Тёмный

ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana 

sewak singh
Подписаться 692 тыс.
Просмотров 95 тыс.
50% 1

ਸਤਿ ਸ੍ਰੀ ਅਕਾਲ ਜੀ ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana
my website link:-
sunvoam.com/
www.mrsewak.net/
⚠️ Copyright Disclaimers
• We use images and content by the RU-vid Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
solar pump price 2024
solar pump
tata solar pump 2024
shakti solar pump

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 127   
@balwindersingh-zh6oi
@balwindersingh-zh6oi 7 месяцев назад
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਜਾਣਕਾਰੀ ਭਰਪੂਰ ਵੀਡੀਓ ਬਣਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
@JagpalBehniwal
@JagpalBehniwal 3 месяца назад
ਵਾਈ ਜੀ ਮੈਂ ਆਦੇਸ਼ ਸੋਲਰ ਬਠਿੰਡਾ ਤੋਂ ਨਮੀ ਮੋਟਰ ਲਵਾਈ ਸੀ ਤਿੰਨ ਲੱਖ ਤਰੇਹਨ ਦੀ ਲਵਾਈ ਸੀ ਉਹਨਾਂ ਨੇ ਪੁਰਾਣੇ ਪੈਨਲ ਲਾਤੇ ਉਹਨਾਂ ਦਾ ਹੱਲ ਹੈ ਦੱਸ ਦੀ ਮੋਟਰ ਆ
@balwinderkaur6073
@balwinderkaur6073 3 месяца назад
Kitho ho veer ji
@lovedeepmaan4603
@lovedeepmaan4603 2 месяца назад
Court case kro veer
@parshotamsingh8154
@parshotamsingh8154 7 месяцев назад
ਵੀਰ ਜੀ ਸਾਢੇ ਸੱਤ ਦੀ ਮੋਟਰ A GRADE ਦਾ ਸਮਾਨ ਲਗਾ ਕੇ ਕਿੰਨਾ ਖਰਚ ਆਵੇਗਾ ਪਾਣੀ ਦਾ ਪੱਧਰ 150 ਹੈ ਪਿੰਡ ਤਾਜੋਕੇ ਨੇੜੇ ਤਪਾ ਮੰਡੀ ਜਿਲਾ ਬਰਨਾਲਾ
@greenenergyandorganics5250
@greenenergyandorganics5250 7 месяцев назад
ਬਾਈ ਜੀ ਤੁਸੀਂ ਸਾਡੇ ਫੋਨ ਨੰਬਰਾਂ ਤੇ ਵੱਟਸਐਪ ਕਰੋ ਜੀ 🙏🏻
@rupindersingh1482
@rupindersingh1482 7 месяцев назад
​@@greenenergyandorganics5250ਬਹੁਤ ਹੀ ਵਧੀਆ ਜਾਣਕਾਰੀ ਸਾਝੀਂ ਕੀਤੀ ਬਰਾੜ ਸਾਹਬ 🙏🏻
@ibharat6000
@ibharat6000 7 месяцев назад
​@@greenenergyandorganics5250ਸਰਦਾਰ ਸਾਹਬ ਤੁੱਸੀ ਉੱਤਰਾਖੰਡ ਦੇ ਕਿਸਾਨਾਂ ਲਈ ਮੋਟਰਾਂ ਲਗਾਂਦੇ ਹੋ ?? ਮੈਂ ਉੱਤਰਾਖੰਡ ਰਹਿੰਦਾ ਹਾਂ
@greenenergyandorganics5250
@greenenergyandorganics5250 7 месяцев назад
ਸਰ ਉੱਤਰਾਖੰਡ ਤਾਂ ਨਹੀਂ ਲਗਾ ਸਕਦੇ ਤੁਹਾਨੂੰ ਪ੍ਰੋਡਕਟ ਦੇ ਸਕਦੇ ਹਾਂ ਫਿਟਿੰਗ ਤੁਸੀਂ ਕਰਵਾ ਲਿਓ 🙏🏻
@johngillgill9682
@johngillgill9682 7 месяцев назад
​Ii Ni
@Gopy_Pannu_Turh
@Gopy_Pannu_Turh Месяц назад
22ਬਬਹੁਤ ਮਹਿੰਗਾ ਕੰਮ ਹੈ ਫਿਰ ਬਿਜਲੀ ਹੀ ਠੀਕ ਆ 10 hp di ਮੋਟਰ 360 ਦੀ ਆ
@dhalwindergill
@dhalwindergill 18 часов назад
Bai connection hi ni milda
@jassaroffical2051
@jassaroffical2051 7 месяцев назад
ਸੇਵਕ ਸਿੰਘ ਜੀ ਤੁਸੀਂ ਇਹਨਾਂ ਦੀ ਵੀਡੀਓ ਤਾਂ ਬਣਾ ਰਹੇ ਹੋ ਇਹਨਾਂ ਦੀ ਗਰੰਟੀ ਵੀ ਚੁੱਕੋ ਬਠਿੰਡੇ ਦੀਆਂ ਕਈ ਹੋਰ ਫਾਰਮਾਂ ਪੁਰਾਣੇ ਸੋਲਰ ਪੈਨਲ ਲਗਾ ਰਹੀਆਂ ਨੇ
@greenenergyandorganics5250
@greenenergyandorganics5250 7 месяцев назад
ਵੀਰ ਜੀ ਪੂਰੀ ਵੀਡੀਓ ਸੁਣੋ ਤੇ ਸਾਡਾ ਕੰਮ ਤੇ ਪਿਛੋਕੜ ਹੀ ਸਾਡੀ ਗਾਰੰਟੀ ਹੈ ਸੇਵਕ ਜੀ ਦੀ ਡਿਊਟੀ ਹੈ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣਾ ਬਾਕੀ ਕੰਪਨੀਆਂ ਬਾਰੇ ਅਸੀਂ ਕਹਿ ਨਹੀਂ ਸਕਦੇ
@deepaksaharan1642
@deepaksaharan1642 7 месяцев назад
2 hp di submersible motor kine di lagugi ji single bore futt da 60 feet tk filter h 14 feet water level 1.5 inchi paani
@JotPb31
@JotPb31 7 месяцев назад
ਵੱਡੇ ਵੀਰ ਸੇਵਕ ਸਿੰਘ ਜੋ ਕੰਮ ਦੀ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ ਜੀ❤, 100 feet ਪਾਣੀ ਤੇ 5 ਦੀ motor ਲਈ ਕਿੰਨਾ ਖਰਚ ਆਵੇਗਾ , ਬਾਕੀ 3kw 5kw 3 ਘਰਾਂ ਲਈ ਵੀ ਚ ਲਗਾਉਣਾ,ਕਿਉਕਿ free ਯੂਨਿਟ ਵੀ ਬੰਦ ਹੀ ਹੋਣੀ ਇੱਕ ਦਿਨ ਇਹ ਲੋੜ ਆ ਸਮੇਂ ਦੀ #sewakmechanical
@gursewaksingh-zr7gh
@gursewaksingh-zr7gh 7 месяцев назад
2HP Singal phase ਮੋਨੋਬਲਾਕ 1 ਕਿਨੇ ਦੀ ਲਗੂ ਜੀ
@surinderbrar4249
@surinderbrar4249 2 месяца назад
Haryana vich 75% subsidy, 7.5 hp solar motor 1 lakh 14 hajar vich lagdi. Ki Punjab vich subsidy mildi solar motor te? Punjab vich 15 hp solar motor kine di lagu?
@ranvirsingh8509
@ranvirsingh8509 7 месяцев назад
ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਆਪਾ ਇਕ ਕਿਲੇ ਵਾਸਤੇ ਸੋਲਰ ਮੋਟਰ ਲਵਾਉਣੀ ਆ ਕਿੰਨੇ ਪਾਵਰ ਮੋਟਰ ਸਹੀ ਰਹੁ ਕਿਹੜੇ ਪੈਨਲ ਸਹੀ ਰਹਿਣ ਗੇ ਕਿੰਨਾ ਖਰਚ ਹੋਉਗਾ ਪਾਣੀ 75 ਫੁੱਟ ਤੇ ਆ ਬੋਰ 7 ਇੰਚੀ ਕਰਵਾਇਆ
@greenenergyandorganics5250
@greenenergyandorganics5250 6 месяцев назад
Veer ji 3 hp or 5 hp lga lao ji
@ranvirsingh8509
@ranvirsingh8509 6 месяцев назад
@@greenenergyandorganics5250 ਠੀਕ ਆ ਵੀਰ ਜੀ ਪਰ ਖਰਚ ਦਾ ਪਤਾ ਲੱਗੇ
@ranvirsingh8509
@ranvirsingh8509 6 месяцев назад
@@greenenergyandorganics5250 ਕਿਹੜੇ ਪੈਨਲ ਹੋਣਗੇ ਗਿਣਤੀ ਵਿਚ ਕਿੰਨੇ ਲੱਗਣਗੇ ਮੋਟਰ ਕਿਸ ਕੰਪਨੀ ਦੀ ਤਾਂਬੇ ਵਾਲੀ ਜਾਂ ਕੋਈ ਹੋਰ
@greenenergyandorganics5250
@greenenergyandorganics5250 6 месяцев назад
ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਵਾਲ ਬਹੁਤ ਆਉਣਗੇ sir ਦੇ ਵੱਟਸਐਪ ਤੇ voice massage ਕਰੀ ਜਾਓ ਜਵਾਬ ਲਈ ਜਾਓ
@Lakhvirgamer777
@Lakhvirgamer777 3 месяца назад
Waheguru ji ka Khalsa
@MithuMannn
@MithuMannn 2 месяца назад
Bai koi jankar bnda chahida emorton starter ch problem aw rahi aw mansa disrict
@BituthahiWala
@BituthahiWala 2 месяца назад
ਵੀਰ ਜੀ ਅਸੀ ਮੋਗਾ ਜ਼ਿਲੇ ਤੌ ਹਾਂ ਅਸੀ ਵੀ ਸੋਲਰ ਲਵਾਉਣਾ ਜੀ
@jagtar9311
@jagtar9311 3 месяца назад
ਬਹੁਤ ਵਧੀਆ ਵੀਰ ਜੀ ਸੇਵਕ ਜੀ
@surjeetsandhusardarsurjeet4346
@surjeetsandhusardarsurjeet4346 12 дней назад
Thanks very useful information 🙏🙏
@ranjitbrar0910
@ranjitbrar0910 7 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@JagtarSingh-fh1xz
@JagtarSingh-fh1xz 7 месяцев назад
15:10 ਆਦੇਸ ਆਲੇ ਪੁਰਾਣੇ ਪੈਨਲ ਲਾਉਦੇ ਦਿਖਾਉਦੇ ਕੁਝ ਹੋਰ ਲਾਉਦੇ ਕੁੱਝ ਹੋਰ
@gmstv7791
@gmstv7791 7 месяцев назад
Y ji apne pani da lavel 190 futt tya aa ji appa 20hp motor lagvoni aa ji kinna kharcha au gaa ji
@BalwinderSingh-pn2sc
@BalwinderSingh-pn2sc 7 месяцев назад
ਬਹੁਤ ਵਧੀਆ ਜੀ
@Lakhvirgamer777
@Lakhvirgamer777 3 месяца назад
Waheguru ji Mehar kareo
@JarnailSingh-pe1gc
@JarnailSingh-pe1gc 3 месяца назад
ਗੁਰਸੇਵਕ ਸਿੰਘ ਭਾਜੀ ਅਸੀਂ
@dalwindersinghwander7911
@dalwindersinghwander7911 7 месяцев назад
ਮੇਰਾ ਘਰ ਖੇਤ ਵਿਚ ਮੈਂ ਇਸ ਫਰਮ ਤੋ ਔਨ ਗ੍ਰਿਡ ਕਰਵਾਇਆ 5 ਕਿਲੋਵਾਟ ਦਾ ਮੋਟਰ ਵੀ ਚਲਾਉਣੇ ਆ
@greenenergyandorganics5250
@greenenergyandorganics5250 7 месяцев назад
Thanks bai haunsla den layi 👍
@gurpreetgujjar3433
@gurpreetgujjar3433 6 месяцев назад
Veer 15 di motar a kina kharch aju ga
@punjabsolar1221
@punjabsolar1221 7 месяцев назад
ਸੈਲ ਕਰਾਉਣਇਕ ਟਰਾਸਫਾਰਮਰ ਲੈਸ ਸੋਲਰ ਇਨਵਰਟਰ ਪੰਜ ਕਿਲੋਵਾਟ ਬਾਰੇ ਜਾਣਕਾਰੀ ਦਿਓ
@gurwindersingh4837
@gurwindersingh4837 7 месяцев назад
ਪੌਲੀ ਅਤੇ ਮੋਨੋ ਦੀ ਪਰਫੌਰਮੈਂਸ ਅਤੇ ਰੇਟਾਂ ਦਾ ਫਰਕ ਜ਼ਰੂਰ ਦੱਸੋ ਜੀ??
@ManpreetSingh-gr9bc
@ManpreetSingh-gr9bc 11 дней назад
3 hp da. Ki rate hai veer
@rajatbedi6687
@rajatbedi6687 3 месяца назад
Gurdaspur area ch lga davoge
@baljeetsandhu5520
@baljeetsandhu5520 4 месяца назад
Veer..ji..3..hp..da..cost..and..app..da..pata..dasna
@sarbjeetsingh6420
@sarbjeetsingh6420 Месяц назад
Veerji sada bor 280 foot te a lowering 120 foot a kina kharcha ayega
@JaswinderKaur-te9dk
@JaswinderKaur-te9dk 5 месяцев назад
Please sir sabsidy bare daso
@sukhmindersingh7565
@sukhmindersingh7565 7 месяцев назад
ਬਾਈ ਜੀ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਰਾਤ ਨੂੰ ਸੋਲਰ ਪੈਨਲ ਬਿਜਲੀ produce ਕਰਦੇ ਨੇ ਕੀ ਇਹ ਸੱਚ ਹੈ? Or ਦਿਨ ਦੇ ਟਾਈਮ ਬਿਨਾਂ ਸੂਰਜ ਨਿਕਲੇ ਬਿਜਲੀ ਪੈਦਾ ਕਰਦੇ ਇਹ ਬੀ ਦੱਸਣਾ 🙏🏻
@greenenergyandorganics5250
@greenenergyandorganics5250 7 месяцев назад
ਬਾਈ ਜੀ ਭਾਰਤ ਵਿੱਚ ਇੱਕ ਪਲਾਂਟ ਲੱਗਿਆ ਹੈ ਜੋ ਚੰਦ ਦੀ ਚਾਨਣੀ ਵਿੱਚ ਵੀ ਲਾਈਟ ਬਣਾਉਂਦਾ ਹੈ ਉਹ ਬਹੁਤ ਮਹਿੰਗਾ ਹੈ ਤੇ ਸਰਕਾਰ ਨੇ ਤਜ਼ੁਰਬੇ ਵਾਸਤੇ ਲੱਗਾਇਆ ਹੈ ਘੱਟ ਰੋਸ਼ਨੀ ਵਿੱਚ ਸੋਲਰ ਪੈਨਲ ਕੰਮ ਕਰਦੇ ਨੇ ਪਰ ਉਹਨਾਂ ਦੀ ਪ੍ਰੋਡਕਸ਼ਨ ਓਸ ਵੇਲੇ ਘੱਟ ਹੁੰਦੀ ਹੈ
@sukhmindersingh7565
@sukhmindersingh7565 7 месяцев назад
@@greenenergyandorganics5250 thanks Bai Ji 🙏
@Itsharmansidhu13
@Itsharmansidhu13 7 месяцев назад
ਬਹੁਤ ਵਧੀਆ ਜਾਣਕਾਰੀ
@satiderjitbajwa2340
@satiderjitbajwa2340 6 месяцев назад
Sir ji tarli wali vi koi video bano G
@syednazim7410
@syednazim7410 7 месяцев назад
good useful information
@Sandeep.Kumar0733
@Sandeep.Kumar0733 5 месяцев назад
Purane panell 270-280 wale aaonde c Nave panell kinne wale aaonde ??
@greenenergyandorganics5250
@greenenergyandorganics5250 5 месяцев назад
Sandeep ji poly 335 wp,540 wp mono halfcut,,
@bholasingh6325
@bholasingh6325 7 месяцев назад
Ac panl bary jancari deo ji
@harkiransingh4220
@harkiransingh4220 Месяц назад
7.5 HP price ki a Adani panel
@yuvikahlon751
@yuvikahlon751 4 месяца назад
Very nice ❤
@JagtarMaan-cg1yy
@JagtarMaan-cg1yy 7 месяцев назад
On grid ਦਾ ਸਾਰਾ ਖਰਚਾ ਕਿੰਨਾ
@greenenergyandorganics5250
@greenenergyandorganics5250 5 месяцев назад
Sir 3 kw 185000 5 kw 275000 6 kw 320000 all are subsidy cases 78000 subsidy from cent govt
@avtarchahal5904
@avtarchahal5904 3 месяца назад
ਰੇਟ ਚੋਂ ਸਬਸਿਟੀ ਲੈੱਸ ਆ ਵੀਰ ਕਿ ਲਿਖੇ ਰੇਟ ਚੋਂ ਘੱਟ ਹੋਵੇਗੀ
@greenenergyandorganics5250
@greenenergyandorganics5250 3 месяца назад
@@avtarchahal5904 nahi ji 78000 subsidy baad vich tuhanu milegi ji
@AmanGrewal-dj6nw
@AmanGrewal-dj6nw 7 месяцев назад
10 hp ਦੀ ਮੋਟਰ ਦਾ ਖਰਚਾ ਕਿੰਨਾ
@gurvinderbassi9290
@gurvinderbassi9290 5 месяцев назад
360
@greenenergyandorganics5250
@greenenergyandorganics5250 4 месяца назад
Aman ji 340000 for 100 feet
@Allofall4u
@Allofall4u 6 месяцев назад
Bai g ,mere 2 dukana oper sub meter lai hoye ne, par ohna di reading bijli board wale meter ton kafi ghat aounding aa, mainu suggest kero main kehri company da sub meter lavan tan jo bijli board de meter di reading naal match ker jave
@greenenergyandorganics5250
@greenenergyandorganics5250 5 месяцев назад
L&T da meter lai lao ji
@pinkadhaliwal175
@pinkadhaliwal175 7 месяцев назад
ਵੀਰ ਜੀ ਕਿੰਨੇ ਡੂਗੇ ਪਾਣੀ ਤੱਕ ਚੱਲਦੀਆ
@greenenergyandorganics5250
@greenenergyandorganics5250 7 месяцев назад
ਕਿੰਨਾ ਵਾਟਰ ਲੈਵਲ ਹੈ ਜੀ ਤੁਹਾਡਾ
@Jaspalsingh-ft4bc
@Jaspalsingh-ft4bc 7 месяцев назад
sade 42 foot gurdaspur
@greenenergyandorganics5250
@greenenergyandorganics5250 6 месяцев назад
150/200 feet tak chaldia ji
@YuviSingh-ji3li
@YuviSingh-ji3li 5 месяцев назад
Nice 22 ji
@sukhdevrandhawa5517
@sukhdevrandhawa5517 4 месяца назад
Very good bhaji❤
@dineshchoudharydcpodvr9
@dineshchoudharydcpodvr9 7 месяцев назад
Nice information veer g
@JaswantSingh-ve8hs
@JaswantSingh-ve8hs Месяц назад
Veer ji 7.5 HP di moter da kharcha kina awega.❤
@rajwindersidhu8158
@rajwindersidhu8158 2 месяца назад
Nice information bai ji❤
@Mr.Nw.13
@Mr.Nw.13 7 месяцев назад
pahji ghar waste bhi solar video banao
@greenenergyandorganics5250
@greenenergyandorganics5250 7 месяцев назад
Ji 🙏🏻
@gagangagan6907
@gagangagan6907 6 месяцев назад
Veer g jalandhar area ch la sakde aa motor 5 hp de .... ki prize aa
@greenenergyandorganics5250
@greenenergyandorganics5250 5 месяцев назад
Lga devange ji
@DaljinderSarpanch
@DaljinderSarpanch 7 месяцев назад
😢ਬਾਈ ਜੀ 10 ਹੋਸਪਾਵਰ ਦੀ ਮੋਟਰ ਕਿਨਾ ਖਰਚਾ ਆਊ ਬਾਈ ਜੀ
@greenenergyandorganics5250
@greenenergyandorganics5250 6 месяцев назад
Sorry brother 10 hp ji A grade motor 340000 di lagdi hai ji
@yuvikahlon751
@yuvikahlon751 4 месяца назад
​@@greenenergyandorganics5250😮
@kulwantsingh8769
@kulwantsingh8769 7 месяцев назад
waheguru g
@AmandeepSingh-sz7tn
@AmandeepSingh-sz7tn 6 месяцев назад
Vir g pani da leval 26 - 27 feet te Aa 3hp smarsibal motor lgboni aa kina di lagegi
@greenenergyandorganics5250
@greenenergyandorganics5250 6 месяцев назад
125000 to 130000
@AmandeepSingh-sz7tn
@AmandeepSingh-sz7tn 6 месяцев назад
Tata de panel da 3hp da te 5hp kina kharch abega
@greenenergyandorganics5250
@greenenergyandorganics5250 4 месяца назад
Aman ji tata ne private sman dena band kitta hoyea ji
@macksandhu3268
@macksandhu3268 4 месяца назад
Bai phone ta chak ni rahe
@greenenergyandorganics5250
@greenenergyandorganics5250 4 месяца назад
Sandhu sahab wattsapp te massage chad deo ji 🙏🏻
@kewalkrishankambojkoku3241
@kewalkrishankambojkoku3241 2 месяца назад
ਵੱਟਸੱਪ ਤੇ ਵੀ ਜਵਾਬ ਨਹੀਂ ਦਿੰਦੇ​@@greenenergyandorganics5250
@dhillondhillon2353
@dhillondhillon2353 7 месяцев назад
7.5 motor kirlorsker price
@greenenergyandorganics5250
@greenenergyandorganics5250 6 месяцев назад
Brother 7.5 290000 to 300000
@amrindersandhu1613
@amrindersandhu1613 4 месяца назад
​@@greenenergyandorganics5250 5 hp motor da rate daso
@greenenergyandorganics5250
@greenenergyandorganics5250 4 месяца назад
Amrinder ji 2 lakh aprox
@SukhpalSingh-xy8pg
@SukhpalSingh-xy8pg 7 месяцев назад
👌👌
@ajsaharan194
@ajsaharan194 6 месяцев назад
Crompton di solar motor vichni a kise veer ne lenni hove te dase
@ਬਠਿੰਡੇਆਲਾ-ਢ1ਗ
@ਬਠਿੰਡੇਆਲਾ-ਢ1ਗ 6 месяцев назад
High speed a ja low speed a bhra jii
@kewalkrishankambojkoku3241
@kewalkrishankambojkoku3241 3 месяца назад
ਨੰਬਰ
@alliswell4919
@alliswell4919 7 месяцев назад
Bhot vadya dsya ji
@punjabilivekustihub
@punjabilivekustihub 2 месяца назад
Good💯💯💯💯💯💯 pl s
@MangalSingh-mk4xv
@MangalSingh-mk4xv 2 месяца назад
Kithe Jana penda
@Harshsportsfan
@Harshsportsfan 7 месяцев назад
Good y
@SS-ct4hv
@SS-ct4hv 7 месяцев назад
RIGHT👍👍👍
@rajpaltiwana9249
@rajpaltiwana9249 7 месяцев назад
ਵੀਰ ਚੋਰੀ ਤਾਂ ਨਹੀਂ ਹੁੰਦੀ
@amrindersandhu1613
@amrindersandhu1613 7 месяцев назад
ਮੋਟਰ ਅਤੇ ਤਾਰ ਚੋਰੀ ਹੋ ਜਾਂਦੀ ਐ
@kewalkrishankambojkoku3241
@kewalkrishankambojkoku3241 7 месяцев назад
🙏🙏
@Technicalharjit
@Technicalharjit 7 месяцев назад
thnaks 22 g ❤
@ArmaanAulakh-v9r
@ArmaanAulakh-v9r 7 месяцев назад
Hi
@SandeepSingh-wv9ki
@SandeepSingh-wv9ki 7 месяцев назад
Sade 22futt ta pani
@dharamveersingh7627
@dharamveersingh7627 7 месяцев назад
💫✨👍
@RamandeepSingh-wb2wt
@RamandeepSingh-wb2wt 7 месяцев назад
Bai shi kiha mere naal vthagi hoye c bhart solar gidrbaha wale thag bande aa bacho
@SandeepSingh-wv9ki
@SandeepSingh-wv9ki 7 месяцев назад
Kedi company da set lwia c
@sandeeprandhawa9715
@sandeeprandhawa9715 4 месяца назад
Bai eh thug bandey aa assin motor lvayi aa enna too. Assin utl jaa laminous dey panel keha sii laun nuu. DESI PANEL LAA GEY SAADEY. Payment Saari pehla kra laindey aa. Bacho bai ehnaa too. Hun gll ni sunn dey. Video choo gllan hor shop tey gllan hor aa.Thug aa purey top dey.
@greenenergyandorganics5250
@greenenergyandorganics5250 3 месяца назад
1 Apna poora adress deo 2 Tusi sadi company to kado koi product lwayea c 3 bill v coment vich pao 4 jado tusi satho utl ya luminious mangea c ta asi jo tusi nakli keh rahe ho ohh kehra product layea c 5 jhoothe ilzam fake id to laun naal kujh ni ban na tuhanu apna mob no comment vich pao te loka to sade wallo kiti thagi de comment mango 6 haa tuhanu jo sade wallo pichle 3 sala to purane, B grade, saste panells bare loka nu jaagruk kitta ja reha ohh jroor bardasht nahi ho reha agle saal v tyaar raheo
@greenenergyandorganics5250
@greenenergyandorganics5250 3 месяца назад
1 Tusi sadi company to kehra product lagwae c osdi jaankari smeet bill viewers nu deo 2 tusi apna mob no jarror public karo ta jo lok tuhade naal sade walo mari thaggi di jaankari lai sakan 3 normaly asi utl da koi product use nahi karde luminious company distributershib asi ess saal hi layi hai 4 asi tuhade fake negetive comment delete nahi karange ta jo log ape decide kar lain
@parveensharma3768
@parveensharma3768 3 месяца назад
bai proof deo kithe lai
@kewalkrishankambojkoku3241
@kewalkrishankambojkoku3241 3 месяца назад
No ਤਾਂ ਦੇ ਦਿਉ
@greenenergyandorganics5250
@greenenergyandorganics5250 3 месяца назад
Ditta ni gallan da jwab Mostly asi payment pehla ni lainde Sadde office da adress dass je kde ayea hai ta office Kyon jhoth bol ke kisse di kabar vixh paina sach ne sach hi rehna
@LovepreetSingh-qx6pb
@LovepreetSingh-qx6pb 5 месяцев назад
Shadeyo na peyo deyo putto peen lyi v paani aun valiya nasla lyi
@kewalkrishankambojkoku3241
@kewalkrishankambojkoku3241 3 месяца назад
ਆਪ ਮੂੰਹ ਧੋਣਾਂ ਬੰਦ ਕਰ ਦਿਉ
@kewalsingh8125
@kewalsingh8125 2 месяца назад
Je kese ne v satichior kaswona hoyea te das deoo
@kewalsingh8125
@kewalsingh8125 2 месяца назад
Veer ji satecher kaswona hoyeiya te das deoo je lod hoyi te
@gurchahansingh5165
@gurchahansingh5165 7 месяцев назад
Good information
Далее
TRENDNI BOMBASI💣🔥 LADA
00:28
Просмотров 742 тыс.
Blue vs Green Emoji Eating Challenge
00:33
Просмотров 1,7 млн