Тёмный

ਸੁਣੋ ਬਾਈ ਤੋਂ ਕੀ ਹੋਇਆ ਸੀ ਸੰਦੀਪ ਨੰਗਲ ਅੰਬੀਆਂ ਨਾਲ਼ ਮੌਕੇ ਤੇ ਮੌਜੂਦ ਪਿੰਡ ਵਾਲਿਆ ਤੋਂ | Sandeep Nangal Ambian 

Amrik Bhaini Jassa ਅਮਰੀਕ ਭੈਣੀ ਜੱਸਾ
Просмотров 644 тыс.
50% 1

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 238   
@brownboy1993
@brownboy1993 2 года назад
ਕਬੱਡੀ ਦਾ ਇੱਕ ਯੁਗ ਖ਼ਤਮ ਕਰਤਾ ਜਾਲਿਮਾਂ ਨੇ ਭੋਰਾ ਤਰਸ ਨਾ ਕੀਤਾ ਮਿਸ ਯੂ ਸੰਦੀਪ ਬਾਈ 😭😭💔💔💔
@harpalsing6384
@harpalsing6384 2 года назад
ਧੱਕਾ ਹੈ ਭਾਈ ਇਹ । ਇਹ ਇਸ ਤਰਾਂ ਲੱਗਦਾ ਹੈ ਕਿ ਇਹ ਦੁਸਟਾਂ ਦਾ ਦੇਸ ਹੈ ਨਾਂ ਕਿ ਗੁਰੂਆਂ ਪੀਰਾਂ ਪੈਗੰਬਰਾਂ ਦਾ ।
@anzecanzec2556
@anzecanzec2556 2 года назад
Bilkul sahi keha , eho jeha kaam dusht hi kar sakde ne
@gurbirsinghsran811
@gurbirsinghsran811 2 года назад
ਬੇੜਾ ਗੱਰਕ ਹੋਵੇਗਾ ਇਹਨਾਂ ਦਾ ਸਨ ਦੀਪ ਬਾਈ ਵੱਦੀਆ ਇਨਸਾਨ ਸੀ ਮਿਸਰੀ ਸਨ ਦੀਪ ਬਾਈ ਜੀ
@jungsingh1256
@jungsingh1256 2 года назад
ਕਬੱਡੀ ਦਾ ਯੁਗ ਖਤਮ ਕਰ ਗੲਏ😭,ਦਿਨ ਰਾਤ ਮਿਹਨਤ ਕਰਕੇ ਇੱਥੇ ਆਇਆ ਸੀ ਸੰਦੀਪ ਵੀਰ
@mastermind7902
@mastermind7902 2 года назад
ਹੋਰ ਕਰਲੋ ਗਾਣਿਆਂ ਚ ਹਥਿਆਰ ਪ੍ਰੋਮੋਟ।।। ਇਹਨਾਂ ਗਾਣਿਆਂ ਨੇ ਹੋਰ ਪਤਾ ਨੀ ਕਿੰਨੇ ਹੀਰੇ ਪੁੱਤ ਮਰਵਾਉਣੇ ਨੇ
@Robinhayat
@Robinhayat 2 года назад
ਤੁਹਾਨੂੰ ਬਹੁਤ ਵੱਡਾ ਵਹਿਮ ਹੈ ਭਾਜੀ , ਗਾਣੇ ਤਾਂ ਤੁਸੀਂ ਵੀ ਸੁਣਦੇ ਹੋਵੋਂਗੇ ਫ਼ੇਰ ਕਿਆ ਆਪਾਂ ਇਹ ਮੰਨੀਏ ਕਿ ਤੁਸੀਂ ਮਾਰੀਆਂ ਗੋਲੀਆਂ ਇੱਦਾਂ ਨਹੀਂ ਹੁੰਦਾ , ਗਾਣੇ ਦੇਖਕੇ ਕੋਈ ਵਿਗੜਦਾ ਨਹੀਂ ਹੁੰਦਾ , ਜੀਹਦੇ ਕੋਲ ਬੁੱਧੀ ਨਹੀਂ ਹੁੰਦੀ ਓਹ ਵਿਗੜ ਸਕਦਾ ਏ ਓਹਦੇ ਤੇ ਲਾਹਣਤ ਹੈ
@mandeepkaurmandeepkaur316
@mandeepkaurmandeepkaur316 2 года назад
@@Robinhayat acha.veer firr singer kyu bina wisdom aali gal nu kyu permote karde ne 😏
@mastermind7902
@mastermind7902 2 года назад
@@Robinhayat ਰੋਬਿਨ ਵੀਰ ਜਿੰਨਾ ਕੋਲ ਬੁੱਧੀ।ਨਹੀਂ ਹੁੰਦੀ ਤੇ ਓਹ ਇਹੋ ਜੇ ਹਥਿਆਰਾਂ ਵਾਲੇ ਗਾਣੇ ਵੇਖਦੇ ਨੇ ਤਾਂ ਉਹ ਇਹੋ ਜੇ ਗਾਣਿਆਂ ਤੋਂ ਹੀ ਵਿਗੜ ਦੇ ਨੇ।।
@Robinhayat
@Robinhayat 2 года назад
ਵੱਡੇ ਵੀਰ ਫ਼ੇਰ ਗਾਣਿਆਂ ਦਾ ਕੋਈ ਕਸੂਰ ਨਹੀਂ , ਕਸੂਰ ਮਾਨਸਿਕਤਾ ਦਾ ਹੈ
@Robinhayat
@Robinhayat 2 года назад
@@mandeepkaurmandeepkaur316 ਸਿੰਗਰ ਨੇ ਠੇਕਾ ਨਹੀਂ ਲਿਆ ਭੈਣੇ , ਸੇਧ ਲੈਣ ਨੂੰ ਸਿੰਗਰ ਹੀ ਨਹੀਂ ਹੈਗੇ ਇਹ ਐਂਟਰਟੇਨਮੈਂਟ ਹੈ
@boogyman588
@boogyman588 2 года назад
5 ਫਰਵਰੀ ਨੰਗਲ ਅੰਬੀਆ tournament te ਮਿਲਿਆ ਸੀ ਮੈਂ ਸੰਦੀਪ ਵੀਰ ਨੂੰ ਬੁਹਤ ਵੜਿਆ ਸੁਭਾਅ ਦਾ ਬੰਦਾ ਸੀ ਕਬੱਡੀ ਨੂੰ ਬੁਹਤ ਪ੍ਰੋਮੋਟ v kita ਬੁਹਤ ਪਲੇਅਰਸ ਨੂੰ ਸਿਖਾਇਆ v ਪਰ ਜੌ ਹੋਇਆ ਬੁਹਤ ਮਾੜਾ ਹੋਇਆ ਕਬੱਡੀ ਦਾ ਸਟਾਰ ਮਾ ਦਾ ਪੁੱਤ ਛੋਟੇ ਛੋਟੇ ਬੱਚਿਆ ਦਾ ਪਿਓ ਖੋਹ ਲਿਆ ਜਾਲਮਾ ਨੇ
@rajdeepbhullar811
@rajdeepbhullar811 2 года назад
ਬਹੁਤ ਦੁੱਖ ਭਰੀ ਖਬਰ
@sukjeetsingh4783
@sukjeetsingh4783 2 года назад
ਿੲਹ ਕੰਮ ਤਾ ਦੂਜੀਅਾ ਸਰਕਾਰਾ ਦਾ ਵੀ ਹੋ ਸਕਦਾ ਕਿੳੁਕਿ ਤੀਜੀ ਸਰਕਾਰ ਬਣੀ ਕਰਕੇ ਤੀਜੀ ਸਰਕਾਰ ਨੂੰ ਬਦਨਾਮ ਕਰਨ ਦੇ ਚੱਕਰ ਚ ਵੀ ਅਾਹ ਕੰਮ ਕਰਵਾ ਿੲਅਾ ਹੋਵੇਗਾ ਪਰ ਕਿਸੇ ਦਾ ਕੀ ਗਿਅਾ ਮਰਵਾਤਾ ਮਾਂ ਦਾ ਪੁੱਤ ਭੈਣਾ ਦਾ ਭਰਾ ਨਿੱਕੇ ਨਿੱਕੇ ਬੱਚਿਅਾ ਦਾ ਪਿੳੁ ਪੰਜਾਬ ਦਾ ਹੀਰਾ ਪੁੱਤ ਮਰਵਾ ਤਾ ਕਦੋ ਿੲਹ ਕੰਮ ਮਾਰ ਮਰਾੲੀ ਵਾਲਾ ਖਤਮ ਹੋਵੇਗਾ ਵਾਹਿਗੁਰੂ ਜੀ ਮੇਹਰ ਕਰੋ 🙏
@gurpreetram9545
@gurpreetram9545 2 года назад
Mis you Sandeep Bai g waheguru ji mehar krna
@shivakarwal9382
@shivakarwal9382 2 года назад
Waheguru ji
@makhankalas660
@makhankalas660 2 года назад
ਬਹੁਤ ਜਿਆਦਾ ਮਾੜਾ ਹੋਈਆ ਹੈ ਵਾਹਿਗੁਰੂ ਜੀ ਸੰਦੀਪ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@rachsaysvainday9872
@rachsaysvainday9872 2 года назад
ਵਾਹਿਗੁਰੂ ਜੀ ।
@sarabgill7746
@sarabgill7746 2 года назад
Miss you veere
@sharanjitsinghgill7181
@sharanjitsinghgill7181 2 года назад
Waheguru ji waheguru g waheguru g waheguru g
@balwinderbrar3739
@balwinderbrar3739 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@GurwinderSingh-bu2hd
@GurwinderSingh-bu2hd 2 года назад
ਵਾਹਿਗੁਰੂ ਜੀ
@sukh_sharma_1
@sukh_sharma_1 2 года назад
ਬਾਈ ਜੀ ਪਿੰਡ ਵਾਲੇ ਗੱਡੀ ਦਾ ਪਿੱਛਾ ਤਾਂ ਕਰ ਸਕਦੇ ਸੀ ,ਕਿੰਨੀ ਕੁ ਦੂਰ ਭਜ ਜਾਂਦੇ ,ਇਹ ਆਮ ਗੱਲ ਹੈ ਜਦੋਂ ਕਿਸੇ ਦਾ ਪਿੱਛਾ ਕੀਤਾ ਜਾਂਦਾ ਤਾਂ ਭੱਜਣ ਵਾਲਾ ਕਿੰਨੀ ਵੀ ਤੇਜ ਹੋਵੇ ਗਲਤੀ ਕਰ ਜਾਂਦਾ ਜਾਂ ਪਰਮਾਤਮਾ ਉਸ ਤੋਂ ਗਲਤੀ ਕਰਵਾ ਦਿੰਦਾ,ਬਾਈ ਜੀ ਪਿਛਾ ਜਰੂਰ ਕਰਨਾ ਚਾਹੀਦਾ ਸੀ,ਭਾਵੇਂ ਗੱਡੀ ਦੇ ਭੱਜਣ ਨਾਲ ਓਥੇ ਧੂੜ ਉਡ ਗਈ, ਪਰ ਫੇਰ ਵੀ ਜਦੋਂ ਗੱਡੀ ਦਿਸਣ ਲੱਗ ਪਈ ਸੀ ਓਦੋਂ ਤਾਂ ਮਗਰ ਗੱਡੀਆਂ ਲਾ ਸਕਦੇ ਸੀ ,ਜਦੋਂ ਇਹ ਵੀ ਪਤਾ ਲੱਗ ਗਿਆ ਸੀ ਕਿ ਭੱਜਣ ਵਾਲਿਆਂ ਨੇ ਇਕ ਸਟਾਰ ਖਿਡਾਰੀ ਨੂੰ ਮਾਰ ਸੁੱਟਿਆ ਹੈ,ਬਹੁਤ ਅਫਸੋਸ ਹੈ ,ਗਰੇਟ ਬੰਦੇ ਦੇ ਇਸ ਤਰਾਂ ਇਸ ਦੁਨੀਆ ਤੋਂ ਜਾਣ ਦਾ,ਕਦੇ ਵੀਰ ਨੂੰ ਮਿਲੇ ਤਾਂ ਨਹੀਂ ਪਰ ਉਸਦੀ ਖੇਡ ਬਹੁਤ ਵੇਖੀ ਹੈ,ਅਗੇ ਤੋਂ ਟੂਰਨਾਮੈਂਟਾਂ ਵਿਚ ਸੁਰਖਿਆ ਦੇ ਖਾਸ ਪ੍ਰਬੰਧ ਕਰਨ ਦੀ ਲੋੜ ਹੈ,ਸੰਦੀਪ ਦਾ ਘਾਟਾ ਤਾਂ ਪੂਰਾ ਨਹੀਂ ਹੋਣਾ ,ਕੀ ਪਤਾ ਉਸਨੇ ਕਬੱਡੀ ਨੂੰ ਕਿਥੋਂ ਕੁ ਤੱਕ ਲੈ ਜਾਣਾ ਸੀ ,ਦੁਲਾ,ਮੰਗੀ ਖੀਰਾਂਵਾਲੀ,ਲੁੱਧੜ, ਪਾਲਾ,ਖੁਸ਼ੀ,ਫਰਿਆਦ, ਸੁਲਤਾਨ ,ਤੇ ਹੋਰ ਬਹੁਤ ਚੋਟੀ ਦੇ ਖਿਡਾਰੀ ਆ ,ਐਨੇ ਕੁ ਨਾਂ ਤਾਂ ਉਦਾਹਰਣ ਲਈ ਲਿਖੇ ਆ ,ਇਹਨਾਂ ਸਭ ਚੋਟੀ ਦੇ ਖਿਡਾਰੀਆਂ ਦੀ ਖੇਡ ਮੈਦਾਨਾਂ ਵਿੱਚ ਖਾਸ ਤੌਰ ਤੇ ਸੁਰਖਿਆ ਦਾ ਧਿਆਨ ਰੱਖਿਆ ਜਾਣਾ ਬਹੁਤ ਜਰੂਰੀ ਹੈ,ਤੇ ਕਬੱਡੀ ਨੂੰ ਗੈਂਗਸਟਰ ਜਗਤ ਤੋਂ ਜਿੰਨੀ ਜਲਦੀ ਹੋ ਸਕੇ ਬਾਹਰ ਕੱਢਿਆ ਜਾਣਾ ਚਾਹੀਦਾ ਹੈ,ਸੰਜੀਵ ਕੁਮਾਰ ਸ਼ਰਮਾ
@Globalkabbadiupdates
@Globalkabbadiupdates 2 года назад
ਫੈਲਿੰਗ ਨਹੀਂ ਫਾਇਰਿੰਗ,, ਸੰਦੀਪ ਨੰਗਲ ਅੰਬੀਆਂ ਵੀਰ ਬਹੁਤ ਵਧੀਆ ਇਨਸਾਨ ਸੀ
@suniljagotra6788
@suniljagotra6788 2 года назад
Jekr koi kise nal koi problem hove taan osnu galbaat nal hi sulja leina chahida ...🙏🙏🙏🙏kde b kise nu jano nhi marna chahida...🙏😭😭😭kyun k ek maa ne bhut mushkil nal aapne bache pale hunde ne....🙏🙏🙏😭
@gauravjangra5393
@gauravjangra5393 2 года назад
ਬੇੜਾ ਗ਼ਰਕ ਇਨ੍ਹਾਂ ਮਾਰਨ ਆਲਾ ਦਾ..ਮਿਸ ਯੂ ਸੰਦੀਪ 🙏 RIP
@parvinbaljot7161
@parvinbaljot7161 2 года назад
ਰੱਬ ਜਲਦੀ ਤੋਂ ਜਲਦੀ ਫੈਸਲਾ ਕਰੇ ਓਨਾ ਕੁੱਤਿਆ ਦਾ ਜਿੰਨਾ ਇਡਾ ਜਵਾਨ ਪੁੱਤ ਮਾਰਤਾ 🥺🙏
@gurpreetmann3531
@gurpreetmann3531 2 года назад
Miss you Sandeep Bai jiii
@kaurbalvir7269
@kaurbalvir7269 2 года назад
Waheguru ji 🙏🏻 😭😭😭😭🙏🏻🙏🏻🙏🏻🙏🏻
@user-tt4uf7qe3v
@user-tt4uf7qe3v 2 года назад
ਵਾਹਿਗੁਰੂ ਜੀ 😢😢
@kabelsingh713
@kabelsingh713 2 года назад
WAHEGURU ji🙏🙏
@kaurkaur9058
@kaurkaur9058 2 года назад
ਵਾਹਿਗੁਰੂ ਜੀ 🙏🙏🙏🙏🙏🙏🙏😭😭😭😭😭😭😭
@pindaale5578
@pindaale5578 2 года назад
Chote chote bache yr kina miss krde hone aapne bapp nu 😭😭
@kulwindersinghkulwindersin540
@kulwindersinghkulwindersin540 2 года назад
Waheguru
@mintu139
@mintu139 2 года назад
Waheguru ji 🙏🏻😥 bahut mada Hoya
@lovelyboy486
@lovelyboy486 2 года назад
ਕਬੱਡੀ ਕਾਤਲਾ ਨੂੰ ਸਜਾ ਦਿਓ ਨਹੀ ਤਾ ਹੋਰ ਕਤਲ ਹੋਣਗੇ ਨੋਜਵਾਨ ਕਬੱਡੀ ਤੋ ਦੂਰ ਹੋ ਜਾਣਗੇ , ਜੇ ਨੋਜਵਾਨ ਨਸੇ ਤੋ ਦੂਰ ਕਰਨੇ ਕਬੱਡੀ ਚ ਲਿਆ ਅਤੇ ਕਬੱਡੀ ਨੂੰ ਸਪੋਟ ਕਰੋ ,, ਕਬੱਡੀ ਤੋ ਗੈਗਸਟਰਾਂ ਨੂੰ ਦੂਰ ਰੱਖੋ
@DaljeetSingh-bn6vi
@DaljeetSingh-bn6vi 2 года назад
bahut hi dukh di gal Aa veero
@siratsumreet697
@siratsumreet697 2 года назад
Veere bhut madaa hoya tere nl 😭😭😭😭😭😭😭😭😭
@jeeta6466
@jeeta6466 2 года назад
So sad Rip heart breaking news 😭😭😭😭💔💔💔💔
@Sekhonkreyanastor224
@Sekhonkreyanastor224 2 года назад
WAHEGRU ji 🙏 satinam ji
@apna.punjab
@apna.punjab 2 года назад
Punjabio jago stop parmot drink and alchol in marines and party waheguru mat bakhse
@navinavi9253
@navinavi9253 2 года назад
😭😭😭😭😭🙏
@mandeepsinghsingh2924
@mandeepsinghsingh2924 2 года назад
😭😭😭miss bhaji 🙏
@parveenkaur1817
@parveenkaur1817 2 года назад
Jis ne b brother nu Maria is da bhut bura hal karu rab koi na Veer 😭😭😭
@mantabsinghmantab1074
@mantabsinghmantab1074 2 года назад
Weheguru ji
@sukhakalsi5481
@sukhakalsi5481 2 года назад
Shar c sendeep nagal ambiy good insan c
@satnamsingh6376
@satnamsingh6376 2 года назад
waheguruji mehar kern
@ShivKumar-ps1wp
@ShivKumar-ps1wp 2 года назад
🙏🙏ਜੀ.......
@gurkiratkirat1744
@gurkiratkirat1744 2 года назад
Bai g jado v koi khed hove sb nu security rakhni chidi..punjabi veera nu v asla nal rakhna chida ..sale jeende ni c murne chide ...miss u sandeep bai g
@joginderinderjeetpgt
@joginderinderjeetpgt 2 года назад
Sandeep great person
@anzecanzec2556
@anzecanzec2556 2 года назад
Encounter kar do sab gangster da , public koi sawal nahi puchegi sarkar nu , kyoki eh public demand hai
@asimminhas2867
@asimminhas2867 2 года назад
So sad 😭😭
@gumeetkaurbhatia5271
@gumeetkaurbhatia5271 2 года назад
Very sad demise of amandeep singh
@manipb3227
@manipb3227 2 года назад
Wmk 🙏
@sushilpuhal9299
@sushilpuhal9299 2 года назад
😭😭😭😭😭😭
@ranjitsinghrandhawa6857
@ranjitsinghrandhawa6857 2 года назад
Waheguru ji bhut dukh di gll a .........je koi turna ment kronda va os nu pehla police sadni chahidi a khidariya di surksha waste kio ke khidari bhut vdia hunde a te koi jitn waste dosre da nuksan vi kr skde a .....je kite police vi hundi ta himt nhi peni c ..kine risteya da ji kho liya
@Mannu603
@Mannu603 2 года назад
Yaad giri reh gi reh bhai apna babber sher mardiya yaar bda dukh lag reha h re bhai
@charanjitmahal2073
@charanjitmahal2073 2 года назад
Baba mehar kre
@amrindermaan3036
@amrindermaan3036 2 года назад
Waheguru jii mehr krn ❤️🙏
@harshrana2214
@harshrana2214 2 года назад
ॐ शांति ॐ 🙏
@sidhusaabh2130
@sidhusaabh2130 2 года назад
ਪਿੰਡ ਵਾਲੇ ਵੀ ਬੜੇ ਡਰਪੋਕ ਸੀ ਇਹ ਕੋਈ ਵੀ ਮਗਰ ਨਹੀ ਗਿਆ ਗੱਡੀ ਦੇ
@sunilgill4140
@sunilgill4140 2 года назад
Jaddi fire hunda koi ni khda da
@AmrikBhainiJassa
@AmrikBhainiJassa 2 года назад
😥😥😥😥😥
@dodeale9740
@dodeale9740 2 года назад
Saria nu apnni jann de hunde a tu aie jnda magar javda
@sidhusaabh2130
@sidhusaabh2130 2 года назад
@@dodeale9740 ਸਾਡੇ ਪਿੰਡ ਵੀ ਆਏ ਸੀ ਪੁੱਤ ਮਾਰਨ ਕਿਸੇ ਨੂੰ, ਫੜ ਕੇ ਬੰਨ ਕੇ ਕੁੱਟੇ ਸੀ ਦੋ ਦਿਨ ਪੁਲਿਸ ਨੂੰ ਨਹੀ ਸੀ ਦਿੱਤੇ ,
@bhupindersingh-yp8pc
@bhupindersingh-yp8pc 2 года назад
🙁😟
@lubana_don2458
@lubana_don2458 2 года назад
rip sandeep bhai 😢😢
@jubrajvicky9957
@jubrajvicky9957 2 года назад
😢😢😢😢😢😢😢😢😢😢
@lakhvirsingh9492
@lakhvirsingh9492 2 года назад
😭😭😭😭😭😭😭😭😭🙏🏼🙏🏼
@pardeepkh7375
@pardeepkh7375 2 года назад
ਨਾਮਰਦ ਲੋਕ ਏਦਾਂ ਦੇ ਕਾਰੇ ਕਰਦੇ ਆ ਸਾਲੇ ਆਪ ਤਾਂ ਬੌਂਡੂ ਹੁੰਦੇ ਆ ਕਿਸੇ ਦੀ ਲੋਕਪ੍ਰੀਅਤਾ ਦੇਖ ਕੇ ਜਰਦੇ ਨੀ
@manvirsingh3869
@manvirsingh3869 2 года назад
🙏🙏🙏🙏🙏
@user-if3rm1ec7w
@user-if3rm1ec7w 2 года назад
ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਇਹ ਰਾਜਨੀਤੀ ਦੇ ਢੁੱਚੇ ਨੇ ਮੁੰਡੇ ਗੁਮਰਾਹ ਕਰ ਦਿੱਤਾ ਇਹ ਲੋਕਾਂ ਨੇ ਨਾਸ ਯਾ ਬਦਮਾਥੀ
@SahotaRaaz45
@SahotaRaaz45 2 года назад
ਇਕ ਗੱਲ ਸਾਫ ਹੋ ਗਈ ਜਦੋਂ ਸਰਕਾਰ ਇਹ ਕੰਮ ਕਰਵਾਉਂਦੀ ਤਾਂ ਪਤਾ ਨਹੀਂ ਲਗਦਾ ਸਿੱਧਾ ਲਾਸ਼ ਮਿਲਦੀ ਪਰ ਗੈਂਗਸਟਰ ਇਹ ਕੰਮ ਸ਼ਰੇਆਮ ਕਰਦੇ ਪਰ ਘਰ ਦੇ ਚਿਰਾਗ ਬੁਝਾ ਦਿੰਦੇ ਬਹੁਤ ਮਾੜਾ ਕੰਮ ਆ ਪਹਿਲਾ ਦੀਪ ਸਿੱਧੂ ਹੁਣ ਸੰਦੀਪ ਨਗਲ ਅੰਬੀਆ ਵੀਰ ਵਾਹਿਗਰੂ ਸਖ਼ਤ ਤੋਂ ਸਖ਼ਤ ਸਜ਼ਾ ਦੇਵੀ ਦੋਸ਼ੀਆ ਨੂੰ 😭😭😭
@HarpreetKaur-vz8is
@HarpreetKaur-vz8is 2 года назад
Shi gll aa sarkar da kuj ni jnda
@veerpalkaur2500
@veerpalkaur2500 2 года назад
😭😭😭😭😭😭😭
@harryharrysingh8475
@harryharrysingh8475 2 года назад
Kise nu hun k jina da putt 😭😭😭😭😭😭 chala geya hun ho kde mur nhi aouna is duniya te .
@kabaddi-uy4mc
@kabaddi-uy4mc 2 года назад
😭😭😭😭
@gillgill7796
@gillgill7796 2 года назад
Rabba ae dukh da din kisse nu na dhikhae. Punjab vich Dino din jungle Raj bann ria. Jehri v Sarkar bann Jae Punjab de hlata nu sudharna vaut aukha
@harwindersingh1574
@harwindersingh1574 Год назад
Very sad
@karanbaraich2300
@karanbaraich2300 2 года назад
😭
@Last_Message3
@Last_Message3 2 года назад
Changge bande de dushman bhi paida ho janda ne ,🥺🥺
@gurpreetsandhu9701
@gurpreetsandhu9701 2 года назад
Bhagwant man nu ik km jarur karna chaida wa punjab ander jo katal.karda wa ohnu sude fansse de sja hone chaide a jo loka nu dar pave
@amritpal4516
@amritpal4516 2 года назад
Shi kha ehi hona chida j e fassi hove t kise d himt n peni ktl krn dii
@vipankumar-hc7qs
@vipankumar-hc7qs 2 года назад
ਅਸਲੇ ਵਾਲੇ ਮਗਰ ਕੌਣ ਭੱਜਦਾ ਜ਼ਾਰ ਆਪੋ ਆਪਣੀ ਪੈ ਜਾਦੀ ਆ
@jallysingh1890
@jallysingh1890 2 года назад
nm
@harryharrysingh8475
@harryharrysingh8475 2 года назад
Ouna bachia nu father nhi milna. Kabbadi da k hai is te bhut sada player mil jana n😭😭😭😭😭😭😭😭😭😭😭😭😭😭so very very very sad.
@hamrajsingh9279
@hamrajsingh9279 2 года назад
ਲੱਖਾਂ ਚੋ ਕਿਸੇ ਵੀ ਹਿੰਮਤ ਨਹੀਂ ਕੀਤੀ ਤ
@promaster6451
@promaster6451 Год назад
Location very similar to Chamkila's death place, Mehsampur.
@GurdeepSingh-ld4yg
@GurdeepSingh-ld4yg 2 года назад
😭😭😭😭😭😭😭🙏🙏🙏🙏🙏🙏
@soniarani8761
@soniarani8761 2 года назад
Hun dsn lge a tuc odo kio ni os veere d jan bachyi😭😭😭😭
@AliBaba0087
@AliBaba0087 2 года назад
rabba kakh na chdi dlea da
@GurmeetSingh-dh7of
@GurmeetSingh-dh7of 2 года назад
Bhut marda hoyea 😭😭😭😭
@user-vt7nv7eq8o
@user-vt7nv7eq8o 2 года назад
😭😥
@balwinderbains9256
@balwinderbains9256 2 года назад
Sorry 🙏❣️
@iqbalsingh-xx2cz
@iqbalsingh-xx2cz 2 года назад
Veero jis maa de tusi putt marde ho kde soch le kro ki us maa ne kine dukh share honge jida kahdia a nojbana nu mar mar mukai jande a jina de marde una de dila nu puchoe bettke sulja le kro 🙏 dukh sav da iko jina hi hunda waheguru Santi bakse sav nu
@officialsidhu8082
@officialsidhu8082 2 года назад
😭😭😭😭😭😭😭😭😭😭
@malikazlanmalikazlan9296
@malikazlanmalikazlan9296 2 года назад
Koi na koi chkr zaror aaaa ooo katalA te bhai aaale bnde de vich
@rahetkaur3985
@rahetkaur3985 2 года назад
so sad
@ArshadKhan-lm4td
@ArshadKhan-lm4td 2 года назад
Ab tak police Ne Kitni karyvahi ki bro
@kartarsingh9905
@kartarsingh9905 2 года назад
Money 💰💰💰💰💰💰💰💰
@SatpalSingh-pn2vb
@SatpalSingh-pn2vb 2 года назад
Where is law enforcement people
@hashaambutt9066
@hashaambutt9066 2 года назад
Buhaat afsoos nak khabar hai ye
@bobygrewal9041
@bobygrewal9041 2 года назад
Goli ta jwak bi chla lende aa Khnda khadkauna aaukha A mdaan ch goli ta jwaak bi chla lende a
@YN-bv3nj
@YN-bv3nj 2 года назад
Waheguru ji mehr kro punjab te🙏🏻😥 eh gang culture khatam kro🙏🏻 Rip sandeep y
@tarunkumar8820
@tarunkumar8820 2 года назад
Police kolo ni hona kuch eh insaaf sab krna paina bai lai
@SahotaRaaz45
@SahotaRaaz45 2 года назад
ਬਾਈ ਓਹ ਗੈਂਗਸਟਰ ਆ ਆਪਣੇ ਹੱਥ ਵਿੱਚ ਵੀ ਹਥਿਆਰ ਹੋਣ ਫੇਰ ਗੱਲ ਬਣੂ
@laddichauhan7087
@laddichauhan7087 2 года назад
Boht mada hoya yar bhai ji nal
@narindersingh3555
@narindersingh3555 2 года назад
I am very sad
@sanjeshrikhi8820
@sanjeshrikhi8820 2 года назад
Very bad ,such type of incidents should be critised it is not bravery for gangesters to kill a Good player of kabaddi in a lonly place he did not become a player overnigt he gave the golden period of his life to achieve this Place . I have never seen him but shocked to listen. May Lord Shiva give peace to tbe departed Soul and strength to the family to bear the loss
@sardarmohd2639
@sardarmohd2639 2 года назад
ਬਹੁਤ ਮਾੜਾ ਹੋਇਆਂ
@tarunkumar8820
@tarunkumar8820 2 года назад
Bai eh ral k kita jine v kita eh marha kam ।ida da ta koi ni hona jo kisse na Gaddi da number na note kita hove
@preetpb32wala53
@preetpb32wala53 2 года назад
Jrur koi bnda nl c bai de jehne dsiya hou fr oh bnde aye gadi ch
@soniarani8761
@soniarani8761 2 года назад
Kio aya veere tu es pind ch 😭😭😭😭😭
Далее
Презентация iPhone 16 за 4 минуты
04:00
Cute
00:16
Просмотров 3 млн
▼ЮТУБ ВСЁ, Я НА ЗАВОД 🚧⛔
30:49
Просмотров 532 тыс.
Sigma Girl Pizza #funny #memes #comedy
00:14
Просмотров 1,9 млн
Презентация iPhone 16 за 4 минуты
04:00