Тёмный

ਸੁੱਕੇ ਕੱਦੂ ਬਾਰੇ ਮੁੱਢਲੀ ਜਾਣਕਾਰੀ Dr Daler Singh 

Подписаться
Просмотров 30 тыс.
% 0

official mail : cropsinformation@gmail.com
personal : pargat2121@gmail.com
web : www.cropsinformation.com

Опубликовано:

 

14 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 109   
@manjeetsandhu8152
@manjeetsandhu8152 14 дней назад
ਹਾਜੀ ਵੀਰ ਜੀ ਅਸੀ ਲਗਾ ਰਹੇ ਹਾ 2 ਸਾਲ ਹੋ ਗਏ ਪਰ ਜਦੋ ਸੁੱਕੇ ਖੇਤ ਨੂੰ ਪਾਣੀ ਛੱਡ ਕੇ ਨਾਲ ਦੀ ਨਾਲ ਨਹੀ ਲਗੋਣਾ ਚਾਹੀਦਾ ਖੇਤ ਪੋਲਾ ਜਿਆਦਾ ਹੋਣ ਕਾਰਨ ਲੇਬਰ ਡੂੰਘਾ ਲਗਾਅ ਦੇਦੀ ਫੇਰ ਔਖਾ ਚੱਲ ਦਾ ਜਾਂ ਤਾ ਪਾਣੀ 2/3 ਦਿਨ ਪਹਿਲਾ ਛੱਡ ਦਿਓ ਜਾਂ ਇਕ ਵਾਰ ਸੁਕਾ ਕੇ ਦੁਬਾਰਾ ਭਰ ਕੇ ਲਗਾਇਆ ਜਾਵੇ
@diljeetsidhu6673
@diljeetsidhu6673 Год назад
ਅਪਣੇ ਕੋਲ ਦੋਨੋਂ ਤਰ੍ਰਾਂ ਦੀ ਜਮੀਨ ਹੈ ਰੇਤਲੀ ਵੀ ਅਤੇ ਡਾਕਰ ਵੀ 3 ਸਾਲ ਤੋ ਸੁੱਕੇ ਕੱਦੂ ਰਾਹੀ ਝੋਨਾ ਲਗਾ ਰਹੇ ਹਾਂ 8 ਕਿੱਲੇ ਬਹੁਤ ਸੋਹਣਾ ਝਾੜ ਰਹਿੰਦਾ..ਜਿਆਦਾ ਡਾਕਰ ਜਮੀਨ ਦੇ ਵਿੱਚ ਇੱਕ ਹੋਰ ਵੱਡਾ ਫਾਇਦਾ ਹੈ ਕਿ ਕਣਕ ਤੇ ਪਾਣੀ ਦੀ ਮਾਰ ਬਹੁਤ ਘੱਟ ਪਹਿੰਦੀ ਹੈ ਸਾਡੇ ਤੇਜਰਬੇ ਅਨੁਸਾਰ ਜਿਸ ਕਿੱਲੇ ਵਿੱਚ ਸੁੱਕੇ ਕੱਦੂ ਕਿਤਾ ਸੀ ਕਣਕ ਪਾਣੀ ਨਾਲ ਮਰੀ ਨਹੀਂ ਤੇ ਦੂਜੀ ਕਣਕ ਜਮਾਂ ਬੈਠ ਗਈ ਸੀ
@kamarjitsingh1833
@kamarjitsingh1833 Год назад
ਬਾਈ ਆਪਣਾ ਨੰਬਰ ਦਿਉ ਮੈਂ ਸੋਚ ਰਿਹਾ ਪਹਿਲੀ ਵਾਰ ਸੁਕਾ ਕੱਦੂ ਚ ਲਾਉਣ ਬਾਰੇ
@amrit_zaildarvlogs2318
@amrit_zaildarvlogs2318 Год назад
ਬਾਈ ਜੀ ਰੇਤਲੀ ਜਮੀਨ ਲਈ ਕੀ ਕਰਨਾ ਪਵੇਗਾ ਕਿਨੇ ਵਾਰੀ ਸੁਹਾਗਾ ਮਾਰਨਾ ਪਵੇਗਾ ਕੇ ਕੱਲਾ ਲੇਜਰ ਕਰਾ ਕੇ ਪਾਣੀ ਛੱਡ ਕੇ ਲਾ ਦੇਈਏ ਦੱਸੋ ਬਾਈ ਜੀ plz
@Jagseer_Singh_
@Jagseer_Singh_ Год назад
ਬਹੁਤ ਵਧੀਆ ਡਾਕਟਰ ਸਾਹਿਬ ਜੀ ਦੀ ਜਾਨਕਾਰੀ
@SandhuSaab0202
@SandhuSaab0202 Год назад
ਸਹੀ ਗੱਲ ਅ ਜੀ, ਪਿਛਲੇ ਸਾਲ ਅਸੀਂ ਦੋ ਕਿਲੇ ਚ ਸੁੱਕੇ ਚ ਲਾਇਆ ਸੀ। ਕੱਦੂ ਵਾਲੇ ਝੋਨੇ ਨਾਲ਼ੋਂ ਵਧਿਆ ਸੀ, ਇਸ ਵਾਰ ਵੀ ਸੁੱਕੇ ਚ ਹੀ ਲਾਓਣਾ। ਪੂਰਨਪੁਰ ਯੂ.ਪੀ.
@gurpreetsinghdhillon432
@gurpreetsinghdhillon432 Год назад
ਸਾਰੇ ਕਿਸਾਨ ਵੀਰਾ ਨੂੰ ਬੇਨਤੀ ਆ ਅਪਣੇ ਤਜਰਬੇ ਲਈ ਥੋੜਾ ਬਹੁਤ ਜਰੂਰ ਕਰੋ ਆਪਾ ਵੀ ਪਿਛਲੇ ਸਾਲ 4 ਏਕੜ ਕੀਤਾ ਸੀ ਬਹੁਤ ਵਧੀਆ ਰਹਿਆ ਜੀ
@ekambhullar1397
@ekambhullar1397 Год назад
Bai sukka kaduu kita??
@gurjindersingh7248
@gurjindersingh7248 Год назад
Ess saal kina laa rehe ho ji
@laddiwander2402
@laddiwander2402 Год назад
Gurpreet Singh apna contect no.send karna
@Practicalfarmer
@Practicalfarmer Год назад
No dewi veer tera
@user-gz1jg5ue4d
@user-gz1jg5ue4d Год назад
No sand kri veer
@singhgurdeep5050
@singhgurdeep5050 Год назад
Bhut vadia tjarbekar jaankari veer ji.DBL chanel uppar tuhadi interview dekhi ji bhut kamm diyan gallan si te kuchh emotipnal examples si ji. Kisan nu tano mano te dilon zameen naal jud sakte han ji.God Bless you veer ji.🙏🙏🙏🙏🙏🙏🙏👍👍👍👍👍
@MalkeetSingh-ey4vp
@MalkeetSingh-ey4vp Год назад
ਬਹੁਤ ਵਧੀਆ ਜਾਨਕਾਰੀ dr ਸਾਬ 👍👍👍👍
@shindermaan6490
@shindermaan6490 Год назад
Bht changi jankari aa
@gurpreetsanghera7408
@gurpreetsanghera7408 Год назад
ਬਹੁਤ ਵਧੀਆ ਡਾਕਟਰ ਸਾਹਿਬ ਜੀ
@user-xr4gi5jk7j
@user-xr4gi5jk7j 5 дней назад
ਸਰ ਜੀ ਮੈਂ ਪਹਿਲੀ ਵਾਰ ਲਗਾਇਆ ਸੁੱਕੇ ਕੱਦੂ ਚ ਇਸ ਵਾਰ ਪਰ ਪਾਣੀ ਨਹੀ ਖੜ ਰਿਹਾ ਨਦੀਨਾ ਵਾਲੀ ਦਵਾਈ ਕਿਸ ਤਰੀਕੇ ਨਾਲ ਪਾਈ ਜਾਵੇ
@sabiisingh5325
@sabiisingh5325 Год назад
Paji rabb tuhanu saria khushian deve
@sukhmindersingh7565
@sukhmindersingh7565 Год назад
ਬੁਹਤ ਵਧੀਆ ਜਾਣਕਾਰੀ ਬਾਈ ਜੀ ਮੈਂ 2 ਕਿਲੇ ਇਸ ਵਿਧੀ ਨਾਲ ਲਾ ਰਿਹਾ ਝੋਨਾ
@kuldeepnain7362
@kuldeepnain7362 Год назад
Good information ji
@kanwalpreetsingh5829
@kanwalpreetsingh5829 Год назад
Dr shib di vdio dehk k main pahla 2 acar ch kita c fer pichle saal 5 acr ch te is baar sara hi suhka kdo nal nala boht vdiya rjlt a
@prabhjitsinghbal
@prabhjitsinghbal Год назад
ਇਹ ਵਿਧੀ ਉਥੇ ਕਾਮਯਾਬ ਹੈ ਜਿੱਥੇ ਪਾਣੀ ਨਹੀ ਜੀਰਦਾ ਜਮੀਨ ਚ, ਜਿਵੇਂ ਗੁਰਦਾਸਪੁਰ ਚ ਮੀਂਹ ਤੋਂ ਬਾਅਦ ਪਾਣੀ ਖੜਾ ਰਹਿੰਦਾ ਪਰ ਸਾਡੇ ਬਾਬਾ ਬਕਾਲਾ ਏਰੀਏ ਚ ਨਹੀ ਕਾਮਯਾਬ, ਮੈਂ 2020 ਚ ਅੱਧਾ ਏਕੜ 1121 ਬਾਸਮਤੀ ਵੱਟਾਂ ਤੇ ਲਾਈ ਤੇ ਅੱਧਾ ਏਕੜ ਕੱਦੂ ਕਰਕੇ, ਵੱਟਾਂ ਵਾਲੀ 4 ਕਵਿੰਟਲ ਨਿਕਲੀ ਤੇ ਕੱਦੂ ਵਾਲੀ 8 ਕਵਿੰਟਲ ਤੋ ਵੀ ਵੱਧ ਸੀ
@sumeetsingh4525
@sumeetsingh4525 Год назад
Bahut wadia video keeti dr daler singh ji de naal. Kirpa karke ehna da number v das deo
@HarjinderSingh-dx9hb
@HarjinderSingh-dx9hb Год назад
ਬੱਲੇ ਓਏ ਪੱਗੀ ਚੰਗੀ ਜਾਣਕਾਰੀ
@varinderdhindsa5750
@varinderdhindsa5750 Год назад
Good job 👍
@arsharshdeepsingh1524
@arsharshdeepsingh1524 Год назад
12 63 ਜਾਂ carbonndism fungicide 1718 basmati ਵਿਚ ਝੰਡੇ ਰੋਗ ਤੋ ਮਿੱਟੀ ਪਾਉਣ ਚਾਹੀਦਾ ਹੈ ਜਾਂ ਨਹੀਂ
@jattwaad696
@jattwaad696 Год назад
ਸਾਰੀਆਂ ਗੱਲਾਂ ਸਹੀ ਨੇ
@kulveersingh4533
@kulveersingh4533 Год назад
Veer g sarian mittiyan vich lga sakde aa Bina kaddu kite
@Jatt673
@Jatt673 Год назад
SSA pargat bhaji congratulations mere friend doc Jagmohan s ne tuhade pic pyi si book jhona nal
@amanpreetsingh9506
@amanpreetsingh9506 Год назад
22 ji patha kive control krna ehde ch
@arvindruhal5923
@arvindruhal5923 Год назад
22 tricoderma hazarium ya viride aa dssi 22 ji
@simranjeet8193
@simranjeet8193 Год назад
Level krn toh baad bina vhai de jhone di bijai kiti ja skdi hai ja nhi
@babaramdev4710
@babaramdev4710 Год назад
y ji asi v 2 kille laye c pichle saal suke kaddu karke 126 jhone de..bhut vadiya chlya c bhut vadiya growth kiti c pr jhona jdo nissarn te Aya ta jor bhut laya jhone ne kyi jagah te ta balli hi nhi nikli eh ki chkr c dseo y jrrur je kise nu PTA Howe ..phir asi es saal v hor vdah sakiye🤔
@shahbajsinghsingh672
@shahbajsinghsingh672 4 дня назад
Weed control??
@chnajamulhassanchadhar3537
@chnajamulhassanchadhar3537 Год назад
Nice person Dr daller sing sahb ,,pk 1121 ta 1509 v sokka Kadu nal la skdda aa??
@karan7790
@karan7790 Год назад
Tractor khubn krke m 4 saal es trike naal jhona laayeya,paani jayeda time khdeya,dkke itkhe nhi hunde,chagg v nhi bndi,pr Juria poni okhi a,tureya ni janda pola rehnda a
@shahbajsinghsingh672
@shahbajsinghsingh672 4 дня назад
Control of weeds
@bootasinghbootasingh9861
@bootasinghbootasingh9861 Год назад
Beer ma loom laga c pisli war khad v pa diti c dap pr koi Guide krn wala nhi c fir ma kadu hi kr dita meri Request a pargat paji nu meri halp kar ma sari jameen te loon nu tiyar a j veer huni nall a ta kioki ma ikala ha na Father Saab rhe te na koi Cacha dasdeo Paji. 92 kile lone a
@zaildarsahb1831
@zaildarsahb1831 Год назад
Veer ji mai ajj paneeri beeji hai par gand di dwai UPL SAATHI pauna bhul gya ha kal nu mai dubara paneeri nu pauna launa hai swere 8 vje ki mai kall es dawai nu ret ch mila k pa sakda ha rply kreo jroor 🙌
@KULBIRSINGH-hd4ky
@KULBIRSINGH-hd4ky Год назад
Sir Vikram Singh Tohana da contact dsso g, plz
@harishmirok9243
@harishmirok9243 Год назад
M v is vaar 2 kile Eve kr rea suka kadu
@sukhdhaliwal707
@sukhdhaliwal707 Год назад
ਇਸ ਵਿਚ ਕੱਖਾਂ ਤੋਂ ਕਿਹੜੀ ਦਵਾਈ ਵਰਤੀਏ ਬਾਈ ਜੀ
@shikharbishnoi5032
@shikharbishnoi5032 Год назад
2013 to la rahe hai
@gurjantgill3854
@gurjantgill3854 Год назад
100%agree 2 kila laea c pehla is war sara lawa gy
@guriqbalsingh9572
@guriqbalsingh9572 Год назад
Very good
@Gurpreetsingh-yl5fx
@Gurpreetsingh-yl5fx Год назад
ਬਾਈ ਸੁੱਕਾ ਝੋਨਾ ਰੇਤਲੇ ਜਮੀਨ ਵਿੱਚ ਵੀ ਕਾਮਯਾਬ ਹੈ ਜਾਂ ਨਹੀਂ।
@pargatsingh2649
@pargatsingh2649 Год назад
ਤਰੇੜਾ ਤਾ ਨਹੀ ਫਟ ਦੀਆ ਜੀ?
@ekambhullar1397
@ekambhullar1397 Год назад
Bai jhone di chiti mujher to kive bachiye .. sundi nu kive controll kriye bhot spraya krk dekh lia 2 sala to chiti mujher aa rahi a
@RaviSinghBrar
@RaviSinghBrar Год назад
Padaan paade bai
@upkarvirk5196
@upkarvirk5196 Год назад
Verra assi do tin sal sukka kddu kita krda nu hogya ek killa ch bhut vdia jhona hunda urea v ghat lagda
@maanarvindersingh6001
@maanarvindersingh6001 Год назад
Gal tan weather te a jy meh na pave frr tan hoju kam jy meh start ho jan frr tan kadhu hi krana pyna
@sukhagill1162
@sukhagill1162 Год назад
SSA bai g main 2war tawian la k computer kraha laia Edan hi zhona la sakde a ya halka Pani la k hal lga k suhaga mar k fir launa
@sukhagill1162
@sukhagill1162 Год назад
Dasia ni kuj bai g
@charnjitsingh7871
@charnjitsingh7871 Год назад
ਵੀਰ ਜੀ ਆਪ ਜੀ ਆਪਣਾਂ ਫੋਨ ਨੰਬਰ ਜਰੂਰ ਦਿਓ ਜੀ । ਮੈਂ ਪਹਿਲੀ ਵਾਰ ਸੁਕੇ ਕੱਦੂ ਝੋਨਾ ਲਾਉਣਾ ਹੈ।
@gagan6989
@gagan6989 Год назад
Pani ta kudu nl pura nhi hunda ah utha theek ah jitha jhona lag ka motar bnd rehndi ah
@Punjabi.vlog386
@Punjabi.vlog386 Год назад
ਕੱਲਰ ਦੀ ਜਮੀਨ ਹੈ ਜੀ ਡੀਲੀ ਵੀ ਬਹੁਤ ਹੁੰਦੀ ਆ।ਸੁਕਾ ਕੱਦੂ ਕਾਮਯਾਬ ਹੋਜੂ?
@gurchatandhaliwal9069
@gurchatandhaliwal9069 Год назад
ਅਸੀਂ ੪ ਸਾਲ ਤੋਂ ਸੁਕਾ ਕੱਦੂ ਨਾਲ ਲਾਉਦੇ ਰਜਲਟ ਬਹੁਤ ਵਧੀਆ ਰਿਹਾ ਹੈ, ਏਕੜ ਵਿੱਚੋਂ ੩੨ਕੁਵਿੰਟਲ ੮੪ ਕਿਲੋ ਰਿਹਾ, ਅਸੀਂ ੨ਵਾਰ ਤਵੀਆ ਨਾਲ ਵਾਹਿਆ ੧ਵਾਰ ਸੁਹਾਗਾ, ੨ਵਾਰ ਹਲਾ ਨਾਲ ਵਾਹਿਆ ੨ਵਾਰ ਸੁਹਾਗਾ ਪਹਿਲਾਂ ਇਕ ਦਿਨ ਪਾਣੀ ਲਾਇਆ ਦੂਜੇ ਦਿਨ ਪਾਣੀ ਲਾਕੇ ਜੀਰੀ ਲਵਾ ਦਿਤੀ ਜਮੀਨ ਸਾਡੀ ਦਰਮਿਆਨੀ ਹੈ, ਏਰੀਆ ਮਲੇਰਕੋਟਲਾ
@arshrandhawa1004
@arshrandhawa1004 Год назад
No send ਕਰਿਓ
@punjabfarmingtech7866
@punjabfarmingtech7866 Год назад
Assi har vaar eda hi krde aa 5 killya vich
@harneetsingh992
@harneetsingh992 Год назад
38q
@baljindersidhu4685
@baljindersidhu4685 Год назад
Veer ji asi 10 year to Bina kadhu to laeda ha
@Dhaliwal885
@Dhaliwal885 2 месяца назад
Hlo
@bootasinghbootasingh9861
@bootasinghbootasingh9861 Год назад
Kato kat 2 ja 3 part aune pargat singh de daler nalll
@arvindruhal5923
@arvindruhal5923 Год назад
Sira result prgt veer haryana panipt se m v 2 saal to lga reha 1 spray naal 1718 pkk gyi c sirra result aa
@rahulmalik8722
@rahulmalik8722 15 дней назад
Arvind ji me bhi Panipat district se hun israna Block se aapse milna chahta hun kripya karke apna mobile Number or address btao me bhi isi treh dhan lagana chahta hun
@user-wg1bt5fb8n
@user-wg1bt5fb8n Год назад
2022 ਵਿਚ 4 ਕਿਲਾ 2023 ਵਿਚ 12ਕਿਲਾ ਲੋਨਾ ਹੈ
@JaskomalSingh-yq5co
@JaskomalSingh-yq5co Год назад
Y g iss nlo asr taqneek theek a koi labour da khrcha nhi sukka kadu ch weeds,pani, labour,waahi fr fyda ki?
@dilbagsinghmaan3155
@dilbagsinghmaan3155 Год назад
Tusi ASR nal beejai kiti c. Apna number deo asi v ewe krna but jankari nhi
@JaskomalSingh-yq5co
@JaskomalSingh-yq5co Год назад
@@dilbagsinghmaan3155 y g RU-vid te darbar a khalsa search kro asr taqneek di all jaankari milu , y g asi taa dsr biji pichle three years to iss waar iraada asr taqneek nl bijai krn da
@malkeetbrar8814
@malkeetbrar8814 Год назад
Sade kadu ch kade pani ni khadaa
@manpreets2493
@manpreets2493 Год назад
4ਸਾਲ ਹੋ ਗਏ ਸੁਕੇ ਕਦੁ ਨਾਲ ਝੋਨਾ ਲਗਾਉਦਿਆ ਨੂੰ ਪੀਲੀ ਉਸਾ .212
@guriofficial3842
@guriofficial3842 Год назад
veer contact no. please
@mehakpreetsingh1036
@mehakpreetsingh1036 Год назад
Veer g Sanu 10 saal ho gye ese tra laune a 50 kille
@gurlalsandhu4333
@gurlalsandhu4333 Год назад
सर सुके कद्दू का मतलब क्या है
@desijatt2586
@desijatt2586 Год назад
Sukki jamin nu whaa k sugaha mar mar k jamin nu barik mitti ho jani fer pani lga k jhona lgga do
@gurlalsandhu4333
@gurlalsandhu4333 Год назад
@@desijatt2586 okay 🙏🙏
@babbubrar6653
@babbubrar6653 Год назад
ਸਾਡੇ 15 ਸਾਲ ਹੋ ਗਏ ਲੱਗਦੇ ਨੂੰ
@harneetsingh992
@harneetsingh992 Год назад
PR 131
@geetagill2665
@geetagill2665 Год назад
ਮਾੜੇ ਪਾਣੀ ਵਿਚ ਵਾਧੀਆ ਹੁੰਦਾ
@geetagill2665
@geetagill2665 Год назад
ਜ਼ਮੀਨ ਨੂੰ ਵਾਹ ਕੇ ਰੱਖ ਦਿਓ ਝੋਨਾ ਲਾਉਣ ਤੋਂ ਕੁਝ ਦਿਨ ਪਹਿਲਾਂ ਕੰਪਿਊਟਰ ਕਰਾਹਾ ਲਗਾ ਕੇ ਪਾਣੀਂ ਛੱਡ ਕੇ ਝੋਨਾ ਲਗਾਉਣ ਤੇ ਇਸ ਵਿਧੀ ਰਾਂਹੀ ਚਾਰ ਸਾਲ ਤੋਂ ਲਾ ਰਹੇ
@JaswinderSingh-ke8zu
@JaswinderSingh-ke8zu Год назад
Number send Karo
@gulsherhari4756
@gulsherhari4756 Год назад
Main pichle 7 saal ton kar rihan suka kadu
@ekambhullar1397
@ekambhullar1397 Год назад
Nali vali jaameen ya k bai thode??
@husandhillon8030
@husandhillon8030 Год назад
Veer no send kareo
@gurjitbrar1793
@gurjitbrar1793 Год назад
Mai 10sal tu kar reha vadia result a
@user-gz1jg5ue4d
@user-gz1jg5ue4d Год назад
No sand kri veer
@dfgFfgg-kj5rf
@dfgFfgg-kj5rf Год назад
ਵੀਰ ਕਸਰ ਜਾ ਰੇਤਲੀ ਜਮੀਨ ਵਿਚ ਕੇੜਾ ਬੀਜ ਵਧਿਆ ਹਰੋ ਜਰੂਰ ਦਸੋ
@Sho_JP_vlog782
@Sho_JP_vlog782 Год назад
डाकर जमीन में ईस तकनीक का क्या रिजल्ट रहा
@gulsherhari4756
@gulsherhari4756 Год назад
Main Kardan bai dakar ch pichle 7saal ton
@guriofficial3842
@guriofficial3842 Год назад
​@@gulsherhari4756 veer jhaad kina aunda
@gulsherhari4756
@gulsherhari4756 Год назад
@@guriofficial3842 nehri pani te 33 34
@deepsidhu735
@deepsidhu735 Год назад
5 Saal to la Rahe aw bahut vdiaya Bai kank da jhad v zyda aunda .MAUR MANDI
@SatnamSingh-yb8tx
@SatnamSingh-yb8tx 10 месяцев назад
ASI 10 sala to lagga rahe haa
@laddiwander2402
@laddiwander2402 Год назад
ਫਰੀਦਕੋਟ ਜਿਲੇ ਚ ਟਰੈਲੱ ਗਿਆ ਤਾਂ ਦਸੋ ਜੀ/ਉਹਨਾਂ ਦਾ ਨੰਬਰ
@RaviSinghBrar
@RaviSinghBrar Год назад
ਗੁਰਪ੍ਰੀਤ ਸਿੰਘ ਚੰਦਬਾਜਾ ਨਾਲ ਸੰਪਰਕ ਕਰੋ, ਉਹ ਲਾਉਂਦੇ ਆ
@JagdeepSingh-pp1bs
@JagdeepSingh-pp1bs Год назад
ਵੀਰ ਸੁਕੇ ਝੋਨੇ ਵਿਚ ਕਖ ਤਾ ਨਹੀਂ ਹੁੰਦੇ
@Anant_Trader786
@Anant_Trader786 Год назад
ਮੈਂ ਇਸ ਵਾਰ ਸਾਰਾ ਝੋਨਾ ਸੁੱਕੇ ਕੱਦੂ ਨਾਲ ਲਗਾ ਰਿਹਾਂ
@KulwinderSingh-xg9ie
@KulwinderSingh-xg9ie Год назад
ਵਰਾਇਟੀ ਕਿਹੜੀ ਬਾਈ
@Anant_Trader786
@Anant_Trader786 Год назад
@@KulwinderSingh-xg9ie basmati 1692 ਮੇਰੇ 5 ਏਕੜ ਮੱਕੀ ਆ ਵੀਰ ਸਾਰੇ ਵਾਹਨ ਚ ਆ
@user-xr4gi5jk7j
@user-xr4gi5jk7j 4 дня назад
ਵੀਰ ਜੀ ਨਦੀਨਾਂ ਦੀ ਦਵਾਈ ਕਿੱਦਾਂ ਪੌਣੀ ਹੈ ਪਾਣੀ ਨਹੀ ਖੜ ਰਿਹਾ
@gurcharansinghcheema7475
@gurcharansinghcheema7475 Год назад
Dr. should speak pure English or pure pbi.never use dogli language
@sukhpalsingh4785
@sukhpalsingh4785 Год назад
ਚੂਹਿਆਂ ਦਾ ਇਲਾਜ ਦੱਸੋ
@MalkeetSingh-ey4vp
@MalkeetSingh-ey4vp Год назад
ਬਹੁਤ ਵਧੀਆ ਜਾਨਕਾਰੀ dr ਸਾਬ 👍👍👍👍
@zaildarsahb1831
@zaildarsahb1831 Год назад
Veer ji mai ajj paneeri beeji hai par gand di dwai UPL SAATHI pauna bhul gya ha kal nu mai dubara paneeri nu pauna launa hai swere 8 vje ki mai kall es dawai nu ret ch mila k pa sakda ha rply kreo jroor 🙌