Тёмный

ਸੁਣੋ ਪੰਜ ਪਾਠ ਚੌਪਈ ਸਾਹਿਬ ਦੇ ਬੱਚਿਆਂ ਨੂੰ ਕਾਮਯਾਬੀ ਮਿਲੇਗੀ ਪਰਿਵਾਰ ਦੀ ਤਰੱਕੀ ਹੋਵੇਗੀ,ਦੁੱਖ,ਦਰਦ,ਰੋਗ ਖਤਮ ਹੋਣਗੇ 

Bibi Gurjit kaur Khalsa
Подписаться 544
Просмотров 1,2 тыс.
50% 1

ਸੁਣੋ ਪੰਜ ਪਾਠ ਚੌਪਈ ਸਾਹਿਬ ਦੇ ਬੱਚਿਆਂ ਨੂੰ ਕਾਮਯਾਬੀ ਮਿਲੇਗੀ ਪਰਿਵਾਰ ਦੀ ਤਰੱਕੀ ਹੋਵੇਗੀ,ਦੁੱਖ,ਦਰਦ,ਰੋਗ ਖਤਮ ਹੋਣਗੇ
💥💥💥💥➖➖ Chopai Sahib ➖➖💥💥💥
ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਆਪਾ ਗੁਰਬਾਣੀ ਸ਼ਬਦ ਨਾਲ ਜੁੜੀਏ ਤੇ ਆਪਣਾ ਜੀਵਨ ਸਫਲਾ ਕਰੀਏ , ਬਾਣੀ ਵਿੱਚ ਬਹੁਤ ਸ਼ਕਤੀ ਹੈ ਸਾਡੇ ਸੱਭ ਦੁੱਖ, ਦਰਦ, ਕਲੇਸ਼, ਰੋਗ ਦੂਰ ਹੋਣਗੇ
ਜੇਕਰ ਅਸੀ ਸੱਚੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਪੜ੍ਹੀਏ ਸੁਣੀਏ
ਅਕਾਲ ਪੁਰਖ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਉਸ ਪਰਮਾਤਮਾ ਨਾਲ ਇਕ ਮਿੱਕ ਹੋਣ ਦਾ ਮੌਕਾ ਮਿਲਿਆ ਹੈ ਸਾਨੂੰ ਆਓ ਬਹਿਮਾ ਭਰਮਾ ਤੋਂ ਨਿਕਲੀਏ ਸਮਾਂ ਖਰਾਬ ਨਾ ਕਰੀਏ ਉਸ ਵਾਹਿਗੁਰੂ ਜੀ ਦੀ ਇਲਾਹੀ ਬਾਣੀ ਪੜ੍ਹੀਏ ਤੇ ਸੁਣੀਏ ਕ੍ਰਿਪਾ ਕਰਕੇ ਸੰਗਤ ਜੀਓ ਸਾਡੇ RU-vid channel ਨੂੰ ਸਬਕ੍ਰਾਈਬ ਜਰੂਰ ਕਰ ਲੈਣਾ ਤੇ ਤਾਂ ਜੋ ਤੁਸੀ ਹਰ ਰੋਜ਼ ਗੁਰਬਾਣੀ ਸਰਵਣ ਕਰ ਸਕੋ ਤੇ ਆਪਣੇ ਪਰਿਵਾਰ ਦੋਸਤਾਂ ਮਿੱਤਰਾ ਨੂੰ ਵੀ ਗੁਰਬਾਣੀ ਦੀਆਂ ਵੀਡੀਓ ਜਰੂਰ ਸ਼ੇਅਰ ਕਰਨਾ ਤਾ ਜੋਂ ਉਹ ਵੀ ਗੁਰਬਾਣੀ ਦਾ ਅਨੰਦ ਮਾਣ ਸਕਣ l
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🙏🙏🙏🙏🙏🙏🙏🙏🙏🙏🙏🙏
#chopai #chaupai #dasamgranth
#gurugobindsinghji #lyrics #lyricvideo
#punjabi #gurmukhi #gurbani #shabad
#path #bhai #granthi #gurugranthsahibji
#chopaisahib #chaupaisahib #dasamgurudibani #dasambani #nitnem
#nitnemchaupaisahib #nitnempath
#lyric #lyricsvideo #lyrical #5path
#amritvela #amritbaani #ਚੌਪਈ #ਪਾਠ #ਸ਼ਬਦ
#ਸ਼ਬਦਗੁਰਬਾਣੀ #ਭਾਈ #ਚੋਪਈਸਾਹਿਬ #ਨਿੱਤਨੇਮ
#shabadgurbani #bani #waheguru
#simran #jaap #ilahi #bani #baba
#babadeepsinghji #sikh #chopehra
#chopehralive #sukhshanti

Опубликовано:

 

19 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1   
@BhaiGurjitSinghSarhaliwale
@BhaiGurjitSinghSarhaliwale 7 дней назад
Waheguru ji
Далее