Тёмный

ਸੁਖਬੀਰ ਬਾਦਲ ਘਰੇ ਭੇਡਾ ਲਿਆਇਆ ਆਂਢ ਗੁਆਂਢ ਹੋਇਆ ਪਰੇਸਨ  

WORLD NEWS
Подписаться 30 тыс.
Просмотров 118 тыс.
50% 1

ਸੁਖਬੀਰ ਬਾਦਲ ਘਰੇ ਭੇਡਾ ਲਿਆਇਆ ਆਂਢ ਗੁਆਂਢ ਹੋਇਆ ਪਰੇਸਨ #public #sukhbirbadal #animals #pindawale #news #cm

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 416   
@sukhwantsingh1999
@sukhwantsingh1999 2 месяца назад
ਬੇਅਦਬੀ ਕਰਨ ਵਾਲਿਆਂ ਦਾ ਹਸ਼ਰ ਵਾਹਿਗੁਰੂ ਜੀ ਮੱਤ ਮਾਰ ਕਰਕੇ ਹੀ ਕਰਦਾ।
@hdgamergang3168
@hdgamergang3168 2 месяца назад
Right g
@MalkidSing-lz9mq
@MalkidSing-lz9mq 2 месяца назад
ਰੱਬ ਦੀ ਚੱਕੀ ਹੋਲੀ ਚੱਲਦੀ ਹੈ ਪਰ ਪੀਸਦੀ ਬਹੁਤ ਬਾਰੀਕ ਹੈ । ਭਾਈ ਤੁਸੀ ਵੇਖਿਉ ਰੰਗ ਕਰਤਾਰ ਦੇ ।
@MawaRam-ph8wj
@MawaRam-ph8wj 2 месяца назад
😮😮
@hardeepchahalchahal5897
@hardeepchahalchahal5897 2 месяца назад
ਸਹੀ ਕਿਹਾ ਜੀ
@jindersinghjindersingh8402
@jindersinghjindersingh8402 2 месяца назад
ਬਹੁਤ ਵਧੀਆ ਵਿਚਾਰ ਤੇ ਜੋ ਗੱਲਾਂ ਦੱਸੀਆਂ ਉਹ ਬਿਲਕੁਲ ਸੱਚੀਆਂ ਹੋਣਗੀਆਂ ਆਉਣ ਵਾਲੇ ਟਾਇਮ ਵਿੱਚ
@Fun_with_fateh
@Fun_with_fateh 2 месяца назад
ਹੁਣ ਭੁੱਲ ਜਾਣ ਬਾਦਲ ਕੇ ਕਦੇ ਵੀ ਨਹੀਂ ਜਿੱਤ ਸਕਦੇ ਹਨ ਕਿਉਂਕਿ ਇਨ੍ਹਾਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਣ ਦਾ ਧੱਬਾ ਲੱਗ ਗਿਆ ਹੈ
@sukhjitsingh3707
@sukhjitsingh3707 2 месяца назад
ਮਾਨਸਿਕ ਰੋਗੀ ਸੁਖਵੀਰ ਬਾਦਲ
@balwindersinghchahal6000
@balwindersinghchahal6000 2 месяца назад
ਪਿੰਡ ਮੂਸੇ ਜ਼ਿਲ੍ਹਾ ਤਰਨ ਤਾਰਨ ਇਹ ਸ਼ਾਨੇ ਸਾਂਸੀ ਦਾ ਪੋਤਰਾ ਸੁਖਾ ਅਮਲੀ ਇਨ੍ਹਾਂ ਦੀ ਜਾਤ ਸਾਂਸੀ ਹੈ ਤਾਂ ਭੇਡਾਂ ਬੱਕਰੀਆਂ ਨਾਲ ਜ਼ਿਆਦਾ ਪਿਆਰ ਹੈ। ਪਾਕਿਸਤਾਨ ਵਾਲਿਆਂ ਇਹਦੇ ਪਿਉ ਪ੍ਰਕਾਸ਼ ਚੰਦ ਨੂੰ 5 ਭੇਡਾਂ ਦਿਤੀਆਂ ਸੀ। ਸਾਂਸੀ ਭੇਡਾਂ ਤੇ ਖ਼ੁਸ਼ ਹੁੰਦੇ ਨੇ
@ManjeetSingh-sr5wb
@ManjeetSingh-sr5wb 2 месяца назад
ਬਾਈ ਜੀ ਇਹ ਤਾਂ ਆਪਾਂ ਸਮਝਣਾ। ਉਹਨਾਂ ਨੂੰ ਕਬੂਤਰ ਉਡਾਉਂਣ ਦਿਉਂ ਟੈਨਸਨ ਨਾ ਦਿਉਂ
@kulwantsingh3183
@kulwantsingh3183 2 месяца назад
ਪਤਾ ਨਹੀਂ ਕਿਹੜੀ ਜਾਤ ਦਾ ਬੰਦਾ ਇਸ ਦੀ ਸਾਰੀ ਉਮਰ ਪੈਸੇ ਦੀ ਭੁੱਖ ਨਹੀਂ ਪੂਰੀ ਹੋਣੀ ਹੈ ਜੀ ਵਾਹਿਗੁਰੂ ਸਾਹਿਬ ਜੀ
@sangeetkaur9955
@sangeetkaur9955 2 месяца назад
ਲੋਕਾਂ ਦੇ ਘਰ ਉਜਾੜ ਕੇ ਹੁਣ ਹੋਰ ਕੀ ਹੋਣਾ ਸੀ ਇਹ ਠੀਕ ਹੈ
@baldevsinghgillbudhsinghwa9352
@baldevsinghgillbudhsinghwa9352 2 месяца назад
ਹੋਰ ਸੁਖਬੀਰ ਬਾਦਲ ਨਸਾ ਵੇਚਣ ਲੱਗ ਜਾਵੇ।
@khazansingh7501
@khazansingh7501 2 месяца назад
ਪਰਮਾਤਮਾ ਹੇ ਦੇਰ ਨਾਲ ਅਾੳੁਦਾ ਮਨੁਖ ਨੁ ਸਮਾ ਸਮਜਣ ਦਾ ਦੇਦਾ ਪਰ िੲਹ ਨਹੀ ਸਮिਜਅਾ ਅਜੇ ਹੋਣਾ ਬਹੁਤ ਕੁਜ ਬਾਕੀ ਹੇ ਗੁਰੁ ਘਰ ਦਾ ਪੇਸਾ ਖਾਦਾ
@ਪਿੰਡ62
@ਪਿੰਡ62 2 месяца назад
ਭੇਡਾਂ ਬੱਕਰੀਆਂ ਚਾਰਨ ਵਿੱਚ ਕੋਈ ਮੇਹਣਾ ਨਹੀਂ ਹੈ ਨਾਲੇ ਸੈਰ ਕਰਨ ਦਾ ਮੌਕਾ ਗੋਗੜ ਅੰਦਰ
@gurdyalsingh1063
@gurdyalsingh1063 2 месяца назад
ਭੇਡਾਂ ਚਅਰਨੀਆ ਕਿਰਤ ਕਮਾਈ ਆ ਬਹੁਤ ਮੁਸ਼ਕਿਲ ਹੈ
@kakusahi4680
@kakusahi4680 2 месяца назад
ਬੰਦਾ ਜਿੰਨਾ ਵੀ ਅਮੀਰ ਹੋ ਜਾਵੇ ਆਪਣੀ ਖ਼ਾਨਦਾਨੀ ਨਹੀਂ ਛੱਡ ਸਕਦਾ ਕਹਿੰਦੇ ਹਨ ਕਿ ਇਸ ਦੇ ਪੁਰਖੇ ਇਹ ਹੀ ਕੰਮ ਕਰਦੇ ਸਨ
@jogindersinghgill3704
@jogindersinghgill3704 2 месяца назад
❤❤
@krishansinghhans9105
@krishansinghhans9105 2 месяца назад
ਸਾਹੀ ਹੈ ਜੀ ❤❤
@naharsingh146
@naharsingh146 2 месяца назад
ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਹਰਾਮ ਦਾ ਖਾਧਾ ਤੇ ਬਣਾਇਆ ਉਨ੍ਹਾਂ ਦਾ ਇਹ ਈ ਹਾਲ ਹੁੰਦਾ ਪਰ ਥੋੜਾ ਟਾਇਮ ਲੱਗ ਜਾਂਦਾ ।
@amritapalsingh1693
@amritapalsingh1693 2 месяца назад
ਭੇਡਾਂ ਰੱਖਣ ਵਾਲਾ ਭੇਡਾਂ ਵਰਗਾ ਹੋ ਜਾਂਦਾ ਹੈ
@aparsingh5343
@aparsingh5343 2 месяца назад
ਆਪਣੀ ਜਾਤੀ ਨੂੰ ਵਧਾ ਰਿਹੈ?
@jasbirkaurchahal1021
@jasbirkaurchahal1021 2 месяца назад
ਅਜੇ ਤਾਂ ਗਲੀਆਂ ਵਿੱਚ ਵੀ ਭੱਜਣਾ ਹੈ ਪਾਗਲ ਹੋ ਕੇ ।
@VAIDTHANDURAMJISARPANCHGHUNASB
@VAIDTHANDURAMJISARPANCHGHUNASB 2 месяца назад
ਬਹੁਤ ਵਧੀਆ ਵੀਡੀਉ ਵਿੱਚ ਗੱਲ ਕਹੀ ਹੈ ਵੀਰ ਜੀ
@silversinghsilver2961
@silversinghsilver2961 2 месяца назад
ਇਹ ਤਾਂ ਹੋਣਾ ਹੀ ਸੀ
@daljitvehniwalia2178
@daljitvehniwalia2178 2 месяца назад
ਪ੍ਰਕਾਸ਼ ਸਿੰਘ ਬਾਦਲ ਨਾਲ ਲੈ ਗਿਆ ਜਾਇਦਾਦ।
@satish8850
@satish8850 2 месяца назад
😂
@jagsirsinghbhullar8820
@jagsirsinghbhullar8820 2 месяца назад
ਭੇਡਾਂ ਪਾਲਣਾ, ਮੱਕੀ ਬੀਜਣਾ ਕੋਈ ਘਟੀਆ ਕੰਮ ਨਹੀਂ,
@surjeetrandhawa5251
@surjeetrandhawa5251 2 месяца назад
Lokan nu lutna. Jhuth bolna. Nashe vachna
@peterhundal8108
@peterhundal8108 2 месяца назад
ਜਨਾਬ ਗ਼ਲਤ ਕੀ ਹੈ , ਸੁੱਖੇ ਭਰਦਾਨ ਵਲੋਂ ਭੇਡਾਂ ਬੱਕਰੀਆਂ ਰੱਖਣ ਵਿੱਚ, ਕੈਪਟਨ ਨੇਂ ਘੋੜੇ ਰੱਖੇ ਨੇਂ, 2005 ਦੌਰਾਨ ਜੱਦ ਕੈਪਟਨ ਪਾਕਿਸਤਾਨ ਗਿਆ ਸੀ ਤਾਂ ਲੇਹਿਦੇ ਪੰਜ਼ਾਬ ਤੋਂ ਵਧੀਆ ਨਸਲ ਦੇ ਘੋੜੇ ਲਿਆਇਆ ਸੀ ਤੇ ਫ਼ਿਰ ਬਾਅਦ ਵਿੱਚ ਪਰਕਾਸ਼ ਸਿੰਘ ਬਾਦਲ ਪਾਕਿਸਤਾਨ ਗਿਆ ਤਾਂ ਭੇਡੂ ਲਿਆਇਆ ਸੀ, ਹੁੱਣ ਜਿਹੋ ਜਿਹੀ ਸੋਚ ਓਹੋ ਜਿਹੇ ਹੀ ਜਾਨਵਰ ਰੱਖੂੰ ਤੁਸੀਂ ਕਿਓ ਗੁੱਸਾ ਕਰਦੇ ਹੋ
@silversinghsilver2961
@silversinghsilver2961 2 месяца назад
ਬਾਦਲ ਦਾ ਬੇੜਾ ਗ਼ਰਕ ਹੋਣਾ ਏ ਬਹੁਤ ਲੋਕਾਂ ਦੇ ਪੁੱਤਾਂ ਨੂੰ ਚਿੱਟੇ ਤੇ ਲਾਇਆ ਸੀ
@harmohitsinghkang8809
@harmohitsinghkang8809 2 месяца назад
ਇਹ ਸੁਣਿਆ ਸੀ ਨਾ ਇਹ ਪਿਡ ਬਾਦਲ ਆਕੇ ਜਂਟ ਬਣੇ ਨੇ ਇਹ ਆਜੜੀ ਸੀ ਉ ਬੁੜਾ ਜੀਦੀ ਇਹ ਨਸਲ ਆ ਉਹ ਕੀ ਕਹਾ ਵਂਡਾ ਸੀ ਬਹੁਤ ਭੈਣ ਚੋਦ ਸੀ ਅਜੇ ਸਦਾਈ ਹੋਉ ਜਦੋ ਤੀਮੀ ਨੇ ਕਹਿਤਾ ਅਬਾ ਤਬਾ ਬੋਲੀ ਜਾਦਾ ਵਚਾਰਾ 😂😂😂😂
@Karan_singh1322_
@Karan_singh1322_ 2 месяца назад
ਗੱਲਾ ਤਾਂ ਚੰਗੀਆ ਕਰਦਾ ਪਰ ਕਰਦਾ ਪੈਸੇ ਲੈਕੇ ਆ😅
@SharanjitSingh-ho3us
@SharanjitSingh-ho3us 2 месяца назад
ਸ਼ਰਮ ਆਉਣੀ ਚਾਹੀਦੀ ਬਾਈ ਤੈਨੂੰ ਤੂੰ ਉਸ ਬੰਦੇ ਤੇ ਅੰਨਾ ਜਕੀਨ ਕਰਕੇ ਬੈਠਾ ਆ
@punjabson5991
@punjabson5991 2 месяца назад
ਇਸਨੂੰ ਪੁੱਛੋ ਕਿ ਪ੍ਰਦੀਪ ਕਲੇਰ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਜੋ attack ਕੀਤਾ ਉਹਦੀ ਗੱਲ ਕਿਓਂ ਨਹੀਂ ਕੀਤੀ ? ਓਹੀ ਹੈ ਜਿਸਨੂੰ ਲੱਭਦੇ ਫਿਰਦੇ ਸੀ ਹੁਣ ਲੱਭ ਗਿਆ ਹੁਣ ਪੁੱਛਿਆ ਕਿ ਕੀ ਸਜਾ ਦਿੱਤੀ ਹੈ
@HarpalSingh-dk9ne
@HarpalSingh-dk9ne 2 месяца назад
ਚੰਮ ਦੀਆ ਚਲਾਇਆ ਨੇ ਸੁਖਬੀਰ ਬਾਦਲ ਨੇ
@amarjeetmaan9655
@amarjeetmaan9655 2 месяца назад
ਮੇਰੇ ਹਿਸਾਬ ਨਾਲ ਤਾਂ ਇਹ ਵੀਰ ਆਪ ਨਹੀਂ ਬੋਲਦਾ ਇਸ ਦੀ ਜੀਭ ਉੱਤੇ ਕੋਈ ਸੱਚਮੁੱਚ ਦੇਵਤਾ ਬੋਲ ਰਿਹਾ ਹੈ ਜੀ ਜਾਂ ਫਿਰ ਸ੍ਰੀ ਦਸਮੇਸ਼ ਜੀ ਦੀ ਸੌ ਸਾਖੀ ਬੋਲ ਰਹੀ ਹੈ ਸੱਚ ਹੋਵੇ ਜਾਂ ਨਾ ਹੋਵੇ ਇਹ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਵੀਰ ਅੰਦਰੋਂ ਬਹੁਤ ਦੁਖੀ ਹੋ ਕੇ ਬੋਲ ਰਿਹਾ ਹੈ ਜੀ।
@bittuuhdnawalia4235
@bittuuhdnawalia4235 2 месяца назад
ਪਹਿਲਾਂ ਤੁਸੀਂ ਕਿੱਥੇ ਗਏ ਹੋਏ ਸੀ ਹੁਣ ਤਾਂ ਉਹ ਨਾ ਐੱਮਐਲਏ ਨਾ ਕੋਈ ਮੰਤਰੀ ਹੈ ਤੁਸੀਂ ਮੀਡੀਆ ਤੇ ਆ ਕੇ ਸਿੱਧ ਕਿਆ ਕਰਨਾ ਚਾਹੁੰਦੇ ਹੋ ਸਿਆਣੇ ਕਹਿੰਦੇ ਜੋ ਕਰੂ ਉਹੀ ਭਰੂ ਤੁਹਾਨੂੰ ਕਾਹਦੀ ਟੈਨਸ਼ਨ ਹੈ
@amanjeetsingh730
@amanjeetsingh730 2 месяца назад
ਸੁਖਬੀਰ ਦੀ ਗਰਦਨ ਵਢ ਕੇ ਧੜ ਨੂ ਸੜਕ ਤੇ ਸਿਟਣਾ ਚਾਹੀਦਾ।ਬਹੁਤ ਗੰਦ ਪਾ ਲਿਆ ਏਨੇ ਹੁਣ ਕੋਈ ਮਾਫੀ ਨੀ
@harbhajandhaliwal4966
@harbhajandhaliwal4966 2 месяца назад
Thinks
@msrayat6409
@msrayat6409 2 месяца назад
Good coverage 🎉🎉🎉🎉🎉
@ayurvedarattan
@ayurvedarattan 2 месяца назад
ਇਹਦਾ ਮਤਲਬ ਭਗਵੰਤ ਸਿੰਘ ਮਾਨ ਦੀ ਗਲ ਸਚ ਹੋਣ ਵਾਲੀ ਐ।
@SharanjitSingh-ho3us
@SharanjitSingh-ho3us 2 месяца назад
ਤੂੰ ਕਦੇ ਮਜੂਦਾ ਸਰਕਾਰ ਖ਼ਿਲਾਫ਼ ਬੋਲਿਆ ਸੁਲਤਾਨ ਪੁਰ ਲੋਧੀ ਗੋਲੀ ਕਾਂਡ ਹੋਇਆ ਕੋਈ ਪਤਰਕਾਰ ਨੀ ਬੋਲਿਆ ਸਬ ਗੂਗੇ ਹੋ ਗਏ
@rampreetgrewal1138
@rampreetgrewal1138 2 месяца назад
ਬਾਦਲਾਂ ਦਾ ਅੰਤ ਬਹੁਤ ਬੁਰਾ ਹੋਵੇਗਾ।
@jaisinghcheema9362
@jaisinghcheema9362 2 месяца назад
ਭਰਾਵਾ ਵੇਖੀ ਚਲ ਰੰਗ ਕਰਤਾਰ ਦੇ।
@rbrar3859
@rbrar3859 2 месяца назад
ਸੱਚੀ-ਸੁੱਚੀ ਪੱਤਰਕਾਰੀ। ਧੰਨਵਾਦ ਜੀ 🎉
@harbanksingh3069
@harbanksingh3069 2 месяца назад
100 ਪਰਸੈਂਟ ਸਹੀ ਗੱਲਾ
@gurcharantoor4099
@gurcharantoor4099 2 месяца назад
ਗੁਰਬਾਣੀਕਹਿਦੀਪਾਪੀਨੂਪਾਪਬਲਵਾਨਹੁਦਾ
@BalveerSingh-j1u
@BalveerSingh-j1u 2 месяца назад
Verry good better best vedeo
@rbrar3859
@rbrar3859 2 месяца назад
ਕਰਮਾ ਦਾ ਫੱਲ ਮਿਲ ਗਿਆ ਹੈ। ਹਿੱਲ ਗਿਆ ਲੱਗਦਾ ਸੁੱਖਾ 😂😂😂
@amarjitkaur3694
@amarjitkaur3694 2 месяца назад
ਭੇਡੂ ਤਾਂਬਾਪੂ ਬਾਦਲ ਪਾਕਿਸਤਾਨ ਚੋ ਲੈ ਕੇ ਆਏ ਸਨ
@JaspalSingh-fd2ph
@JaspalSingh-fd2ph 2 месяца назад
ਕਮਲਾ ਹੋ ਗਿਆ ਬਾਬਾ ਪੰਜਾਬ ਨੂੰ ਲੁੱਟ ਕੇ
@sukhwindesinghsukhwindersi4842
@sukhwindesinghsukhwindersi4842 2 месяца назад
ਹੁਣ ਭੇਡਾਂ ਹੀ ਚਾਰੂ ਪਿਹਲਾਂ ਲੋਕਾਂ ਨੂੰ ਚਾਰ ਦਾ ਸੀ ਨਹੀਂ ਸੱਚ ਪਤਾ. ਕਰਲੋ ਕੀਤੇ ਕਿਸੇ ਦਾ ਭੇਡਾਂ ਦਾ ਕੰਮ ਜਾਦਾ ਦੇਖ ਕੇ ਹਿਸਾ ਤਾਂ ਨੀ ਪਾਲਿਆ
@kaursingh8369
@kaursingh8369 2 месяца назад
ਤੇਰੇ ਹਿਸਾਬ ਨਾਲ ਤਾਂ ਸੁਖਬੀਰ ਬਾਦਲ ਬੱਸਾਂ ਚ ਡਲੇ ਮਾਰਿਆ ਕਰੂਗਾ ਫਿਰ ਤਾਂ ਬੱਸਾਂ ਚ ਸਫਰ ਕਰਨਾ ਵੀ ਬੰਦ ਕਰੀਏ 😂
@jugrajSinghBhullar-ig2tb
@jugrajSinghBhullar-ig2tb 2 месяца назад
ਉਹ ਮੌਜਾਂ ਲੱਭਣੀਆਂ ਨਹੀਂ ਜਿਹੜੀਆਂ ਬਾਪੂ ਦੇ ਸਿਰ ਕਰੀਆਂ 😂
@haroreetaulakh66gatr81
@haroreetaulakh66gatr81 2 месяца назад
Baapu v bund laal krwa riha Huna Jamdoota to 😂
@BalwinderSingh-kd4qz
@BalwinderSingh-kd4qz 2 месяца назад
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ। ਪਾਪੀ ਕਰਮ ਕਮਾਂਵਦੇ ਕਰਦੇ ਹਾਇ ਹਾਇ। ਨਾਨਕੁ ਜਿਉਂ ਮਰਣ ਮਾੜੀਆਂ ਇਓਂ ਮਥੈ ਹਰ ਰਾਇ।
@RajDeep-j1u
@RajDeep-j1u 2 месяца назад
ਸੁਖਬੀਰ ਸਿੰਘ ਬਾਦਲ ਇੱਕ ਨੇਕ ਤੇ ਇਮਾਨਦਾਰ ਇਨਸਾਨ ਹੈ ਉਸ ਨੂੰ ਬਦਨਾਮ ਕਰਨ ਵਾਲਿਆ ਨੈਸ਼ਨਲ ਪਾਰਟੀਆਂ ਦੇ ਕਈ ਨਿਊਜ਼ ਚੈਨਲਾਂ ਦਾ ਵੀ ਹੱਥ ਹੈ
@rachhpalsinghsingh4465
@rachhpalsinghsingh4465 2 месяца назад
ਅੱਪਣੇ ਸਦੀਆਂ ਪਰਾਣੇ ਕਿਤੇ ਤੇ ਆ ਹੀ ਗਏ ?
@sukhpalsinghsandhu9963
@sukhpalsinghsandhu9963 2 месяца назад
ਏਨੂੰ ,, ਬਾਪੂ ,, ਬਹੁਤ ਯਾਦ ਆਉਂਦਾ ਹੋਣਾ ਓਹ ਮੌਜਾਂ ਭੁਲਣੀਆਂ ਨਹੀਂ, ਜੋ ਬਾਪੂ ਦੇ ਸਿਰ ਤੇ ਕਰੀਆਂ
@ajaibsinghsaini8879
@ajaibsinghsaini8879 2 месяца назад
ਭੇਡਾ ਦਾ ਬਾਬਾ ਹੈ ਕਬੂਤਰਾ ਦਾ ਬਾਬਾ ਹੈ ਜੀ ਹੁਣ
@harmohitsinghkang8809
@harmohitsinghkang8809 2 месяца назад
ਏਦੇ ਪਿਉ ਨੇ ਗੁਰੂ ਨਾਲ ਆਡਾ ਲੈ ਲਿਆ ਮਾ ਪਿਉ ਕਰਦੇ ਨੇ ਬਂਚੇ ਭੁਗਤ ਦੇ ਨੇ ਵਹਿਗੁਰ ਮੇਹਰ ਕਰੇ😢
@vipin23us
@vipin23us Месяц назад
ਖਾਲਸਾ ਜੀ, ਤੁਸੀਂ ਬਿਲਕੁਲ ਸੱਚੀ ਪੱਤਰਕਾਰੀ ਕਰ ਰਹੇ ਹੋ ।ਤੁਸੀਂ ਆਪਣੀ ਪੱਤਰਕਾਰੀ ਰਾਹੀਂ ਗਰੀਬ ਤੋਂ ਗਰੀਬ ਦੀ ਮਦਦ ਕਰਦੇ ਹੋ ਅਤੇ ਭ੍ਰਿਸ਼ਟ ਲੋਕਾਂ ਖਿਲਾਫ ਨਿਡਰ ਹੋ ਕੇ ਬੋਲਦੇ ਹੋ । ਤੁਸੀਂ ਸੱਚ-ਮੁੱਚ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ‘ਸ਼ੁਭ ਕਰਮਨ ਸੇ ਕਹੂੰ ਨ ਦਾਰੁਨ’ ਦੀ ਪਾਲਣਾ ਕਰ ਰਹੇ ਹੋ। ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਹਿੰਮਤ ਬਖਸ਼ੇ..ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ ।🙏
@SuratKhehra
@SuratKhehra 2 месяца назад
ਉਹਦੇ ਆਂਢ ਗੁਆਂਢ ਕਿਹੜਾ ਕੰਜ਼ਰ ਐ ਏਨੀ ਵੱਡੀ ਹਵੇਲੀ ਦੁਆਲੇ ,
@tencomplustwo
@tencomplustwo 2 месяца назад
ਬਾਈ ਜੀ ਇਹਨਾਂ ਨੇ ਬੇੜਾ ਗ਼ਰਕ ਕੀਤਾ ਗਿਆ ਹੈ ਪੰਜਾਬ ਦੇ ਬੱਚਿਆਂ ਦਾ ਚਿੱਟਾ ਲਿਆਕੇ ਵੇਚਣ ਲਈ ਦੂਜਾ ਇਹਨਾਂ ਨੇ ਗੁਰੂ ਸਾਹਿਬ ਜੀਆ ਦੀ ਗੋਲਕ ਖਾਧੀ ਹੈ ਹਰੇਕ ਥਾਂ ਤੇ ਠੱਗੀ ਮਾਰੀ ਹੈ ਫਿਰੌਤੀ ਲਈ ਹੈ ਆਪਾਂ ਜਾਣਦੇ ਹਾਂ ਕਿ ਪੁਰਾਣੇ ਸਮੇਂ ਦੇ ਠੱਗ ਰਾਜੇ ਪਾਗ਼ਲ ਹੋ ਹੋ ਕੇ ਮਰੇ ਹਨ ਇਹਨਾਂ ਨੇ ਵੀ ਪਾਗ਼ਲ ਹੋ ਕੇ ਹੀ ਮਰਨਾਂ ਹੈ ਜਾਇਦਾਦ ਸਾਰੀ ਉਪਰ ਸਰਕਾਰੀ ਕਬਜ਼ੇ ਹੋਣਗੇ ਜਾਂ ਫਿਰ ਗਰੀਬ ਲੋਕਾਂ ਵਿੱਚ ਵੰਡਿਆ ਜਾਵੇ ਔਰੰਗਜ਼ੇਬ ਦੀ ਔਲਾਦ ਦਿੱਲੀ ਵਿੱਚ ਚਾਹ ਦੇ ਠੈਲੇ ਲਾਕੇ ਜ਼ਿੰਦਗੀ ਗੁਜ਼ਾਰ ਰਹੇ ਹਨ ਇਹਨਾਂ ਦੇ ਵੀ ਇਹੋ ਹਾਲ ਹੋਵੇਗਾ ਤੇ ਹੋਣਾ ਵੀ ਜ਼ਰੂਰੀ ਹੈ ਭਾਵੇਂ ਕੁੱਝ ਟਾਈਮ ਲਾਕੇ ਹੋਵੋ ਜਾ ਆਪਣੇ ਵੇਖਣ ਵਿਚ ਹੋਵੇ, ਇਹ ਆਪਣੇ ਮੂੰਹ ਨਾਲ ਗੱਲ ਕਰਦਾ ਹੈ ਕਿ ਘਰ ਘਰ ਚਿੱਟਾ ਪਚਾਉਣ ਵਾਲੀ ਅਕਾਲੀ ਸਰਕਾਰ ਦੀ ਦੇਣ ਹੈ ਜੇਕਰ ਲੋਕਾਂ ਦੇ ਬੇੜਾ ਗ਼ਰਕ ਕੀਤਾ ਗਿਆ ਹੈ ਤੇ ਇਹਨਾਂ ਦਾ ਵੀ ਪਾਗ਼ਲ ਹੋ ਕੇ ਮਰਨਾ ਤੇ ਬੇੜਾ ਗ਼ਰਕ ਹੋਣਾ ਹੈ
@dilawarsinghsandhu1155
@dilawarsinghsandhu1155 2 месяца назад
ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਸੀ ਇਹਨਾਂ ਵ😮
@satindergrewal4998
@satindergrewal4998 2 месяца назад
ਅੰਗ ਗਲੀਆ ਚ ਰੋਲਣ ਵਾਲਿਆ ਨੂੰ ਤਾਂ ਵ ਕਲੀਨ ਚਿੱਟ ਦੇਣ ਲੱਗਗੇ
@amritapalsingh1693
@amritapalsingh1693 2 месяца назад
ਮਿਰਗ ਦੇ ਹੁੰਦੀ ਕਸਤੂਰੀ ਪਰ ਆਪਨੂੰ ਪਤਾਂ ਨਹੀ ਹੁੰਦਾ ਉਸ ਦੀ ਸਮੈਲ ਨਾਲ ਹਿਰਨੀ ਪਿਛੇ ਫ਼ਿਰਦਾ ਹੈ
@tarsamsingh9746
@tarsamsingh9746 2 месяца назад
ਵੀਰ ਜੀ ਸੁਖਬੀਰ ਸਿੰਘ ਬਾਦਲ ਦਾ ਅੰਦਰ ਮੰਨ ਬਿਮਾਰ ਹੋ ਗਿਆ ਹੈ ਜੀ ਉਸ ਨੂੰ ਚੰਗੀ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ ਹੈ
@ManjitSingh-k7z
@ManjitSingh-k7z 2 месяца назад
ਹਾਲੇ ਤਾਂ ਗਲੀਆਂ ਚੋ ਕਬਾੜ ਚੁੱਕਦਾ ਫਿਰੇ ਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕੀਤੀ ਹੈ ਹਰਸਿਮਰਤ ਨੇ ਦਰਬਾਰ ਸਾਹਿਬ ਕੱਖ ਨਾ ਰਹਿਣ ਦੀ ਅਰਦਾਸ ਕੀਤੀ ਹੋਈ ਹੈ ਦਿਲੋਂ ਕੀਤੀ ਅਰਦਾਸ ਧੁਰ ਦਰਗਾਹ ਸੁਣੀ ਜਾਂਦੀ ਹੈ
@ajaibsinghsaini8879
@ajaibsinghsaini8879 2 месяца назад
😢ਬਾਈ ਜੀ ਉਨ ਵੀ ਕਾਫੀ ਮਹਿਗੀ ਆ
@tehalsinghsherkhan901
@tehalsinghsherkhan901 2 месяца назад
ਵਾਹ ਜੀ ਵਾਹ ਸੱਚ ਬੋਲਣ ਵਾਸਤੇ ਵੀ ਵੱਡਾ ਜਿਗਰਾ ਚਾਹੀਦਾ ਸ਼ਾਬਾਸ਼
@khazansingh7501
@khazansingh7501 2 месяца назад
िੲਸ ਦਾ िਪੳੁ ਬਾਦਲ ਪਾिਕਸਤਾਨ ਤੋ ਭੇਢੁ ਲੇ ਅਾिੲਅਾ
@AmrikSingh-ec8ge
@AmrikSingh-ec8ge 2 месяца назад
ਇਹ ਪੰਥ ਦਾ ਗਦਾਰ ਬਾਦਲ 20 ਵੀ ਅਤੇ 21ਵੀ ਸਦੀ ਦੇ ਗਦਾਰ ਮਹਾ ਪਾਪੀ।
@ranjitsangha8425
@ranjitsangha8425 2 месяца назад
ਰੱਬ ਬਹੁਤ ਕੁਝ ਕਰਵਾ ਦਿੰਦਾ ਬਾਈ ਜੀ
@Fulelsingh-b1m
@Fulelsingh-b1m 2 месяца назад
ਮਹਾਨ ਪੁਰਸ਼ੋ, ਮੈਂ ਨਾ ਤਾਂ ਤੁਹਾਡਾ ਸਮਰਥਕ ਹਾਂ ਅਤੇ ਨਾ ਹੀ ਸੁਖਬੀਰ ਬਾਦਲ ਦਾ ਸਮਰਥਕ ਹਾਂ ਪਰ ਇਹ ਪਹਿਲਾ ਛੋਟਾ ਹੁੰਦਾ ਆਪਣੇ ਖੇਤਾਂ ਬਾਗਾਂ ਦਿਹਾੜੀਏ ਅਤੇ ਸੀਰੀਆ ਕੋਲ ਸਾਰਾ ਸਾਰਾ ਦਿਨ ਖੇਤਾਂ ਤੁਰਿਆ ਫਿਰਦਾ ਰਹਿੰਦਾ ਸੀ ਜੀ
@bobysekhonbobysekhon9162
@bobysekhonbobysekhon9162 2 месяца назад
ਇੱਕ ਇੱਕ ਭੇਡ ਨਾਲ ਜੇਡ ਪਲੱਸ ਸੱਕਿਓਰਟੀ ਹੈ ਜੀ 😂😂😂😂😂
@SharanjitSingh-ho3us
@SharanjitSingh-ho3us 2 месяца назад
ਲਾਹਨਤ ਤੇਰੀ ਪੱਤਰਕਾਰੀ ਤੇ ਜਿਹੜਾ ਕੋਈ ਮੁੱਦੇ ਦੀ ਗੱਲ ਤੇ ਕਰਦਾ ਨੀ ਤੂੰ ਇਕ ਚਵਲ ਤੇ ਜਕੀਨ ਕਰਕੇ ਬਸ ਝੂਠ ਮਾਰ ਰਿਹਾ ਵਿਊ ਲੈਣ ਵਾਸਤੇ
@Mahilart
@Mahilart 2 месяца назад
ਪਿਓ ਪੁੱਤਰ ਦੋਨੋ ਹੀ ਸੀ mp ਹਾਤੇ ਵਿਚ ਸੀ
@AmarjotAmarjot-e2f
@AmarjotAmarjot-e2f 2 месяца назад
ਸਾਰੇ ਪਤਰਕਾਰ ਨੂੰ ਚੰਗਾ ਪੈਸਾ ਚੜਿਆ ਲਗਦਾ ਜੇਹੜੇ ਇਕ ਦੋਸ਼ੀ ਬੰਦੇ ਦੀ ਸਪੋਟ ਕਰ ਰਹੇ ਨੇ
@Avtarsingh-ns6co
@Avtarsingh-ns6co 2 месяца назад
ਅਮਲੀ ਭਗਵੰਤੁ ਮਾਨ ਦੀ ਸਰਕਾਰ ਆ ਬੋਲ ਓਸ ਖਿਲਾਫ
@satindergrewal4998
@satindergrewal4998 2 месяца назад
ਬਾਦਲ ਹਾਏ ਬਾਦਲ ਕਰਨ ਵਾਲਿਆ ਨੂੰ ਪਾਗਲਪਨ ਦੇ ਝਟਕੇ ਪੈਦੇ ਹੀ ਰਹਿਣੇ ਨੇ ਚਵਲਾ
@sukhmanderbrar3961
@sukhmanderbrar3961 2 месяца назад
Veer end karta the end
@harmeetsingh5179
@harmeetsingh5179 2 месяца назад
ਲੋਕਾਂ ਦੀ ਕੀ ਔਕਾਤ ਕੁਝ ਬੋਲ ਕੇ ਵੇਖਣ ਇਹ ਵਰਤਾਰਾ ਗੁਰੂ ਦਾ ਹੈ
@chanansingh1566
@chanansingh1566 2 месяца назад
ਵੀਰ ਇਹਨਾਂ ਦੀ ਕਾਲੀ ਪਾਰਟੀ ਦੇ ਲੀਡਰਾਂ ਨੇ ਲੋਕਾਂ ਤੇ ਆਪਣੀ ਸਰਕਾਰ ਵੇਲੇ ਬਹੁਤ ਝੂਠੇ ਪੁਲਿਸ ਪਰਚੇ ਪੁਆਇ ਹੈ ਜਿਸ ਵਿਚ ਅਸੀਂ ਵੀ ਹਾਂ ਸਾਡੇ ਤੇ 18 ਝੂਠੇ ਪਰਚੇ ਦਰਜ ਕੀਤੇ ਗਏ ਹਨ। ਜਿਸ ਵਿੱਚੋਂ ਜੱਜ ਸਾਹਿਬ ਨੇ ਸਾਨੂੰ ਸਾਫ਼ ਬਰੀ ਕੀਤਾ ਹੈ।
@JagroopSingh-fh9dp
@JagroopSingh-fh9dp 2 месяца назад
ਇਹ ਬਾਦਲ ਭਾਵੇ ਕਿਨਾ ਮਰਜੀ ਅਮੀਰ ਹੈ ਪਰ ਇਹ ਨੀਤ ਦਾ ਮਾੜਾ ਇਸ ਨੂੰ ਸਬਰ ਸੰਤੋਖ ਨਹੀ ਹੈ ਇਸ ਲਈ ਮੈ ਇਸ ਨੂੰ ਗਰੀਬ ਸਮਝਦਾ ਇੱਕ ਇਸ ਦੇ ਚਾਚੇ ਦਾ ਪੁੱਤਰ ਮਨਪ੍ਰੀਤ ਬਾਦਲ ਵੀ ਸਮਾਨ ਚੋਰ ਉਹ ਵੀ ਹੁਣ ਐਮ ਐਲੇ ਬਣ ਸਕਦਾ ਇਸ ਨੇ ਤਾ ਬਣਨਾ ਕੀ ਹੈ
@SatwinderSingh-o3s
@SatwinderSingh-o3s 2 месяца назад
ਭੇਡਾਂ ਰੱਖਣਾ ਕਿ ਗ਼ਲਤ ਆ ਉਸ ਵਿਚ ਕੋਈ ਮੁੱਦੇ ਦੀ ਗੱਲ ਕਰ ਜਿਸ ਗੰਦ ਦੀ ਸਪੋਟ ਕਰਦਾ ਓਹਨੂੰ ਕਹਿ ਕੇ ਕੋਈ ਠੋਸ ਸਬੂਤ ਹੈ ਤੇ ਪੇਸ਼ ਖੜੇ
@ParulSingla-q1c
@ParulSingla-q1c 2 месяца назад
ਬਾਈ ਤੁਸੀ ਓਹਦੀ ਇੰਟਰਵਿਊ ਦੇਖੀ ਨੀ ਲਗਦੀ ਚੰਗੀ ਤਰ੍ਹਾ ਉਸਦੀਆਂ ਗੱਲਾਂ ਵਿਚ 1% ਵੀ ਸੱਚਾਈ ਨਈ ਲੱਗ ਰਹੀ ਜਿਸ ਤਰ੍ਹਾਂ ਅਟਕ ਅਟਕ ਬੋਲ ਰਿਹਾ ਸੀ ਲੱਗ ਹੀ ਨੀ ਰਿਹਾ ਕੇ ਸੱਚ ਬੋਲ ਰਿਹਾ ਆ
@dilawarsinghsandhu1155
@dilawarsinghsandhu1155 2 месяца назад
ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਸੀ। ਹੁਣ ਇਹਨਾਂ ਨੇ ਵੀ ਰੂੜੀਆਂ ਤੋਂ ਗੰਦ ਚੁੱਕ ਚੁੱਕ ਕੇ ਖਾਣਾ। ਇਹਨਾਂ ਨੇ ਪਾਗ਼ਲ ਹੋ ਜਾਣਾ । ਇਹਨਾਂ ਦੇ ਪਿਛੋਂ ਵਾਰੀ ਆਉਂਣੀ ਝੰਡੇ ਅਮਲੀ ਦੀ ਜਿਹੜਾਂ ਸਿੱਖਾਂ ਦੇ ਨਾਲ ਧੱਕਾ ਕਰ ਰਿਹਾ ਇਹਨੇ ਬੇ ਕਸੂਰ ਸਿੰਘਾਂ ਤੇ ਐਨ ਐਸ ਏ ਲਾਈ। ਜਦੋਂ ਰੱਬ ਨੇ ਭਗਵੰਤੀ ਤੇ ਐਨ ਐਸ ਏ ਇਹ ਦੇ ਮੂੰਹ ਤੋਂ ਮੱਖੀ ਨਹੀਂ ਉੱਡਣੀ ਹਾਲ ਇਹਦਾ ਵੀ ਬਾਦਲਾਂ ਵਾਲਾਂ ਈ ਹੋਣਾ ਉਹ ਸਿੱਖੀ ਦੇ ਵੈਰੀ ਇਹ ਸਿੱਖਾਂ ਦਾ ਵੈਰੀ
@gursharansingh4236
@gursharansingh4236 2 месяца назад
ਹੁਣ ਜਥੇਦਾਰ ਵੀ ਸਮਝ ਲੈਣ ਜੇ ਉੱਨਾਂ ਨੇ ਕੋਈ ਗਲਤ ਫੈਸਲਾਂ ਕੀਤਾ ਤਾਂ ਕੀ ਹਾਲ ਹੋਵੇਗਾ।
@SukhdevSingh-up7ed
@SukhdevSingh-up7ed 2 месяца назад
ਬਿਲਕੁਲ ਠੀਕ ਕਿਹਾ ਜੀ!
@gurdarshanguraya7073
@gurdarshanguraya7073 2 месяца назад
👍👍👍
@BalvinderSingh-vj8dm
@BalvinderSingh-vj8dm 2 месяца назад
ਪ੍ਰਮੇਸ਼ਰ ਨੂੰ ਭੁਲਿਆ ਵਿਆਪਕ ਸਭੇ ਰੋਗ। ਹੁਣ ਤਾਂ ਲੋਕ ਆਜੜੀ ਕਹਿ ਕੇ ਸੁਖਬੀਰ ਸਿੰਘ ਬਾਦਲ ਨੂੰ ਬੁਲਾਉਣਗੇ। ਬਾਕੀ ਤੁਸੀਂ ਘੋਖਕੇ ਵੇਖ ਲਵੋ ਕਿਹੜੇ ਮਹਿਕਮੇ ਦੇ ਲੋਕਾਂ ਤੋਂ ਇਹਨੇ ਕਮਿਸ਼ਨ ਨਹੀਂ ਲਿਆ।
@dogarsingh5451
@dogarsingh5451 2 месяца назад
ਮੰਦੇ ਕੰਮੀਂ ਨਾਨਕਾ ਜਦ ਕਦ ਮੰਦਾ ਹੋਇ।
@SimranKingra-s6j
@SimranKingra-s6j 2 месяца назад
ਪੈਸਾ ਬੋਲਦਾ
@NiranjanSingh-m2l
@NiranjanSingh-m2l 2 месяца назад
ਨੀਂਦ ਆਣੀ ਵੀ ਨਹੀ ਚਾਹੀਦੀ।ਹੁਣ ਤੋਤੇ ਹੀ ੳਡਾੳ।
@satnamkaur6965
@satnamkaur6965 2 месяца назад
ਵੀਰ ਜੀ ਬਹੁਤ ਵਧੀਆ ਖਾਤਰਦਾਰੀ ਕੀਤੀ ਤੁਸੀ ਧੰਨਵਾਦ ਤੁਹਾਡਾ
@hardevgill8529
@hardevgill8529 2 месяца назад
22g ਕਿਸ ਬਾਬਾ ਨੂ ਮੜਾ ਨਾ ਕਹਿ ਜੀ
@gurbhejsidhu7297
@gurbhejsidhu7297 2 месяца назад
ਬਿਲਕੁਲ। ਸਹੀਏ❤😂😊😊😅
@anjangrewal8335
@anjangrewal8335 2 месяца назад
ਸਹੀ ਕਿਹਾ ਬਾਈ ਜੀ 😊
@dilbagsinghsekhon4852
@dilbagsinghsekhon4852 2 месяца назад
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਂਣ ਤੇ ਸਿੱਖ ਭਾਵਨਾਵਾਂ ਨੂੰ ਮਖੌਲ ਉਡਾਇਆ ਦਾ ਇਹੀ ਖਮਿਆਜ਼ਾ ਭੁਗਤਣਾ ਪਉ।
@jasvirkhela2422
@jasvirkhela2422 2 месяца назад
ਰਬ।ਨਾ।ਮਾਰੇ।ਜੁਤੀਆ।ਕੁਮਤੀ।ਲਾਵੇ
@Fun_with_fateh
@Fun_with_fateh 2 месяца назад
ਬਹੁਤ ਵਧੀਆ ਪੱਤਰਕਾਰੀ ਭਰਾ ਬਾਦਲ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਲੋਕਾਂ ਨੂੰ ਬਚਾਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਇਸ ਪਰਿਵਾਰ ਨੂੰ ਆਪ ਖਤਮ ਕਰ ਦੇਣਗੇ
@KuldeepSingh-er9rp
@KuldeepSingh-er9rp 2 месяца назад
ਬਾਈ ਉਸਨੂੰ ਬੀਜੇਪੀ ਤੇ ਆਮ ਆਦਮੀ ਪਾਰਟੀ ਬਚਾ ਰਹੀ ਆ ਖੁਲੇਆਮ ਤੇ ਫਿਰ ਰਿਹਾ
@BaldevSingh-us4dg
@BaldevSingh-us4dg 2 месяца назад
Patrkar di mansik halt theek nahi ha
@SADFaridkot
@SADFaridkot 2 месяца назад
ਸੁਖਬੀਰ ਸਿੰਘ ਬਾਦਲ ਨੇਕ ਤੇ ਇਮਾਨਦਾਰ ਇਨਸਾਨ ਆ ਓਹਨਾ ਦੀ ਸਬੀ ਖਰਾਬ ਕਰਨ ਦੀ ਕੋਸਿਸ ਹੋ ਰਹੀ ਹੈ
@jasbirkaurchahal1021
@jasbirkaurchahal1021 2 месяца назад
ਓਏ ਹੋਏ ।
@rockgaming1371
@rockgaming1371 2 месяца назад
😂😂ene bhole lok v hege ethe
@reshamsingh605
@reshamsingh605 2 месяца назад
Tusi phla kyon nhi dsya kithe c tusi bai g
@AmarjitSingh-q4l
@AmarjitSingh-q4l 2 месяца назад
Good views
Далее