Тёмный

ਸੰਤਾਂ ਦੇ ਪਿੰਡ ਤੋਂ ਸਰਪੰਚੀ ਲੜਨ ਵਾਲੇ ਪਰਵਾਸੀ ਪਰਿਵਾਰ ਦਾ ਪਹਿਲਾ ਇੰਟਰਵਿਊ 

SMTV
Подписаться 264 тыс.
Просмотров 1,4 тыс.
50% 1

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 22   
@akashpawar1304
@akashpawar1304 3 часа назад
ਇਹਨਾਂ ਦੀ ਇੰਟਰਵਿਊ ਇਹਨਾਂ ਦੀ ਚੜ੍ਹਤ ਐ।
@tarsemmannp5499
@tarsemmannp5499 2 часа назад
ਇਸ ਦੀ ਇਹ ਇੰਟਰਵਿਊ ਨਈ ਇਕ ਐਡ ਲਗ ਰਹੀ ਆ ਇਸ ਦੀ ਲੌੜ ਨਈ ਸੀ❤ਉਹ ਪਿੰਡ ਞਾਲੇਉ ਆਪਣਾ ਪੰਜਾਬ ਦਾ ਪੰਜਾਬੀ ਞੀਰ ਬਣਾਉ ਤੇ ਇੰਨਾ ਤੌ ਛੂਟਕਾਰਾ ਪਾਉ ਨਾ ਮੂੰਹ ਲਾਉ ❤❤❤❤❤❤❤❤❤❤❤❤
@Jupiter5752
@Jupiter5752 53 минуты назад
Acche insana di support karo nafrat nahi ❤❤❤❤selute hai isnu
@RanjeetSingh-lh6nm
@RanjeetSingh-lh6nm 2 часа назад
ਪੰਜਾਬੀ ਆਪ ਵਿਦੇਸ਼ ਤੁਰ ਪਏ ਉੱਥੇ ਜਾਂ ਕੇ 4 ਸਾਲਾਂ ਵਿੱਚ ਪੀ ਆਰ ਭਾਲਦੇ ਆ, ਫਿਰ ਐਮ ਪੀ ਵੀ ਬਣਨ ਪਰ ਕੋਈ ਦੂਸਰਾ 50 ਸਾਲ ਵਿੱਚ ਪੰਜਾਬ ਦਾ ਵਸਨੀਕ ਨਹੀਂ ਬਣ ਸਕਦਾ,ਲੱਖੇ ਸਿਧਾਣੇ ਵਰਗੇ ਗੈਂਗਸਟਰ ਬੰਦੇ ਹੁਣ ਪੰਜਾਬ ਤੇ ਪੰਜਾਬੀ ਬਚਾਉਣਗੇ ਜਿਹਨਾਂ ਨੇ ਮਾਵਾਂ ਦੇ ਪੁੱਤ ਮਾਰੇ ਤੇ ਕਿੰਨੀਆਂ ਔਰਤਾਂ ਵਿਧਵਾਂ ਕੀਤੀਆਂ, ਗੁਰੂ ਸਾਹਿਬ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਆ ਜ਼ਾਤ ਪਾਤ ਦੇ ਭਾਸ਼ਾ ਦੇ ਆਧਾਰ ਤੇ ਲੋਕਾਂ ਵਿੱਚ ਵੰਡ ਪਾਉਂਦੇ ਆ, ਪੰਜਾਬੀ ਜੋ ਮਰਜ਼ੀ ਕਰਨ ਕੀਤੇ ਜ਼ਮੀਨ ਖਰੀਦਣ ਸਰਪੰਚ ਬਣਨ ਐਮ ਐਲ ਬਣਨ, ਯਾਰ ਫਿਰ ਆਪਾ ਕਹਿਨੇ ਵੀ ਸਾਡੇ ਨਾਲ ਸਰਕਾਰ ਧੱਕਾ ਕਰਦੀ ਆ,
@HarminderSingh-zi5vg
@HarminderSingh-zi5vg 3 часа назад
ਵੀਰ ਜੀ ਇਹਨਾ ਹੀਰੋ ਨਾ ਬਣਾਉ
@BrainGamerSigma
@BrainGamerSigma 3 часа назад
Panch, Sarpanch, MC, Mayor,MLA, CM, MP, PM, apni qabliat, naal banada koi, jis vich qabliat hou ban jau, ehde vich Punjabi ya so called pravasi vali es vich kehadi gall ai.
@makhansingh2877
@makhansingh2877 Час назад
WHEN PUNJABI HAS ELECTED IN CANADA UK AND USA THEN WHAT WE SAY PUNJABIAN DE BALLE BALLE . SUCH A HYPOCRICY
@PARMINDER-e5c
@PARMINDER-e5c 3 часа назад
ਪਤਾ ਕੀਤਾ ਜਾਵੇ ਕਿ ਇਹ ਐਸੀ ਹੈ ਵੀ ਕਿ ਨਹੀਂ। ਸਾਡੇ ਪਿੰਡ 2002 ਵਿੱਚ ਪਿੰਡ ਦੇ ਸਾਬਕਾ ਜੱਟ ਸਰਪੰਚ ਨੇ ਜਾਲੀ ਐਸੀ ਬਈਆ ਬਣਾ ਦਿੱਤਾ ਸੀ।ਬਾਦ ਵਿੱਚ ਬਈਆ ਨਕਲੀ ਐਸੀ ਨਿਕਲਿਆ ਸੀ
@harminderkaur5182
@harminderkaur5182 3 часа назад
Punjabi sarpanch bnao chahe hindu veer hove kam se kam kehna ta mannu jive bolda baad ch bgavat karnge punjab bchao punjabi veero canada America wale apda punjab bcha lo vapis aa jo sardari aa apde desh ch
@GurdevsinghAttari
@GurdevsinghAttari 3 часа назад
Baiea di chter prad karni chidi a
@varinderkaur2461
@varinderkaur2461 2 часа назад
M ek Krishan k video dki te.wo bh bol r ta sant jainal Singh kisi Dharm k kilaf nh te..punjb se bahr bh sikhs election ladte h..
@BrainGamerSigma
@BrainGamerSigma 3 часа назад
Rode pind , Rode Pind de sare hi Nagar Nivasian da ai, kise ik bande da nahi eh pind.
@KulwinderSingh-fm1vo
@KulwinderSingh-fm1vo 2 часа назад
47 Diya jamina khariden
@harminderkaur5182
@harminderkaur5182 3 часа назад
60 70 hoge rehnde nu ahnu punjabi likhni ta ki aundi hoo aje pure punjabi bolni bhi ni aundi
@04766
@04766 3 часа назад
ਇਹਨਾਂ ਦੇ ਵਿੱਚ ਪ੍ਰਵਾਸੀ ਵਾਲ਼ੀ ਕੋਈ ਗੱਲ ਨਹੀਂ,,,,, ਇਹ ਪੰਜਾਬ ਦੇ ਵਸਨੀਕ ਪੰਜਾਬੀ ਹਨ
@Satyam-pb37ale
@Satyam-pb37ale 3 часа назад
Up da vasneek aw panjab da nhi
@GurdevsinghAttari
@GurdevsinghAttari 3 часа назад
Jawai a tyhda eh
@sainisaab3094
@sainisaab3094 2 часа назад
Giani tu wada patarkar bnea jithe dekho mooh chuk k chl jana interview krn pehla bnda te dekh lya kr kon a ja paise hi ene Jada mile k jameer hi mar gai teri
Далее
Women's Defending + Men's 😮‍💨❌
00:20
Просмотров 1,6 млн
Авто уровни Happy Glass level 604 - 606
00:49
ЧТО ВЫРОСЛО ОТ КОКА КОЛЫ😱#shorts
00:26
Day 1 | IEM Rio 2024 | Playoffs | КРNВОЙ ЭФИР
7:04:51
Women's Defending + Men's 😮‍💨❌
00:20
Просмотров 1,6 млн