Тёмный

ਸੁਧਰ ਜਾਓ ਨਹੀਂ ਪਛਤਾਓਗੇਂ , ਅੱਜ ਕੁੱਝ ਜਰੂਰੀ ਗੱਲਾਂ ਬਾਤਾਂ ਤੁਹਾਡੇ ਨਾਲ by Pind Punjab de 

Pind Punjab de
Подписаться 315 тыс.
Просмотров 50 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 541   
@rajwantkaurdhillon7471
@rajwantkaurdhillon7471 3 года назад
ਜਦੋਂ ਇਨਸਾਨ ਤਰੱਕੀ ਕਰਦਾ ਹੈ ਤਾਂ ਦੁਸ਼ਮਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ ਬਿਲਕੁਲ ਵੀ ਪਰਵਾਨ ਨਾ ਕਰੋ ਅਤੇ ਆਪਣੇ ਰਸਤੇ ਤੁਰੇ ਚਲੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਅਸੀਂ ਭਾਵੇਂ ਤੁਹਾਨੂੰ ਰੋਜ਼ ਕਮੈਂਟ ਨਹੀਂ ਕਰਦੇ ਪਰ ਤੁਹਾਡੀ ਹਰ ਵੀਡੀਓ ਦੇਖਦੇ ਹਾਂ🙏
@rajwantkaurdhillon7471
@rajwantkaurdhillon7471 3 года назад
Thank u di🙏
@mehtabsingh1686
@mehtabsingh1686 3 года назад
Hangi di me v oh vedio di te ajeb laga c but tusi agge vad de ho ta eh sab rukavta raste ch bandia tusi parva na karo 🙏🙏
@manveervlog2868
@manveervlog2868 3 года назад
Same hear di I also see your blog daily ❤
@toorfamilyvlog617
@toorfamilyvlog617 3 года назад
Bilkul shi
@ranikaur9699
@ranikaur9699 3 года назад
Haji I watch your every video keep up good work let jealousy people on side God bless you. Love from USA
@hardevgill1039
@hardevgill1039 3 года назад
Good ਭੈਣ ਗੋਹਾ ਸਿੱਟਣਾ ਬਹੁਤ ਅੌਖਾ ਏ ਕੋਈ ਸਿੱਟ ਕੇ ਵੇਖੋ ਇਹ ਖਾਣਦਾਨ ਦੀਅਾ ਧਿਅਾ ਸਿੱਟ ਦੀਅਾ ਏ
@sukhrajkaurbath326
@sukhrajkaurbath326 3 года назад
ਕੀ ਗੱਲ ਵੀਰ ਜੀ ਜਿਹੜੀਆਂ ਗੋਹਾ- ਕੂੜਾ ਨਹੀਂ ਸੁੱਟਦੀਆਂ ਉਹਨਾ ਖਾਨਦਾਨ ਮਾੜਾ? ਖਾਨਦਾਨੀ ਦੇ ਅਰਥ ਸਮਝਾਉਣ ਦੀ ਵੀ ਖੇਚਲ ਕਰਨਾ?
@hardevgill1039
@hardevgill1039 3 года назад
@@sukhrajkaurbath326 ਭੈਣ ਤੁਸੀਂ ਗੁੱਸਾ ਕੀਉ ਕੀਤਾ
@sukhrajkaurbath326
@sukhrajkaurbath326 3 года назад
Hardev Gill ਘੋੜੀਅਾ ਵਾਲਾ ਨੱਥੋਕੇ ਨਾ ਨਾ ਗੁੱਸਾ ਨਹੀਂ ਵੀਰ ਜੀ । ਤੁਸੀਂ ਆਪਣੇ ਕਹੇ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਦੇਵੋ। ਮੇਰੀ ਵੱਡੀ ਭੈਣ ਗੁਰਮੀਤ ਕੌਰ ਜੀ ਨੇ ਵੀ ਇਹਦੇ ਤੇ ਮੋਹਰ ਲਾਈ। ਮੈਂ ਕਿਰਸਾਨੀ ਪਰਿਵਾਰ ਨਾਲ ਸੰਬੰਧਿਤ ਹਾਂ। ਪੇਸ਼ੇ ਤੋੰ ਪ੍ਰੋਫ਼ੈਸਰ ਹਾਂ । ਗੋਹਾ ਕੂੜਾ ਤਾਂ ਦੂਰ ਦੀ ਗੱਲ ਤੀਹ ਸਾਲ ਦੀ ਉਮਰ ਹੋ ਚੁੱਕੀ ਆ ਅਜੇ ਰੋਟੀ ਬਣਾਉਣੀ ਨਹੀਂ ਆਈ ਕਿਉਂਕਿ ਮਾਂ ਬਾਪ ਨੇ ਹੱਥਾਂ ਚ ਬੱਠਲ ਤੇ ਵੇਲਣਾ ਫੜਾਉਣ ਨਾਲੋਂ ਕਲਮ ਫੜਾਈ। ਤੁਹਾਡੇ ਕਹਿਣ ਅਨੁਸਾਰ ਫਿਰ ਮੈਂ ਤਾਂ ਖਾਨਦਾਨ ਦੀ ਨਾ ਹੋਈ। ਜੇਕਰ ਜਗੀਰਦਾਰੀ ਫੋਕੀ ਤੇ ਨਿਮਨ ਪੱਧਰੀ ਸੋਚ ਨੇ ਕੰਮ ਕੀਤਾ ਤਾਂ ਫਿਰ ਇਹਨਾਂ ਚੱਲ ਚਿੱਤਰਾਂ ਤੇ ਧੀਆਂ ਦਾ ਆਉਣਾ ਵੀ ਖਾਨਦਾਨੀ ਦੀ ਨਿਸ਼ਾਨੀ ਨਹੀਂ ।
@hardevgill1039
@hardevgill1039 3 года назад
@@sukhrajkaurbath326 ਭੈਣ ਮੇਰੀਏ ਮੈ ਵੀ ਕਿਸਾਨ ਏ ਮੇਰੀ ਵੀ ਉਮਰ ਤੀਹ ਸਾਲ ਏ ਭੈਣ ਮੈ ਤਾ ਉਹਨਾਂ ਨੂੰ ਕਿਹਾ ਏ ਕਿਹੜੇ ਕਹਿੰਦੇ ਸੀ ਗੁਰਮੀਤ ਭੈਣ ਨੂੰ ਕੇ ਇਹ ਗੋਅਾ ਸਿੱਟ ਦੀ ਏ
@sukhrajkaurbath326
@sukhrajkaurbath326 3 года назад
Hardev Gill ਘੋੜੀਅਾ ਵਾਲਾ ਨੱਥੋਕੇ ਆਪਾਂ ਬਹਿਸ ਦਾ ਵਿਸ਼ਾ ਨਾ ਬਣਾਈਏ । ਕ੍ਰਿਪਾ ਕਰਕੇ ਅੱਗੇ ਤੋਂ ਵਾਕ ਵੱਲ ਧਿਆਨ ਦਿਓ ਤੇ ਅਰਥਾਂ ਵੱਲ ਵੀ
@dalbirkaur3592
@dalbirkaur3592 3 года назад
ਗੁਰਮੀਤ ਕਿਉਂ ਟੈਨਸਨ ਲੈਂਦੇ ਕੰਮ ਕਰਦੇ ਦੇਖ ਕੇ ਤਾਂ ਤੁਹਾਡੀ ਵੀਡੀਓ ਦੇਖਣ ਨੂੰ ਦਿਲ ਕਰਦਾ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ 💓
@PindPunjabde
@PindPunjabde 3 года назад
🙏🙏🙏
@amandeepkaurgill5475
@amandeepkaurgill5475 3 года назад
U right
@gurlalchahal4212
@gurlalchahal4212 3 года назад
ਦੀਦੀ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਗੋਹਾ ਸੁਟਣਾ ਵੀ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ।
@jaspreetkaurdhaliwal5335
@jaspreetkaurdhaliwal5335 3 года назад
Asi v sutde a didi ji
@makhansinghpanjeta7115
@makhansinghpanjeta7115 3 года назад
👍👍
@parmjeetsingh8757
@parmjeetsingh8757 3 года назад
Hello 👋👋👋👋👋👋
@Roopwah2737
@Roopwah2737 3 года назад
Koi v kam chota badda nhi hunda...choti baddi insaan di soch hundi aa....jo jive da hai oh ove hi sochda hai
@amandeepkaurgill5475
@amandeepkaurgill5475 3 года назад
👍👌👌👌👌
@amanpreetsinghgrewalnice5672
@amanpreetsinghgrewalnice5672 3 года назад
ਬੀਬੀ ਜੀ ਫੀਕਰ ਨਾ ਕਰੋ ਤੁਸੀਂ ਬਹੁਤ ਚੰਗੇ ਹੋ ਵਾਹਿਗੁਰੂ ਤੁਹਾਡੇ ਨਾਲ ਹੈ
@rajusandhu7877
@rajusandhu7877 3 года назад
ਦੀਦੀ ਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਆਪਣੇ ਘਰ ਦਾ ਕੰਮ ਕਰਨਾ ਕੋਈ ਗਲਤ ਨਹੀਂ
@majorsingh9363
@majorsingh9363 3 года назад
ਬਾਹਰ ਜਾਕੇ ਲੋਕਾਂ ਦੇ ਟੋਐਲਟ ਸਾਫ ਕਰਦੀਆਂ ਹਨ ਕੂੜਾ ਤਾ ਘਰ ਦਾ ਕੰਮ ਹੈ ਰਾਹ ਚ ਰੋੜੇ ਬਹੁਤ ਅਹਦੇਹਨ ਤੁਰੇ ਜਾਉ
@sinderkaurdhalio771
@sinderkaurdhalio771 3 года назад
ਬਹੁਤ ਸੋਹਣੀ ਗੱਲਬਾਤ ਸੀ ਕਮਾਲ ਬਿਨਾ ਜਾਣ ਪਹਿਚਾਣ ਵਾਲੇ ਵੀ ਤੱਰਕੀ ਦੇਖ ਮੱਚਣ ਲੱਗ ਪਏ ਗੁਰਮੀਤ ਭੈਣ ਜਮਾਨਾ ਇਹ ਜਾਹੈੂ ਪਰਵਾਹ ਨਾ ਕਰ ਵਾਹਿਗੁਰੂ ਤਹਾਡੇ ਨਾਲ ਹੈ👍👍👍👍🙏🙏
@PindPunjabde
@PindPunjabde 3 года назад
🙏🏻🙏🏻🙏🏻
@desibynature1713
@desibynature1713 3 года назад
ਤੁਸੀਂ ਬਿਲਕੁਲ ਸਹੀ ਕਿਹਾ ਜੀ ਗਲਤ ਕੰਮ ਨਹੀਂ ਕਰਨਾ ਚਾਹੀਦਾ
@kulvindarkaur6969
@kulvindarkaur6969 3 года назад
Ignore all the stupid people.. keep smiling always... we love you!! Kulvindar Kaur from U.S.A
@muhammadakram8271
@muhammadakram8271 3 года назад
U represent our culture. Ur a Ambassador of punjabi culture. Any body who feel jealousy leave her.
@harmansahota5928
@harmansahota5928 3 года назад
Didi g tuhadi billkul sahi gall a g
@gurumukhsingh1982
@gurumukhsingh1982 3 года назад
ਗੁਰਮੀਤ ਕੌਰ ਜੀ ਬਹੁਤਚੰਗੀ ਧੀ ਧੀਏ ਕੋਈ ਫਿਕਰ ਨਹੀਕਰਨਾ
@PindPunjabde
@PindPunjabde 3 года назад
Thanq so much ji. Tuhade hundiyan kis gall da fikar ji
@uppaltejinder1973
@uppaltejinder1973 3 года назад
ਗੁਰਮੀਤ ਬੇਟਾ ਜੀ ਸ਼ਤਿ ਸ਼੍ਰੀ ਅਕਾਲ ਜੀ। ਬੱਚਿਆਂ ਨੂੰ ਬਹੁਤ ਬਹੁਤ ਪਿਆਰ ਜੀ। ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ ਜੀ। ਬੇਟਾ ਜੀ ਟੈਨਸ਼ਨ ਨਾ ਲਵੋ। ਪਰਮਾਤਮਾ ਤੇ ਵਿਸ਼ਵਾਸ ਰੱਖੋ ਜੀ ਸਭ ਠੀਕ ਹੀ ਹੋਵੇਗਾ।
@PindPunjabde
@PindPunjabde 3 года назад
🙏🏻🙏🏻🙏🏻
@mohinderbrar2966
@mohinderbrar2966 3 года назад
ਹੈਲੋ ਬੇਟਾ ਕੀ ਹਾਲ ਹੈ। ਬੇਟਾ ਸਭ ਨੂੰ ਆਪਣਾ ਆਪਣਾ ਕੰਮ ਕਰਨਾ ਚਾਹੀਦਾ ਹੈ। ਤੁਹਾਡਾ ਸੁਭਾ ਬਹੁਤ ਚੰਗਾ ਕੋਈ ਵੀ ਚੰਗਾ ਕੰਮ ਕਰਦੇ ਨੂੰ ਵੇਖਕੇ ਖੁੱਛ ਨਹੀਂ। ਇੱਕ ਤੁਸੀਂ ਕਿਸੇ ਨੂੰ ਮਿਲਣ ਲਈ ਘਰ ਨਾਂ ਬੁਲਾਇਆ ਕਰੋ ਤੇ ਨਾਂ ਹੀ ਕਿਸੇ ਹੋਰ ਚੈਨਲ ਵਾਲ਼ਿਆਂ ਦੇ ਘਰ ਜਾਇਆ ਕਰੋ।ਤੁਸੀਂ ਸਮਝਦਾਰ ਹੈ। ਗੋਹਾ ਕੂੜਾ ਸਿੱਟਣਾ ਕੋਈ ਮਾੜੀ ਗੱਲ ਨਹੀਂ ਮੈਂ ਵੀ ਬਹੁਤ ਸਿੱਟਿਆਂ ਹੈ ਆਪਣੇ ਕੰਮ ਦਾ ਕੋਈ ਮੋਹਣਾ ਨਹੀਂ ਕੰਮ ਬੰਦੇ ਦਾ ਕਰਮ ਹੈ। ok beta ਖੁੱਛ ਰਿਹਾ ਕਰੋ ਮੇਰੀ ਗੱਲ ਨਾਂ ਚੰਗੀ ਲੱਗੀ ਹੋਵੇ I. M. Sorry beta
@PindPunjabde
@PindPunjabde 3 года назад
🙏🏻🙏🏻🙏🏻
@hndjbsbjdjdgood3227
@hndjbsbjdjdgood3227 3 года назад
Sister ssa ji sister wahehuru ji don wroy sab teek ho jau god bless u and famliy❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏
@zenmas7580
@zenmas7580 3 года назад
Some people are very jealous don't take any notice be happy keep your head up . god bless you all . keep smiling 🇬🇧🇬🇧🇬🇧🇬🇧🌹🌹🌹🌹🌹
@PindPunjabde
@PindPunjabde 3 года назад
Thanq so much ji
@parmviraujla3640
@parmviraujla3640 3 года назад
Looking gorgeous lil sis😘Goha koora jimidaar khaane gharane dia dhia nooha kardia ne😊 aapde ghar da work aa, feel proud🙏🏽 u r representing Punjab’s culture, keep it up🙏🏽🙏🏽
@PindPunjabde
@PindPunjabde 3 года назад
🙏🙏🙏
@farmarblogs8743
@farmarblogs8743 3 года назад
Tusi darna nhi bhen ji tusi sanu cooment ch chanle da name dso kia 5 min ch labh la gy ona nu te sabk v skhama gy tusi sirf name dso kia baki asi dekha gy sb tuc videos upload kro vdia vdia bss tuc koi tension nhi lani jdo tk asi sode nal aa rabb sukh rkhu ga tuc trki kr rhe hoo ta machde aa sb pr tuc prvah nhi krni kise di tuc bss sanu name dso ona de chanl da ik vaar
@manjindersandhu4584
@manjindersandhu4584 3 года назад
Aeda de v lok haige aa wahegur ji kio karde aeve lok mach de kio koei di wahegur tuhanu wado taraki deve ga
@punjabimusicstudio8172
@punjabimusicstudio8172 3 года назад
Good didi ji ਏਦਾ ਹੀ bad ਲੋਕ ਸੂਤ ਅਾੳੁਦੇ ਅਾ ਜੀ 👌👍😘
@PindPunjabde
@PindPunjabde 3 года назад
🙏🏻🙏🏻🙏🏻
@raman8986
@raman8986 Год назад
ਆਂਟੀ ਜੀ ਮੈਨੂੰ ਤਾਂ ਤੁਸੀਂ ਬਹੁਤ ਹੀ ਸੋਣੇ ਲੱਗਦੇ ਆ ਤੇ ਵੀਡੀਓ ਵੀ 👌👌
@sukhwinderdhanota2517
@sukhwinderdhanota2517 3 года назад
Hello Di! How’s u? So long couldn’t comment u but watching ur videos..... ur the great 👍🏻 awesome 👏 perfect 👌 no more word for u.... I really like ur personality.... Money 💰 kamana source bna liya people’s ne on RU-vid .... But ur the best channel Pind Punjab de.... Keep it up 👍🏻 Always with u love ❤️ ur channel.... Sukh from USA 🇺🇸
@PindPunjabde
@PindPunjabde 3 года назад
Thanq so much ji
@pindervirk9494
@pindervirk9494 3 года назад
ਦੀਦੀ ਜੀ ਸਤਿ ਸ੍ਰੀ ਆਕਾਲ ਜੀ ਤੁਸੀਂ ਬਹੁਤ ਵਧੀਆ ਹੋ ਕਿਸੇ ਦੀ ਤਰੱਕੀ ਦੇਖ ਕੇ ਜ਼ਰਦੇ ਨਹੀਂ ਘਰ ਦਾ ਕੰਮ ਕਰਨਾਂ ਮਾੜਾ ਕੰਮ ਨਹੀਂ
@PindPunjabde
@PindPunjabde 3 года назад
🙏🏻🙏🏻🙏🏻
@GurvinderSingh-jg4nn
@GurvinderSingh-jg4nn 3 года назад
ੲਿਹੋ ਜਿਹੀਆਂ ਕੋਝੀਆਂ ਹਰਕਤਾਂ ਉਹੀ ਕਰਦੇ ਹਨ ਜੋ ਕਿਸੇ ਦਾ ਮੁਕਾਬਲਾ ਕਰਨ ਵਿੱਚ ਅਸਮੱਰਥ ਹੁੰਦੇ ਹਨ ਭੈਣੇ ਤੁਸੀਂ ੲਿਹੋ ਜਿਹੇ ਲੋਕਾਂ ਨੂੰ ਨਜਰਅੰਦਾਜ਼ ਕਰੋ🙏🙏
@PindPunjabde
@PindPunjabde 3 года назад
ਧੰਨਵਾਦ ਵੀਰ ਜੀ
@InderjitSingh-hl6qk
@InderjitSingh-hl6qk 3 года назад
Ssa ji sab nu. Biba ji tusi fikerr na karro. Kush lokan de ghatya shoch hundi hai.we all love u all. 99% love your channel. Love u all. God bless u all (Kenya)Uncle
@PindPunjabde
@PindPunjabde 3 года назад
🙏🏻🙏🏻🙏🏻
@SandeepKaur-yq6ro
@SandeepKaur-yq6ro 3 года назад
🙏👍 ਸਤਿ ਸ੍ਰੀ ਆਕਾਲ ਦੀਦੀ ਜੀ ਤੁਸੀ ਸਹੀ ਕਹਿ ਰਹੇ ਹੋ ਤੁਸੀਂ ਪਹਿਲਾ ਹੀ ਰੋਕਣਾ ਸੀ 👍😘
@ravndersinghbhullar4336
@ravndersinghbhullar4336 3 года назад
ਦੀਦੀ ਜੀ ਸਤ ਸ੍ਰੀ ਅਕਾਲ ਜੀ ਦੀਦੀ ਜੀ ਤੁਸੀਂ ਬਹੁਤ ਚੰਗੇ ਹੋ ਸਾਨੂੰ ਤੁਹਾਡੇ ਉਤੇ ਬਹੁਤ ਮਾਣ ਹੈ ਲੋਕ ਭਾਵੇਂ ਕੁਝ ਵੀ ਕਹਿਣ ਜੋ ਮਰਜ਼ੀ ਬੋਲਣ ਵਿਡਿੳ ਬਣਾਉਣ ਅਸੀਂ ਕਦੀ ਵਿਸ਼ਵਾਸ ਨਹੀਂ ਕਰਦੇ ਲੋਕਾਂ ਦੀਆਂ ਗੱਲਾ ਤੇ
@rukhsanakarim9000
@rukhsanakarim9000 3 года назад
Hallo jee didi don,t worry leave it all a side you do your work thats all don t care an onther poeple be happy
@rukhsanakarim9000
@rukhsanakarim9000 3 года назад
I am from germany
@harmindersinghazad1336
@harmindersinghazad1336 3 года назад
ਦੀਦੀ ਜੀ ਤੁਸੀਂ ਬਹੁਤ ਚੰਗਾ ਹੋ।ਵਾਹਿਗੁਰੂ ਜੀ ਤੁਹਾਡੇ ਨਾਲ ਹੈ। ਹਰਮਿੰਦਰ ਸਿੰਘ ਅਜਾਦ ਹੁਸ਼ਿਆਰਪੁਰ
@PindPunjabde
@PindPunjabde 3 года назад
Thanq so much brother
@lissygeorge2655
@lissygeorge2655 3 года назад
Don't worry Dear... be strong.. you are the best.I like your personality very much..
@kanchenkhraey
@kanchenkhraey 3 года назад
Don't warry be happy 👍🏼👍🏼👍🏼👍🏼
@varinderkaurcanada6418
@varinderkaurcanada6418 3 года назад
ਦੀਦੀ ਤੁਹਾਡੇ ਘਰ ਤਾਂ ਆਉਦੇ ਲੋਕੀ ਕੇ ਸਾਨੂੰ ਲੋਕ ਦੇਖਣ ਬਹੁਤ ਲੋਕ ਇਸ ਲਈ ਆਉਦੇ
@sachinjeetsingh2768
@sachinjeetsingh2768 3 года назад
ਬਹੁਤ ਵਧੀਆ ਨਸੀਹਤ ਦਿੱਤੀ ਆ ਜੀ।ਵੈਲ ਡਨ ਜੀ।
@jagjitkaurgill200
@jagjitkaurgill200 3 года назад
Ssa Gurmeet ji. Don’t worry about your haters. Keep doing your job. You are very hard working. I salute you. Even your family, children all are very hard working. So my suggestion is not to listen these negative 👎 people. Waheguru ji tuhanu hamesha kush rakhen te chardi kala vich raho. Didi tusi bahut sanaye ho dunia me ta Guru Nanak dev ji nu vi nahi bakhseya.
@PindPunjabde
@PindPunjabde 3 года назад
Thanq so much ji
@jyotipannu3382
@jyotipannu3382 3 года назад
🙏sis ji Sanu ta video vich tusi Ghar de kam karde hi Pasand o assi Italy to daily video dakde a nice and lovely family God bless you 🥰
@PindPunjabde
@PindPunjabde 3 года назад
Thanq so much ji
@simisomaiya8910
@simisomaiya8910 3 года назад
Dear just ignore such people ur nice women stay blessed
@khushpindermann2363
@khushpindermann2363 3 года назад
ਦੀਦੀ ਜੀ ਘਰ ਦਾ ਕੰਮ ਕੋਈ ਮਾੜਾ ਨਹੀਂ ਕਰਨਾ ਤੁਸੀਂ ਮੈਨੂੰ ਬਹੁਤ ਵਧੀਆ ਲਗਦੇ ਹੋ
@GaganDeep-lj9ph
@GaganDeep-lj9ph 3 года назад
ਸਹੀ ਆ ਦੀਦੀ ਜੀ ਤੁਸੀਂ ਪਹਿਲਾਂ ਹੀ ਰੋਕਣਾ ਸੀ
@armaansingh4178
@armaansingh4178 3 года назад
Didi ji HATERS DON'T HATE U THE REALITY IS , THEY FEAR THAT THEY WILL NEVER BE ABLE TO GET TO WHERE U ARE . RIGHT NOW........
@PindPunjabde
@PindPunjabde 3 года назад
🙏🙏🙏
@nareshbhardwaj6553
@nareshbhardwaj6553 3 года назад
Panji me tuhada har roj video dekda a france Wich 22 sala to reh reha a menu pind da culture bahut vadea lagda a me kam te Jan to pehla tuhadi vedeo jaroor dekh ke Jana a pind di jad a jandi a tusi parva n'a karea karo apna kam mehnat na kaia karo jao bahut vadia vedeo babine a
@PindPunjabde
@PindPunjabde 3 года назад
Thanq so much ji
@vishavkaur1258
@vishavkaur1258 3 года назад
Didi ji sarde ne lok thude toh 🤗🤗
@KulwinderKaur-fn2rk
@KulwinderKaur-fn2rk 3 года назад
Di u r so nice.. don’t care about anybody didu.. we all love u so much...
@farmarblogs8743
@farmarblogs8743 3 года назад
Sare youtube te sirf tuc ik chngia videos upload krde hoo 👌👌👌
@harjinderkaur290
@harjinderkaur290 3 года назад
Hello ji very nice I from England my name harjider kaur i wach every day god bless you all family I love you all family ❤️
@kuljitkaur8012
@kuljitkaur8012 3 года назад
Sahi gall a di koi kise nu jarda nahi ghar da kam kran c koi shram nahi di assi italy c a sare kam khud krde a manu bhuat vadia lagda jad tusi pusia da kam te kheti da kam khud krde o
@randheerkhadialrandheerkha7500
@randheerkhadialrandheerkha7500 3 года назад
Sahi gall a sister
@aijazfatimakhan7401
@aijazfatimakhan7401 3 года назад
Don't worry bata they are jalis people ignore them they silly annoying people keep it up sada kush raho Ameen 😍😍👍👍👍👍
@PindPunjabde
@PindPunjabde 3 года назад
Thanq so much ji
@mukhtarsinghbhinder9989
@mukhtarsinghbhinder9989 3 года назад
Satsri akal ji tension na lao jo bolda bolda rehn do jine tohanu like krna oho krde hi rehn ge god bless you rab tohanu hamesha khush rakhe from mukhtar Singh Bhinder gurdaspur ghoman
@rajpreetsingh9894
@rajpreetsingh9894 3 года назад
ਦੀਦੀ। ਤੁਸੀ। ਟੈਸਨ।ਨਾ। ਲਵੋ। ਤੁਹਾਡੀਆਂ। ਵੱਡੀਉ। ਸਾਨੂੰ। ਪਸੰਦ। ਨੇ
@rajinderkaur-eh7mu
@rajinderkaur-eh7mu 3 года назад
Bilkul video bhut vadia hundi hai
@thecreatorshub26
@thecreatorshub26 3 года назад
Hanji di jarur deyo ji video cyber crime to
@agamshergill7266
@agamshergill7266 3 года назад
Chill maro di enjoy Karo life nu
@PindPunjabde
@PindPunjabde 3 года назад
Ji
@gursewakdhillon1081
@gursewakdhillon1081 3 года назад
Didi tusi ta bhut nice ho veerpal Kaur Dhillon pind bambiha
@navreetkaur484
@navreetkaur484 3 года назад
Ignore all stupid people.ur such a nice person. Love ur vlogs 😍😍
@JasveerSingh-so2vd
@JasveerSingh-so2vd 3 года назад
ਕੋਈ ਗੱਲ ਨੀ ਦੀਦੀ ਅਸੀਂ ਤੂਹਾਡੇ ਨਾਲ ਹਾਂ ਲੋਕਾਂ ਦਾ ਕੰਮ ਬੋਲਨਾ ਹੈ
@harjinderkaur9193
@harjinderkaur9193 3 года назад
Didi tuhadia sarian video dekhde aa par comment Karan ton dar lagda ik comment vich sapling mistake Hon karke Mera mazak bahut udayea Mann bahut dukhi hoyea
@simplegardeningresults7706
@simplegardeningresults7706 3 года назад
do not worry beta ji......................hathi chalda janda hai==pichey dhool urdi hai.....putt ji..........blessing ji.
@PindPunjabde
@PindPunjabde 3 года назад
Thanq so much Uncle ji
@sumandeepkaurwraich1268
@sumandeepkaurwraich1268 3 года назад
Ciber crime Vich Jarur dasaoo aunty ji
@jaspreetkaur5057
@jaspreetkaur5057 3 года назад
Waheguru ji
@RupinderkaurVlogs
@RupinderkaurVlogs 3 года назад
Bulkul sahi sis 🙏
@sirajabbaasiabbasi8605
@sirajabbaasiabbasi8605 3 года назад
محنت میں عظمت ہے گھر میں کام کاج کرنے سے اس میں برائی کیا ہے آپ اپنا کام جاری رکھو
@navdeepkaurbrar5429
@navdeepkaurbrar5429 3 года назад
ਕੁੱਤੇ ਭੌਕਦੇ ਰਹਿੰਦੇ ਨੇ......ਹਾਥੀ ਲੰਘ ਜਾਂਦੇ ਆ । sahi aa didi g ........love from bagha purana😍😍
@rajinderkaur-eh7mu
@rajinderkaur-eh7mu 3 года назад
Ssg didi g ki Hal hai tuhada ,plz didi g ignore it from usa
@inderjitinderjit1679
@inderjitinderjit1679 3 года назад
It is very bad action of some youtuber who are jealous of your hannel. I hv also seen your photo but in the vedio someone speaks. But you need not worry because truth is always truth. However, it is very painful to see that someone is using your name just to take benefit of own. Be brave and ignore just a verb in punjabi that. Hathi jado langda taa kute bhaunk de rehinde hann, par hathi apnee mast chaal chalda rehndaa hai. Warning to such RU-vidr not to do in future otherwise the main Cyber Crime Police Station is in Phase 4 (sector 59) Mohali in which only minuted needed to trace out the culprit. You need not to worry.
@gurveeruppal6855
@gurveeruppal6855 3 года назад
Bulkul di sahi aa eh gal.pta gal ki aa ona nu eda lagda v tohadi video paun nal tohade viewers happy ho Jan ge te oo v Chanel nu subscribe kar den ge .kyu k ona de channel nu koi subscribe nai kar reha.bus gal ehi aa g.tusi tension na loo g.god bless you.
@gurmitmann2701
@gurmitmann2701 3 года назад
Very nice Gurmeet ji Es to bina lok theek nhi aunde Waheguru tuhanu hor v tarraki bakhshan🙏
@Kirandeepkaur-lp1ut
@Kirandeepkaur-lp1ut 3 года назад
Loki sadde ne tah sadan do tussi tension na lo #we daily watch your vlogs # Rupinder kaur pinjore (haryana)
@SandeepKaur-vg7cu
@SandeepKaur-vg7cu 3 года назад
Didi bahut badhiya Kitna bahut theek Gal Lag Rahi Hai
@zenmas7580
@zenmas7580 3 года назад
you are the best 🙏🙏🙏🙏🙏🙏🇬🇧
@AnmolSingh-iz7wc
@AnmolSingh-iz7wc 3 года назад
🙏 di ji buht hi vahdia tusi bole nice di ji god bless you 😘 jaswinder bawa Germany 🇩🇪
@rajwinderk8566
@rajwinderk8566 3 года назад
Hello didi tusi good kam kita video pa diti Because bahut people a kam karan lag pae si asi v goha chuk ke hi aaj athe aye a rajwinder kaur Landon
@BaljinderKaur-te2ev
@BaljinderKaur-te2ev 3 года назад
Waheguru ji sant Maskeen ji bachan kerde hunde c ajj da insann apney aap ton inna dukhi ni jina kishey di taraki ton dukhi hai beta itho ki leke janna kishey nu ki lorr hai chahe goha sutte chahe sarvant rekhey beta kishey di parvah na kero dushmann bannde ne je sach dey reshte chalo te taraki kere dushmann lajmi me
@PindPunjabde
@PindPunjabde 3 года назад
Thanq so much Aunti ji
@kulbirthandi262
@kulbirthandi262 3 года назад
Ssa gurmeet g Weldon tusi bouht he sohne tarike nal gal bat kiti tusi kine nice ho tuhade li koi kive ena bad soch sakda but you don't worry tuhanu love karne wale b bouht ne wheguru ji tuhanu hamesa kush rakhan tusi bouht he samgdar ho bus samjan li b samaj da hona jarruri a g bus you keep it up God bless xx 🙏🙏❤👌👌
@jaswantkaur2357
@jaswantkaur2357 3 года назад
You are right didi g
@balkaur4304
@balkaur4304 3 года назад
Goha citana good aa but kise di badnami kar rong aa goha citan nal koyi galat ni hunda very good aa tusi ghar da kum ta karna galat ni hunda public vich tor hundi aa house de kum karan nal
@PindPunjabde
@PindPunjabde 3 года назад
Thanq so much ji
@armanbrar3156
@armanbrar3156 3 года назад
Nice video didi veerpal Kaur faridkot
@arshdeepsingh3648
@arshdeepsingh3648 3 года назад
Dede g satsehri. Akall. Tusi buhat vadiya galan khiyan
@baljindergrewal9628
@baljindergrewal9628 3 года назад
Very nice
@amandeepkaur3104
@amandeepkaur3104 3 года назад
ਦੀਦੀ ਜੀ🙏🙏🙏🙏🙏
@sanchitkhatana7467
@sanchitkhatana7467 3 года назад
Hello di change raste chaln waliya nu aaukhada da samna Krna hi penda tension na lo jiyada di tuhanu like krn wale jiyada ne best of luck in future 👍👌 Kulwinder kaur pb 32 😍
@PindPunjabde
@PindPunjabde 3 года назад
Thanq so much ji
@GURJANTSINGH-cm5of
@GURJANTSINGH-cm5of 3 года назад
ਪਰਮਾਤਮਾ ਤਾਹਨੂੰ ਤੱਰਕੀ ਬਖਸ਼ੇ ਦੀਦੀ ਜੀ
@Punjabigamer-2163
@Punjabigamer-2163 3 года назад
Your nice absolutely right
@farmarblogs8743
@farmarblogs8743 3 года назад
J sonu koi v help chahi di hoi ta dsyo bhen ji Tuc bohot vdia hoo te chnge v hoo soda dill v bohot vda ga tuc video upload krnk na htyo bss 👍👍👍👍👍👍👍
@rggaming8690
@rggaming8690 3 года назад
A gal master ji changi a me tudia seria video dekhda nice bideo
@shhindersingh2499
@shhindersingh2499 3 года назад
ਦੀਦੀ ਜੀ ਪਰਮਾਤਮਾ ਤੇ ਭਰੋਸਾ ਰੱਖੋ ਲੋਕਾਂ ਦੀ ਪਰਵਾਹ ਨਾ ਕਰੋ ਵਾਹਿਗੁਰੂ ਜੀ
@sohisaab5920
@sohisaab5920 3 года назад
Dunea te bhut buri soch vle lok ne ji
@parwindersingh2831
@parwindersingh2831 3 года назад
ਸਮਝਿਆ ਕਰ ਭੈਣ ਮੇਰੀਏ ਝੜਾਈ ਹੋਗੀ ਤੁਹਾਡੀ ਤਾਂ ਹੀ ਦੁਸ਼ਮਣ ਦੇ ਸੇਕ ਲੱਗਣਾ ਸ਼ੁਰੂ ਹੋ ਗਿਆ
@PindPunjabde
@PindPunjabde 3 года назад
🙏🏻🙏🏻🙏🏻
@BaljitKaur-te6wf
@BaljitKaur-te6wf 3 года назад
Don’t worry didi, you are so nice, I like your videos, always good,God bless you!
@jagdishbahia9162
@jagdishbahia9162 3 года назад
Sat Shri Akaal didi ji 🙏🙏 we Love you didi keep it up God bless you and your family 🙏🙏😍
@preetpannu1453
@preetpannu1453 3 года назад
Haha chiri da pauncha funny word nice don’t worry lok chirr raha hun
@kamalpreetsingh859
@kamalpreetsingh859 3 года назад
sasri akal aunty ji tuci kal vedio ch dsea c buffalo di feed bareh and te leti ch appan hor ki ki pauna sade ithe ਸੌਫ ਜੀਰਾ ਤੇ ਇਲਾਚੀ paunde a eh vdia ne chija dseo??
@PindPunjabde
@PindPunjabde 3 года назад
Hanji thoda ਮਿੱਠਾ ਸੋਢਾ ਵੀ ਪਾਓ
@SandeepKaur-sy1qe
@SandeepKaur-sy1qe 3 года назад
Bahanji thnu sab nu pahla he kha dayna chida se .sab lok same nahi hondy
@studymaterial8969
@studymaterial8969 3 года назад
Ssa di..di tuc tens.na lao..di asi ta july 2019 tu videos dekh rhe..baki di bht vdya ans.dita..well done
@PindPunjabde
@PindPunjabde 3 года назад
Thanq so much ji
@Sk-dh5uj
@Sk-dh5uj 3 года назад
Gurmeet g jive jive followers vadn ge ove hi hate vdugi te fer eh ta h hi pind diya jnaniya jo kise nu vekh k jrdiya ni
@PindPunjabde
@PindPunjabde 3 года назад
Hanji bilkul
@parmjeetsingh8757
@parmjeetsingh8757 3 года назад
Helo
@sbanddistributioin2312
@sbanddistributioin2312 3 года назад
good wife and mother goood insaniat
@kushwinderkaurbenipal3732
@kushwinderkaurbenipal3732 3 года назад
ਸਤਿ ਸ੍ਰੀ ਅਕਾਲ ਦੀਦੀਦੀ ਜੀ ਬਹੁਤ ਵਧੀਆ ਕੀਤਾ ਤੁਸੀਂ ਇਨ੍ਹਾਂ ਨੂੰ ਜਵਾਬ ਦੇ ਕੇ ਦੀਦੀ ਤੁਸੀਂ ਪਹਿਲਾਂ ਹੀ ਰੋਕਣਾ ਸੀ ਇਨ੍ਹਾਂ ਨੂੰ ।
@PindPunjabde
@PindPunjabde 3 года назад
🙏🏻🙏🏻🙏🏻
@sumitadiwal3064
@sumitadiwal3064 3 года назад
Didi app bnado vo video ok hme bhi bhut bolde hai log ok
@nikhibrarnikhibrar9651
@nikhibrarnikhibrar9651 3 года назад
Right g
@gagandeepsharma5002
@gagandeepsharma5002 3 года назад
Bahut nice ho dii 🙏🙏❤️❤️❤️🌹🌹🌹from manila 👏👏👏👍
@amritsidhu1978
@amritsidhu1978 3 года назад
Didi tusi tention na lio
Далее
ИСТОРИЯ ПРО ШТАНЫ #shorts
00:32
Просмотров 286 тыс.
ИСТОРИЯ ПРО ШТАНЫ #shorts
00:32
Просмотров 286 тыс.