Тёмный

ਸੋਲਰ ਇਨਵਰਟਰ ਨਵਾਂ ਲੈਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਵੇਖਿਓ ਤੁਹਾਡੀ ਬਹੁਤ ਬੱਚਤ ਹੋਵੇਗੀ || MPPT v/s PWM solar 

sewak singh
Подписаться 695 тыс.
Просмотров 33 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 119   
@gurdipsingh4556
@gurdipsingh4556 Год назад
ਬਹੁਤ ਵਧੀਅਾ ਜਾਣਕਾਰੀ ਦਿੱਤੀ ਭਾਜੀ ਤੁਸੀਂ।👍🙏
@Aagyapal_singh1
@Aagyapal_singh1 Год назад
ਧੰਨਵਾਦ ਵੀਰ ਜੀ ਆਪ ਨੇ ਵਧੀਆ ਜਾਣਕਾਰੀ ਦਿੱਤੀ ਹੈ ਆਪ ਅਕਸਰ ਜਾਣਕਾਰੀ ਦਿੰਦੇ ਰਹਿਦੇ ਹੋ ਇਸ ਲਈ ਬੜੀ ਮੇਹਰਬਾਨੀ ਜੀ
@RajSingh-zq5gt
@RajSingh-zq5gt 5 месяцев назад
ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ👍🙏
@kamaldhimansunam75
@kamaldhimansunam75 Год назад
ਮੈਂ ਦੋ ਸਾਲ ਤੋਂ ਵਰਤ ਰਿਹਾ ਬਹੁਤ ਘੈਂਟ ਗੱਲ ਬਾਤ ਹੈ 24 volt Gama Plus
@satnam_bhangu.1915
@satnam_bhangu.1915 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏👍
@mankumechanical9852
@mankumechanical9852 Год назад
Bahut badhiya Jankari ditti bhai ji
@sarabjeetbhullar3841
@sarabjeetbhullar3841 Год назад
ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@gurpreetsaini5692
@gurpreetsaini5692 5 месяцев назад
Sir, mere kol 3 kw ongrid solar panel hai, par power fail vich kuch kam nahi aunda , kuch kar sakde je batti chali jave inverter charge karan layi
@BALKARSINGHelectronicworker
ਬਹੁਤ ਵਧੀਆ ਵੀਰ ਜੀ ਦਿੰਤੀ ਜਾਣਕਾਰੀ ਧੰਨਵਾਦ ਵੀਰ ਜੀ
@pavittarsingh739
@pavittarsingh739 Год назад
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਜੀ। ਸਿੰਪਲ ਹੈ।
@immortalcyanogen779
@immortalcyanogen779 Год назад
Bai jankari tn dinne o te naal time v ni khrab krde vadhu... Sidha point te aune o... Boht vadhia video te jankari bai
@charanjeetsandhu1669
@charanjeetsandhu1669 Год назад
ਬਹੁਤ ਵਧੀਆ ਜਾਣਕਾਰੀ।ਪੂਰੀ ਸਮਝ ਲੱਗੀ
@ranjodhsingh2749
@ranjodhsingh2749 Год назад
Sir home made 5kio mppt inverter bna k das sakdaa ja direct solar nal chalan walaa without battery 1.5 ton da ac chal jawa jadaa nal
@surinderkullar5362
@surinderkullar5362 Год назад
Bht vdia ji thnkx sir
@YadwindersinghKainth
@YadwindersinghKainth Год назад
Veer ji je aski 350 watt da 1 pannel 1000w appt nal lanai at chalet ju
@GurdeepSingh-wz1px
@GurdeepSingh-wz1px Год назад
Bhut wadhiya vdo veer g Thnku
@ManpreetSinghKundlas
@ManpreetSinghKundlas Год назад
Sat shri akal bhaji. Bahut wadiya ji. Ida hi ik video alag alag panels di type te batteries de combination de setup di bhi payeo ji. 🙏🏻
@jaswantsingh8019
@jaswantsingh8019 Год назад
Very good nolage ਼ ਸ਼ਾਬਾਸ਼
@HarbansSingh-vm7cu
@HarbansSingh-vm7cu Год назад
V. V. Good
@BootaSingh-fc3pm
@BootaSingh-fc3pm Год назад
ਵਾਹ ਜੀ ਵਾਹ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏🇮🇳❤️
@jotytejpal8987
@jotytejpal8987 Год назад
ਬਹੁਤ ਬਹੁਤ ਧੰਨਵਾਦ ਜੀ ❤
@kuldipsingh5502
@kuldipsingh5502 Год назад
ਵੀਰ ਕੰਟਰੋਲਰ ਕੱਲੇ ਬਾਰੇ ਦਸਿਓ ਇਨਵਰਟਰ ਪੁਰਾਣਾ ਰੱਖਣਾ ਹੋਵੇ
@lalkasarpanch9451
@lalkasarpanch9451 2 месяца назад
mere kol havells inverio si3000pro te matlab 3kw te 6 panel jihna de shishe tuttey hoye a jihna vicho char 545w te do 445w de ne. inverter naal 4 battery layia ne. din ch kuch ni chlaonde. raat nu 3 lighta 50w diya jgoande aa jo ki 5-6 ghante baad band ho jandiya ne.. mera swal eh aa ki je tuttey hoye panel kaarn ho reha ta ki mai es system naal hor panel add kr sakda ?
@harjindersinghsajjan8363
@harjindersinghsajjan8363 Год назад
Nice information bhaji 🙏
@GolaSingh-f6z
@GolaSingh-f6z Год назад
ਜੀਉਂਦਾ ਰਹੇ ਮੀਤਰਾ
@bahadersingh7111
@bahadersingh7111 Год назад
Very nowlage full video
@NareshKumar-jt6ez
@NareshKumar-jt6ez Год назад
Bhaji video is knowledge full c.ik vedeo tusin banao,jiwein Aaj kal garmi de mousam vich voltage kafi ghat jande aa,kade 180 ya ,160 voltage ho jande aa, tusin eh jankari deo,ki ene voltage te Tulu pump,ya 1.5 di motor ya 1hp di motor ki ene ghat voltage te chalai ja sakdi hai ya nahin.
@shabadsuratvichar2649
@shabadsuratvichar2649 Год назад
ਬਹੁਤ ਵਧੀਆ ਜਾਣਕਾਰੀ ਦਿੱਤੀ
@MaheshKumar-oj2pj
@MaheshKumar-oj2pj Год назад
Very nice information sir thanks
@punjabsingh4647
@punjabsingh4647 Год назад
Good veer g
@makhansingh3002
@makhansingh3002 Год назад
ਜਾਣਕਾਰੀ ਲਈ ਧੰਨਵਾਦ ਵੀਰ ਜੀ
@bhupndersinghbhupendra790
@bhupndersinghbhupendra790 Год назад
ਕਬੀਰ ਜੀ ਕੰਪਨੀ ਕਿਹੜੀ ਵਧੀਆ ਰਹਿੰਦੀ ਐ ਦਾ ਇੱਕ ਵੀਡੀਓ ਬਣਾਉ
@STCvlogs7959
@STCvlogs7959 Год назад
Nice video ji ❤❤❤❤❤❤❤❤ KOMAL SIDHU From MOGA Punjab ❤❤❤❤❤
@simarjitsohi8818
@simarjitsohi8818 Год назад
Good information Mr Sewak
@singhjoginderwahguruji1556
@singhjoginderwahguruji1556 Год назад
ਸੇਵਕ ਸਿੱਘ ਜੀ 2 ਪੱਖੇ ਿੲਕ ਟੀਵੀ ਚਾਰ ਬੱਲਬ ਦੇ ਲੲੀ ਅੋਫ ਗਰੀਡ ਲੲੀ ਕਿਨਾ ਖੱਰਚ ਅਾਓੁ ਤੇ ਕਿੜਾ ਸਹੀ ਰਹੁ ਜੀ
@nimratvlog8687
@nimratvlog8687 Год назад
50000 to 85000
@gurpreetsinghsarao2935
@gurpreetsinghsarao2935 Год назад
ਵੀਰ ਪੂਰੇ ਖਰਚ ਬਾਰੇ ਦੱਸਿਓ ਰੇਟ ਲਿਸਟ ਬਣਾ ਦਿਓ
@technoperry6106
@technoperry6106 Год назад
Brother ..main 6.5 kw da solar lagwaya hai .. 3.6lac cost hai
@JobFarming
@JobFarming Год назад
@@technoperry6106 ਬਾਈ ਥੋਡਾ 6.5kw ਵਾਲਾ ਕਿੰਨੀ ਬਿੱਜਲੀ ਬਚਾ ਦਿੰਦਾ??
@narinderpalsingh6163
@narinderpalsingh6163 Год назад
330 watt de do panel te kina load chl skda g?
@Jaykaransingh-s6q
@Jaykaransingh-s6q 6 месяцев назад
Very Good ji
@BSBRAR_IASERVICE
@BSBRAR_IASERVICE Год назад
Very good explanation
@jasvirsinghhari9116
@jasvirsinghhari9116 Год назад
Very nice
@krishandutt2166
@krishandutt2166 Год назад
Thanks...
@harpreetsivia6264
@harpreetsivia6264 Год назад
Buhat vdhia veer ji
@technoperry6106
@technoperry6106 Год назад
Bahut wadha bhaji ..
@pindersingh583
@pindersingh583 Год назад
Very good video sir g 👍👍
@bikramjitsingh4951
@bikramjitsingh4951 6 месяцев назад
ਘਟ ਕਿਮਤ ਦੇ ਲੇਸਰ ਮਿਸਰਮੈਟ ਟੁਲ ਤੇ ਵਿਡੀਉ ਮੁਲ ਨਾਲ ਬਣਾਓ
@harpuneetsinghjakhar1507
@harpuneetsinghjakhar1507 Год назад
7 kv hybrid inverter best kis company da with rate
@balwantgill3488
@balwantgill3488 Год назад
ਮਾਛੀਬੁਗਰੇ ਵਾਲਿਆ ਮੱਛਰ ਦੇ ਬਲਥਾ ਦੀ ਵੀਡੀਓ ਜਾਰੂਰ ਪਾੳ
@Beantsinghmaan1257
@Beantsinghmaan1257 Год назад
ਵੀਰ ਜੀ ਕਿਸੇ ਨੂੰ ਇਕ ਬੈਟਰੀ ਵਾਲਾ ਗਾਮਾ ਪੁਲਸ ਚਾਹੀਦਾ ਤਾਂ ਦੱਸ ਦਿਓ ਜੀ
@dineshchoudharydcpodvr9
@dineshchoudharydcpodvr9 Год назад
Nice information veer g
@inderpreetsingh6145
@inderpreetsingh6145 Год назад
ਬਾਈ ਇਸ ਤੇ ਕੀ ਕੀ ਸਮਾਨ ਚੱਲ ਸਕਦਾ ਜੇ ਇੱਕਠਾ ਚਲਾਉਣ ਹੋਵੇ
@SSS-dd1um
@SSS-dd1um Год назад
Panel ਵੀ energy loss ਕਰਦਾ ਹੈ ਕਦੇ ਵੀ ਪੂਰੀ wattage ਨਹੀਂ ਦਿੰਦਾ।
@sukhdevsinghbhatti3235
@sukhdevsinghbhatti3235 Год назад
Bhut badhia ji
@MaheshKumar-oj2pj
@MaheshKumar-oj2pj Год назад
Very nice information sir 👍 thanks
@surjitsingh6305
@surjitsingh6305 Год назад
ਵੀਰ ਜੀ ਮੇਰਾ utl gama + 3.5 ਸਾਲ ਹੋਏ ਹਨ ਜੀ ਪਰ ਹੁਣ ਕੁਝ ਸਮੇਂ ਤੋਂ ਬੈਟਰੀ ਨੂੰ ਮੇਨ ਤੇ ਲਗਾਤਾਰ ਚਾਰਜ ਕਰਦਾ ਹੈ ਜੀ ਪਰ ਸੋਲਰ ਤੇ ਬੈਟਰੀ ਚਾਰਜ ਕਟ ਕਰ ਦਿੰਦਾ ਹੈ ਇਸ ਦਾ ਕੀ ਕਾਰਨ ਹੈ ਜੀ ਮੈ ਬੈਟਰੀ ਨੂੰ manual ਚਾਰਜ ਕਰਵਾਇਆ ਜੀ ਪਰ ਫਿਰ ਵੀ ਠੀਕ ਨਹੀਂ ਬੈਟਰੀ ਦੀ giraviti ਵੀ ਠੀਕ ਹੈ ਜੀ ਕਰਪਾ ਕਰਕੇ ਦਸਿਓ ਜੀ ਇਸ ਦਾ ਕੀ ਹਾਲ ਹੈ ਜੀ
@gillbinder1202
@gillbinder1202 Год назад
Good information Yg👌👌👌
@sewakmechanical
@sewakmechanical Год назад
Thanks
@dhillonls9180
@dhillonls9180 Год назад
V nice
@surjitsingh6305
@surjitsingh6305 Год назад
Inverter ਵਧੀਆ ਆ ਜੀ ਪਰ it mode ਸਹੀ ਕੰਮ ਨਹੀਂ ਕਰਦਾ
@kuldeepsimgh768
@kuldeepsimgh768 Год назад
Good
@charanjeetkirpalke3473
@charanjeetkirpalke3473 Год назад
ਮੈ UTL gama puls use ਕੀਤਾ ਵਧੀਆ ਏ ਇਕ ਦਿਨ ਵਿਚ ਲਗਪਗ 4ਯੁਨਿਟ ਬਣਾ ਦਿੰਦਾ
@GurbaniGyandhara
@GurbaniGyandhara Год назад
Kinne panel lgaye hoe aa ji
@Jindermahal1
@Jindermahal1 Год назад
Kinne panel and total cost
@thevlogboss51
@thevlogboss51 Год назад
1 kw makes 4 units in one day. Break-even point is a long period. Also include interest in the initial cost. It is not feasible for small solar plants.
@HarjivanSinghBajak
@HarjivanSinghBajak Год назад
Good information sir
@avtarbumbrah
@avtarbumbrah Год назад
good 22 ji
@sukhmeetsaini9572
@sukhmeetsaini9572 Год назад
Very Good Job ji.
@AvtarSingh-xi3du
@AvtarSingh-xi3du Год назад
Sorry veer, but 1000 watt inverter te 1080 de panel kaamjaab ni hone, inverter over load di problem face karwaayu, ta vaar vaar inverter di pcb kharaab hovegi, Panel price 6500 ja 7000 de vich hovega, MPPT JIYADA KAAMJAAB A, PWM NALO BAKI JAANKAARI VADIYA VEER TUHADI,
@sanjeevbhatia66906
@sanjeevbhatia66906 Год назад
❤❤❤❤❤❤
@surinderdhaliwal9802
@surinderdhaliwal9802 Год назад
Eh kime pta lgda ji k inverter mppt wala ja pwm kite dukan wala cheat na kre
@balwantrambalwantram193
@balwantrambalwantram193 Год назад
ਸੋਲਰ ਇਨਵਟਰ ਦੀ ਜਾਣਕਾਰੀ ਚਾਹੀਦੀ ਹੈ
@brarsaab007
@brarsaab007 Год назад
Good information bro 2 kilowat da mppt with battery wire lagon tak man layo 10 metar wire lagu pura kharcha dasso, and 1 kilowat da v mppt oss nal battery kiniya lagan gia please reply bro 💖
@sewakmechanical
@sewakmechanical Год назад
ਜਦੋ ਸਮਾਂ ਮਿਲਦਾ ਮੈ ਜਵਾਬ ਜਰੂਰ ਦਿੰਦਾ ਪਰ ਮੇਰੀ ਕੋਈ ਟੀਮ ਨਹੀਂ ਮੈਨੂੰ ਇਕੱਲੇ ਨੂੰ ਹੀ ਸਭ ਕੁਛ ਵੇਖਣਾ ਪੈਂਦਾ ਤੁਸੀਂ ਮੇਰੀ ਮਜਬੂਰੀ ਸਮਝੋ
@sewakmechanical
@sewakmechanical Год назад
2 ਕਿਲੋਵਾਟ 2 ਬੈਟਰੀ ਤਕਰੀਬਨ 120000 ਹੋ ਸਕਦਾ ਮੈਂ ਲਗਾਉਂਦਾ ਤਾ ਨਹੀਂ ਪਰ ਅੰਦਾਜਾ ਦਸ ਦਿੱਤੋ
@brarsaab007
@brarsaab007 Год назад
@@sewakmechanical thanks sewak singh ji 🙏
@ajaibsingh1104
@ajaibsingh1104 Год назад
ਮੈਂ ਬਠਿੰਡੇ ਆਪਣੇ ਘਰ smarten company Da ਲਾਇਆ ਹੈ ਜੀ 3050VA MPPT inverter 24 Volt 16000 +2 Battery 200AH 26000 Amron company ਦੀਆ 1000 ਵਾਟ ਪੈਨਲ
@brarsaab007
@brarsaab007 Год назад
@Jasveer Singh bro Mari sewak singh ji nal gal hoi hai onna di koi team nahi sara kuch o app karde ya so comment da onna kol time bhot ghat hunda, o hor v kai kam karde Han, j koi comment jaruri Howe o reply dinde han, appan v onna di majburi nu Shyamjia. Waheguru ji ka Khalsa waheguru ji ki Fateh 🙏
@Harwindersingh-fk6ky
@Harwindersingh-fk6ky Год назад
Informative video si baiji.... 4 kw lai cost kini hou means gunna 4 karliye MPPT lai
@kulwantsinghahluwalia6257
@kulwantsinghahluwalia6257 Год назад
Good j
@jasmailsinghgill7462
@jasmailsinghgill7462 Год назад
very good Information
@electricanresham2610
@electricanresham2610 Год назад
Thinks 22g
@pargatsingh4457
@pargatsingh4457 Год назад
👍👍💯💯💯🙏🙏🙏🙏
@balwantrambalwantram193
@balwantrambalwantram193 Год назад
ਸਰ ਜੀ ਇਕ 230 ਲੀਟਰ ਫਰਿਜ਼ ਟੀਵੀ 4 ਸੀਲਿੰਗ ਪੱਖੇ 20 ਵਾਟ 5 ਟਿਯੂਬਾ 12 ਵੋਲਟ ਸਿੰਗਲ ਬੈਟਰੀ ਕਿੰਨੀਂ ਵਾਟ ਇਨਵਟਰ ਲਗਾਵਾਂ
@jaganrana2139
@jaganrana2139 Год назад
Y g 24 volt inverter lagna aana load ta
@amandeepkhosa1123
@amandeepkhosa1123 Год назад
,👌👌👌👌👌👌
@Japteghveer
@Japteghveer Год назад
Utl di full video nahi bnaei
@gurmeetsinghbrar7908
@gurmeetsinghbrar7908 Год назад
Good 😊
@laddi6615
@laddi6615 Год назад
🙏👍👍👍👍👍👍👍👉❤
@HS-dhindsa
@HS-dhindsa Год назад
veer ji ma thode nal gal krani aw ma soolar de soch reha ji
@kuldeepsandha6830
@kuldeepsandha6830 Год назад
ਬਾਈ ਜੀ ਟਿਊਬਵੈੱਲ ਕੁਨੈਕਸ਼ਨ ਤੇ ਘਰ ਦੀ ਬਿਜਲੀ ਚਲ ਸਕਦੀ ਹੈ ।
@JobFarming
@JobFarming Год назад
Tubewell connection ਤੇ ਤੁਸੀਂ ਸਿਰਫ ਇੱਕ ਮੋਟਰ ਤੇ ਇੱਕ bulb ਹੀ ਚਲਾ ਸਕਦੇ ਹੋ।।ਕੋਈ ਪੱਖਾ ਵੀ ਨਹੀਂ ਚਲਾ ਸਕਦੇ। Tubewell connection ਤੇ ਘਰ ਦੀ ਬਿਜਲੀ ਸਿਰਫ ਕੁੰਡੀ ਲਾਕੇ ਚੱਲ ਸਕਦੀ ਐ।ਉਸ ਵਾਸਤੇ ਕੋਈ ਇਕ ਫੇਜ਼ ਚੱਕਣਾ ਤੁਸੀਂ ਤੇ ਗਰਾਊਂਡ ਤਕੜਾ ਲਾਉਣਾ ਪੈਣਾ। ਫ਼ੇਰ ਭਾਵੇਂ ਤੁਸੀਂ AC ਲਾਈ ਜਾਇਓ।ਸਾਡੇ ਗੁਆਂਢੀ ਲਾਉਂਦੇ ਸੀ ਕੁੰਡੀ ਓਹਨਾਂ ਦੀ ਮੋਟਰ ਘਰੇ ਹੀ ਆ।3 AC ਚਲਦੇ,2 ਕੂਲਰ ਘਰ 2 cooler 3 ਪੱਖੇ ਡੰਗਰਾਂ ਨੂੰ,ਬਾਕੀ ਹੋਰ ਲਟ੍ਰਮ ਪਟਰਮ ਵੀ। ਬਿੱਲ ਆਉਂਦਾ ਸੀ ਓਹਨਾਂ ਦਾ 300-400 ਕਦੀ 500।।ਬਿਜਲੀ ਆਲੇ ਏਨੇ ਫੁੱਦੂ ਤਾਂ ਨੀ ਵੀ ਜੇੜੇ ਦੇਖਣ ਨਾ।।ਇੱਕ ਦਿਨ ਸਾਜ਼ਰੇ ਆਕੇ ਹੀ ਡੱਕ ਲਏ।4 ਲੱਖ ਜੁਰਮਾਨਾ ਪਾਇਆ।ਨਾ ਭਰਨ ਤੇ ਘਰਦਾ,2 ਮੋਟਰਾਂ ਦਾ ਮੀਟਰ ਕੱਟਣ ਦਾ ਅਲਟੀਮੇਟਮ ਦੇਗੇ।ਫੇਰ ਪੈਸੇ ਵੀ ਨੀ ਨਿਕਲੇ। ਹੱਡੰਬਾ, ਇੰਜਣ,ਟਰਾਲਾ,ਪੁਰਾਣਾ ਟਰੈਕਟਰ ਵੇਚਕੇ ਪੈਸੇ ਤਾਰੇ।ਨਹੀਂ 6 ਕਿਲੇ ਜਮੀਨ ਸੀ 2 ਟਰੈਕਟਰ ਰੱਖੀ ਬੈਠੇ ਸੀ ਵੱਡੇ 55-65 hp ਦੇ
@kuldeepsandha6830
@kuldeepsandha6830 Год назад
Bai ji ਆਪ ਆਪਣਾ ਸੋਲਰ ਲਗਿਆ ਮੋਟਰ। ਓਹ ਤਾਂ ਵਰਤ ਸਕਦੇ ਆ ਜੀ।
@heera4433b
@heera4433b Год назад
Sir g aap Moga mai kha se ho
@sewakmechanical
@sewakmechanical Год назад
ferozepur ਨੇੜ ਤਲਵੰਡੀ ਭਾਈ
@sukhnijjar7893
@sukhnijjar7893 Год назад
ਬਾਈ ਜੀ 220v ਘਰ ਵਾਲੀ ਬੱਤੀ ਦੇ ਅੰਮਪੇਰ ਕਿੰਨੇ ਹੁੰਦੇ ਨੇ ਜਰੂਰ ਗੌਰ ਕਰੀਊ
@bhupindersingh9677
@bhupindersingh9677 Год назад
..??????
@BhupinderSinghBadesha
@BhupinderSinghBadesha Год назад
🙏🙏
@brarsaab007
@brarsaab007 Год назад
Sewak singh ji munde kah rahe ho tuse kade v comment da reply nahi dinde bro tuse Anna loka de sir te ho ahankar na karo rabh deya ranga da koi pata ni a channel kadon delete ho jande Han pata v nahi chlda, main software developer ya, aa jo kuch tuse automatic machines dekhone o onna which jo software upload hunde han o assi he develop karde ya. Waheguru ji ka Khalsa waheguru ji ki Fateh 🙏
@sewakmechanical
@sewakmechanical Год назад
ਜਦੋ ਸਮਾਂ ਮਿਲਦਾ ਮਈ ਜਵਾਬ ਦੇ ਦਿੰਦਾ
@sewakmechanical
@sewakmechanical Год назад
ਪਰ ਮੇਰੀ ਕੋਈ ਟੀਮ ਨਹੀਂ ਮੈਨੂੰ ਇਕੱਲੇ ਨੂੰ ਹੀ ਸਭ ਕੁਛ ਵੇਖਣਾ ਪੈਂਦਾ ਤੁਸੀਂ ਮੇਰੀ ਮਜਬੂਰੀ ਸਮਝੋ
@brarsaab007
@brarsaab007 Год назад
@@sewakmechanical o ok bro proud of you, God bless you. Waheguru ji ka Khalsa waheguru ji ki Fateh 🙏
@brarsaab007
@brarsaab007 Год назад
@@sewakmechanical I understand your compulsion.
@sunnygrewal5911
@sunnygrewal5911 Год назад
​@@brarsaab007 Good 👍
@kuldeepsidhu1149
@kuldeepsidhu1149 Год назад
👌❤️🙏
@jajpalsingh3428
@jajpalsingh3428 Год назад
Mppt to v koi upper hai..
@arpan8584
@arpan8584 Год назад
Comment tan Karie bro tusi read ni karde
@Choudhary16.28
@Choudhary16.28 Год назад
335 दे पैनल लावा गे ता बैटरी वी 2 लोनी पैनी आ
@arunwarraich3731
@arunwarraich3731 Год назад
Utl ke service nahi ha very bad service
@mixhut9898
@mixhut9898 Год назад
Smarten Da inverter 5500 da aaya 1000 watt da 300 watt tk solar panel lga rkhe aa Full nzaare aa😂😂😂
@nirmalsidhu3399
@nirmalsidhu3399 Год назад
2kw off grid solar system bare Dasio cost Aur work
@technoperry6106
@technoperry6106 Год назад
Bhaji nay 2kw off grid bare disia c and main eastman da 2kw da lagaya hai .. Eastman da inverter and esatman di battery bahut kamyaab hai g ..
@umeshprajapatiu6373
@umeshprajapatiu6373 Год назад
Company ke service bekar hai je
@navjeetsingh6783
@navjeetsingh6783 Год назад
🪔👍🙏🏻
@KulwantSingh-vd6ws
@KulwantSingh-vd6ws Год назад
Very nice
@harjindersinghsajjan8363
@harjindersinghsajjan8363 Год назад
Nice information bhaji 🙏
@balwinderSingh-hb2tr
@balwinderSingh-hb2tr Год назад
Good
Далее