ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ | ਸਾਧਸੰਗਤ ਜੀ ਇਹ ਚੈਨਲ ਗੁਰਬਾਣੀ ਦੇ ਉਚਾਰਨ ਪ੍ਰਚਾਰ ਵਾਸਤੇ ਬਣਾਇਆ ਗਿਆ ਹੈ | ਆਪ ਜੀ ਵੱਧ ਤੋਂ ਵੱਧ ਸਬਸਕਰਾਇਬ ਕਰਕੇ ਚੈਨਲ ਨੂੰ ਸ਼ੇਅਰ ਕਰਕੇ ਇਸ ਸੇਵਾ ਵਿੱਚ ਯੋਗਦਾਨ ਪਾਓ ਜੀ ! ਸਾਧਸੰਗਤ ਜੀ ਅਸੀਂ ਦਾਅਵਾ ਨਹੀ ਕਰਦੇ ਕਿ ਅਸੀਂ ਗੁਰਬਾਣੀ ਪੂਰੀ ਸ਼ੁੱਧ ਪੜਦੇ ਹਾਂ ਪਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਨਾਲ ਇਸ ਯਤਨ ਵਿੱਚ ਹਾਂ ਕਿ ਗੁਰਬਾਣੀ ਸ਼ੁੱਧ ਪੜਕੇ ਅਤੇ ਸੁਣਾਕੇ ਲਾਹਾ ਪ੍ਰਾਪਤ ਕਰ ਸਕੀਏ।
Disclaimer : This audio & video is exclusively created and owned by the channel kindly refrain from reusing them for your own content. Any illegal use will be
subjected to copyright strike followed by the legal procedures.
=======================================
Everyone Requested to Subscribe to our channel and share in your circle.
🙏🙏🙏We Really Need your support.🙏🙏🙏
3 окт 2024