Тёмный

ਸੋਹਣੇ ਪਿੰਡ ਜਲਾਲ ਦੇ ਬੱਸ ਸਟੈਂਡ ਦੀਆਂ ਮੂੰਹ ਬੋਲਦੀਆਂ ਤਸਵੀਰਾਂ 

Binder Jalal News Show
Подписаться 2,7 тыс.
Просмотров 723
50% 1

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 9   
@seeramalluana
@seeramalluana 24 дня назад
ਮੇਰੇ ਪਿੰਡ ਮਹਿਰਾਜ ਦਾ ਫੂਲ ਦਾ ਵੀ ਬਹੁਤ ਬੁਰਾ ਹਾਲ ਆ
@SukhdevSingh-d1b
@SukhdevSingh-d1b 24 дня назад
ਸਾਡੇ ਪਿੰਡ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕਾਂਗਰਸੀ MLA ਅਤੇ ਪੰਚਾਇਤ ਮੰਤਰੀ ਅਤੇ ਮੰਤਰੀ ਮੰਡਲ ਨੇ ਮੰਤਰਿਆ ਰਹਿਦਿਆ ਵੇ ਪਿੰਡ ਦੀ ਸੜਕ ਦਾ ਬੁਰਾ ਹਾਲ ਆ ਓਥੇ ਵੀ ਆ ਕੋਈ ਵੀ ਵੀਡੀਓ ਬਣਾ ਦਿਓ ਧੰਨਵਾਦ
@SukhdevSingh-d1b
@SukhdevSingh-d1b 24 дня назад
ਸਾਡੇ ਪਿੰਡ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕਾਂਗਰਸੀ MLA ਅਤੇ ਪੰਚਾਇਤ ਮੰਤਰੀ ਅਤੇ ਮੰਤਰੀ ਮੰਡਲ ਨੇ ਮੰਤਰਿਆ ਰਹਿਦਿਆ ਵੇ ਪਿੰਡ ਦੀ ਸੜਕ ਦਾ ਬੁਰਾ ਹਾਲ ਆ ਓਥੇ ਵੀ ਆ ਕੋਈ ਵੀ ਵੀਡੀਓ ਬਣਾ ਦਿਓ ਧੰਨਵਾਦ ਪੱਤਰਕਾਰ ਸਾਹਿਬ
@PardeepSingh-mu2pu
@PardeepSingh-mu2pu 24 дня назад
ਸਾਡੇ ਪਿੰਡ ਮਹਿਰਾਜ ਵੀ ਬੁਰਾ ਹਾਲ ਆ
@malkitsinghjalal6771
@malkitsinghjalal6771 24 дня назад
ਇਹਨਾਂ ਨੇ ਕੁਝ ਨਹੀਂ ਕਰਨਾ ਵੀਰ , ਸਾਡੇ ਘਰ ਵੱਲ ਵੀ ਮੇਨ ਰਸਤੇ ਵਿਚ ਬਹੁਤ ਪਾਣੀ ਖੜ੍ਹਾ, ਵੋਟਾਂ ਵੇਲੇ ਵੱਡੇ ਵੱਡੇ ਵਾਅਦੇ ਕਰਦੇ ਆ, ( Dr. Malkit Singh Jalal)
@mustaqali1335
@mustaqali1335 24 дня назад
ਬੇਨਤੀ ਨੂੰ ਜ਼ਲਦੀ ਤੂੰ ਜ਼ਲਦੀ ਸੁਣਿਆ ਜਾਵੇ
@gurmukhbhullar3342
@gurmukhbhullar3342 24 дня назад
ਪਾਣੀ ਦਾ ਨਿਕਾਸ ਨਹੀਂ ਕਰਦੇ ਹੋ ਸਕਦੇ ਕਿਸ਼ਤੀਆਂ ਦਾ ਪ੍ਰਬੰਧ ਜ਼ਰੂਰ ਕਰ ਦੇਣ😂
@beant81831
@beant81831 24 дня назад
😂aam admi party khud tuhade kol khadi a dr lakhvir singh senior worker
@SukhdevSingh-d1b
@SukhdevSingh-d1b 24 дня назад
ਸਾਡੇ ਪਿੰਡ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕਾਂਗਰਸੀ MLA ਅਤੇ ਪੰਚਾਇਤ ਮੰਤਰੀ ਅਤੇ ਮੰਤਰੀ ਮੰਡਲ ਨੇ ਮੰਤਰਿਆ ਰਹਿਦਿਆ ਵੇ ਪਿੰਡ ਦੀ ਸੜਕ ਦਾ ਬੁਰਾ ਹਾਲ ਆ ਓਥੇ ਵੀ ਆ ਕੋਈ ਵੀ ਵੀਡੀਓ ਬਣਾ ਦਿਓ ਧੰਨਵਾਦ
Далее
People Cling To Trees As Typhoon Slams Into Shanghai
00:34