਸਾਥੀਆਂ ਨੂੰ ਪਿਛਾਂਹ ਕੀਤੇ ਬਿਨਾਂ, ਲੋਕਾਂ ਨੇ ਪ੍ਰਵਾਨ ਨਹੀਂ ਕਰਨਾ !
@BalkarSingh-og4xb
@BalkarSingh-og4xb Месяц назад
ਖੇਤਰੀ ਪਾਰਟੀ ਨੇ ਖੇਤਰੀ ਮੁੱਦੇ ਬਹੁਤ ਪਹਿਲਾਂ ਵਿਸਾਰ ਚੁੱਕੀ ਹੈ, ਅਖੌਤੀ ਪੰਥ ਪਾਰਟੀ ਦਾ ਝੂਠ ਬੋਲ ਕੇ ਭੋਲੇ ਭਾਲੇ ਲੋਕਾਂ ਤੋ ਵੋਟਾਂ ਲੈ ਕੇ ਪਰਵਾਰਵਾਦ ਹੀ ਪਾਲਿਆ ਹੈ, ਪੰਥ ਦਾ ਬਹੁਤ ਨੁਕਸਾਨ ਕੀਤਾ।
@jassbenipal956
@jassbenipal956 Месяц назад
urtul
@gursewaksingh9964
@gursewaksingh9964 28 дней назад
Ta hi congras 84 waly jitty. Lgda ne panth da muda ha punjab ch nhi tan man dal jitda,
@nonihalsinghs0dhinikku734
@nonihalsinghs0dhinikku734 21 день назад
ਪੰਜਾਬ ਨੂੰ ਪ੍ਰਕਾਸ਼ ਸਿੰਘ ਬਾਦਲ ਤੋ ਬਹੁਤ ਜ਼ਿਆਦਾ ਉਮੀਦਾਂ ਸਨ। ਪਰ ਉਹ ਪੰਜਾਬ ਦਿਆ ਉਮੀਦਾਂ ਤੇ ਖਰਾ ਨਹੀਂ ਉਤਰੀਆਂ। ਉਹਨਾਂ ਨੇ ਸੇਵਾ ਨਹੀ ਰਾਜ ਕੀਤਾ। ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਬੇੜਾ ਗ਼ਰਕ ਕਰ ਦਿੱਤਾ। ਅਪਣੇ ਪਰਿਵਾਰ, ਵੰਸ਼ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ।
@mahindersingh5695
@mahindersingh5695 10 дней назад
​@@gursewaksingh9964😢
@mahindersingh5695
@mahindersingh5695 10 дней назад
​😢😢😢😢😢bv vvb,ਬੱਬਬਮਵਵੱਲਬਲ V।hv ।।b।lnhbbvvb।😂 Bb Lv L VbbVvblvg । Bb l v
@premjitbrar6454
@premjitbrar6454 Месяц назад
ਡਾਕਟਰ ਗਰਗ ਸਾਹਿਬ ਜੀ ਪੰਜਾਬ ਦੀ ਮਹਾਨ ਹਸਤੀ ਹਨ ਸੁਪਰ ਸੁਪਰ ਸੁਪਰ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ਅਤੇ ਤੁਹਾਡੀ ਲੰਬੀ ਉਮਰ ਕਰੇ ਜੀ ਧੰਨਵਾਦ ਵਲੋਂ ਪ੍ਰੇਮ ਜੀਤ ਸਿੰਘ ਬਰਾੜ ਫਰੀਦਕੋਟ।
@harjeetsra320
@harjeetsra320 Месяц назад
ਲੀਡਰਾਂ ਨੇ ਆਪਣੇ ਢਿੱਡ ਭਰੇ ਪਰਿਵਾਰਵਾਦ ਵਧਾਈਆਂ ਚਾਹੇ ਅਕਾਲੀ ਦਲ ਤੇ ਚਾਹੇ ਕਾਂਗਰਸ ਪਾਰਟੀ ਪੰਜਾਬ ਨੂੰ ਖਤਮ ਕਰ ਦਿੱਤਾ ਬਹੁਤ ਹੀ ਜ਼ਿਆਦਾ ਦੁੱਖ ਆਉਂਦਾ
@rbrar3859
@rbrar3859 Месяц назад
ਇਸ ਸੁੱਖਬੀਰ ਨੇ ਪੰਥ ਦਾ ਤੇ ਗੁਰਦੁਆਰਿਆਂ ਦਾ ਬਹੁਤ ਨੁਕਸਾਨ ਕੀਤਾ ਹੈ, ਇਸ ਬੰਦੇ ਨੇ ਗੁਰੂ ਘਰ ਲੁੱਟੇ ਤੇ ਆਪਣੇ ਬੰਦਿਆਂ ਨੂੰ ਲੁਟਾਏ ਹਨ
@bschungha8542
@bschungha8542 Месяц назад
ਗਰਗ ਜੀ ਬਹੁਤ ਵਧੀਆ ਬੰਦਾ ਹੈ ਨਿਰਪੱਖ ਗੱਲ ਕਰਦਾ ਹੈ
@gurdevsinghbrar982
@gurdevsinghbrar982 Месяц назад
Dr pyare Lal ਬਹੁਤ ਹੀ ਵਧੀਆ ਇਨਸਾਨ
@HarbansSingh-bt8br
@HarbansSingh-bt8br Месяц назад
ਪੰਜਾਬ ਨੂ ਬਾਦਲ ਦਲ ਤੋ ਤੋਬਾ
@gursewaksingh9964
@gursewaksingh9964 28 дней назад
84 congras aggi khus rho hun veer ji
@BalkarSingh-og4xb
@BalkarSingh-og4xb Месяц назад
ਅਖੌਤੀ ਖੇਤਰੀ ਪਾਰਟੀ ਵੈਨਟੀਲੇਟਰ ਉਪਰ ਹੈ, ਆਖਰੀ ਸਾਹਾਂ ਉਪਰ ਹੈ ਕਿਸੇ ਵੇਲੇ ਰਾਮ ਨਾਮ ਸੱਚ ਦਾ ਸੁਨੇਹਾ ਆ ਸਕਦਾ ਹੈ।
@BalbirSingh-vi6mm
@BalbirSingh-vi6mm Месяц назад
ਗਰਕ ਸਾਹਿਬ ਦੇ ਸੁਝਾਅ ਬਹੁਤ ਵਧੀਆ ਨੇ
@baldevsingh8619
@baldevsingh8619 Месяц назад
ਗਰਗ ਸਾਹਿਬ ਜੀ ਕੋਰ ਕਮੇਟੀ ਵਿੱਚ ਮਰੀ ਜਮੀਰ ਵਾਲੇ ਬੋਲੇ ਕਿਉਂ ਨੀ ਪ੍ਰਧਾਨ ਦੇ ਖਿਲਾਫ
@harbanssinghakhara608
@harbanssinghakhara608 27 дней назад
ਡਾ ਗਰਗ ਸਾਹਿਬ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਅਕਾਲੀ ਰਾਜਨੀਤੀ ਵਾਰੇ ਵਿਆਖਿਆ ਕੀਤੀ।ਪੰਥ ਦਾ, ਪੰਜਾਬ ਦਾ ਜਾਂ ਕੇਂਦਰੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਕਿਸੇ ਅਕਾਲੀ ਲੀਡਰ ਨੂੰ ਫ਼ਿਕਰ ਨਹੀਂ। ਇੰਨ੍ਹਾਂ ਦੀ ਲੜਾਈ ਸਿਰਫ਼ ਚੌਧਰ ਦੀ ਹੈ। ਸਾਰੇ ਲੀਡਰਾਂ ਨੇ ਆਪਣੇ ਬੇਟੇ ਬੇਟੀਆਂ ਅੱਗੇ ਲਿਆਂਦੇ ਹੋਏ ਨੇ।ਇਹ ਆਮ ਲੋਕਾਂ ਨੂੰ ਤਾਂ ਰਾਜਨੀਤੀ ਦੇ ਖੇਤਰ ਵਿੱਚ ਆਉਣ ਹੀ ਨਹੀਂ ਦਿੰਦੇ। ਇਹ ਦੱਸਣ ਪੰਜਾਬ ਦੀਆਂ ਕਿਹੜੀਆਂ ਮੰਗਾਂ ਇੰਨ੍ਹਾਂ ਨੇ ਮਨਾਈਆਂ ਹਨ।ਇਹ ਲ਼ੋਕਾਂ ਨੂੰ ਮੂਰਖ਼ ਬਣਾ ਰਹੇ ਹਨ। ਰੌਲਾ ਸਾਰਾ ਕੁਰਸੀ ਦਾ ਹੈ।ਗਰਗ ਸਾਹਿਬ ਜੀ ਦਾ ਧੰਨਵਾਦ ਕਰਨਾ ਬਣਦਾ ਹੈ।
@user-gd9pp9hy2r
@user-gd9pp9hy2r Месяц назад
ਭੱਗੂ ਵੀਰ ਜੀ ਤੇ ਡਾਕਟ ਸ੍ਰੀ ਗਰਗ ਸਹਿਬ ਜੀ 🙏🙏💚 ਗਰਗ ਸਹਿਬ ਬਹੁਤ ਵਧੀਆ ਬੰਦੇ ਨੇ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌☝️☝️☝️☝️☝️✍️✍️💯👏💚
@JeetuSaini54
@JeetuSaini54 Месяц назад
Mr GARG ji thank u sir
@Basra4458
@Basra4458 22 дня назад
ਅਕਾਲੀ ਦਲ ਦੇ ਰੌਲੇ ਰੱਪੇ ਬਾਰੇ ਹੁਣ ਤੱਕ ਦਾ ਸੱਭ ਤੋਂ ਵਧੀਆ ਤੇ ਸਹੀ ਵਿਚਾਰ dr Garg ਵਲੋਂ ਪੇਸ਼ ਕੀਤੇ ਗਏ ਹਨ
@rajkumar-ft6ow
@rajkumar-ft6ow Месяц назад
ਲੋਟੂ ਟੋਲੇ ਦੇ ਬੰਦੇ ਹਨ ਬਾਦਲ ਦਲ 15 ਸਾਲ ਤਾ ਲੋਕਾਂ ਦੀ ਗਲ ਕੀਤੀ ਨਹੀ ਹੁਣ ਖਤਮ ਹੋਣ ਤੋਂ ਬਾਅਦ ਲੋਕਾਂ ਦਾ ਚੇਤਾ ਆ ਗਿਆ
@mukhtiarsinghsandhu7348
@mukhtiarsinghsandhu7348 Месяц назад
Shi. Commercial akali dal.
@ManpreetSingh-ql6mc
@ManpreetSingh-ql6mc 29 дней назад
ਡਰੈਗਨ ਫਰੂਟ ਉਗਾਉਣ ਤੇ ਜਿਹੜਾ ਪਹਿਲਾ ਖ਼ਰਚ ਹੁੰਦਾ ਓ ਕੌਣ ਦੇਵੇਗਾ
@harpreetsinghthind2816
@harpreetsinghthind2816 Месяц назад
🙏🚩🌹ਵਾਹਿਗੁਰੂ,, ਗਰਗ ਜੀ,,, ਰੱਬ ਦੇ ਬੰਦੇ 🙏
@jagrajsinghsidhu9445
@jagrajsinghsidhu9445 Месяц назад
ਸੁਖਬੀਰ ਬਾਦਲ ਨੂੰ ਖਤਮ ਕਰਨ ਦਾ ਬਹੁਤ ਚਾਅ ਹੈ ਸਾਰਿਆ ਨੂੰ
@jarnailsingh9949
@jarnailsingh9949 Месяц назад
435th like Jarnail Singh Khaihira Retired C H T Seechewaal ❤
@RanjitKaur-zj3fy
@RanjitKaur-zj3fy Месяц назад
Dr garg ji salute app ji di soch nu very very thanks
@harnamsingh4794
@harnamsingh4794 28 дней назад
ਬਹੁਤ ਵਧੀਆ ਜੀ
@KulwantSingh-gg5qe
@KulwantSingh-gg5qe Месяц назад
ਸੁਖਬੀਰ ਬਾਦਲ ਨੂੰ ਹੁਣ ਰਾਤਾਂ ਨੂੰ ਨੀਂਦ ਨਹੀਂ ਆ ਰਹੀ ਬੋਦਲਿਆ ਪਿਆ ਹੈ ਮੂੰਹ ਤੋਂ ਪਤਾ ਲੱਗਦਾ ਹੈ face is an index of mind
@tarlokchandhanda7226
@tarlokchandhanda7226 25 дней назад
The question should be one by one ji.
@parvindersingh1629
@parvindersingh1629 Месяц назад
May God bless Garg sir. He should lead true punjabi Hindues.
@shivdevsingh3626
@shivdevsingh3626 Месяц назад
No, he is leading true Panjabis. Even he knows more Gurbani than majority of Sikhs. I respect him for his great service to the humanity.
@malkiatsingh5143
@malkiatsingh5143 Месяц назад
ਗਰਗ ਸਾਹਿਬ ਦਾ ਵਿਸ਼ਲੇਸ਼ਣ ਹਮੇਸ਼ਾਂ ਤੱਥਾਂ ਤੇ ਆਧਾਰਿਤ ਹੁੰਦਾ ਹੈ ।
@user-gl9mh1rl2m
@user-gl9mh1rl2m Месяц назад
ਸਾਰੀਆਂ ਹੀ ਪਾਰਟੀਆਂ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਬਦਲਣੇ ਪੈਣਗੇ ਘਟੋ ਘਟ ਜਿਨ੍ਹਾਂ ਨੇ ਵੀਹ ਵੀਹ ਪੀੜ੍ਹੀਆਂ ਦਾ ਧਨ ਇਕੱਠਾ ਕਰ ਲਿਆ ਓਹ ਤਾ ਬਦਲ ਜਾਣ
@mahinderpal9404
@mahinderpal9404 Месяц назад
ਪਿਆਰੇ ਲਾਲ ਗਰਗ ਜੀ, ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕ ਦੇਸ਼ ਦੀ ਆਬਾਦੀ ਦੇ ਮੱਦੇਨਜਰ ਘੱਟ ਗਿਣਤੀ ਹਨ ਜਦੋਂ ਕਿ ਇਸ ਗੱਲ ਦੇ ਨਾਲ ਸਚਾਈ ਇਹ ਵੀ ਹੈ ਕਿ ਪੰਜਾਬ ਵਿੱਚ ਹਿੰਦੂ, ਇਸਾਈ, ਜੈਨੀ, ਮੁਸਲਿਮ ਭਾਈਚਾਰੇ ਦੇ ਲੋਕ ਅਸਲ ਵਿੱਚ ਪੰਜਾਬ ਪੱਖੋਂ ਸਹੀ ਮਾਅਨਿਆਂ ਵਿੱਚ ਘੱਟ ਗਿਣਤੀ ਵਿੱਚ ਹਨ।
@Param.Rai80
@Param.Rai80 Месяц назад
ਜੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਮੁੱਖ ਬੁੱਧੀਜੀਵੀਆਂ ਨੂੰ ਮੁੱਖ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਜਨਤਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਰਾਜਨੀਤਕ ਪਾਰਟੀ ਬਣਾਉਣੀ ਚਾਹੀਦੀ ਹੈ।
@bhalwansabdamaan-abc8053
@bhalwansabdamaan-abc8053 20 дней назад
ਅਕਾਲੀਦਲ ਕਿਊਂ ਕਿ ਇਕ ਹੀ ਜਮਾਤ ਨਾਲ ਸਬੰਧਤ ਹੈ ਤੇ ਦੂਜੀ ਧਿਰ ਨੂੰ ਕਦੇ ਵੀ ਬਰਾਬਰਤਾ ਦਾ ਅਧਿਕਾਰ ਨਹੀ ਦਿੰਦੀ ਤਾਂ ਹੀ ਦੂਜੀ ਧਿਰ ਦਾ ਹੀ ਗਰਗ ਸਾਹਿਬ ਹੈ ਇਹਨੂੰ ਵੀ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਜਾਣਾ ਭਾਵੇਂ ਗਰਗ ਸਾਹਿਬ ਜਿੰਨੀਆਂ ਮਰਜ਼ੀ ਹਕੀਕੀ ਗੱਲਾਂ ਕਰ ਲਵੇ
@Sukhchain_singh301
@Sukhchain_singh301 26 дней назад
Great
@SukhdevSingh-pz8ii
@SukhdevSingh-pz8ii Месяц назад
ਗਰਗ ਸਾਹਿਬ ਬੜੀ ਵਧੀਆ ਗਲ ਕੀਤੀ ਇਹ ਕਾਲੀ ਇਕ ਦੂਜੇ ਨੂੰ ਨੀਵਾ ਦਿਖਾਂ ਕੇ ਚੋਧਰ ਚਾਉਦੇ ਨੇ ਵਰਤੇ ਪੰਥ ਨੂੰ ।।
@tejkumar5601
@tejkumar5601 Месяц назад
Salute dr. Garg ji
@SatnamSingh-sd9sw
@SatnamSingh-sd9sw Месяц назад
Garag..sahib.Badal.l.nePunjab..de.taraki.kiti.hai.
@ManpreetSingh-ql6mc
@ManpreetSingh-ql6mc 29 дней назад
ਗੰਨੇ ਵਾਲੀ ਗੱਲ ਹਾਸੋਹੀਣੀ
@sarpanchmanjitbuttartugal9877
@sarpanchmanjitbuttartugal9877 17 дней назад
ਪੰਜਾਬ ਦੇ ਹੀਰੇ ਡਾਕਟਰ ਪਿਆਰੇ ਲਾਲ ਗਰਗ ਜੀ ਮਹਾਰਾਜ ਡਾਕਟਰ ਸਾਹਿਬ ਜੀ ਨੂੰ ਲੰਮੀਆਂ ਉਮਰਾਂ ਬਖਸੇ
@JaspalSingh-vn8xo
@JaspalSingh-vn8xo 17 дней назад
ਗਰਗ ਸਾਹਿਬ ਬਿਲਕੁਲ ਸੱਚ
@DarshanSingh-hm7ci
@DarshanSingh-hm7ci Месяц назад
Very good view's!!!!!
@balwindersinghbrar5963
@balwindersinghbrar5963 Месяц назад
ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।
@jagdevsingh3739
@jagdevsingh3739 25 дней назад
ਗਰਮ ਖਿਆਲੀ ਨਹੀ ਡਾਕਟਰ ਸ੍ਹਾਬ ਇਹ ਤਾ ਪਹਿਲਾ ਹੀ ਗਰਮ ਖਿਆਲੀ ਹੋਣਾ ਚਾਹੀਦਾ ਸੀ ਜਿਵੇ ਸੰਤ ਜਰਨੈਲ ਸਿੰਘ ਸੀ ਉਸੇ ਤਰਾ
@premsagararora4774
@premsagararora4774 9 дней назад
Very good Garg ji
@user-xg5np2yd3q
@user-xg5np2yd3q Месяц назад
M.r.Garg.Sahab.ok.g❤❤❤❤❤
@user-mx7tl2wr1l
@user-mx7tl2wr1l 17 дней назад
Very good garg sahib
@HarjinderSingh-hk1iv
@HarjinderSingh-hk1iv Месяц назад
💯👍
@HarjinderSingh-hk1iv
@HarjinderSingh-hk1iv Месяц назад
OK ❤
@manjitbedi5836
@manjitbedi5836 Месяц назад
Why it's Shromni Akali Dal, since it's Only "Badal Dal", becoz Badal included Hindus and Muslims.
@SunilKumar-yj4wi
@SunilKumar-yj4wi 27 дней назад
Right 👍
@amrjitsingh9816
@amrjitsingh9816 Месяц назад
Only to grab Agricultural land it’s Absolutely Rt
@harbanssidhu8925
@harbanssidhu8925 18 дней назад
ਗਰਗ ਸਾਹਿਬ... ਬਹੁਤ ਹੀ ਵਧੀਆ ਵਿਸ਼ਲੇਸ਼ਣ. ਪਰ ਪੰਜਾਬ ਦੀ ਲੜਾਈ ਲੜਨ ਲਈ ਕੋਈ ਸਾਰਥਿਕ ਸਿੱਟਾ ਕੱਢੋ ਜੀ...
@surjitsinghturna687
@surjitsinghturna687 Месяц назад
Can I get the report Dr Garg Sir?
@devindersingh4796
@devindersingh4796 6 дней назад
Sukhbir badal prayed that" jis na Guru Grenth sahib de bayadbi kiting us da kakh na rahay"
@JOG722
@JOG722 Месяц назад
ਅਕਾਲੀ ਦਲ ਪਾਰਟੀ ਖਤਮ ਹੋਣ ਦਾ ਕਾਰਨ ਸਭ ਤੋਂ ਵੱਡਾ ਮੈਂ ਤਾਂ ਇਹ ਮੰਨਦਾ ਮੈਂ ਇੱਕ ਦੁਕਾਨਦਾਰ ਸੀ ਮੈਂ ਇੱਕ ਪਿੰਡ ਦੇ ਵਿਚਾਰ ਐਮਪੀ ਡਾਕਟਰ ਸੀ ਤੇ ਇਹਨਾਂ ਦੇ ਟਾਈਮ ਦੇ ਵਿੱਚ ਮੈਂ ਇੱਕ ਗੱਲ ਨੋਟ ਕੀਤੀ ਸੀ ਜੋ ਕਿ ਇਹ ਗੱਲ ਸੀ ਵੀ ਇਹ ਇੱਕ ਬੰਦਾ ਇਹਨੂੰ ਚੁੱਕ ਕੇ ਲੈ ਕੇ ਜਾਂਦੇ ਸੀ ਘਰੋਂ ਤੇ ਇੱਕ ਟੁੱਟਾ ਤੇ ਇੱਕ ਪਿੰਡ ਦਾ ਸਰਪੰਚ ਉਹ ਬੰਦੇ ਤੇ ਗੋਲੀਆਂ ਪਵਾ ਦਿੰਦਾ ਉਹ ਮਾਜੀ ਪੀ ਕੇ ਪਾਊਡਰ ਇੱਕ ਉਹ ਜਿਹੜਾ ਮਸਲਾ ਪਿੰਡ ਦਾ ਪਿੰਡਾਂ ਦੇ ਵਿੱਚ ਕਈ ਨੌਜਵਾਨਾਂ ਦੀਆਂ ਜਿੰਦਗੀਆਂ ਨਾ ਖਰਾਬ ਕਰ ਰਹੀਆਂ ਤੇ ਦੂਸਰੇ ਨੰਬਰ ਤੇ ਇੱਕ ਇਹਨਾਂ ਦੇ ਸਭ ਦੇ ਵਿੱਚ ਸਭ ਤੋਂ ਵੱਡਾ ਘਾਟਾ ਜਿਹੜੇ ਇਹਨਾਂ ਆਪਣੇ ਇਲਾਕੇ ਦੇ ਵਿੱਚ ਸਰਪੰਚਾਂ ਤੇ ਜਥੇਦਾਰਾਂ ਨੂੰ ਪਾਵਰਾਂ ਬਹੁਤ ਦਿੱਤੀਆਂ ਗਈਆਂ ਸੀ ਸਾਡੇ ਥਾਣੇ ਦੇ ਵਿੱਚ ਪਹਿਲੇ ਸਰਦਾਰ ਚੰਨਾ ਪ੍ਰਧਾਨ ਜੀ ਕੋਲ ਜਾਓ ਉਹ ਚੰਨਾ ਪ੍ਰਧਾਨ ਜਥੇਦਾਰ ਸੀ ਇਹਨਾਂ ਦਾ ਉਹਦੇ ਕੋਲ ਜਾਓ ਰਾਜ ਕਰਨ ਦਾ ਤਰੀਕਾ ਨਹੀਂ ਸੀ ਸਹੀ ਹੋਣਾ ਦੋਨੇ ਪਾਰਟੀਆਂ ਰਹੀਆਂ ਇਹਨਾਂ ਨੇ ਪੁਲਿਸ ਨੂੰ ਇਹ ਹਦਾਇਤ ਦਿੱਤੀ ਹੋਈ ਸੀ ਕਿ ਜੋ ਕਿਸੇ ਕੋਲੋਂ ਪਕੜੀ ਜਾਂਦੀ ਚੀਜ਼ ਉਹੀ ਉਹਦੇ ਉੱਤੇਭਗਵੰਤ ਮਾਨ ਵਾਰਾ ਨੇ ਵੀ ਇਹੀ ਕੰਮ ਕਰਿਆ ਵੀ ਜੋ ਕਿਸੇ ਕੋਲੋਂ ਚੀਜ਼ ਪਕੜੀ ਜਾਂਦੀ ਆ ਉਹੀ ਉਹਦੇ ਤੇ ਪਾਓ ਨਾ ਕੀ ਆਪਣੇ ਕੋਲੋਂ ਪੀ ਕੇ ਗੋਲੀਆਂ ਤੇ ਪਾਊਡਰ ਬਣਾ ਕੇ ਪਾ ਦੋ ਇਹ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਰੰਭਿਆ ਸੀ ਤੇ ਮੈਂ ਇਕ ਇਹ ਕਾਰਨ ਵੀ ਮੰਨਦਾ ਤੇ ਛੋਟੇ ਪੱਧਰ ਤੇ ਜਿਹੜੀਆਂ ਇਹਨਾਂ ਪਾਵਰਾਂ ਦਿੱਤੀਆਂ ਸੀ ਸਰਪੰਚਾਂ ਤੇ ਜਥੇਦਾਰਾਂ ਨੂੰ ਉਹ ਇਹਨਾਂ ਨੂੰ ਚੀਜ਼ ਲੈ ਕੇ ਡੁੱਬੀ ਉਹਨਾਂ ਦੀ ਦੁਰਵਰਤੋ ਕੀਤੀ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਜਿਆਦਾ ਇਹਨਾਂ ਦੇ ਖਿਲਾਫ ਗੁੱਸਾ ਹੋ ਗਿਆ ਤੇ ਉਹ ਵੀ ਇੱਕ ਕਾਰਨ ਬਹੁਤ ਵੱਡਾ ਕਾਰਨ ਇਹ ਵੀ ਆ
@BhupinderSingh-if9gb
@BhupinderSingh-if9gb Месяц назад
Not Akkali.....Now SAD ...AKKALI..totally Khalli......
@gurmejsingh8125
@gurmejsingh8125 20 дней назад
ਵਾਹ ਡਾਕਟਰ ਸਾਹਿਬ ਕਮਾਲ ਕਰ ਰਹੇ ਹੋ।
@user-rp2bb1qz4m
@user-rp2bb1qz4m Месяц назад
Sukhe nu side karo te ik sikh party khari karo ji namm rakho Punjab sikh party ❤❤
@mukhtiarsinghsandhu7348
@mukhtiarsinghsandhu7348 Месяц назад
Garg sahib God bless you sir.
@BalkarSingh-zt9iw
@BalkarSingh-zt9iw 24 дня назад
ਲੱਗੇ ਰਹੋ ਗਰਗ ਸਹਿਬ ਸਹੀ ਕਹਿ ਰਹੇ ਹੋ
@user-mx7tl2wr1l
@user-mx7tl2wr1l 17 дней назад
ਏਹ ਗ੍ਰਾਊਂਡ ਲੱਭਦੇ ਫਿਰਦੇ ਹਨ ਉਹ ਨਾਹੀ ਮਿਲਣੀ
@balvirslnghsahokesingh7446
@balvirslnghsahokesingh7446 23 дня назад
ਬਿਲਕੁਲ ਜੀ,,,,ਗਰਗ ਜੀ, ਅਸਲ ਵਿੱਚ ਸੁਖਬੀਰ ਬਾਦਲ ਪਰਿਵਾਰ ਇੱਕ ਵਪਾਰੀ ਹੈ ਜੀ। ਇਹਨਾਂ ਦੱਲਿਆਂ ਦਾ ਪੰਜਾਬ, ਪੰਜਾਬੀ ਪੰਜਾਬੀਅਤ ਅਤੇ ਸਿੱਖ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ ਜੀ। ਇਹ ਬੰਦਾ ਆਪਣੇ ਪਰਿਵਾਰ ਪਾਲਣਾ ਚਾਹੁੰਦਾ ਹੈ, ਜਿਸ ਕਰਕੇ ਲੋਕਾਂ ਨੂੰ ਬੁੱਧੂ ਬਣਾਕੇ ਪਾਵਰ ਰੱਖਣ ਲਈ ਸੱਤਾ ਭਾਲਦਾ ਹੈ ਜੀ।। ਹੁਣ ਬਿਲਕੁਲ ਆਖੀਰ ਹੋ ਗਈ ਹੈ ਜੀ ਇਸ ਵਪਾਰੀ ਨੂੰ ਤੁਰੰਤ ਬਾਹਰ ਦਾ ਰਸਤਾ ਦਿਖਾਉਣ ਦੀ ਸਖ਼ਤ ਲੋੜ ਹੈ ਜੀ।ਸਭ ਨੇ ਵਾਈਟ ਪੇਪਰ ਪੜਿਆ ਹੈ ਪਰ ਅਫਸੋਸ ਹੈ ਕਿ ਅਸੀਂ ਭੁਲੱਕੜਾਂ ਦੀ ਮਾਨਸਿਕਤਾ ਵਾਲੇ ਲੋਕ ਹਾਂ ਜੀ। ਇਸ ਬੰਦੇ ਨੂੰ ਤੁਰੰਤ ਲਾਂਭੇ ਕੀਤਾ ਜਾਵੇ ਜੀ। ਧਨਵਾਦ ਮਿਹਰਬਾਨੀ।
@ajaibsingh3873
@ajaibsingh3873 Месяц назад
ਪੰਜਾਬ ਦੇ ਹੱਕ ਦੀ ਗੱਲ ਕਿਸੇ ਨੇ ਨਹੀਂ ਕੀਤੀ , ਨਾ ਬਦਲਾ ਨੇ, ਨਾ ਕੈਪਟਨ ਨੇ, ਸਾਰੇ ਵਿਕੇ ਹੋਏ ਹਨ, ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈ ਖੇਤ। ਇਹਨਾਂ ਸਾਰਿਆਂ ਨੇ ਰਲ ਕੇ ਹੀ ਪੰਜਾਬ ਨੂੰ ਬਰਬਾਦ ਕੀਤਾ ਹੈ। ਬਾਕੀ ਰਹੀ ਗੱਲ ਆਪ ਪਾਰਟੀ ਦੀ, ਇਹ ਵੀ ਬਹੁਤ ਡਰਦੇ ਹਨ ਸੈਂਟਰ ਤੋ, ਕੋਈ ਗੱਲ ਨਹੀਂ ਕਰਦੇ ਪੰਜਾਬ ਵਾਸਤੇ। ਆਪਣੇ ਆਪਣੇ ਹਿਤ ਪਾਲ ਰਹੇ ਹਨ ਸਾਰੇ ,Punjab da ਦੁੱਖ ਕਿਸੇ ਨੂੰ ਨਹੀਂ। ਬੀਜੇਪੀ ਚਾਹੁੰਦੀ ਹੈ ਕਿ ਸਾਡੀ ਸਰਕਾਰ ਬਣੇ, ਹਿੰਦੂ ਵੋਟ ਇਕੱਠੀ ਕਰ ਕੇ, ਉਹਨਾਂ ਦਾ ਸ਼ੇਅਰ ਵੀ ਵਧਿਆ ਹੈ। ਸੋ ਬਹੁਤ ਮੁਸ਼ਕਲ ਹੈ ਪੰਜਾਬ ਦਾ ਭਲਾ ਕੋਈ ਨਹੀਂ ਚਾਹੁੰਦਾ। ਆਪਣੀ ਆਪਣੀ ਚੌਧਰ ਦਾ ਰੌਲਾ ਪੈ ਰਿਹਾ ਹੈ। ਪੰਜਾਬ ਨਾਲ ਕਿਸੇ ਨੂੰ ਕੋਈ ਮਤਲੱਬ ਨਹੀਂ ਰੱਬ ਹੀ ਰਾਖਾ ਹੈ। ਗਰਗ ਸਹਿਬ ਸੱਚ ਬੋਲ ਰਹੇ ਹਨ।
@ichpalsingh9924
@ichpalsingh9924 Месяц назад
Outstanding dr. Saib ip sgh mashmir
@sonychnelsdihaiehsingh2701
@sonychnelsdihaiehsingh2701 4 дня назад
Report nu gal ehdi vaddi nahi karni chidi gal karni nahi aundi
@VikramSingh-qm5hc
@VikramSingh-qm5hc Месяц назад
ਗੁਰੂ ਨੇ ਰੋਲਕੇ ਰੱਖਤਾ ਗੋਹੋਲਕ ਦਾ ਪੈਸਾ ਪੀੜੀਆੰ ਗਾੱਲ ਦੇਵੇਗੀ‌ ਗੁਰੂ ਦੀ ਗੋਹੋਲਕ ਵਿਚੌ ਹੋਟਲ ਬੰਣਾਕੇ ਸਾਰੇ ਮਾੜੇ ਕੰਰਮੰ ਹੂੰਦੇ ਨੇ ਗੁਰੂ ਨੇ ਵੱਡੇ ਬੂੱਢੇ ਨੂੰ ਅਗਲੀ ਜੂੰਨੇ ਕਿਤੇ ਖੋਤੇ ਦੀ ਜੂੰਨ ਪਾ ਕੇ ਇਟਾੰ ਵਾਲੇ ਭੱਠੇ ਤੇ ਇਟਾੰ ਢੌਹੌਣ ਲਾਏਆ ਹੋਉ‌ ਜੋ ਕਰੰਮ ਪ੍ਰਕਾਸਾ਼ ਨੰਦ ਕਰਾਏ ਕਿਨਾੰ ਨੌ ਜਵਾੰਨ ਪੰਜਾਬ ਵਿਚੌ ਮਰਵਾਏਆ ਜੱਥੈਦਾਰ ਕੌਕੇ ਨੂੰ ਸ਼ਹੀਦ ਕਰਾਏਆ ਵਸਾਖੀ ਵਾਲੇ ਦਿੰਨ 13 ਸਿੰਘ ਨੰਰਕ ਧਾਰੀ ਕੋਲੌ ਸ਼ਹੀਦ ਕਰਾਏ ਉਮੰਰਾੰ ਨੰਗਲ ਜੀਵੰਣਨ ਸਿੰਘ ਨਾੰਲ ਸੀ ਗੋਲਡੰਨ ਟੈਪੰਲ ਬਲੀਉ ਸੱਟਾਰ ਕਰਾਏਆ ਲਾਲ ਪੱਗ ਬੰਨਕੇ ਦਾੜੀ ਬੰਨਕੇ ਇਦੰਰਾ ਗਾੰਧੀ ਨੂੰ ਮਿਲੰਣ ਜਾੰਦਾ ਰਿਹਾ ਇਹੈ ਮੈ ਨੰਹੀ ਗਿਆੰਨੀ ਜੈਲ ਸਿੰਘ ਨੇ ਕਿਹਾ ਸੀ ਜਦੌ ਨੌ ਜੂੰਨ ਨੂੰ ਊਹੋ ਦਰਬਾਰ ਸਾਬ ਸ੍ਰੀ ਅਕਾੱਲ ਤੱਖਤ ਸਾਬ ਆਏਆ ।ਪੱਰ ਗਿਆਨੀ ਸਾਬ ਸਿੰਘ ਕੰਜਰ ਨੇ ਹੱਥ ਜੋੜਕੇ ਬੇਨਤੀ ਕੀਤੀ ਗੱਲ ਦੱਬੀ ਰੇਹੈਣ ਦਿਉ ਸਿਖ ਕੌਮ ਛਿੱਤਰ ਮਾਰ ਮਾਰ ਮਾਰਦੁ।ਗਿਆੰਨੀ ਜੈਲ ਸਿੰਘ ਤਾੰ ਫੂਕਰੇ ਕੌਮ ਦੀਆੰ ਚਿਠੀਆੰ ਵੀ ਨੰਸ਼ਰ ਕਰੰਨ ਵਾਲਾ ਸੀ ਲੈ ਕੇ ਆਏਆ ਸੀ ।ਇਹੈ ਨੰਹੀ ਬਖਸੇ਼ ਜਾੰਣਗੇ ।😡
@SurinderSingh-fd9ed
@SurinderSingh-fd9ed Месяц назад
Ssa...Garg....sir
@HarjinderBhullar6076
@HarjinderBhullar6076 Месяц назад
ਸੁੱਖੇ ਬਾਦਲ ਨੇ ਅਕਾਲੀ ਦਲ ਪਾਰਟੀ ਖਤਮ ਕਰ ਦਿੱਤੀ, ਸੁੱਖੇ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦਬਾਉ ਪੰਜਾਬ ਖੇਤਰੀ ਪਾਰਟੀ ਬਚਾਉ,ਜੇ ਅਕਾਲੀ ਦਲ ਬਚਾਉਣਾ ਸੁੱਖੇ ਨੂੰ ਪ੍ਰਧਾਨਗੀ ਤੋਂ ਹਟਾਉਣਾ ਬਹੁਤ ਜ਼ਰੂਰੀ ਆ
@LakhwinderSingh-px1td
@LakhwinderSingh-px1td 25 дней назад
Dr Garg ji elexon Laro
@sukhpalsinghbrar5711
@sukhpalsinghbrar5711 3 дня назад
Sukhbir Badal’s end means coming of Khalsa Panth
@Mohansingh-ft3xy
@Mohansingh-ft3xy 27 дней назад
Garg shiab waheguru mehar kare
@AvtarSingh-bv5eq
@AvtarSingh-bv5eq Месяц назад
ਉਹ ਤਾਂ ਕਹਿ ਰਹੀ ਹੈ ਬਾਦਲ ਪਰਿਵਾਰ ਤਾਂ ਜਿੱਤ ਗਿਆ ਪ ਤੀਜੇ ਨੰਬਰ ਤੇ ਹਾਰੇ ਹੋਏ ਕਹਿ ਰਹੇ
@harpreetbilling8690
@harpreetbilling8690 26 дней назад
ਗਰਮ ਧੜੇ ਦਾ ਉੱਭਰ ਕੇ ਸਾਹਮਣੇ ਆਉਣਾ ਸਮੇ ਦੀ ਲੋੜ ਅਤੇ ਪੰਜਾਬ ਪੱਖੀ ਹੈ। ਸੈਂਟਰ ਦੀਆਂ ਵਧੀਕੀਆਂ ਨੇ ਡਾਕਟਰ ਸਾਹਿਬ । ਸਗੋਂ ਸਿੱਖਾਂ ਨਾਲ ਬੇਇਨਸਾਫੀ ਅਤੇ ਪੰਜਾਬ ਨਾਲ ਧੱਕੇ ਦਾ ਸਿੱਟਾ ਹੈ ਜੋ ਕਿ ਸਿੱਖ ਨੌਜਵਾਨਾਂ ਨੂੰ ਅਕਲ ਆ ਰਹੀ ਆ ਕਿ ਸਾਡੇ ਕੌਮ ਅਤੇ ਪੰਜਾਬ ਨਾਲ ਨਿਰੰਤਰ ਧੱਕਾ ਕਿਸੇ ਸ਼ਾਜਿਸ ਅਧੀਨ ਕਰ ਰਹੀ ਆ। ਇਥੇ ਇਹ ਕਹਿਣਾ ਸਹੀ ਹੈ ਗੁਰਬਾਣੀ ਅਨੁਸਾਰ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ।।
@jagwantsingh8245
@jagwantsingh8245 Месяц назад
Badal to bina akalidal nahi chal sakda
@user-rt8dg2xt8h
@user-rt8dg2xt8h Месяц назад
ਕੋਠੀਆਂ ਵਾਲੇ ਖ਼ੁਦਕਸੀ ਨਹੀਂ ਕਰਦੇ ਖ਼ੁਦਕਸੀ ਗਰੀਬ ਕਿਸਾਨ ਹੀ ਕਰਦਾ
@surindersingh-tj2vb
@surindersingh-tj2vb Месяц назад
Dr. Sabb. Good. ❤❤❤❤❤
@avtarmaan2098
@avtarmaan2098 Месяц назад
Panth dae badal lane nae bauth nuksan kita sukhbir nae sauda sadh khater guru granth shaib gande nale vich sutia hun aee punjab dee vanug door bhalde nae
@gurmukhsingh3457
@gurmukhsingh3457 Месяц назад
Nice exposure.Leaders are sefish and fighting for their vested interests only.They are least concerned for public issues.Leaders are striving their best to save their assets made by exploiting the Punjab state in one way or the other.The leaders are striving best to save their skins,adopting face saving methods articulately.The public is watching them closely.Evil cannot thrive forever.
@user-yg5vw7gv4x
@user-yg5vw7gv4x Месяц назад
Sukha gappi Nachharri Drugs Majethya bahar kro fir akali dal de Sarkar bann Sakdi hai
@gurcharansingh1660
@gurcharansingh1660 День назад
ਬਾਦਲ ਢੀਂਡਸਾ ਵਲਟੋਹਾ ਮਜੀਠੀਆ ਵਰਗੇ ਲੋਕਾਂ ਨੇ ਲੁੱਟ ਖੋਹ ਕਰਨ ਲਈ ਗੁਰੂ ਘਰਾਂ ਨੂੰ ਵੀ ਵੰਡ ਰੱਖਿਆ ਹੈ ਮਸਤੂਆਣਾ ਸਾਹਿਬ ਗੁਰਦੁਆਰਾ ਢੀਂਡਾ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਬਾਦਲ ਪਰਿਵਾਰ ਦੇ ਕਬਜ਼ੇ ਵਿੱਚ ਲੈ ਰੱਖੀ ਹੈ ਚਮਚਿਆਂ ਨੂੰ ਸਰਾਵਾਂ ਦੇ ਕਮਰੇ ਕਬਜ਼ੇ ਕੀਤੇ ਹਨ ਕੁੱਝ ਕੌਲੀ ਚੱਟ ਕਮੇਟੀਆਂ ਪ੍ਰਧਾਨ ਬਣਾ ਰੱਖਿਆ ਹੈ
@adv.madanlal13
@adv.madanlal13 Месяц назад
Sirs , in Punjab SHROMANI AKALI DAL Is respected by all but the present leadership has been rejected....So a change in leadership is need of the hour for the future of the party...
@pkd1305
@pkd1305 21 день назад
ਡਾਕਟਰ ਗਰਗ ਜੀ ਇਹਦੇ ਚਮਚੇ ਚਮੇਲਿਆ ਦਾ ਵੀ ਸਫਾਇਆ ਕਰੌ ਪੰਜਾਬ ਖਾ ਲਿਆ
@asttydydydgfxfxyfufug3798
@asttydydydgfxfxyfufug3798 26 дней назад
ਜੇ ਬਾਦਲ ਪਾਰਟੀ ਪੰਜਾਬ ਦੇ ਲੋਕਾਂ ਦਾ ਭੱਲਾ ਚਹੁੰਦੇ ਹੋ ਤਾਂ ਤੁਸੀਂ ਇੱਕ ਸੀਟ ਤੇ ਕਿਉਂ ਆਏ ਪੰਜਾਬ ਦੇ ਲੋਕਾਂ ਦਾ ਤੁਸੀਂ ਕੀ ਹੱਲ ਕੱਢਿਆ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਕਿਸਾਨੀ ਦਾ ਮੁੱਦਾ ਤੁਸੀਂ ਇਨ੍ਹਾਂ ਵਿੱਚੋਂ ਕਿ ਕਿਤਾ ਰਾਜ ਤਾਂ ਥੋਡੇ ਪਰਿਵਾਰ ਨੇ ਕਿਤਾ ਲੋਕਾਂ ਨੂੰ ਸਿਰਫ ਵੋਟਾਂ ਲੈਕੇ ਵਰਤਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਫੈਸਲਾ ਕਿਥੇ ਆ
@balbirsohal7642
@balbirsohal7642 Месяц назад
Panjab public have rejected the Badal Akali Dal because their policies destroyed Sikh Institution .
@santokhsinghshergill973
@santokhsinghshergill973 Месяц назад
ਭਗਵੰਤ ਮਾਨ ਨੇ ਕਿਹਾ ਸੀ ਕਿ ਪਰਕਾਸ਼ ਸਿੰਘ ਬਾਦਲ ਜਿਉਂਦਾ ਰਹੇ ਓਹ ਸੁਖਬੀਰ ਬਾਦਲ ਦੀ ਹਾਲਤ ਦੇਖ ਲਵੋ।
@mukhtiarsinghsandhu7348
@mukhtiarsinghsandhu7348 Месяц назад
Je 117 mla GARG SAHIB varge panjab nu mil jan ta panjab sawarg ban sakda hai.
@shivdevsingh3626
@shivdevsingh3626 Месяц назад
ਇੱਕ ਮਿਲਿਆ ਸੀ ਆਮ ਆਦਮੀ ਪਾਰਟੀ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ | ਉਸਨੂੰ ਆਮ ਆਦਮੀ ਪਾਰਟੀ ਨੇ ਟਕੇ ਸੇਰ ਵੀ ਨਹੀਂ ਪੁੱਛਿਆ | ਵਿਚਾਰਾ ਖੁੱਡੇ ਲਾਈਨ ਲਾਇਆ ਹੋਇਆ ਹੈ | ਪਾਰਟੀਆਂ ਦੇ ਮਾਲਕਾਂ ਨੂੰ ਬਹੁਤ ਸਿਆਣੇ ਅਤੇ ਇਮਾਨਦਾਰ ਬੰਦੇ ਚੰਗੇ ਨਹੀਂ ਲਗਦੇ |
@sushilkumarkhullar9492
@sushilkumarkhullar9492 Месяц назад
ਤੁਸੀਂ ਕਿਸੇ ਭੁਲੇਖੇ ਵਿੱਚ ਹੋ ਸਾਡਾ ਸਮਾਜ ਅਤੇ ਪੰਜਾਬੀ ਵੀ ਹੈ ਉਹੋ ਜਿਹੇ ਨੇਤਾ ਨੂੰ ਚੁਣਦੇ ਹਨ ਜਿੰਨਾ ਨੂੰ ਇਹ ਡਾਕਟਰ ਸਾਹਿਬ ਮਾੜਾ ਦੱਸ ਰਹੇ ਹਨ ਇਹ ਖੜੇ ਹੋ ਕੇ ਵੇਖ ਲੈਣ ਬਿਨਾਂ ਕੁੱਝ ਤੱਤਾ ਠੰਡਾ ਪਿਆ ਕੇ ਇਨਾਂ ਦੀ ਤਾਂ ਜਮਾਨਤ ਵੀ ਜਬਤ ਹੋ ਸਕਦੀ ਹੈ
@mukhtiarsinghsandhu7348
@mukhtiarsinghsandhu7348 Месяц назад
Shivdev jee and khulkar sahib both 101 % right jee. Shi pendu log, jo leader thanedar, tehsil dar, SDO...... Nu phone kar deve us nu votes launde han. Kam koi nhi dekhda.
@user-dc9dh8ep1c
@user-dc9dh8ep1c Месяц назад
ਗਰਗ ਸਾਹਿਬ ਨੂੰ ਮੈਂ ਦਿਖਾ ਦਿੰਦਾ ਹਾਂ ਹਰ ਪਿੰਡ ਵਿੱਚ ਕੋਠੀਆਂ ਹੀ ਕੋਠੀਆਂ
@JeetuSaini54
@JeetuSaini54 Месяц назад
sir ... oh sariya kodhiya 70 - 80 percent NRIs diya ne 🙏
@Karmazov
@Karmazov 21 день назад
It is not Shiromani Akali Dal. It should be called Shiromani Badal Dal. This family has single-handedly destroyed this once-great party.
@drpunjabi9394
@drpunjabi9394 Месяц назад
Masanda banan layee ek mint late nhi hoyia, fir padhaangi shadan nu hor kinyia election lose karonyian
@GurmeetSingh-fx1kc
@GurmeetSingh-fx1kc Месяц назад
All punjabi get together for the prosperity of Punjab fight for autonomy for Punjab chandigarh water and power Akalidal finished
@user-dl6lk9eo5f
@user-dl6lk9eo5f Месяц назад
Panthik.Party.nehee.riha.ji
@subashkohli2686
@subashkohli2686 29 дней назад
Challeye Hoi Kartoos Ne Eh Sarre
@SatnamSingh-sd9sw
@SatnamSingh-sd9sw Месяц назад
Garag.dahib.very.good..
@user-yg5vw7gv4x
@user-yg5vw7gv4x Месяц назад
Garag you are punjabi goo
@AvjotSingh-nr5po
@AvjotSingh-nr5po Месяц назад
ਹਰ ਬੰਦਾ ਇਹੀ ਗੱਲ ਕਰ ਰਿਹਾ ਕੀ ਇਹੀ ਪੰਜਾਬ ਦਾ ਮੁੱਦਾ ਰਹਿ ਗਿਆ। ਮੌਕੇ ਦੀ ਸਰਕਾਰ ਨੂੰ ਕੋਈ ਸੁਆਲ ਨਹੀ ਕਿਉ।
@kamleshkaur2919
@kamleshkaur2919 Месяц назад
AkaliDal Badal Saab ji Di family Te partyKadeNa Khtam Hohi Hai Te Na kade khtam Hovay ge ji Sda jindabadh He Rahe ge ji
@ekmsingh28
@ekmsingh28 Месяц назад
Halle ta Akal nu hath Maro ji
@harjeetsinghbedi2465
@harjeetsinghbedi2465 Месяц назад
Ehh theek he Akali Party apne pure asulaa to fail ho Par ess Garg ne ta Congress tee Support Karni he
Далее