Тёмный

ਸੰਤੋਖਸਰ ਸਰੋਵਰ ਦਾ ਸੱਚ ਕੀ ਹੈ || Santokhsar Sarovar || Giani Sant Singh Ji Maskeen || AKALMANDIR 

Akal Mandir
Подписаться 4 тыс.
Просмотров 9 тыс.
50% 1

ਅਸੀ ਛੋਟੇ ਹੁੰਦਿਆ ਬਜ਼ੁਰਗਾਂ ਤੋ ਇਹ ਸੁਣ ਦੇ ਆਏ ਹਾ ਤੇ ਕੁਝ ਕਿਤਾਬਾ ਵਿੱਚ ਪੜਿਆ ਹੈ , ਜਦੋ ਗੁਰੂ ਅਰਜਨ ਸਾਹਿਬ ਜੀ ਸੰਤੋਖਸਰ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ । ਉਸ ਸਮੇ ਖੁਦਾਈ ਦੌਰਾਨ ਇਕ ਮੱਟ ਨਿਕਲਿਆ ਜਿਸ ਵਿੱਚੋ ਸੰਤੋਖੇ ਨਾਮ ਦਾ ਸਾਧੂ ਨਿਕਲਿਆ ਜਿਸ ਨੇ ਦੱਸਿਆ ਕਿ ਮੈ ਸਤਿਯੁਗ ਦਾ ਏਥੇ ਬੈਠਾ ਤਪ ਕਰ ਰਿਹਾ ਹਾ । ਮੇਰੇ ਗੁਰੂ ਨੇ ਆਖਿਆ ਸੀ ਕਿ ਕਲਯੁੱਗ ਦੇ ਅੰਦਰ ਨਾਨਕ ਤਪਾ ਜੀ ਆਉਣਗੇ ਤੇ ਉਹਨਾ ਦੀ ਪੰਜਵੀ ਜੋਤ ਤੇਰਾ ਉਧਾਰ ਕਰਨਗੇ । ਤੇ ਫੇਰ ਗੁਰੂ ਜੀ ਨੇ ਉਸ ਸੰਤੋਖੇ ਰਿਸ਼ੀ ਦਾ ਉਧਾਰ ਕੀਤਾ ਤੇ ਉਸ ਦੇ ਨਾਮ ਤੇ ਹੀ ਸੰਤੋਖਸਰ ਸਰੋਵਰ ਦਾ ਦਾ ਨਾਮ ਰੱਖਿਆ , ਇਹ ਸੀ ਇਕ ਪੱਖ ।
ਹੁਣ ਗੱਲ ਕਰਦੇ ਹਾ ਕੁਝ ਪੁਰਾਤਨ ਗ੍ਰੰਥਾਂ ਤੇ ਕਿਤਾਬਾ ਦੀ ਤਵਾਰੀਖ ਖਾਲਸਾ ਦੱਸਦਾ ਹੈ ਪਸ਼ੌਰ ਦਾ ਇਕ ਧਨੀ ਵਿਅਕਤੀ ਜੋ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਸੀ ਤੇ ਗੁਰੂ ਜੀ ਤੇ ਅਥਾਹ ਸ਼ਰਧਾ ਰੱਖਦਾ ਸੀ । ਉਸ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਸਰੋਵਰ ਪੱਕਿਆਂ ਕਰਨ ਵਾਸਤੇ ਮਾਇਆ ਦਿੱਤੀ ਜਿਸ ਦਾ ਵੇਰਵਾ ਢਾਈ ਸੌ ਮੋਹਰ ਦਾ ਮਿਲਦਾ ਹੈ , ਤੇ ਬੇਨਤੀ ਕੀਤੀ ਗੁਰੂ ਜੀ ਮੇਰਾ ਨਾਮ ਵੀ ਸੰਸਾਰ ਤੇ ਜਿਉਦਾ ਰਹੇਗਾ । ਗੁਰੂ ਜੀ ਨੇ ਸਿੱਖ ਦੀ ਸ਼ਰਧਾ ਦੇਖ ਕੇ ਉਸ ਸੰਤੋਖ ਸਿੱਖ ਦੇ ਨਾਮ ਤੇ ਸੰਤੋਖਸਰ ਰੱਖਿਆ।
#maskeenji #maskeenjidikatha #sarover #gurbani #quotes #khalsa #guruarjandevji

Опубликовано:

 

17 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 13   
@gurtejsinghgill7031
@gurtejsinghgill7031 3 месяца назад
❤Waheguru tera shukar h❤
@NirmalsinghMaan-nk2oh
@NirmalsinghMaan-nk2oh 8 месяцев назад
Waheguru ji
@lovepreetsandhu6861
@lovepreetsandhu6861 8 месяцев назад
Waheguru ji bhale karyo ji
@sunildialani9992
@sunildialani9992 8 месяцев назад
Waheguru ji ka khalsa..waheguru ji ki fateh 🥀🥀💐💐🌹🌹🌷🌷⚘️⚘️🌻🌻🙏🙏
@kuljeetkaur3537
@kuljeetkaur3537 6 месяцев назад
ਵਾਹਿਗੁਰੂ ਜੀ
@kirpalsinghragru1934
@kirpalsinghragru1934 8 месяцев назад
Waheguru ji🙏🌹💐🌻🌼🌸🌺
@satnamsingh6376
@satnamsingh6376 Месяц назад
Waheguruji❤
@GurpreetSingh-uf3cg
@GurpreetSingh-uf3cg 8 месяцев назад
Waheguru waheguru waheguru waheguru waheguru waheguru ji
@user-hu8lq9st4q
@user-hu8lq9st4q 8 месяцев назад
wsheguruji
@ranjeetkaur8749
@ranjeetkaur8749 8 месяцев назад
Waheguru Ji Waheguru ji Satnam Shri Waheguru ji Satnam Shri Waheguru ji Satnam Shri Waheguru ji Satnam Shri Waheguru ji Satnam Shri Waheguru ji Satnam Shri Waheguru Ji Waheguru Ji Waheguru Ji Waheguru Ji Waheguru Ji Kripa Karo Saheb Meherban karo Mera karo Mehar karo Meherban Mere🎉❤🎉❤
@jagdeepsingh176
@jagdeepsingh176 8 месяцев назад
Waheguru Waheguru 🙏 🙏
@gursharankaur6036
@gursharankaur6036 8 месяцев назад
ਸ਼ੁਕਰ ਵਾਹਿਗੁਰੂ ਜੀ🙏🏻🙏🏻🌸🌸
@parveenklair4388
@parveenklair4388 8 месяцев назад
Waheguru ji 🙏
Далее