Тёмный

ਸੂਣ ਨੇੜੇ ਪਸ਼ੂਆਂ ਦੀ ਜ਼ਰੂਰੀ ਖੁਰਾਕ ■ Milking amimal Feed formula in Comerical dairy farming 

Crops Information
Подписаться 480 тыс.
Просмотров 132 тыс.
50% 1

#cow #feed #dairy #animal
Dr jiwan gupta youtube channel
youtube.com/@d...

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136   
@cropsinformation
@cropsinformation Год назад
Dr jiwan gupta ji da channel Link :- youtube.com/@drjiwangupta?si=_g3T6dobTWN375Ro
@KarnailKarnail-jz7yo
@KarnailKarnail-jz7yo 6 месяцев назад
21:36
@baltejdairyfarmmogapb6312
@baltejdairyfarmmogapb6312 Год назад
ਮੈਂ ਡਾਕਟਰ ਸਾਹਿਬ ਜੀ ਤੇ ਵੀਰ ਜੀ ਦਾ ਕੋਟਨ ਕੋਟਿ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਸੂ ਪਾਲਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ
@BainsBreedingFarm
@BainsBreedingFarm Год назад
ਬੰਦੇ ਅੱਜ ਦੋਵੇਂ ਹੀ ਸਿਰੇ ਦੇ ਬੈਠੇ ਆ❤❤😊😊Bai tere tu v bhut kuz sikhan hun😊
@SarbjitSingh-n1m
@SarbjitSingh-n1m 2 месяца назад
ਮੈਪਲੀ ਟਰਾਁਜਸਨ ਫੀਡ ਬਹੁਤ ਵਧੀਆ ਡਾਕਟਰ ਸਾਹਿਬ
@pa1765289732
@pa1765289732 Год назад
ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਦੋਵਾਂ ਸਖਸ਼ੀਅਤਾਂ ਦਾ ਧੰਨਵਾਦ ਜੀ 🎉🎉
@MandeepKumar-tg8vj
@MandeepKumar-tg8vj 2 месяца назад
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਇੱਕ ਗੱਲ ਦੱਸ ਦਿਓ ਕਿ ਵਿਟਾਮਿਨ ਈ 5 ਗਰਾਮ ਹੋ ਗਿਆ ਜਿਵੇਂ ਜਿੰਕ 5 ਗਰਾਮ ਹੋ ਗਿਆ ਬਾਇਓ ਟਨ ਹੋ ਗਿਆ ਤੁਹਾਡੇ ਦੱਸਣ ਦੇ ਮੁਤਾਬਿਕ ਜੀ ਇਹ ਪਿਓਰ ਕੈਮੀਕਲ ਸਾਰੇ ਅਲੱਗ ਅਲੱਗ ਲੈਣੇ ਨੇ ਕਿ ਮਿਕਸ ਮਿਲ ਜਾਂਦੇ ਨੇ
@veerdivender3109
@veerdivender3109 Год назад
ਬਹੁਤ ਹੀ ਵਧੀਆ ਜਾਣਕਾਰੀ
@gurpeetsingh7494
@gurpeetsingh7494 Год назад
ਬਾਈ ਜੀ ਡਾਕਟਰ ਸਾਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@KaddonNavdeepMusic
@KaddonNavdeepMusic Год назад
Dr jiwan Gupta 🙏 Bht hi ght doctor ne eda de , thx to u sir
@beantsingh1463
@beantsingh1463 Год назад
ਬਹੁਤ ਵਧੀਆ ਜਾਣਕਰੀ ਜੀ ਧੰਨਵਾਦ ਡਾ ਸਾਹਿਬ ਜੀ
@DhaliwalBalkaur
@DhaliwalBalkaur 17 дней назад
Sirra jankari doc sab
@karanbirbhinder
@karanbirbhinder Год назад
Dr gupta jee zindabaad, great information dr saab
@drjiwangupta
@drjiwangupta Год назад
❤❤❤❤❤Love you Buddy
@GurcharanSandhu-gf4yc
@GurcharanSandhu-gf4yc 10 месяцев назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@jaswinderlaibaithi3596
@jaswinderlaibaithi3596 11 месяцев назад
Dona Vadde veera da dhanwaad waheguru ji kush rakhn
@gurnamuppal5064
@gurnamuppal5064 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਂ ਸਾਬ 🙏🏻
@gurpreetjangianavetnerypha5327
ਧੰਨਵਾਦ ਜੀ ਡਾਕਟਰ ਸਾਹਿਬ 🙏
@sarbjeetsarba7790
@sarbjeetsarba7790 Год назад
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਜੀ
@lakhveer8678
@lakhveer8678 11 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@indigenouszebucattleclub3422
@indigenouszebucattleclub3422 11 месяцев назад
Bahut sira bai Dr. Saab is very experienced person
@laddikalkat
@laddikalkat Год назад
Rabh ruup aa banday Dr sabh 🙏🙏🙏🙏👍
@JassiLehra
@JassiLehra Год назад
ਧੰਨਵਾਦ
@gurlabhsingh790
@gurlabhsingh790 Год назад
Good information deti sahi time te
@brar-bathindewala
@brar-bathindewala Год назад
Best doctor
@jasdevsingh7802
@jasdevsingh7802 Год назад
❤❤❤ ਬਹੁਤ ਵਧੀਆ ਜੀ
@sonysinhg2931
@sonysinhg2931 10 месяцев назад
ਧੰਨਵਾਦ ❤
@RanjeetSingh-ks4lh
@RanjeetSingh-ks4lh Год назад
Sirra jankari
@parwinderkaurkang9734
@parwinderkaurkang9734 Год назад
Thanks 🙏 Pargat veer ji and dr saab 👍👍👍
@Cheemadairyfarm8032
@Cheemadairyfarm8032 Год назад
ਬਾਈ ਜੀ ਗਲ ਵਿਚੋ ਕਟ ਨਾ ਕਰੀਏ ਡਾਕਟਰ ਸਾਹਿਬ ਜੀ ਨੂੰ ਪੂਰੀ ਕਰਨ ਦਿਉ ਜਿਵੇ ਕਿ ਟਰਾਂਜਿਟਰ ਫੀਡ ਦੇਣ ਸਮੇ ਤੂੜੀ ਨਾਲ ਕੀ ਦੇਣਾ ਹੈ ?
@preetkhaira1259
@preetkhaira1259 Год назад
Good information Dr saab
@vinodchaudhary1558
@vinodchaudhary1558 Год назад
Salute dr saab
@satpalram9341
@satpalram9341 Год назад
ਡਾਕਟਰ ਸਾਹਬ ਤੇ ਪਰਮਾਤਮਾ ਦੀ ਬੜੀ ਕਿਰਪਾ ਹੈ
@drjiwangupta
@drjiwangupta Год назад
🙏🙏🙏
@sewaksandhu9734
@sewaksandhu9734 Месяц назад
dr saab ਸਾਰੀਆ ਕੈਮੀਕਲ ਰਲਾ ਕੇ ਦੇ ਸਕਦੇ ਆ ਜੀ ​@@drjiwangupta
@harmangill4049
@harmangill4049 Год назад
Dhanbaad veer ji🎉
@gurmailsingh7258
@gurmailsingh7258 Год назад
Dil too danwad sir ji
@aseesfarm9012
@aseesfarm9012 Год назад
Nice information
@naibchahal2336
@naibchahal2336 11 месяцев назад
Doctor sabb salute a jj
@JaskaranSingh-ke1rq
@JaskaranSingh-ke1rq Год назад
Good DR sahib ji
@pargatsingh4366
@pargatsingh4366 Год назад
❤❤ great job jnab
@MohitSharma-lw7xx
@MohitSharma-lw7xx Год назад
Nice knowledge
@gurpearsingh1486
@gurpearsingh1486 11 месяцев назад
Dono best Dr.
@dramanvirk6014
@dramanvirk6014 11 месяцев назад
ਰਿਪੋਰਟਰ ਸਾਬ੍ਹ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਪਰਾਈਵੇਟ ਡਾਕਟਰਾਂ ਤੇ ਤਵਾ ਲਾ ਕੇ ਕੀਤਾ ਪੰਜੇ ਉਂਗਲਾਂ ਇਕ ਸਾਰ ਨੀ ਹੁੰਦੀਆਂ ਕੀ ਤੁਸੀਂ ਸਾਰੇ ਸਰਕਾਰੀ ਡਾਕਟਰਾਂ ਦੀ ਗਰੰਟੀ ਲੈਅ ਸਕਦੇ ਹੋ ਕੇ ਉਹ ਪੂਰੇ ਕਾਬਲ ਤੇ ਪੈਸੇ ਦੇ ਲਾਲਚੀ ਨਹੀਂ ਵੀਰ ਮੇਰਿਆ ਸਿੱਕੇ ਦੇ ਦੋ ਪਾਸੇ ਹੁੰਦੇ ਨੇਂ ਜਿਹੜੇ ਸਰਕਾਰੀ ਡਾਕਟਰਾਂ ਨੂੰ ਗੱਲ ਸ਼ੂਰੂ ਹੀ ਪ੍ਰਾਈਵੇਟ ਡਾਕਟਰਾਂ ਦੀ ਨਿਦੀਆ ਤੋਂ ਕਰਨੀ ਪੈਂਦੀ ਮੈਂ ਓਹਨਾਂ ਨੂੰ ਡਾਕਟਰ ਨੀ ਮੰਨਦਾ ਜੇ ਸਰਕਾਰੀ ਡਾਕਟਰਾਂ ਨੇ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੁੰਦਾ ਤਾਂ ਪ੍ਰਾਈਵੇਟ ਦੀ ਲੋੜ੍ਹ ਕਿਉ ਪੈਂਦੀ ਨੰਬਰ ਦੋ ਜੇ ਪ੍ਰਾਈਵੇਟ ਡਾਕਟਰ ਸੌ ਦੋ ਸੌ ਫ਼ਾਲਤੂ ਲੈਅ ਵੀ ਜਾਉ ਆਪਾ ਮੰਨ ਕੇ ਚੱਲਦੇ ਹਾਂ ਤਾਂ ਸਰਕਾਰੀ ਡਾਕਟਰ ਮਹੀਨੇ ਦਾ ਲੱਖ ਤੋਂ ਉੱਪਰ ਤਨਖਾਹ ਲੈਂਦਾ ਉਹ ਪਬਲਿਕ ਦੇ ਟੈਕਸ ਤੋਂ ਹੀ ਆਉਂਦੀ ਹੋਰ ਉਹ ਜਿੱਦਾ ਫੀਲਿੰਗ ਦਿੰਦੇ ਲ਼ੋਕ ਸੇਵਾ ਦੀ ਕੀ ਓਹਨਾਂ ਸਾਰਿਆ ਵਿੱਚ ਸੇਵਾ ਭਾਵਨਾ ਹੈ
@dramanvirk6014
@dramanvirk6014 11 месяцев назад
ਆਹ ਸਾਰਾ ਕੁੱਝ ਰਿਪੋਰਟਰ ਸਾਬ੍ਹ ਕਿਤਾਬਾਂ ਵਿੱਚ ਵਾਧੂ ਲਿਖਿਆ ਹੋਇਆ ਪਰ ਇਕਲ੍ਹਾ ਕਿਤਾਬੀ ਗਿਆਨ ਫੀਲਡ ਵਿੱਚ ਨਹੀਂ ਚੱਲਦਾ ਫ਼ੀਲਡ ਵਿੱਚ ਕਿਸੇ ਫ਼ਾਰਮ ਤੇ ਵਰਕ ਕਰਕੇ ਦੇਖੋ ਫ਼ਿਰ ਪਤਾ ਲੱਗਦਾ ਕੀ ਭਾ ਵਿੱਕਦੀ
@AmanBakhorakhurd-oc2ow
@AmanBakhorakhurd-oc2ow Год назад
ਸਤਿ ਸ੍ਰੀ ਅਕਾਲ ਪਰਗਟ ਬਾਈ
@balwinderkumar73
@balwinderkumar73 Год назад
Good information Y G
@amandeepladdi9984
@amandeepladdi9984 3 месяца назад
Great job sir
@BabuBrar-d4l
@BabuBrar-d4l 10 дней назад
ਡਾਕਟਰ ਸਹਿਬ ਹਰਕੇ ਵਿਟਾਮਿਨਸ ਦਾ ਅਰਥ ਤੇ ਕਿਥੋਂ ਮਿਲੋ੍ ਕੀ ਚੀਜ ਹੈ ਦੱਸਿਆ ਕਰੋ ਜੀ ਕਿਊਂਕੇ ਜਿਹੜੇ ਇਸ ਧੰਦੇ ਨਾਲ ਜੁੜੇ ਉਹ ਘੱਟ ਪੱੜੇ ਹੁੰਦਾ ਹੈ
@palwindersingh7931
@palwindersingh7931 Год назад
Doctor saab valueable information dinde ne
@HappySandhu-cs6pr
@HappySandhu-cs6pr Год назад
Bhut vdia
@harjindersinghgill9632
@harjindersinghgill9632 Год назад
ਵੀਰ ਫੀਡ ਵਾਲੇ ਨੀ ਦਿੰਦੇ ਕਿਹ ਦਿੰਦੇ ਨੇ ਸਾਡੀ ਫੀਡ ਲਉ ਉਸ ਵਿਚ ਸਾਰਾ ਕੁਝ ਪਾਇਆ ਹੁੰਦਾ
@baljindersingh1636
@baljindersingh1636 7 месяцев назад
Veere online mal jada amazon te
@jaspreetsingh1245
@jaspreetsingh1245 4 месяца назад
​@@baljindersingh1636 products da koi link mil skda veer aawe search kro ta bhut kuch aa jaanda extra v
@AmitKumar-co1jv
@AmitKumar-co1jv Год назад
Thanks veere❤
@panjabsingh4773
@panjabsingh4773 11 месяцев назад
Good job jiii
@gurjindersingh184
@gurjindersingh184 Год назад
cattle feed -tara feed, cargill da purina, asees, cigma feed
@SinghBrar1
@SinghBrar1 Год назад
Asses best aaa
@amanpreetkauraman1931
@amanpreetkauraman1931 2 месяца назад
Cigma feed
@lshulshu3676
@lshulshu3676 11 месяцев назад
Thanks 🙏
@rakeshkumar-khator
@rakeshkumar-khator Месяц назад
Right sir ji
@bikramjitmaan9437
@bikramjitmaan9437 Год назад
Good job bro and Dr sahib🎉
@Sidhupawan001
@Sidhupawan001 Год назад
ਬਾਈ ਇਹ ਵਿਟਾਮਿਨ ਈ ਤੇ ਜਿੰਕ ਕਿੱਥੋਂ ਮਿਲੂ
@Cheemadairyfarm8032
@Cheemadairyfarm8032 Год назад
ਮਝ ਵਾਸਤੇ ਵੀ ਦੱਸਿਆ ਜਾਵੇ ਜੀ
@ramadeepsinghraman3852
@ramadeepsinghraman3852 Год назад
ਅਜਿਹੇ ਵੀ ਲੋਕ ਨੇ ਵੀਰ ਸਾਮ ਨੂੰ ਚੁਆਈ ਕੀਤੀ ਸਵੇਰੇ ਸੂ ਪੈਣਾ
@jugadifarmer5928
@jugadifarmer5928 Год назад
Weldone
@kulvinderhappy8671
@kulvinderhappy8671 Год назад
ਡਾਕਟਰ ਸਾਹਿਬ ਮੱਝ ਨੂੰ ਸੁਣ ਤੋਂ ਵਾਦ ਭਾਰ ਪੈਦਾ ਉਸ ਤੋਂ ਬਚਣ ਲਈ ਸੁਣ ਤੋਂ ਪਹਿਲਾਂ ਕੇਲਸੀ਼ਅਮ ਮਿਲਟਰੀ ਦਿਤਾ ਸੀ ਪਰ ਫੇਰ ਵੀ ਸੁਣ ਤੋਂ ਵਾਦ ਅਗਲੇ ਦਿਨ ਭਾਰ ਪਿਆ ਇਲਾਜ਼ ਕੀਤਾ ਇਹ ਭਲੇਖਾ ਡਾ਼ ਦਾ ਝੂਠਾ ਸੀ ਮੱਝ ਦੁੱਧ ਘੱਟ ਦੇਵੇ ਗੀ। ਉਹ ਸੁਣ ਦੇ ਅੱਠ ਮਹੀਨੇ ਤੇ ਹੈ ਹੁਣ ਮੈਂ ਉਸ ਨੂੰ ਕਿ ਦੇਵਾਂ ਜਿਸ ਨਾਲ ਇਹ ਭਾਰ ਦੀ ਸਮਸਿਆ ਹੱਲ ਹੋ ਜੇ
@drjiwangupta
@drjiwangupta Год назад
Mifex lagwao
@veerpalsran9926
@veerpalsran9926 11 месяцев назад
Thikri nasadar kive dena
@manindersidhu2876
@manindersidhu2876 Год назад
ਫੀਡ ਬਣਾਉਣ ਲਈ ਜੇ ਆਚਾਰ ਹੈਗਾ ਤਾ ਮੱਕੀ ਦੀ ਤਾ ਕੀ ਲੋੜ ਆ
@gurdhiansingh7228
@gurdhiansingh7228 Год назад
🙏🙏
@sangatsingh4672
@sangatsingh4672 Год назад
Changi.video.a
@NavjotSingh-cg6re
@NavjotSingh-cg6re 11 месяцев назад
❤❤❤
@gurmeetsinghgill5145
@gurmeetsinghgill5145 11 месяцев назад
ਬਹੁਤ ਵਧੀਆ ਡਾਕਟਰ ਸਾਹਿਬ ਦੀਆਂ ਗੱਲਾਂ । ਡਾਕਟਰ ਸਾਹਿਬ ਆਪਣਾ ਨੰਬਰ ਦੱਸਿਆ ਜੀ ।
@darshpreetsingh9229
@darshpreetsingh9229 Год назад
Es baare bhi video bano cattle nu kini prali paddy straw ooni chidi aaa
@drjiwangupta
@drjiwangupta Год назад
🙏🙏🙏🙏🙏
@harjeetrandhawa9486
@harjeetrandhawa9486 Год назад
biotin di jaga ecotac diaa goliaa de sakde aa g ja nahi
@arjunbhandari9887
@arjunbhandari9887 Год назад
داکتر.جیبن..گوپتا.. جی. نو. سلام. جی
@drjiwangupta
@drjiwangupta 11 месяцев назад
🙏🙏🙏
@punitbishnoi796
@punitbishnoi796 Год назад
1847 di rate di lut te v video bnao pls
@GurvinderSingh-cw3hx
@GurvinderSingh-cw3hx Год назад
Pargat ver eh sariya cheja di list bna dio
@rajsidhu22
@rajsidhu22 10 месяцев назад
Aina kharcha krn lai paise kitho aun gye ? Dudh da rate ta haini
@harbhagwansingh6756
@harbhagwansingh6756 Год назад
Nae reesan jatta teriaan ❤❤
@rajwindersongh2045
@rajwindersongh2045 7 месяцев назад
V nice g
@dhindsafarmGaming1424
@dhindsafarmGaming1424 Год назад
Dr.ji vitamin E ,Zinc,Biotin Ekattha mix kar kae dae sakdae ha ji
@GurvinderSingh-cw3hx
@GurvinderSingh-cw3hx Год назад
Buffer benegar ju eh kis comny da aunda
@yadwindersinghkhalsa1345
@yadwindersinghkhalsa1345 Год назад
👍🏿👍🏿👍🏿👍🏿👍🏿❤️❤️❤️❤️❤️
@amritpaal-n8u
@amritpaal-n8u Год назад
Bhai system samajh ke bahar he simple kar ke batao ji .
@HarwinderSingh-dr8re
@HarwinderSingh-dr8re Год назад
Lub yu bai ji
@lovesingh5388
@lovesingh5388 11 месяцев назад
Bai gg patheya te video bnao,, ke kine ku pane ne
@Masterdhillon3596
@Masterdhillon3596 Год назад
Privet kayi kma cha bhot agge ne
@GursewakSingh-nr3wy
@GursewakSingh-nr3wy Год назад
Bai tusi book vi likho dairy farm tea
@gurmeet856
@gurmeet856 11 месяцев назад
Bai g sare private Dr ik tra de nhi hunde TUC sareya nu ik hi keh rahe o glt aa
@nishanboparai4648
@nishanboparai4648 9 месяцев назад
Sir pind vich ਸੂਣ de nal hi lok ਕਣਕ ਅਤੇ ਗੁੜ ਬਾਲਟੇ vich pa ke de dinde aa Tuci dso eh sahi aa
@ranveergaming8330
@ranveergaming8330 6 месяцев назад
👍🌹🌹🌹🌹🌹💯
@JagroopBal-qk3pl
@JagroopBal-qk3pl 8 месяцев назад
Sir jo tuc dss rye o oh sare pashuan nu de k dudh vadd skda ja breeded pashuan lye jruri aa...eh v dss dyo plizz
@rupinderkaursidhu814
@rupinderkaursidhu814 Год назад
Thank you so much
@Longiagurpreet
@Longiagurpreet 7 месяцев назад
Cargil da trastion ik hee kaffi hai
@amanwander431
@amanwander431 Год назад
Dr nay topa lata company they
@nagindersingh4388
@nagindersingh4388 Год назад
ਝੌਲਾ ਛਾਪ ਡਾਕਟਰ ਸੁੱਖਜੀਤ ਮਰਾੜਾ ਦਾ ਵਹਿੜ ਦੀ ਜੜ ਕੱਢਤੀ 1600ਦੇ ਟੀਕੇ ਭਰ ਕੇ
@Hargunbir-p6u
@Hargunbir-p6u 10 дней назад
Camical ਫੀਡ ਫੈਕਟਰੀ ਕੋਲ ਨਹੀਂ।
@karanaujla7409
@karanaujla7409 9 месяцев назад
Vir g agr pashu majj gabban hai 4 month soon vich rehnde ne dry hai ta kehri feed te kinni matra ch de skde haa
@gurpreetranu6855
@gurpreetranu6855 Год назад
Sir Comical milne kitho na????
@inderpreetsinghdhillon167
@inderpreetsinghdhillon167 Год назад
Feed factory
@gursewaksidhu2200
@gursewaksidhu2200 7 месяцев назад
Eh buffalo lai vi hai ji ja sirf cows lai hai?
@parminderjhajj11931
@parminderjhajj11931 11 месяцев назад
Sir soyabean da doc pouna ja soyabean de khal poni transition feed ch
@drjiwangupta
@drjiwangupta 11 месяцев назад
Doc
@komalpreetkaur-tp4xf
@komalpreetkaur-tp4xf Год назад
Sr jdo wsi phli war suaaa os nu drai feed dni a g
@parmjeets85
@parmjeets85 8 месяцев назад
Tupaa kadya parniya aa aa daso jatur
@JaspalVirk-kk4uo
@JaspalVirk-kk4uo 11 месяцев назад
ਸਾਹਬ ਪਹਿਲ ਚੋਟੀ ਵਿਹ ਦਿਣ ਬਾਕੀ, ਟਰਾਂਸਜੈਕਸ਼ਨ ਫਿਡ ਕਾਰਗਿਲ ਬਹੁਤ ਘੱਟ ਖਾ ਰਹੀ ਹੈ ਜੀ,
@jagjeetludhar1451
@jagjeetludhar1451 11 месяцев назад
Brother sunjin di feed khva do
@karanveersinghrandhawa836
@karanveersinghrandhawa836 Год назад
ur sadi ga o 5manth fal sit jandi
@nishanboparai4648
@nishanboparai4648 10 месяцев назад
Vir ji dry feed kehri koi name daseyo
@Swaraj-el8ho
@Swaraj-el8ho 13 дней назад
Dr saab mai 3 month chad dena
@PammaBajwa-dm1nu
@PammaBajwa-dm1nu 9 месяцев назад
Papdi da matlab
Далее
ЛЮБИТЕ ШКОЛУ?😁​⁠​⁠@osssadchiy
00:20
ЛЮБИТЕ ШКОЛУ?😁​⁠​⁠@osssadchiy
00:20