Тёмный

ਸੁਣੋ ਗੁਰੂ ਤੇ ਭਰੋਸੇ ਵਿੱਚ ਕਿੰਨੀ ਤਾਕਤ ਹੈ|| suno guru te bhrose vich kini takat hai || New Katha 2024 || 

Gurbani Always
Подписаться 2 тыс.
Просмотров 113 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 186   
@GurpreetKaur-v7e
@GurpreetKaur-v7e 5 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🤲🤲🙏🙏
@PritamSingh-j9f
@PritamSingh-j9f 4 месяца назад
ਵਾਹਿਗੁਰੂ ਜੀ ਮੇਰੇ ਬੱਚਿਆਂ ਦੇ ਟੁੱਟੇ ਹੋਏ ਸੁਪਨੇ ਭੂਰੇ ਕਰਦੋ ਮੇਰੇ ਬੱਚਿਆਂ ਦਾ ਤੂਹੀ ਸਹਾਰਾ ਕਿ੍ਪਾ ਕਰਕੇ ਸਾਨੂੰ ਸੰਭਾਲ ਲੋ ਡੋਲਨ ਤੋਂ ਬਚਾ ਲੋ
@JaswinderKaur-gy1dd
@JaswinderKaur-gy1dd 3 месяца назад
ਵਾਹਿਗੁਰੂ 🙏
@GodIsOne010
@GodIsOne010 3 месяца назад
ਵਾਹਿਗੁਰੂ ਜੀ ਸਭ ਦੀ ਅਰਦਾਸ ਸੁਣਦਾ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਬਾਣੀ ਨਾਲ ਜੁੜੇ ਰਹੋ ਜੀ🙏🏻 ਸਾਤਿਨਾਮੁ ਵਾਹਿਗੁਰੂ ਜੀ🙏🏻
@JaswinderKaur-gy1dd
@JaswinderKaur-gy1dd 3 месяца назад
@@GodIsOne010 ਵਾਹਿਗੁਰੂ ਜੀ 🙏
@guridhillon939
@guridhillon939 Месяц назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਤੇਰਾ ਆਸਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderKaur-xt1vj
@SukhwinderKaur-xt1vj 3 месяца назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਬੱਚਿਆਂ ਤੇ ਕਿ੍ਪਾ ਬਣਾ ਕੇ ਰੱਖੋ
@PritamSingh-j9f
@PritamSingh-j9f 4 месяца назад
ਵਾਹਿਗੁਰੂ ਜੀ ਮੇਰੇ ਬੱਚਿਆਂ ਨੂੰ ਸਿੱਖੀ ਸੰਸਕਾਰਾਂ ਨਾਲ ਜੋੜ ਲੈਣਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਇਆ ਕਰਨੀ
@JaswinderKaur-gy1dd
@JaswinderKaur-gy1dd 3 месяца назад
ਵਾਹਿਗੁਰੂ ਜੀ 🙏
@JasvindersinghJasvinder-se8zb
@JasvindersinghJasvinder-se8zb 4 месяца назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ
@GodIsOne010
@GodIsOne010 3 месяца назад
ਮੈ ਆਪ ਦਾ ਕੂਕਰ ਹਾਂ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਨੇ ਇਸ ਕੂਕਰ ਨੂੰ ਨਵੀ ਜਿੰਦਗੀ ਬਖਸੀ ਜੀ🙏🏻ਸਭ ਖਤਮ ਹੋ ਗਿਆ ਸੀ ਜੀ 🙏🏻ਸੁਖਮਨੀ ਸਾਹਿਬ ਜੀ ਦੇ ਪਾਠ ਨੇ ਮੇਰੀ ਜਿੰਦਗੀ ਬਦਲ ਦਿੱਤੀ ਜੀ🙏🏻ਮੈਨੂੰ ਹਮੇਸ਼ਾ ਵਾਹਿਗੁਰੂ ਜੀ ਤੇ ਭਰੋਸ਼ਾ ਹੈ ਜੀ🙏🏻ਇਸ ਕੂਕਰ ਤੇ ਵਾਹਿਗੁਰੂ ਜੀ ਨੇ ਹਮੇਸ਼ਾ ਮੇਹਰ ਕੀਤੀ ਜੀ🙏🏻ਬਾਣੀ ਸਾਰੀ ਚੰਗੀ ਹੈ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ🙏🏻ਵਾਹਿਗੁਰੂ ਜੀ ਸਾਨੂੰ ਸੇਵਾ ਸਿਮਰਨਿ ਬਖਸ ਕੇ ਆਪਣੇ ਦਰ ਦੇ ਕੂਕਰ ਬਣਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@sidhufashionboutique5882
@sidhufashionboutique5882 Месяц назад
Tuc kis time path krde c and ik din ch kine path krde c
@babalsantokhsingh7015
@babalsantokhsingh7015 Месяц назад
ਵਾਹਿਗੁਰੂ ਜੀ
@gursharankaur5112
@gursharankaur5112 3 месяца назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਸੁੰਦਰ ਕੌਰ ਜੀ❤ਧੰਨ ਧੰਨ ਮਾਤਾ ਕੌਲਾਂ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਮਾਤਾ ਸੁਲੱਖਣੀ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਭਾਈ ਹਿੰਮਤ ਸਿੰਘ ਦੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਚਾਲੀ ਮੁਕਤੇ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ🌸♥️🙏🏻🙏🏻♥️🌸
@singhharpreet4804
@singhharpreet4804 17 дней назад
Dhan dhan baba deep singhji🙏🙏🙏🙏
@HarjinderKaur-lb9id
@HarjinderKaur-lb9id 4 месяца назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਵਾਹਿਗੁਰੂ ਜੀ ਭਰੋਸਾ ਤੇਰੇ ਚਰਨਾਂ ਚ ਰਖਿਆ ਇਕ ਨਾ ਇਕ ਦਿਨ ਤਾ ਆਪਣੀ ਬਚੀ ਨੂੰ ਉਲਝਨਾ ਚੋ ਬਾਹਰ ਕਢੋ ਗੇ ਵਿਸ਼ਵਾਸ ਭਰੋਸਾ ਹੈ ਡੋਲਣ ਤੋ ਬਚਾ ਲੈਣਾ ਜੀ ਆਪਣਾ ਬਣਾਏ ਰੱਖਣਾ ਚਾਓ ਖੇੜਾ ਚਰਨਾਂ ਦਾ ਪਿਆਰ ਬਖਸ਼ੋ ਜੀ ❤❤❤❤❤❤❤❤❤❤❤❤❤
@JasvindersinghJasvinder-se8zb
@JasvindersinghJasvinder-se8zb 4 месяца назад
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ
@sukhmandersingh2953
@sukhmandersingh2953 2 месяца назад
Waheguru ji waheguru ji waheguru ji waheguru ji Bhrosa na tutan na devo waheguru ji 🙏🙏🌹🌹💐💐
@Unbracko
@Unbracko 4 месяца назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਮੇਰੀ ਮਾਂ ਰੋਗ ਠੀਕ ਕਰਦੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਮੇਰੀ ਅਰਦਾਸ ਵੀ ਸੁਣ ਲਓ ਵਾਹਿਗੁਰੂ ਜੀ 🙏🙏🙏🙏🙏🙏
@bhupindersinghbhupindersin8992
@bhupindersinghbhupindersin8992 3 месяца назад
ਧੰਨ ਧੰਨ ਸ੍ਹੀ ਗੁਰੂ ਰਾਮਦਾਸ ਜੀ ਮੇਰੇ ਪਿ੍ੰਰਵਾਰ ਤੇ ਮਹਿਰੇ ਕਰੋ ਜੀ
@kailashdevi7020
@kailashdevi7020 2 месяца назад
Dhan dhan Amar Shahid baba Deep Singh ji Mehar Karo baba ji waheguru waheguru waheguru waheguru waheguru waheguru waheguru waheguru ji Mehar Karo bache Aman deep da astreliya da Visa baksho baba ji waheguru waheguru waheguru ji 🙏🙏🙏🙏🙏🙏🙏🙏🙏
@HardeepKaur-xz3hv
@HardeepKaur-xz3hv 3 месяца назад
ਧੰਨ ਧੰਨ ਗੁਰੂ ਰਾਮਦਾਸ ਜੀ ਮੇਰੇ ਬੱਚੇ ਦੇ ਦੁੱਖ ਦੂਰ ਕਰੋ ਕਾਰਜ ਰਾਸ ਕਰੋ ਸੱਚੇ ਪਾਤਿਸ਼ਾਹ ਜਿਉ
@sukhmandersingh2953
@sukhmandersingh2953 2 месяца назад
DHAN Dhan baba Deep singh ji 🙏🙏🌹🌹💐🎊🎊🎊🎊
@manjinderkaur9151
@manjinderkaur9151 26 дней назад
Baba ji mehar karyo ji
@jashankumer5980
@jashankumer5980 12 дней назад
ਵਾਹਿਗੁਰੂ ਜੀ ਸਰਬਤ ਦਾ ਭਲਾ
@gurbaxkaur1067
@gurbaxkaur1067 2 месяца назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੀ ਵੀ ਗਰੀਬਾਂ ਦੀ ਅਰਦਾਸ ਸੁਣ ਲਓ ਜੀ 🙏🙏🙏🙏🙏❤️❤️❤️❤️❤️
@birbalsingh8119
@birbalsingh8119 3 месяца назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮੇਰੇ ਪਰਿਵਾਰ ਨੂੰ ਚੜਦੀ ਕਲਾ ਰੱਖੋ ਕਰਨੀ ਮੇਰੀ ਧੀ ਨੂੰ ਤਰੱਕੀਆਂ ਬਖਸੋ ਜੀ ਕੁਝ ਕਰਜਾ ਦੇਣਾ ਉਹ ਲੈ ਜਾਵੇ ਐਸੀ ਕਿਰਪਾ ਕਰ ਦਿਉ ਜੀ ਨਿੱਤਨੇਮ ਵਿੱਚ ਕਦੇ ਰੁਕਾਵਟ ਨਾ ਆਵੇ
@JaswinderKaur-gy1dd
@JaswinderKaur-gy1dd 3 месяца назад
ਵਾਹਿਗੁਰੂ 🙏
@Unbracko
@Unbracko 4 месяца назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ ਵਾਹਿਗੁਰੂ ਜੀ ਮੇਰਾ ਭਰੋਸਾ ਨਾਂ ਡੋਲਣ ਨਾ ਦੇਣਾ ਵਾਹਿਗੁਰੂ ਜੀ ਮੇਰੀ ਅਰਦਾਸ ਵੀ ਸੁਣ ਲਓ ਵਾਹਿਗੁਰੂ ਜੀ 🙏🙏🙏🙏🙏🙏🙏
@sarbjeetkaur4937
@sarbjeetkaur4937 4 месяца назад
Waheguru g Mumma g nu jaldi thik karn ge g🙏🙏
@mnnudeol6429
@mnnudeol6429 2 месяца назад
ਮੇਰੇ ਨਾਲ ਸੇਮ ਇਸ ਤਰਾ ਹੋਇਆ ਹੈ ਵਾਹਿਗੁਰੂ ਜੀ 8 ਲੱਖ ਕੋਲ ਸੀ ਅਰਦਾਸ ਕਰੀ ਪਰਮਾਤਮਾ ਦਸਮੇ ਪਾਤਸਾਹ ਅੱਗੇ ਆਪ ਪਾਤਸਾਹ ਅੱਗੇ ਹੋਕੇ ਸਾਡੇ ਕਾਰਗਾ ਚ ਲੱਗੇ ਤੇ ਘਰ ਵੀ ਪੈ ਗਿਆ ਉਮੀਦ ਨੀ ਸੀ 40 ਲੱਖ ਦੇ ਕਰੀਬ ਲੱਗ ਗਿਆ ਕਿਵੇ ਕਿੱਥੋ ਪੈਸੇ ਆਏ 2 ਮਹੀਨਿਆ ਚ ਸਾਨੂੰ ਨੀ ਪਤਾ ਸਾਨੂੰ ਇਹ ਪਤਾ ਕਿ ਸਾਡੀ ਅਕਾਲ ਪੁਰਖ ਨੇ ਅਰਦਾਸ ਉੱਦਣ ਹੀ ਸੁਣ ਲਈ ਸੀ ਤੇ ਸਾਨੂੰ ਹਾਰੀ ਹੋਈ ਬਾਜੀ ਜਿਤਾ ਦਿੱਤਾ ਅਕਾਲ ਪੁਰਖ ਨੇ❤❤ ਵਾਹਿਗੁਰੂ
@harpreet_520
@harpreet_520 2 месяца назад
Dhan dhan baba deep Singh ji...mehar kreyo Mera visa extension aa jave ❤
@mnnudeol6429
@mnnudeol6429 2 месяца назад
@@harpreet_520 ਬਾਈ ਹੋ ਜਾਉ ਦੇਗ ਬਣਾ ਤੇ ਅਰਦਾਸ ਕਰ ਬਿਲਕੁਲ ਪਰਮਾਤਮਾ ਦਾ ਸਹਾਰਾ ਲੈ ਦਸਵੇ ਪਾਤਸਾਹ ਮੇਟਰ ਕਰਨਗੇ🙏🏻
@AvneetKaur-g1c
@AvneetKaur-g1c Месяц назад
​@@mnnudeol6429veere 😢 ...mera husband shrabi aa kutmar krda drink Boht krda...mnu bilkul v puchda nhi ....apni family piche lagga aa ...tisri var tlak hon lgga ki kra kuj nhi samj aundi tlak lva ja na kutmar boht krda 😢 koi paisa v nhi dinda apni bhabi brother maa peo piche lgga 😢
@ramanpreetkaur6104
@ramanpreetkaur6104 3 дня назад
Veere mera kum ta 3 saal tu nhi bn reye
@KuldeepKaur-t5t
@KuldeepKaur-t5t 20 дней назад
ਧੰਨ ਧੰਨ ਗੁਰੂ ਰਾਮਦਾਸ ਜੀ
@BABA_DEEP_SINGH_JI-1
@BABA_DEEP_SINGH_JI-1 Месяц назад
वाहेगुरु जी वाहेगुरु जी 🙏🏻🙏🏻🙏🏻🙏🏻🙏🏻
@rajwindershergill9251
@rajwindershergill9251 2 месяца назад
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ
@rupinderpalsingh8171
@rupinderpalsingh8171 3 месяца назад
Dhan guru Ramdas patsah ji sab manukhta parivara ch horhe betuke ladai yhagde sab khtm krdo ji parivara ch apsi pyar zinda rhe sab izzat ittefaq rakhn
@7waysofinvesting
@7waysofinvesting 4 месяца назад
📿Satnam Waheguru📿 📿Dhan Guru Nanak📿 📿Dhan Guru Ramdas📿 📿🦋🦚🌹🏵️🦋🦚🌹🏵️🦋🦚🌹🏵️🦋📿
@RuchiKaur-l3c
@RuchiKaur-l3c 16 дней назад
Satnaam waheguru ji 🙏🙏
@RajwinderpannuPannu-n3o
@RajwinderpannuPannu-n3o 2 месяца назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਬੱਚਿਆਂ ਤੇ ਕਿਰਪਾ ਬਣਾਈ ਰੱਖਿਓ
@jaswindersingh-vh7zb
@jaswindersingh-vh7zb Месяц назад
ਧੰਨ ਵਾਹਿਗੁਰੂ ਜੀ 🙏
@HARWINDERSINGH-rc9gg
@HARWINDERSINGH-rc9gg Месяц назад
Waheguru ji mehar kareo ji
@NavneetKaur-oy9hx
@NavneetKaur-oy9hx 4 месяца назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@Gurbanichhabra2012
@Gurbanichhabra2012 3 месяца назад
Waheguru ji waheguru ji waheguru ji naya banai Rakhi sacche pathsah🙏🏻🙏🏻
@KaranKumar-bf9pq
@KaranKumar-bf9pq 3 месяца назад
Dhan Dhan Baba Deep Singh Ji 🙏🙏🙏🙏🙏
@user-oh5nk2su5o
@user-oh5nk2su5o 2 месяца назад
Waheguru ji 🙏🙏 waheguru ji 🙏🙏
@jassikaur7021
@jassikaur7021 4 месяца назад
Dhan Dhan baba deep singh ji shaheed 🙏🏾🙏🏾
@reetbhatia2794
@reetbhatia2794 4 месяца назад
Waheguruji Waheguruji Waheguruji Waheguruji Waheguruji Waheguruji 🙏🌹🌹
@KuldeepKaur-y4x
@KuldeepKaur-y4x 3 месяца назад
Wahguru g meher Karna bachheyain te 👏👏👏👏👏
@kirtyKalsi
@kirtyKalsi Месяц назад
Menu akal purakh te bohot bhrosa hai g🙏 waheguru ji
@nawab2089
@nawab2089 4 месяца назад
Dhan Dhan baba deep Singh ji meharkaroji waheguru ji waheguru 🙏🙏🙏🙏🙏🙏🌷🌷
@akaurakaur7758
@akaurakaur7758 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ❤️❤️🙏🙏
@khushbrar4847
@khushbrar4847 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@navjot5489
@navjot5489 4 месяца назад
Waheguru ji ka Khalsa waheguru ji ki Fateh Dhan Dhan Dhan Baba Deep Singh Ji ❤
@ravnoorsjassal2262
@ravnoorsjassal2262 4 месяца назад
🙏🙏Baba g Mehar kro 🙏🙏
@TomsinghChahal
@TomsinghChahal 4 месяца назад
WAHEGURU JI WAHEGURU JI DHAN BABA DEEP SINGH JI DHAN BHAI FATEH SINGH JI 🙂🙂🙂🙂🙂🙂🙂
@deep_kaur09
@deep_kaur09 3 месяца назад
dhan dhan guru ramdas ji❤
@kahlonkahlon3074
@kahlonkahlon3074 4 месяца назад
Dhan Dhan Guru Amar Das Ji
@SawarnjeetKaur-zj6kn
@SawarnjeetKaur-zj6kn 4 месяца назад
Kirpa kro weheguru ji
@arpreetsingh4083
@arpreetsingh4083 2 месяца назад
Waheguru ji saddy gunha baksho
@KomalKoundal-qo1hl
@KomalKoundal-qo1hl 2 месяца назад
Waheguru ji waheguru ji ❤
@karamjeetbhullar5345
@karamjeetbhullar5345 3 месяца назад
Dhan Dhan shri guru ramdas sahib ji maharaj
@SimranBro-t1u
@SimranBro-t1u 2 месяца назад
Waheguru ji dhan baba deep singh g
@HarmanjotSingh-d1i
@HarmanjotSingh-d1i 2 месяца назад
WAHEGURU G MEHAR KRO G MEHAR KRO G MEHAR KRO G MEHAR KRO G MEHAR KRO G MEHAR KRO G MEHAR KRO G MEHAR KRO G MEHAR KRO G 😢😢😢😢😢😢😢😢😢😢😢😢😢😢😢😢😢😢😢😢😢😢😢😢😢❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhwantcheema
@sukhwantcheema 3 месяца назад
Waheguru jii sarbat da bhala karna
@Poet-THEREALITY
@Poet-THEREALITY 3 месяца назад
ਵਾਹਿਗੁਰੂ ਜੀ
@kamljeetkaur2287
@kamljeetkaur2287 3 месяца назад
ਵਾਹਿਗੁਰੂ ਜੀ ❤❤❤❤❤❤
@karamjeetkaur7439
@karamjeetkaur7439 3 месяца назад
Dhan dhan sri Guru Granth sahib ji mery parivaar di ardas benti h es time Asi bhut preshani nal jhujh rhy a j app ji di mehe ho javu ta saddy dukh dur kro waheguru ji🙏😢😢
@JaggiKaler-xl6ne
@JaggiKaler-xl6ne 4 месяца назад
Dhan Dhan Amar Sahid Baba Deep Singh Ji ❤ Waheguru Ji ❤ Waheguru Ji ❤
@grewalbhupinder572
@grewalbhupinder572 3 месяца назад
Waheguru ji waheguru ji 👃👃
@GurleenKaur-i9w
@GurleenKaur-i9w 3 месяца назад
Dhan baba deep singh ji apni dhee de lajj rakho mere dona privara de sanjog mila do waheguru ji
@rajvinderkaur6304
@rajvinderkaur6304 4 месяца назад
Dhan dhan bada deep singh ji mehar karo ji meri beti diya parchinye mushkila dur karoji❤❤
@ParvinderSingh-lg2dz
@ParvinderSingh-lg2dz 3 месяца назад
Satnaam shri waheguru ji
@ashmansekhon7815
@ashmansekhon7815 3 месяца назад
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨਵਾਦ ਮੈਨੂੰ ਕਿਰਪਾ ਕਰਕੇ ਭਰੋਸੇਯੋਗ ਪਾਸ ਕਰੋ ਜੀ ਬਾਬਾ ਮੇਹਰ ਕਰੋ pte pass kro
@jaspalkaurjaspalkaur5188
@jaspalkaurjaspalkaur5188 3 месяца назад
Mehsr kro pita ji meri lazz rakho meri kukh nu bhag lga dyo pita ji tera dar te koi kmi nhi lazz rakho
@gurcharansingh3188
@gurcharansingh3188 2 месяца назад
Satnam Shri Waheguru Sahib jiyo sab de seer te apna hath banaayi rakhyo Sahib jiyo 🙏♥️
@rupinderkaurrimpy6596
@rupinderkaurrimpy6596 14 дней назад
Waheguru ji 🙏🏻
@HarpreetKaur-we4jn
@HarpreetKaur-we4jn 4 месяца назад
Waheguru ji
@ManpreetKaur-yq6lk
@ManpreetKaur-yq6lk Месяц назад
Dhan dhan guru Ramdas ji rakheo Garib di lajj kreo na kise da mohtaj
@GurpreetKaur-by7ej
@GurpreetKaur-by7ej 3 месяца назад
Waheguru
@satwantsingh8162
@satwantsingh8162 3 месяца назад
Waheguru ji waheguru ji waheguru ji waheguru ji waheguru ji
@paramjitkaur8157
@paramjitkaur8157 Месяц назад
Waheguru ji ajj merebete di aaas pòory kar dio ji
@baldishk1460
@baldishk1460 3 месяца назад
Waheguru Ji 🙏🙏
@preet_0511
@preet_0511 2 месяца назад
waheguru ji
@meenakumari3731
@meenakumari3731 3 месяца назад
Waheguru tera sukar hai
@paulchahal3095
@paulchahal3095 2 месяца назад
ਰੱਬ ਜੀ, ਦਾਸ ਤੇ ਮਿਹਰ ਕਰੋ ਜੀ।
@sukhmanpreet1696
@sukhmanpreet1696 22 дня назад
Waheguru g
@shrigurunanakdevsewasamitt5128
@shrigurunanakdevsewasamitt5128 3 месяца назад
Wahagur ji Wahagur ji
@sandipsinghmaan1733
@sandipsinghmaan1733 3 месяца назад
Waheguru ji Waheguru ji
@sonubhatia4122o
@sonubhatia4122o 4 месяца назад
😢 mera vi bharosa tutt gya hai ji menu simaran naam path di daat dio ji 🙏🦅 dhan dhan guru ramdas ji maharaj dhan dhan baba deep singh ji
@kiranjeetkaur7552
@kiranjeetkaur7552 4 месяца назад
Waheguru ji sab te meher kro ji
@kuljeetkaur9689
@kuljeetkaur9689 4 месяца назад
Waheguru ji mehr krn
@sarbjeetkaur4937
@sarbjeetkaur4937 4 месяца назад
Roj near by Gurudwara sahib jaeoo jaroor parosaa hovuu g kripa ho javu g🙏
@SunitaRanigurbaniandblog
@SunitaRanigurbaniandblog 4 месяца назад
wàheguruji mehar karnge
@sarbjeetkaur4937
@sarbjeetkaur4937 4 месяца назад
Jo sake ta Japji Sahib g te Shri Sukhmani Sahib g da path karoo te Sunooo🙏🙏
@Jashan_khinda_13
@Jashan_khinda_13 4 месяца назад
Dhan dhan baba deep singh ji ♥️⛳
@Harrysingh-mb3uc
@Harrysingh-mb3uc 4 месяца назад
Dhan dhan baba deep Singh g saheed mehar kro sb te
@MohanSingh-gs3be
@MohanSingh-gs3be 2 месяца назад
Waheguruji🙏🙏🙏🙏🙏🙏🙏
@bhupindersinghbhupindersin8992
@bhupindersinghbhupindersin8992 3 месяца назад
ੴ☬☬ੴਵਾਹਿਗੁਰੂ ਜੀ ਮਹਿਰੇ ਕਰੋ ਜੀੴੴ☬☬
@TomsinghChahal
@TomsinghChahal 4 месяца назад
WAHEGURU JI WAHEGURU JI ❤❤❤❤❤❤❤❤❤
@deepdhillon23
@deepdhillon23 3 месяца назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਫਰਿਆਦ ਵੀ ਸੁਣ ਲਓ
@paulchahal3095
@paulchahal3095 2 месяца назад
ਮੇਰੀ ਭੀ ਬੇਨਤੀ ਸੁਨਣੀ ਜੀ।
@lovepreetsharma7293
@lovepreetsharma7293 3 месяца назад
🙏🏻🙏🏻🙏🏻🙏🏻
@GurpreetSingh-j2l6f
@GurpreetSingh-j2l6f Месяц назад
❤❤❤❤❤
@RanjeetSingh-xv7kl
@RanjeetSingh-xv7kl 3 месяца назад
🙏🙏🙏🙏
@Allemotions8331
@Allemotions8331 4 месяца назад
😢😢 baba ji please tere hath dor meri life di pl😢mehr kro😢😢😢
@manreetkaur5302
@manreetkaur5302 3 месяца назад
❤❤❤❤❤❤❤
@GurvinderSingh-jo5rb
@GurvinderSingh-jo5rb 4 месяца назад
Waheguru ji kirpa karo ji 🙏🙏😔🤲🤲🤲🤲🤲🤲🤲🤲
@deeepbhullarr3713
@deeepbhullarr3713 4 месяца назад
Dhan Dhan Baba Deep Singh ji kirpa kro g 🙏😭🙏🙏🙏🙏
@deep_kaur09
@deep_kaur09 3 месяца назад
waheguru ji ka khalsa❤waheguru ji ki fateh🙏🏻
@manpreetwaraich4196
@manpreetwaraich4196 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@amarjitsingh3901
@amarjitsingh3901 3 месяца назад
❤️❤️❤️🙏🙏🙏🙏🙏😥😥😥
@laatsaab1980
@laatsaab1980 3 месяца назад
ਮੈਨੂੰ ਆਪਣਾ ਬਣਾ ਕੇ ਰੱਖ ਲੈ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾ
@aulakhgamer5019
@aulakhgamer5019 4 месяца назад
❤❤❤❤❤🎉🎉🎉🎉🎉
@lovpreetsingh5975
@lovpreetsingh5975 4 месяца назад
ਵਾਹਿਗੁਰੂ ਸਾਹਿਬ ਜੀ 💚💚💚
Далее
NAAM JAPO.. Bhai Chamanjit Singh Ji Lal
34:03
Просмотров 915 тыс.
Борщ в стиле высокой кухни!
00:57
I tricked MrBeast into giving me his channel
00:58
Просмотров 3,5 млн
Ребенок по калькуляции 😂
00:32
Просмотров 128 тыс.