Тёмный

ਸੁਖਬੀਰ ਬਾਦਲ ਦੀ ਸ਼ਿਕਾਇਤ ਕਰਕੇ ਬਾਗੀ ਅਕਾਲੀਆਂ ਨੇ ਕੀਤਾ ਗਲਤ ਕੰਮ, ਸਿਕੰਦਰ ਸਿੰਘ ਮਲੂਕਾ ਦਾ ਧਮਾਕੇਦਾਰ ਇੰਟਰਵਿਊ 

Pro Punjab Tv
Подписаться 1,2 млн
Просмотров 13 тыс.
50% 1

ਸੁਖਬੀਰ ਬਾਦਲ ਦੀ ਸ਼ਿਕਾਇਤ ਕਰਕੇ ਬਾਗੀ ਅਕਾਲੀਆਂ ਨੇ ਕੀਤਾ ਗਲਤ ਕੰਮ
2027 'ਚ ਬਣੇਗੀ ਅਕਾਲੀ ਦਲ ਤੇ BJP ਦੀ ਸਰਕਾਰ,ਬਾਗੀ ਅਕਾਲੀ ਤੇ ਸੁਖਬੀਰ ਬਾਦਲ ਦਾ ਧੜਾ ਜਲਦੀ ਹੋਏਗਾ ਇਕੱਠਾ
ਸਿਕੰਦਰ ਸਿੰਘ ਮਲੂਕਾ ਦਾ ਧਮਾਕੇਦਾਰ ਇੰਟਰਵਿਊ
#SikandarSinghMaluka #SukhbirBadal #SimranjitSinghMann #VirsaSinghValtoha #AmitShah #ParampalKaurSidhu #ParkashSinghBadal #ManpreetSinghBadal #AamAdmiParty #Congress #ShiromaniAkaliDal #BJP #Punjab #Politics #PunjabNews #Interview #ExplosiveInterview #ProPunjabTv Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@MukanSingh-ci3ct
@MukanSingh-ci3ct 32 минуты назад
ਮਲੂਕਾ ਸਾਹਿਬ ਦੀ ਰਾਇ ਮੰਨ ਲੈਣੀ ਚਾਹੀਦੀ ਹੈ ।ਅਸੀਂ ਸਾਰੇ ਇਸ ਰਾਇ ਨਾਲ ਸਹਿਮਤ ਹਾਂ ।
@tejibutter918
@tejibutter918 4 часа назад
ਸਹੀ ਗੱਲ ਬਾਈ
@shivdevsingh4287
@shivdevsingh4287 3 часа назад
ਬਿਲਕੁਲ ਮਲੂਕਾ ਸਾਹਿਬ ਜੀ ਦੀ ਸਹੀ ਗੱਲ ਹੈ ਕਿ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਵਰ ਵੇਖਣਾ ਚਾਹੁੰਦੇ ਹਨ।
@bahadursingh2006
@bahadursingh2006 37 минут назад
ਬਿਲਕੁਲ ਸਹੀ ਗੱਲ ਹੈ ਮਲੂਕਾ ਸਾਹਬ ਜੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਰਿਆ ਇਕੱਠੇ ਹੋਣਾ ਚਾਹੀਦਾ ਹੈ ਕੱਲਾ ਸੁਖਬੀਰ ਸਿੰਘ ਬਾਦਲ ਪਰਿਵਾਰ ਅਕਾਲੀ ਦਲ ਨਹੀ ਹੈ ਇਹ ਸਾਰੇ ਪੰਜਾਬੀਆਂ ਦਾ ਤੇ ਸਿੱਖ ਕੌਮ ਦਾ ਕੁਰਬਾਨੀਆਂ ਵਾਲਾ ਅਕਾਲੀ ਦਲ ਹੈ ਇਸ ਨੂੰ ਮਜਬੂਤ ਕਰਨਾ ਚਾਹੀਦਾ ਹੈ ਧੰਨਵਾਦ
@SohanSingh-d5x
@SohanSingh-d5x Час назад
ਵਹਿਮ ਦਾ ਕੋਈ ਹੱਲ ਨਹੀਂ
@darshansaini5572
@darshansaini5572 2 часа назад
ਦੇਖ ਭਾਈ ਬਾਲਿਆ ਰੰਗ ਕਰਤਾਰ ਦੇ। ਕੋਈ ਅੰਮ੍ਰਿਤਪਾਲ ਸਿੰਘ ਜਾਂ ਉਸ ਕਿਰਦਾਰ ਵਾਲੇ ਨੂੰ ਸੇਵਾ ਕਰਨ ਦਿਉ ਜੀ
@amrikathwal7134
@amrikathwal7134 4 часа назад
ਮਲੂਕਾ ਸਾਹਿਬ ਅੱਜ ਤੁਸੀਂ ਸੱਚ ਬੋਲਦੇ ਹੋ
@Lalsingh-sb5mi
@Lalsingh-sb5mi 2 часа назад
ਜਿਨ੍ਹਾਂ ਚਿਰ ਭਾਈ ਅੰਮਿਰਤਪਾਲ ਸਿੰਘ ਦੀ ਅਕਾਲੀ ਦਲ ਹਮਾਇਤ ਵਿੱਚ ਨਹੀਂ ਕਰਦਾ ਲਗਦੇ ਉਨ੍ਹਾਂ ਚਿਰ ਇਨ੍ਹਾਂ ਦਾ ਕੁਝ ਨਹੀਂ ਬਣਦਾ ਲਗ ਰਿਹਾ
@GurtarSingh-o5b
@GurtarSingh-o5b 3 минуты назад
ਅਕਾਲੀ ਦਾ ਸੁਖਬੀਰ ਬਾਦਲ ਕਾਲੇ ਕਾਨੂੰਨਾ ਦੀ ਹਮਾਇਤ ਕਰਦਾ ਸੀ ਕਹਿਦਾ ਸੀ ਜੇਕਰ ਅਕਾਲੀ ਦਲ ਦੀ ਸਰਕਾਰ ਹੁੰਦੀ ਤਾ ਫੌਜ ਨੂੰ ਲਾਕੇ ਕਿਸਾਨ ਯੂਨੀਅਨ ਨੂੰ ਜੇਹਲਾ ਵਿੱਚ ਥੱਕ ਦੇਣਾ ਸੀ ਪੰਜਾਬੀਆ ਨੂੰ ਸਮਝਣ ਲੈਣਾ ਚਾਹੀਦਾ 2027 ਅਕਾਲੀਆ ਨੇ ਤੁਹਾਨੂੰ ਬੇਵਕੂਫ ਬਣਾਉਣਾ ਹੈ ਤੇ ਹਰਿਆਣੇ ਵਾਗੂੰ ਜਿਵੇ jjp ਨੇ ਕਿਸਾਨਾ ਨਾਲ ਧੋਖਾ ਕੀਤਾ ਸੀ ਉਵੇ ਅਕਾਲੀਆ ਨੇ ਕਰਨਾ ਹੈ ਹੁਣ ਇਹ ਬੀਜੇਪੀ ਨੂੰ ਜਤਾਉ ਲਈ ਬਾਈ ਕਾਟ ਕੀਤਾ ਹੈ ਇਹ ਗੱਲ ਸਮਝ ਲਿਆ ਜੇ
@rajinderpalsingh5333
@rajinderpalsingh5333 2 часа назад
ਪੰਜਾਬ ਬੇੜਾ ਗਰਕ ਕੀਤਾਂ
@partapsingh1189
@partapsingh1189 2 часа назад
ਸੁੱਪਨੇ ਲੈਣ ਚ ਵੀ ਕੋਈ ਹੱਰਜ ਨਹੀ ਜੀ
@jassbir1363
@jassbir1363 4 часа назад
ਕੀ ਅਕਾਲੀ ਦਲ ਦਾ ਮਨੋਰਥ ਸਰਕਾਰਾਂ ਬਣਾਉਣਾ ਹੈ ਮਲੂਕਾ ਸਾਹਿਬ ਜਾਂ ਪੰਥਕ ਅਤੇ ਪੰਜਾਬ ਦੇ ਹਿੱਤਾ ਦੀ ਰੱਖਵਾਲੀ ਕਰਨਾ ਹੈ ? ਕੁਰਸੀਆਂ ਹਾਸਲ ਲਈ ਜੇ ਸਿਧਾਂਤ ਪਾਸੇ ਕਰਨੇ ਪਏ , ਤਾਂ ਅਕਾਲੀ ਲੀਡਰ ਗੁਰੇਜ ਨਹੀ ਕਰਨਗੇ ।
@samar_editz773
@samar_editz773 4 часа назад
ਵੀਰ ਇਹਨਾਂ ਦਾ ਮੰਨਤਵ ਸਿਰਫ ਸਰਕਾਰ ਬਨਾਉਣਾ ਤੇ ਪੰਜਾਬ ਨੂੰ ਲੁੱਟਣ ਦਾ ਹੀ ਹੇ ਪੰਜਾਬ ਦਾ ਭਲਾ ਭੁਲਾ ਕੋਈ ਨੀ ਸੋਚਦਾ ਤਾ ਹੀ ਪੰਜਾਬ ਦਾ ਆਹ ਹਾਲ ਹੋਇਆ ਇਹ ਸਾਰੇ ਨਿੱਜੀ ਸੁਆਰਥੀ ਬੰਦੇ ਨੇ ਕਾਲੀਆ ਭੇਡਾ ਨੇ ਭੇਡਾ
@shivdevsingh4287
@shivdevsingh4287 3 часа назад
ਮਲੂਕਾ ਸਾਹਿਬ ਜੀ,ਵੱਖਰੇ ਤਾਂ ਹੁਣੇ ਹੀ ਹੋਏ ਹਨ ਇਸਤੋਂ ਪਹਿਲਾਂ ਤਾਂ ਇਹ ਸਾਰੇ ਇਕੱਠੇ ਹੀ ਸਨ ਤਾਂ ਫੇਰ ਬਾਦਲ ਦਲ ਦਾ ਐਨਾ ਡਾਊਨ ਫਾਲ ਕਿਓਂ ਹੋਇਆ।
@BaljitSingh-se1ye
@BaljitSingh-se1ye 4 часа назад
27ਚ ਤਾਂ ਕੀ ਕਦੇ ਵੀ ਨਹੀਂ ਜਿੰਨਾ ਚਿਰ ਤੁਸੀਂ ਸਾਰੇ ਨੀ ਪਾਸੇ ਹੁਦੇ
@HardeepSingh-py6ve
@HardeepSingh-py6ve 3 часа назад
ਗੱਲਾਂ ਤਾਂ ਸੱਚ ਕਹੀ
@GursewakSingh-wf7dl
@GursewakSingh-wf7dl 4 часа назад
ਹੁਣ ਭੁੱਲ ਕੇ ਵੀ ਨਾ ਸੋਚੋ ਥੋਡੀ ਗਦਾਰਾਂ ਦੀ ਸਰਕਾਰ ਬਣ ਜਾਵੇਗੀ
@gurmailsinghbhullar571
@gurmailsinghbhullar571 44 минуты назад
Right g
@NavdeepSingh-yd9uh
@NavdeepSingh-yd9uh 3 часа назад
ਸਿਕੰਦਰ ਸਿੰਘ ਮਲੂਕਾ ਨੇ ਚੰਗਾ ਨੀ ਕੀਤਾ ਸੁਖਬੀਰ ਸਿੰਘ ਬਾਦਲ ਨਾਲ
@BaldevSinghBssandhu
@BaldevSinghBssandhu 2 часа назад
ਹੁਣ ਹੌਲੀ ਹੌਲੀ ਅਕਲ ਆਉਣ ਲੱਗ ਪਈ ਹੈ ਇਹਨਾਂ ਨੂੰ।
@balvindersihag4117
@balvindersihag4117 Час назад
Sahi gal aa 100 %
@lakhwinderraj3707
@lakhwinderraj3707 Час назад
SAD jindabad
@BaldevSingh-nc7wg
@BaldevSingh-nc7wg 40 минут назад
ਪਰ ਬ ਜ. ਪੀ ਅਕਾਲੀ ਦਲ ਨੂੰ ਪ੍ਰੂਰਿ ਤਰਾਂ ਚੱਟ ਜਾਵੇਗੀ
@skysingh4469
@skysingh4469 7 минут назад
ਜਦ ਤੱਕ ਬਾਦਲ ਏ ਅਕਾਲੀ ਨਹੀ ਆਉਦੇ
@ShivamSharma-ki2sp
@ShivamSharma-ki2sp 13 минут назад
akali dal zindabad
@baljeetkaur7050
@baljeetkaur7050 46 минут назад
EVM ਜਿਤਾਉ‌ ਬੀਜੇਪੀ ਤੇ ਅਕਾਲੀ ਨੂੰ 2027 ਵਿਚ
@bhupindersinghghuman4158
@bhupindersinghghuman4158 14 минут назад
ਕਦੇ ਵੀ ਨਹੀਂ ਆਉਂਦੀ ਅਕਾਲੀ ਭਾਜਪਾ ਸਰਕਾਰ 20 ਸਾਲ ਤਕ
@RajbirSingh-yr2vj
@RajbirSingh-yr2vj Час назад
ਮਲੂਕਾ ਜੀ ਹੁਣ ਫਿਰ ਬਾਦਲਾ ਦੇ ਤਲਵੇ ਚੱਟਣ ਦ‍ਾ ਮਨ ਬਣਾ ਲਿਆ ਤੁਸੀ ਕੁੱਝ ਸਟੈਡ ਨਾ ਰੱਖੋ
@balwindersinghsandhu7349
@balwindersinghsandhu7349 4 часа назад
ਬੋਹਤ ਚੰਗੀ ਗੱਲ ਕਰੀ ਮਲੂਕਾ ਸਾਬ ਨੇ ਸੋਚਣ ਦੀ ਲੋੜ ਹੈ ਸਾਰੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਕ ਝੰਡੇ ਨੀਚੇ ਸਬ ਮਿਲ ਜਾਓ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ
@sandhujatt602
@sandhujatt602 3 часа назад
ਡੈਨਾਸੋਰ ਆ ਸਕਦੇ ਦੁਬਾਰਾ ਪੰਜਾਬ ਚ,,ਪਰ ਬਾਦਲ ਨਈ ਆ ਸਕਦੇ,,,ਭੁੱਲ ਜਾਉ
@tarsemsingh5903
@tarsemsingh5903 22 минуты назад
ਨਵਾਂ ਅਕਾਲੀ ਦਲ ਆਊਗਾ ਨਵੀਂ ਪਾਰਟੀ ਆਊਗੀ
@skysingh4469
@skysingh4469 3 минуты назад
ਇਹ ਕਹਿੰਦਾ ਸਿਕਾਇਤ ਗਲਤ ਹੈ। ਇਹਦਾ ਮਤਲਬ ਅਜੇ ਇਹਨਾ ਨੂੰ ਆਪਣੀਆ ਗਲਤੀਆ ਦਾ ਅਹਿਸਾਸ ਨਹੀ ਹੋਇਆ।
@lakhtindersingh6314
@lakhtindersingh6314 2 часа назад
Cm2027amritpalsinghdun
@GurmailSingh-qf7ni
@GurmailSingh-qf7ni 2 часа назад
ਗਦਾਰਾਂ ਨੂੰ ਅਜੇ ਵੀ ਭੋਰਾ ਸ਼ਰਮ ਨਹੀਂ ਆਉਂਦੀ ਕਿ 2027 ਦੀਆਂ ਚੋਣਾਂ ਵਿੱਚ ਆਰ ਐਸ ਐਸ ਤੇ ਕਾਲੀ ਦਲ ਬਾਦਲ ਗ਼ਦਾਰ ਦੀ ਸਰਕਾਰ ਬਣੇਗੀ ਗਦਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ
@Fatehsidhu07
@Fatehsidhu07 3 часа назад
ਕੀ ਗੱਲ ਪ੍ਰਧਾਨ ਦੇ ਪਿਓ ਦਾ ਅਕਾਲੀ ਦਲ ਆ ਵੀ ਮੁੱਖ ਮੰਤਰੀ ਓਸੇ ਦੱਲੇ ਦੇ ਟੱਬਰ ਵਿੱਚੋ ਹੀ ਬਣੇਗਾ
@AmandeepSingh-m8o
@AmandeepSingh-m8o 41 минуту назад
ਮਲ,, .,, ,I , ,. = ਕਾਂਗਰਸ ਕੋਲ ਇਸ ਗੱਲ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ
@lakhwinderraj3707
@lakhwinderraj3707 Час назад
SAD excellent per worker good per hungery members bad
@kanwarsidhu3286
@kanwarsidhu3286 Час назад
ਮਲੂਕਾ ਸਾਬ ਬਹੁਤੁ ਸੂਜਵਾਨ ਨੇ ਤੇ ਸਹੀ ਗੱਲ ਕਰ ਰਹੇ ਨੇ ਐਵੇ ਫਾਲਤੂ ਪਰਚਾਰ ਨਹੀਂ ਕਰ ਰਹੇ
@tejibutter918
@tejibutter918 3 часа назад
ਸਹੀ ਸਭ ਸੋਚ ਰਹੇ
@msurinderd
@msurinderd 3 часа назад
Dono fail party
@shivdevsingh4287
@shivdevsingh4287 2 часа назад
ਮਲੂਕਾ ਜੀ, ਪਿੰਡਾਂ ਦੇ ਲੋਕ ਭਾਜਪਾ ਨਾਲ ਬਿਲਕੁਲ ਸਮਝੌਤਾ ਨਹੀਂ ਚਾਹੁੰਦੇ ਸਨ।
@herbiedhillon5800
@herbiedhillon5800 2 часа назад
Very good podcast
@saioil8718
@saioil8718 3 часа назад
Akali bjp da alliance hona chahida
@saioil8718
@saioil8718 3 часа назад
Reality
@AmarSingh-zt4qk
@AmarSingh-zt4qk 25 минут назад
Bhull jayo vottan nu asliat samajh gay lok tuhadi
@hsbhalla2393
@hsbhalla2393 3 часа назад
Maluka you can do what you want but your dreams never be fulfilled. No vote to Badal and Company in 2027.
@Devinder_1971
@Devinder_1971 2 часа назад
Sukhbir nu bhul javo eh punjab da cm banu
@Dark67893
@Dark67893 3 часа назад
ਸੁਖਵੀਰ ਜੀ ਜੇ ਤੁਸੀਂ ਜਾ ਕੋਈ ਬੀ ਅਕਾਲੀ ਲੀਡਰ ਇਹ ਇੰਟਰਵਿਊ ਵੇਖ ਰਹਾ ਇਕ ਸਲਾਹ ਹੈ ਬੀਜੇਪੀ ਨਾਲ ਸਮਜੋਤਾ ਕਰ ਲਓ 2027 ਚ ਸਰਕਾਰ ਆ ਜੂ ਜਾਂ ਕੁਜ ਨੇੜੇ ਲੱਗ ਜੂ ਨਹੀਂ ਤਾਂ ਬਸ ਕੰਮ ਫ਼ੇਲ ਹੀ ਸਮਝੋ।। ਉਹ(ਬਜੇਪੀ)ਤਾਂ ਫੇਰ ਬੀ ਕੁਜ ਨਾ ਕੁਜ ਕਰ ਲੈਣ ਗੇ ਪਰ ਜੀਨਾ ਲੇਟ ਕਰੋ ਗਏ ਉਹਨਾਂ ਹੀ ਅਕਾਲੀ ਦਲ ਦਾ ਨੁਕਸਾਨ ਆ ਕਿਓ ਕ ਓਹਨਾ ਦੇ ਵੋਟ ਸ਼ੇਅਰ ਵਧ ਰਹੀ ਆ।।
@HardeepSingh-py6ve
@HardeepSingh-py6ve 2 часа назад
Bilkul
@partapsingh1189
@partapsingh1189 2 часа назад
ਇਹ ਫਿਰ ਬਾਦਲਾ ਦੀ ਬੋਲੀ ਜੀ ਬੋਲੀ ਜਾਵੇ .....ਮੰਤਰੀ ਦੀ ਕੁਰਸੀ ਦੇ ਸੱਪਨੇ ਜੇ ਆਉਦੇ ਹੋਣੇ ਇਹ ਵਿੱਚਾਰੇ ਕੀ ਕਰਨ ...ਪਰ ਹੂੱਣ ਅੰਬ ਪੱਕਣਗੇ ...ਇਹ ਨਹੀ ਹੋ ਸੱਕਦਾ ...ਜੀ
@bhupindersing6347
@bhupindersing6347 2 часа назад
Malooke varge mantri banan de supne layi jaande, kursi pariwar nu chaiyeedi. Akali dal Punjab, panthik soch jadon tak le ke nahi chalda, power ch aana mushkil. Panthik soch tyaag mangdi, power baad ch ayegi. Mudian te stand lena sikho. Husband/wife daa politics koi kam nahi.
@kk35521
@kk35521 Час назад
ਛੁਣਛੁਣਾ ਮੇਰਾ, ਬੀਜੇਪੀ ਅਕਾਲੀ ਨੂੰ ਅਸੀਂ ਨਹੀਂ ਦੇਣੀ ਵੋਟ।
@simarjitgarcha3873
@simarjitgarcha3873 45 минут назад
ਇਕੱਠੇ ਹੋ ਜੋ ਸਾਰੇ ਕੰਜਰ , 0+0+0+0+0=0
@inderjitsingh5657
@inderjitsingh5657 3 часа назад
Malika tu Aja ve Badal de Chalary kar riha ha
@pappupatna2141
@pappupatna2141 19 минут назад
Sarkar 27 Wich Congress di banugi
@bhupinderbrar2060
@bhupinderbrar2060 3 часа назад
Maluka ji nice parsan
@sandhujatt602
@sandhujatt602 3 часа назад
ਕਾਦੀ ਪੰਥਕ ਪਾਲਟੀ,,,ਸੱਭ ਤੋ ਜਿਆਦਾ ਨਰਾਦਰ ਗੁਰੂ ਦਾ ਇਹਨਾ ਦੇ ਰਾਜ ਵਿੱਚ ਹੋਇਆ,,,,,ਬਾਦਲ ਨਾ ਆਏ ਕਦੇ ਪੰਜਾਬ ਚ,,,,
@simarjitgarcha3873
@simarjitgarcha3873 42 минуты назад
ਆਹੋ ਕਾਂਗਰਸੀ ਤੇ ਆਪ ਆਲੇ ਵੋਟਰ ਤੇਰੇ ਫੁਫੜ ਲੱਗਦੇ ਆ ਜਿਹੜੇ ਤੇਰੇ ਕਹਿਣ ਤੇ ਬੀਜੇਪੀ ਨੂੰ ਭੁਗਤ ਗਏ
@birsinghsingh7780
@birsinghsingh7780 Час назад
ਇਹਨਾਂ ਲੋਕਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਇਹਨਾਂ ਦੱਲਿਆਂ ਦਾ ਕੋਈ ਸਟੈਂਡ ਨਹੀਂ ਹੈ,
@akashthind5006
@akashthind5006 3 часа назад
Eh ta gal pakki a, j akali te bjp ikThe ho gye ta 2027 ch sarkar pkki a
@prabhjotsingh2075
@prabhjotsingh2075 5 минут назад
ਤੂੰ ਬੀਜੇਪੀ join kar la
@bhupindersing6347
@bhupindersing6347 Час назад
Murh ke nahi aana changi gall hai. Badal power ton bina nahi reh sakde. Manpreet badal BJP ch gya sukhvir bhi jaa sakda tade kehnda main nahi auna mur ke aana je pardhan nahi reha.
@balwindersinghbalwindersin3666
Lok akali dal nal niraj nahi lok badala nal niraj ne
@gurpalsingh8592
@gurpalsingh8592 59 минут назад
Molokamodythekota
@ekamrandhawa5123
@ekamrandhawa5123 3 часа назад
Akali da RSS ਬਾਦਲ ਹੈ
@SantpuraTV
@SantpuraTV Час назад
ਹੁਣ ਭੁਲ ਜਾਊ
@prabh329
@prabh329 2 часа назад
Turja turja hun te punjab da CM bhai amritsar singh g na 2027 ch
@gobindsingh4530
@gobindsingh4530 4 часа назад
ਮਲੂਕਾ ਸਾਹਿਬ ਅੱਜ ਤੁਸੀਂ ਸੱਚ ਬੋਲ ਰਹੇ ਹੋ। ਸਮਝਾਓ ਸੁਖਵੀਰ ਨੂੰ, ਬੈਠੇ ਪਾਪ ਦੀ ਕਮਾਈ ਵਾਲੀ ਕੋਠੀ ‘ਚ। ਲੋਕਾਂ ‘ਚ ਰੱਬ ਵੱਸਦਾ, ਗੁਰੂ ਸਾਹਿਬ ਨੇ ਮੂੰਹ ਪਰ੍ਹੇ ਕੀਤਾ, ਸਿੱਖਾਂ ਦੇ ਮਸਲਿਆਂ ਤੋਂ ਭੱਜੇ, ਡੇਰਿਆਂ ਨੂੰ ਪ੍ਰਮੋਟ ਕਰਨਾ, ਸ੍ਰੀ ਅਕਾਲ ਤਖ਼ਤ ਜੀ ਦੇ ਜਥੇਦਾਰ ਕਾਓਂਕੇ ਸਾਹਿਬ, ਸ੍ਰ: ਖਾਲੜਾ ਸਾਹਿਬ, 30000 ਲੱਗਭੱਗ ਬੇਕਸੂਰੇ ਸਿੰਘਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਪੁਲਿਸ ਮੁਖੀ ਬਣਾਉਣਾ।
@sukhdevkaur7705
@sukhdevkaur7705 57 минут назад
Enaha da bhawikh poltics h bus hor koi kam ni kafna
@santlashmanmuni6045
@santlashmanmuni6045 2 часа назад
ਭਾਜਪਾ ਤੋਂ ਚੰਗੇ ਦੀ ਆਸ ਨਾ ਰੱਖੋ ਇਸ ਚ, ਪੰਜਾਬ ਦਾ ਵੀ ਭਲਾ ਹੈ
@pappupatna2141
@pappupatna2141 16 минут назад
ek Passe ta RSS. Mari hai Naale Us naal Mil ke Chon Ladana choonde han . ehna Loka Ne Panth da Bhatha Baitha detta
@GurmeetSingh-yd6zn
@GurmeetSingh-yd6zn 4 часа назад
Akalia no guru shib ji di mar vagi
@Sukhjinder5911
@Sukhjinder5911 4 часа назад
Chwl returns Lukh lahanat tuhade te Beshrmi di koi hud hundi hai Maluka sahib when u go home plz read the comments
@Cheema-f4o
@Cheema-f4o 2 часа назад
Jadd Tak tusi sukhbir insa de support karde rahoge thoda ve kujh ne Banna 2027 bhull jao thoda vote bank jharu kha gaya congress da stand karda
@BaljinderSinghDhillon-h6e
@BaljinderSinghDhillon-h6e 2 часа назад
Hun sochna band kar dio vota loka ne paunia tere pio ne nhi
@taranvirbains7209
@taranvirbains7209 Час назад
Balle tuhade muh cho pehla e Punjab bjp bjp kri jada a sare apne apne Sochi jade a akali bjp ho gaye ta bache bjp ch a tusi akali dal to bahar a bjp wal de enter ho jauga uda sucha lucha jathedar sab nu khi jada a k sukhe nu maff kr deo te meri b entry ho jaugi k k jathedar sab nu me minta krke mnaya ik virsa Bahar a Hun jagha ban lao virsa b kangna warga a je kithe ikathe hon jan sarkara ta eh dono hneri leya denge baki sukhe ne inni ya galtiya kitiya a ta saza la deo bas birse ne mada jiha Jathedar sab nu galt bolya ta ohnu 10 sal lai ban krta ta ess hisab nal ta sukhe bahar kaduna cahida a
@chananrayat7267
@chananrayat7267 4 часа назад
Shiri Guru Granth Sahib ji di Be-adbi kran walian da kakh ni rahna ji. Eh pathar te lakir aa ji. Kakh ni rehna ehna da hun. Lokan nu aina v moorakh na samajho ji. Waheguru ji.
@dilpreetsingh-tz8kc
@dilpreetsingh-tz8kc 2 часа назад
Maluka Rss da Tatu eah Masand Banda
@amriksingh27192
@amriksingh27192 4 часа назад
daddi khol li bhai ehne v hun par jitt de fer ni
@BaljinderSinghDhillon-h6e
@BaljinderSinghDhillon-h6e 2 часа назад
Malooka sikh kaum da gadaar teri koi jaban hai ke nhi
@SidhuSahibSidhuSahib
@SidhuSahibSidhuSahib 2 часа назад
ਬੀਜੇਪੀ 0 ਹੈ ਅਕਾਲੀ ਦਲ 0 ਹੈ ਕਾਂਗਰਸ ਦੀ ਸਰਕਾਰ ਬਣੇਗੀ
@BaljinderSingh-wp1fh
@BaljinderSingh-wp1fh 3 часа назад
Eh sàb chale hue kartus aa
@gurdialveryniceteamsofcsks7934
@gurdialveryniceteamsofcsks7934 2 часа назад
Jine intarviu dende sab jhuthe a
@SurjitSingh-dh1hh
@SurjitSingh-dh1hh Час назад
sharm thuhanu hai ne fir vapis q aaia supne laine band karo
@gurmindersingh4579
@gurmindersingh4579 3 часа назад
tusi sare kom de agwai karni band kar dio kise change leadar jo guru ram dass je de ghar to darde hon una nu kom de agwai karni chaide ha jo thodi judli ne kom da kita sab nu pata ha tusi saria apne ghar bharn to bina kuj nahi kita hun tusi sare durh he re waheguru ji sab da bhalla karn
@13TVPUNJABI
@13TVPUNJABI 4 часа назад
2027 congrass ani hai akli dal end hao gaya hai
Далее