Тёмный
No video :(

'ਸੁਖਬੀਰ ਬਾਦਲ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ, ਪੰਥ ਦਾ ਬਹੁਤ ਜ਼ਿਆਦਾ ਘਾਣ ਕੀਤਾ' 

Rozana Spokesman
Подписаться 1,7 млн
Просмотров 2,6 тыс.
50% 1

'ਸੁਖਬੀਰ ਬਾਦਲ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ, ਪੰਥ ਦਾ ਬਹੁਤ ਜ਼ਿਆਦਾ ਘਾਣ ਕੀਤਾ' ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਨੂੰ ਤਲਬ ਕੀਤੇ ਜਾਣ 'ਤੇ ਅੰਮ੍ਰਿਤਸਰ ਦੇ ਲੋਕਾਂ ਨੇ ਖੁੱਲ੍ਹ ਕੇ ਕੱਢੀ ਭੜਾਸ
ਰਿਪੋਰਟਰ : ਸਰਵਣ ਸਿੰਘ ਰੰਧਾਵਾ , ਵੀਡੀਓ ਐਡੀਟਰ : ਚੰਦਨਜੀਤ
#SukhbirSinghBadal #ShiromaniAkaliDal #Punjab #SriAkalTakhatSahib #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 23   
@NarinderSingh-pu6be
@NarinderSingh-pu6be Месяц назад
👌
@balbirgill9961
@balbirgill9961 Месяц назад
ਜੋ ਗੁਰੂ ਦਾ ਨਹੀ ਬਣਿਆ , ਅਸੀ ਹੁਣ ਉਸ ਜਹਾਨ ਦੀ ਖੱਚ ਤੋਂ ਕਈ ਲੈਣਾਂ ।
@PrinceKumar-cf7ek
@PrinceKumar-cf7ek Месяц назад
Bilkul sahi keha
@PrinceKumar-cf7ek
@PrinceKumar-cf7ek Месяц назад
Very good👍👍👍👍😊
@user-wo8wf9eb1m
@user-wo8wf9eb1m Месяц назад
ਧਾਰਮਿਕ ਸਜਾ ਦੱਸ ਕੇ ਸੇਵਾ ਕਰਵਾਣੀ ਇਸ ਨੂੰ ਸਜਾ ਨਹੀ ਕਿਹ ਜਾ ਸਕਦਾ ਜੇ ਸਜਾ ਦੇਣੀ ਹੇ ਤਾੰ ਹਸਪਤਾਲਾੰ ਵਿਚ ਦਾਖਲ ਹੋਇ ਮਰੀਜਾੰ ਦੀ ਸਾੰਬ ਸੰਬਾਲ ਤੇ ਲਾਉਣੀ ਚਾਹੀਦੀ ਹੇ
@BalkarSingh-dc1oq
@BalkarSingh-dc1oq Месяц назад
ਬਾਦਲ ਦਾ ਬੇੜਾ ਗਰਕ ਹੋ ਜਾਵੇ
@narinderpalsingh5349
@narinderpalsingh5349 Месяц назад
ਸੁਖਬੀਰ ਸਿੰਘ ਬਾਦਲ ਦਾ ਸਦੀਵੀ ਬਾਈਕਾਟ ਹੋਣਾ ਚਾਹੀਦਾ ਹੈ 😢😢😢😢😢
@Mannsingh-mv3un
@Mannsingh-mv3un Месяц назад
ਵੋਟਰ ਮੁਆਫ ਨਹੀਂ ਕਰੇਗਾ। ਸੁਖਬੀਰ ਤੇ ਬਾਕੀ ਅਕਾਲੀ ਪੰਜਾਬ ਤੇ ਰਾਜ ਕਰਨ ਦੇ ਯੋਗ ਨਹੀਂ ਹਨ।
@sukhmandersingh3680
@sukhmandersingh3680 Месяц назад
ਜੇਕਰ ਵੱਡੀਆ ਗਲਤੀਆ ਕੀਤੀਆ ਤਾਂ ਸੱਜਾ ਵੀ ਵੱਡੀ ਹੋਵੇ
@BhawansinghAulakh
@BhawansinghAulakh Месяц назад
ਸਿਖਾਂ ਨਾਲ ਗਦਾਰੀ ਕਰਨੀਂ ਮਹਿੰਗੀ ਪਂਈ ਹੁਣ ਨਹੀ ਉਠ ਸਕਦੇ
@sukhnindersingh4599
@sukhnindersingh4599 Месяц назад
ਜੋ ਸਜ਼ਾ ਜਥੇਦਾਰ ਨੇ ਇਕਬਾਲ ਸਿੰਘ ਨੂੰ ਲਗਾਈ ਹੈ ਉਹ ਦਸਦੀ ਹੈ ਕਿ ਸੁਖਬੀਰ ਨੂੰ ਇਸਦਾ ਪੂਰਾ ਪੂਰਾ ਲਾਭ ਮਿਲੇਗਾ। ਸਭ ਬਾਦਲਾਂਦੇਝੋਲੀਚੁਕੱ ਹਨ ਇਨਾਂ ਜਥੇਦਾਰੀ ਨੂੰ ਵੀ ਦਾਗੀ ਹੀ ਕਰਨਾ ਹੈ। ਵਾਹਿਗੁਰੂ ਆਪ ਬਹੁੜੀ ਕਰਨ ਸਭ ਨੂੰ ਸੁੰਨਤ ਬਖਸ਼।
@user-li9kl4bm8u
@user-li9kl4bm8u Месяц назад
Mafi guru sahib ton mang lainge pr loka ne kde v ehna nu maaf nhi karna,
@manindersingh352
@manindersingh352 Месяц назад
ਸਜਾ ਚਿੱਟੇ ਬੂਟ ਕਾਲੇ ਦੀ ਨਹੀ ਗੁਰੂਘਰ ਦੀਅ ਲੈਟਰੀਨਾ ਮੁਹ ਨਾਲ ਸਾਫ ਕਰਨ ਤਾ ਪੰਥ ਸੋਚੇ ਗਾ
@user-dx4rk1xu4w
@user-dx4rk1xu4w Месяц назад
ਪੰਥ ਤੋ ਛੇਕਿਆ ਹੋਇਆ ਚੈਨਲ ਪੰਥ ਬਾਰੇ ਕੀ ਗੱਲ ਕਰੂ
@NarinderSingh-cc2lv
@NarinderSingh-cc2lv Месяц назад
Sgpc ve sukbir de aa jo sukber ne kaha na oe sgpc ne bolana veer je
@jaloursingh3758
@jaloursingh3758 Месяц назад
Punjab da Berra grakh ketta
@sukhnindersingh4599
@sukhnindersingh4599 Месяц назад
ਸੁਨਤ ਨਹੀ ਸੁਮੱਤ ਪੜਿਆ ਜਾਵੇ, ਭੁੱਲ ਦੀ ਮਾਫੀ।
@ManpreetSingh-ff7pr
@ManpreetSingh-ff7pr Месяц назад
5 saal laye leader ship nu side kar Dena chaheda
@user-dx4rk1xu4w
@user-dx4rk1xu4w Месяц назад
ਸਪੋਕਸਮੈਨ ਵਾਲਿਓ ਤੁਸੀ ਅਕਾਲ ਤਖਤ ਤੇ ਮਾਫੀ ਕਦੋ ਮੰਗਣੀ ਹੈ
@palwinderBal-p7s
@palwinderBal-p7s Месяц назад
Khalsa. Ji badl dee prdangi waste wotan pwa. Lo panj present wotan nhi pengian
@gurmeetsinghsokhi4480
@gurmeetsinghsokhi4480 Месяц назад
Bahut jhuutha Sukhbir
@BalvirSingh-zq4ix
@BalvirSingh-zq4ix Месяц назад
Piler nal ban k korda mare jaan sikh sangtde samne
Далее
Whoa
01:00
Просмотров 20 млн