Тёмный

ਸੁੱਖਾ ਦੇ ਸੰਗੀ ਨੇ ਸਾਰੇ || Sukhan De Sangi Ne Sare || Baba Gulab Singh Ji || New Ravidas Bhajan 2024 

Anand Kirtan
Подписаться 38 тыс.
Просмотров 1,3 млн
50% 1

✯SUBSCRIBE US✯ bit.ly/3N13vol
☞ Instagram reel Link : bit.ly/3wkk5Kd
DOWNLOAD FULL ALBUM
---------------------------------------­-
☞ ITune Link :
☞ JioSavan Link : bit.ly/3SLkSLH
☞ Wynk Link : bit.ly/3T0RCCb
☞ Gaana Link : bit.ly/48oewbd
☞ Amazon Link : bit.ly/3I5yDQE
☞ Spotify Link : bit.ly/3UK9sug
Singer :- Baba Gulab Singh Ji Chamkaur Sahib Wale
Song :- Sukhan De Sangi Ne Sare
Music :- Ezy Music
Producer :- Mukesh Kumar 9915393808
Lyrics :- Nirmal Singh ( Nimma )
Presentation :- Anand Music
#NEW_RAVIDAS_BHAJAN_2024
►Trade Enquiry:- +91 9915393808
► Label / Company :- Anand Shabad
► Subscribe Our Channel :- bit.ly/2RDC4TU
new shabad,new shabad 2024, shabad 2024 ,latest shabad 2024, new shabad kirtan 2024, kirtan 2024, shabad latest kirtan , latest punjabi kirtan 2024, latest shabad vichar 2024, kirtan shabad new, shabad kirtan katha, kirtan katha vichar 2024, latest gurbani shabad kirtan 2024, latest gurbani 2024, gurbani katha 2024, katha videos 2024, amrit vela kirtan 2024, gurbani paath 2024 , kirtan paath 2024, dharmik songs , dharmik gaane 2024, dharmik punjabi gaane
► Digital Partner : - Kiwi Digital
► About Our Digital Partner Go To Website :-
/ kiwi_digital_
(C) 2024 Anand Kirtan / anandofficial

Видеоклипы

Опубликовано:

 

22 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 769   
@Jalandharwalepunjabi
@Jalandharwalepunjabi Месяц назад
ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੇ ਤੇ ਕਿਰਪਾ ਕਰਨ ਬੋਹਤ ਸੋਹਣਾ ਸ਼ਬਦ ਆ ਬੋਹਤ ਸੋਹਣੀ ਆਵਾਜ ਦੇ ਮਾਲਕ ਹੋ ਤੁਸੀਂ ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ ❤🙏
@user-ej5ht5ms3n
@user-ej5ht5ms3n 3 месяца назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਾਰੀ ਸੰਗਤ ਨੂੰ ਤੰਦਰੁਸਤੀ ਬਖਸ਼ਿਸ਼ ਕਰਨ 🙏🙏🙏🙏
@BalwinderBalwinder-qu8fw
@BalwinderBalwinder-qu8fw 24 дня назад
ਭਾਈ ਗੁਲਾਬ ਸਿੰਘ ਜੀ ਤੁਸੀਂ ਬਹੁਤ ਸੁਰੀਲੇ ਹੋ। ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ। ਮੈਂ ਬਾਰ ਬਾਰ ਇਸ ਸ਼ਬਦ ਨੂੰ ਸੁਣਦਾ ਹਾਂ। ਬਹੁਤ ਸਕੂਨ ਮਿਲਦਾ ਹੈ।
@nikkguruvlog
@nikkguruvlog 3 месяца назад
ਪੂਰਾ ਆਨੰਦ ਆਉਂਦਾ ਏ ਸਬਦ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜਦੀ ਕਲਾ ਵਿਚ ਰੱਖੇ
@bainsboykit2930
@bainsboykit2930 Месяц назад
ਸਾਰੇ ਦੁਨੀਆਂ ਦੇ ਦਰ ਨਾਲੋਂ ਵੱਧ ਕੇ ਸੌਂਹ ਸੋਹਣਾਂ ਸੂਚਾ ਤੇ ਊਚਾ ਦਰਵਾਰ ਸੱਚੇ ਪਾਤਸ਼ਾਹ ਵਾਹਿਗੂਰੁ ਸਤਿਗੁਰੂ ਰਵਿਦਾਸ ਗੁਰੂ ਨਾਨਕ ਸਾਹਿਬ ਜੀਓ ਜੀ ਦਾ ❤❤🎉🎉🎉🙏🏻🙏🏻🙏🏻👑👑🚩🚩💖💖
@AshwaniKumar-pm9fi
@AshwaniKumar-pm9fi 2 месяца назад
🌹🌹🌹🙏🙏🙏 ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ।ਜੈ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂ ਰਵਿਦਾਸ ਸਤਿਨਾਮ ਸ਼੍ਰੀ ਵਾਹਿਗੁਰੂ ਜੀ।🌹🌹🌹🙏🙏🙏
@MandeepKaur-bt3se
@MandeepKaur-bt3se 2 месяца назад
@RakeshKumar-ig4mk
@RakeshKumar-ig4mk 2 месяца назад
0
@choudharyhillsblogs8537
@choudharyhillsblogs8537 2 месяца назад
ਬਾਬਾ ਗੁਲਾਬ ਸਿੰਘ ਜੀ ਤੁਹਾਡੇ ਚਰਨਾਂ ਦੇ ਵਿੱਚ ਹਰ ਵੇਲੇ ਆਪਣੀ ਗੱਲ ਬੋਲ ਪਾਵਾਂ ਜੀ ਜੀ , ਮੈਂ ਇਸ ਕੱਲ ਯੁੱਗ ਦੇ ਵਿੱਚ ਸੱਚ ਹੀ ਚਾਰ ਵਾਰ - ਵਾਰ ਮਰ ਕੇ ਆਇਆ ਹਾਂ ਅਤੇ ਤੁਹਾਡੀ ਅਵਾਜ਼ ਸੁਣ ਕੇ ਹੁਣ ਮੈਂ ਪੰਜ ਵਾਰ ਜਨਮ ਲੈ ਲਿਆ ਅਤੇ ਮੇਰਾ ਜੀਵਨ ਜਨਮ - ਮਰਨ ਦੇ ਚੱਕਰਾਂ ਤੋਂ ਮੁਕਤ ਹੋ ਗਿਆ ਜੀ , ਪਰ ਹੁਣ ਜਿੰਨੇ ਵੀ ਮੇਰੇ ਸਾਹ ਤੁਹਾਡੀ ਅਵਾਜ਼ ਨੇ ਦਿੱਤੇ ਨੇ ਹੁਣ ਮੈਂ ਤੁਹਾਡਾ ਸਦਾ ਜਨਮਾ-ਜਨਮਾ ਤੱਕ ਰਿਣੀ ਰਹਾਂਗਾ ਬਾਬਾ ਜੀ , ਪਰ ਤੁਹਾਡੇ ਚਰਣਾਂ ਨੂੰ ਇਸ ਜਨਮ ਦੇ ਵਿੱਚ ਜ਼ਰੂਰ ਛੂਹਣ ਆਵਾਂਗਾ ਜੀ । ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ '
@KulwinderSingh-xx5vo
@KulwinderSingh-xx5vo 21 день назад
😅
@gagandeep-on7qx
@gagandeep-on7qx Месяц назад
ਬਾਬਾ ਗੁਲਾਬ ਸਿੰਘ ਜੀ ਨੂੰ ਬਹੁਤ ਸੁਰੀਲੀ ਅਵਾਜ਼ ਬਖਸ਼ੀ ਹੈ ਮਾਲਕ ਨੇ। ਇਸੇ ਤਰ੍ਹਾਂ ਕਿਰਪਾ ਬਣੀ ਰਹੇ ਮਾਲਕ ਦੀ।
@rinkubudhabaria6729
@rinkubudhabaria6729 3 месяца назад
ਬਹੁਤ ਸੋਹਣੇ ਸ਼ਬਦ ਤੇ ਆਵਾਜ਼ ਕਮਾਲ ਆ ਬਾਬਾ ਜੀ 🙏🙏🙏
@soniaanshu
@soniaanshu 25 дней назад
Jai guri dev ji
@amritamrit4569
@amritamrit4569 3 месяца назад
ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ 🌺🌺🌺🌺
@ravisanam1049
@ravisanam1049 3 месяца назад
ਵਾਹ! ਬਾਬਾ ਜੀ, ਬਹੁਤ ਸੋਹਣੀ ਤੇ ਸੁਰੀਲੀ ਆਵਾਜ਼ ਜੀ,, ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ।।
@bkaler3472
@bkaler3472 2 месяца назад
Kya baat baba gulab Singh ji bahut sweet voice aa tuhada bapu kanshi wala tuhade te apna mehar bhareya hath rakhe 🙏🙇🏻
@rahulkankerwal2903
@rahulkankerwal2903 2 месяца назад
Bahut Khushi Hui sun kr Bahut hi bdia song.... satnaam ji🙏❤️❤️🙏
@Pb02wale36
@Pb02wale36 Месяц назад
ਵਹਿਗੁਰੂ ਜੀ
@RakeshKumar-gz4ur
@RakeshKumar-gz4ur 15 дней назад
ਜੈ ਗੁਰੂ ਰਵਿਦਾਸ ਜੀ
@dharampalsingh8141
@dharampalsingh8141 3 месяца назад
🛕🕍🕌⛪🥱🥱🥱🥱🥱 Dhan Dhan satguru saromani sant Shri guru Ravidas Ji de gurupurab 24feb 2024diyan Bahut Bahut mubaraka mubaraka mubaraka mubaraka
@PamanKainth
@PamanKainth 3 месяца назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
@daljitsingh-te8cy
@daljitsingh-te8cy 2 месяца назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਦਾ ਕੋਟਨ ਕੋਟਿ ਧੰਨਵਾਦ ਜੀ।❤❤❤❤❤❤🙏🏼🙏🏼🙏🏼🙏🏼🙏🏼🙏🏼🙏🏼 ਜਿਨ੍ਹਾਂ ਮਰਜ਼ੀ ਸ਼ਬਦ ਸੁਣੀਂ ਜਾਈਏ ਰੂਹ ਰੱਜਦੀ ਹੀ ਨਹੀਂ ।
@rameshkumarrameshkumar7332
@rameshkumarrameshkumar7332 3 месяца назад
❤Jai gurudev ji ❤Jagat guru Ravidass maharaj ki Jai ❤
@bikramjitsingh7787
@bikramjitsingh7787 3 месяца назад
Waheguru ji Mehar kare ji ਆਵਾਜ਼ ਬਹੁਤ ਵਧੀਆ ਹੈ ਜੀ
@triggered_fan_page399
@triggered_fan_page399 2 месяца назад
Jjjjyt
@user-gp3di5hj5j
@user-gp3di5hj5j 3 месяца назад
Ja guru rvidass 🙏🙏🙏🙏🙏🙏🙏🙏🙏🙏🙏🙏🙏🙏ji
@SachinBains
@SachinBains 3 месяца назад
ਸਤਿਨਾਮ ਸ੍ਰੀ ਵਾਹਿਗੁਰੂ ਜੀ 😢 ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
@kuldeepkumar-jy9xt
@kuldeepkumar-jy9xt 3 месяца назад
Dhan Dhan Satguru Ravidass Ji Maharaj Guru Ravidass Ji Mehar kare Chardikalan ch rakhei Guru Ravidass Ji Guru Nanak Dev Ji Maharaj Baba Gulab Singh Ji Very nice🌹❤️🙏
@pammamamdotiafzr4626
@pammamamdotiafzr4626 3 месяца назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
@sonuKumar-kn6em
@sonuKumar-kn6em 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ
@Amandeep-bn9uw
@Amandeep-bn9uw 28 дней назад
Sab kuch tusi ho baba ji ..satguru ravidass.ji maharaj
@RakeshKumar-jv6yc
@RakeshKumar-jv6yc Месяц назад
ਗੁਰੂ ਕਿਰਪਾ ਪੀਰ ਬਾਬਾ ਮੋਹਨ ਸ਼ਾਹ ਜੀ ਚਿਸਤੀ ਦਰਬਾਰ ਪਹਿਲਵਾਨ ਸੱਚੀ ਸਰਕਾਰ ਬੇਅੰਤ ਨਗਰ ਜਲੰਧਰ 🤲😍👏👏 ਬਹੁਤ ਪਿਆਰੇ ਸ਼ਬਦ ਬਾਬਾ ਗੁਲਾਬ ਸਿੰਘ ਜੀ 👍
@vijaybhullamusic7634
@vijaybhullamusic7634 Месяц назад
ਜੈ ਗੁਰਦੇਵ ਧਨ ਗੁਰਦੇਵ,, ਵਾਅ ਬਹੁਤ ਖੂਬ ਜੀ,,
@palastudio675
@palastudio675 2 месяца назад
Rooh khush hogi Baba ji Shabad sun k❤❤❤
@ekamrattu1686
@ekamrattu1686 Месяц назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤❤❤❤❤
@sukhwindersuniar322
@sukhwindersuniar322 3 месяца назад
ਵਹਿਗੁਰੂ ਜੀ ਕੀ ਫਤਿਹ 🙏🙏
@user-om5hu2kk9l
@user-om5hu2kk9l 3 месяца назад
Waheguru Ji mehr rakheo baba ji te
@harbanssingh3378
@harbanssingh3378 3 месяца назад
Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍
@HarvinderBhogal
@HarvinderBhogal 3 месяца назад
Jai Gurudev Dhan Gurudev 🙏🌹🙏🌹🙏🌹🙏🌹🙏🌹🙏💞
@BaldevSingh-mc5iq
@BaldevSingh-mc5iq 6 дней назад
ਮੈਂ ਬਲਬੀਰ ਕੌਰ ਆ ਮੈ ਇੱਕ ਹਾਊਸ ਵਾਈਫ ਤੇ ਟੇਲਰ ਆ ਮੈ ਸਾਰਾ ਦਿਨ ਕੰਮ ਕਰਦੀ ਵੀ ਤੁਹਾਡੇ ਸ਼ਬਦ ਸੁਣਦੀ ਰਹਿਣੀ ਆ ਮੈਨੂੰ ਤੁਹਾਡੀ ਅਵਾਜ ਬਹੁਤ ਪਿਆਰੀ ਲਗਦੀ ਆ😊 ਮੈ ਡੇਲੀ ਤੁਹਾਡੇ ਸ਼ਬਦ ਸੁਣਦੀ ਰਹਿੰਦੀ ਆ ਖ਼ਾਸ ਕਰਕੇ ਮੈਨੂੰ ਤੁਹਾਡਾ ਇਹ ਸ਼ਬਦ ਬਹੁਤ ਪਸੰਦ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਤਿ ਸ੍ਰੀ ਆਕਾਲ🙏🙏
@soniabangar891
@soniabangar891 3 месяца назад
Dhan dhan satguru Ravidass ji Maharaj ji 🙏🙏🙏
@amritkumar4382
@amritkumar4382 2 месяца назад
Guru Ravidass maharaj ji 🙏 🙌 😊❤❤
@jagjitsingh9426
@jagjitsingh9426 3 месяца назад
Gulab Singh Ji bahut vadia shabd de ji dil bhar aea ji Jai guru Dev ji
@purshotambrar1181
@purshotambrar1181 3 месяца назад
ਜੈ ਗੁਰੂਦੇਵ ਜੀ 🙏🙏🙏🙏
@ParamjitKaur-ou6nz
@ParamjitKaur-ou6nz 14 дней назад
👍👍👍👍👍👍👍👍👍👍👍👍👍👍👍🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻baba ji🌹🌹🌹🌹🌹🌹🌹🌹🌹🌹🌹🌹🌹
@Ravidassia.Boys.
@Ravidassia.Boys. Месяц назад
ਜੈ ਗੁਰਦੇਵ ਜੀ
@kamaljitkaur9822
@kamaljitkaur9822 3 месяца назад
Jai Baba ji 🙏🙏🙏🙏🙏jai Raje di 🙏🙏🙏🙏🙏🙏
@AffectionateCoastalBeach-tz4dz
@AffectionateCoastalBeach-tz4dz 3 месяца назад
ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ
@PrinceJohal
@PrinceJohal 2 месяца назад
Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏
@BalwinderKaur-dn9mf
@BalwinderKaur-dn9mf 3 месяца назад
🙏🏾Dhan dhan satguru Ravidas Maharaj ji apni kripa banai rakhna sab te ji🙏🏾har sukh vich te har dukh vich sath banai rakhna sab te mere satguru ji🙏🏾♥️🌹🙏🏾
@user-cp7wv6yd3k
@user-cp7wv6yd3k 3 месяца назад
Bhai sahib ji guru ji mihar karan aap te
@user-kq7xg4go1o
@user-kq7xg4go1o 3 месяца назад
Jai guro ਰਵਿਦਾਸ ਜੀ ❤
@makhansingh1704
@makhansingh1704 Месяц назад
ਧੰਨ ਵਾਹਿਗੁਰੂ ਜੀ
@bhupinderkumar7285
@bhupinderkumar7285 3 месяца назад
Dhn Dhn st guru Ravidass jii 🙏🏾🙏🏾🙏🏾🙏🏾🙏🏾🌹🌹⚘⚘🌹
@HarvinderBhogal
@HarvinderBhogal 3 месяца назад
Ik Onkar Satguru Prasad Satnam Shri Waheguru Sahib Ji 🙏🌹🙏🌹🙏🌹🙏🌹🙏🌹🙏💞
@januraimy6552
@januraimy6552 3 месяца назад
Guru ravidass ji Maharaj ki Jai ho ,muje Meri glti maaf krna babaji 😞
@sabsingh1300
@sabsingh1300 Месяц назад
ਅਵਾਜ਼ ਬਹੁਤ ਵਧੀਆ ਹੈ ਗਿਆਨੀ ਜੀ ਸ਼ਬਦ ਵੀ ਬਹੁਤ ਵਧੀਆ ਪੜਿਆ ਹੈ
@KulwinderKaur-oo8qp
@KulwinderKaur-oo8qp 2 месяца назад
Jai guru dev g 🙏
@mandeepmehmi7
@mandeepmehmi7 3 месяца назад
Dhan dhan satguru Ravidas g🙏
@harbanssingh3378
@harbanssingh3378 3 месяца назад
Jai Gurudev ji Very nice song 👍👍👍👍👍👍👍👍👍👍
@vickys4314
@vickys4314 3 месяца назад
Dhan Dhan Guru Ravi Dass G ♥♥♥♥
@Sachinxff
@Sachinxff 12 дней назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖੇ ਸਭਨਾਂ ਨੂੰ
@RamandeepKaur-kd4sb
@RamandeepKaur-kd4sb 3 месяца назад
Dhan dhan satguru ravidass ji maharaj
@amanpreetkaur195
@amanpreetkaur195 3 месяца назад
ਵਾਹਿਗੁਰੂ ਸਾਹਿਬ ਜੀਓ 🙏🏻🙏🏻ਧੰਨ ਧੰਨ ਭਗਤ ਰਵਿਦਾਸ ਸਾਹਿਬ ਜੀਓ🙏🏻🙏🏻 ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀਓ🙏🏻🙏🏻 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਾਹਾਰਾਜ ਜੀ🙏🏻🙏🏻 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐💐💐💐👍👌❤❤❤❤❤❤❤
@rakeshchander9170
@rakeshchander9170 3 месяца назад
🙏🌹🙏 Jai guru dev ji 🙏🌹🙏
@kalajangiana511
@kalajangiana511 3 месяца назад
ਜੈ ਗੂਰੂ ਰਵਿਦਾਸ ਜ਼ੀ ਮਹਾਰਾਜ 🙏🙏🏿
@user-jz4rr7yr4q
@user-jz4rr7yr4q 3 месяца назад
Bohot vadiya Bhajan g God bless u
@manjitsinghkailey3521
@manjitsinghkailey3521 3 месяца назад
Jai Gurudev ji ❤❤🙏🙏🙏🙏
@DavinderKumar-pu8zz
@DavinderKumar-pu8zz 3 месяца назад
Jai guru dev ji ❤❤❤❤❤
@VickySohana
@VickySohana 3 месяца назад
🙏🙏🙏🙏🙏🙏🙏🙏🙏🙏🙏🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀਉਂ ਮਹਾਰਾਜ ਜੀਉਂ ਕੋਟਿ ਕੋਟਿ ਪ੍ਰਣਾਮ ਜੀਉਂ🙏🙏🙏🙏🙏🙏🙏🙏🙏🙏🙏🙏🙏
@sunita7091
@sunita7091 17 дней назад
Ja baba ji
@HoldingHandsHelp
@HoldingHandsHelp 6 дней назад
Arshiv 😊
@ashokgill3621
@ashokgill3621 3 месяца назад
ਵਾਹਿਗੁਰੂ ਜੀ
@nareshkaul1343
@nareshkaul1343 3 месяца назад
DHAN Guru Ravidaas ji waheguru ji kirpa kro ji
@MalkeetGurpreet
@MalkeetGurpreet Месяц назад
Dhan dhan satguru Ravidass ji maharaj ji
@user-go5fi4ho4i
@user-go5fi4ho4i 3 месяца назад
kiya baat hai ji
@indarsingh5070
@indarsingh5070 3 месяца назад
Dada gurudev ji no
@avtardhunda9197
@avtardhunda9197 3 месяца назад
Dhan dhan Sri Guru Ravidas ji ❤❤❤😊😊😊
@gurbirsinghsingh-ih5rh
@gurbirsinghsingh-ih5rh 3 месяца назад
Bhut sohni awaz hai baba ji tuhadi
@user-jb1tk7th4h
@user-jb1tk7th4h 3 месяца назад
jai guru dev dhan guru dev🙏🙏🙏👏👏👏🎉🎉
@jonenyjoneny5639
@jonenyjoneny5639 3 месяца назад
Rab.ji.chardi.kala.bakshe.ji.dhan.guru.ravidas.maharaj.ji
@kuldeepchand5733
@kuldeepchand5733 3 месяца назад
Jai gurudev ji
@princepalSingh-ms5ne
@princepalSingh-ms5ne 3 месяца назад
Tan guru ravidas ji
@HarvinderSingh-vm9zz
@HarvinderSingh-vm9zz 3 месяца назад
Dhan dhan guru ravidas ji 🙏❤️
@baghatakhar4236
@baghatakhar4236 9 дней назад
ਧੰਨ ਧੰਨ ਰਵਿਦਾਸ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏
@manavjakhu8121
@manavjakhu8121 2 месяца назад
Jai gurudev dhan guru dev
@user-zw2ww8ip3n
@user-zw2ww8ip3n Месяц назад
Din mein 10 bar sunu wo bhi Kam hai .... Satguru Tera hi asra
@user-sj8tt8vz8h
@user-sj8tt8vz8h 13 дней назад
ਬਹੁਤ ਹੀ ਸਕੂਨ 😇ਦੇਣ ਵਾਲੀ ਅਵਾਜ ਬਾਬਾ ਗੁਲਾਬ ਸਿੰਘ ਜੀ 🙏
@Bimladevi-kd3dd
@Bimladevi-kd3dd 3 месяца назад
Wah ji wah.... Dil nu tumbdi aa...😊
@KulwinderKr
@KulwinderKr 2 месяца назад
Dhan dhan Shri Guru Ravidas ji,🙏🙏
@user-on8kx6tu1o
@user-on8kx6tu1o 3 месяца назад
Jai guru ravidass g maharaj g 🌹🌹🙏🙏
@user-ik4gv2dy2b
@user-ik4gv2dy2b 3 месяца назад
Jay gurudev ji dhan guru dev ji
@RameshKumar-le7ls
@RameshKumar-le7ls 3 месяца назад
Satnam Satnam Satnam waheguru
@HarpreetSingh-jj9hr
@HarpreetSingh-jj9hr Месяц назад
Dhan Dhan Satguru Ravidass Maharaj ji
@RavinderSingh-gk6rc
@RavinderSingh-gk6rc Месяц назад
ਜੈ ਗੁਰੂਦੇਵ ਧੰਨ ਗੁਰੂਦੇਵ ਜੀ❤❤
@GurwinderSingh-rx1qc
@GurwinderSingh-rx1qc 3 месяца назад
Jai guru Ravidas ji
@RenuMehmi
@RenuMehmi 3 месяца назад
jai guru dav dhan gurudav
@kalerfashionboutiquerahon9192
@kalerfashionboutiquerahon9192 3 месяца назад
Jai guru ravidas ji Maharaj ki
@amritkumar4382
@amritkumar4382 2 месяца назад
Bahut hi sunder awaj baba gulab singh ji ❤❤❤
@user-dk3tb9lu6k
@user-dk3tb9lu6k 3 месяца назад
Very very very Very nice 🙏🙏🙏🙏🙏🙏🙏
@gurbirsingh8941
@gurbirsingh8941 3 месяца назад
Baba g bhut sohni voice hai tuhadi
@user-qx2lj3ce5m
@user-qx2lj3ce5m 3 месяца назад
❤❤❤satnam g satnam g..
@pappusidhu3462
@pappusidhu3462 28 дней назад
ਆਵਾਜ਼ ਬਹੁਤ ਵਧਿਆ
@wedstar8bp915
@wedstar8bp915 2 месяца назад
ਕਿਆ ਬਾਤ, ਕਿਆ ਬਾਤ, ਕਿਆ ਬਾਤ 🙏🏻
@ramsihmar5190
@ramsihmar5190 2 месяца назад
धन धन गुरु रविदास जी आपकी जय हो, बहुत ही मधुर आवाज है भाई आपकी धन्यावाद
@amangill780
@amangill780 2 месяца назад
Dhan dhan guru Ravidas ji maharaj sb te kirpa kro
@makhansingh1704
@makhansingh1704 Месяц назад
ਬਹੁਤ ਸਕੂਨ ਮਿਲਿਆ ਜੀ,
@user-wx2mf4vu3o
@user-wx2mf4vu3o Месяц назад
ਬ ਸੂਤ ਹੀ ਵਦੀਆ ਸ਼ਬਦ ਹੈ
Далее
САМЫЕ ТУПЫЕ МАЖОРЫ С ПАТРИКОВ
33:19
aespa 에스파 'Armageddon' MV
3:33
Просмотров 29 млн
Люся Чеботина - ЗА БЫВШЕГО
2:50
Просмотров 247 тыс.
Это было в России
3:14
Просмотров 643 тыс.