Тёмный

ਸੰਤ ਬਾਬਾ ਪਾਲਾ ਸਿੰਘ ਗੁਰਦੁਆਰਾ ਸਾਹਿਬ ਚਕੋਰ ਚਿੜੀਆ ਘਰ | ਕੜਿਆਲ | ਧਰਮਕੋਟ || Sant Baba Pala Gurdwara Sahib || 

Malwa Tigers
Подписаться 5 тыс.
Просмотров 367 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 223   
@ReshamSingh-lh4nq
@ReshamSingh-lh4nq 2 года назад
🙏🏻 ਦਾਸ ਨੇ ਵੱਡੇ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਪਾਲਾ ਸਿੰਘ ਜੀ ਦੀ ਸੰਗਤ ਕੀਤੀ ਕੁਝ ਨਾਲ ਰਹਿਣ ਦਾ ਸਮਾਂ ਵਾਹਿਗੁਰੂ ਜੀ ਨੇ ਦਿੱਤਾ , ਗੁਰਬਾਣੀ ਪੜ੍ਹਨ ਦਾ ਗੁਰਬਾਣੀ ਸੁਣਦਾ ਜੀਵਨ ਬਣਾਂ ਦਿੱਤਾ, ਹੁਣ ਵਾਲੇ ਮਹਾਂਪੁਰਖ ਸੇਵਾ ਸਿਮਰਨ ਤੇ ਸ਼ਾਂਤੀ ਦੇ ਪੁੰਜ ਨੇ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਣਾਈ ਰੱਖਣ ਜੀ 🙏🏻,
@RamandeepSingh-zu5jj
@RamandeepSingh-zu5jj 2 года назад
ਸਤਿਨਾਮ ਵਾਹਿਗੁਰੂ ਜੀ
@raajkaur2488
@raajkaur2488 2 года назад
🙏 waheguru ji waheguru ji waheguru ji waheguru ji 🙏
@jugindersingh3607
@jugindersingh3607 2 года назад
ਵਾਹਿਗੁਰੂ ਜੀ
@satwantsingh3606
@satwantsingh3606 2 года назад
🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧੰਨ ਧੰਨ ਸੰਤ ਬਾਬਾ ਪਾਲਾ ਸਿੰਘ ਜੀ ਧੰਨ ਹੈ ਧੰਨ ਹੈ 🙏❤️❤️🙏
@monauppal8368
@monauppal8368 2 года назад
m
@KuldeepSingh-mt3yj
@KuldeepSingh-mt3yj 2 года назад
Very. Goood
@gurdarshansidhu170
@gurdarshansidhu170 2 года назад
ਬਾਬਾ ਜੀ ਜੀ ਬਹੁਤ ਹੀ ਵਧੀਆ ਜਾਣਕਾਰੀ ਪਰ ਬਾਬਾ ਜੀ ਜਿਹੜੇ ਪਤਰਕਾਰ ਜਾਨਵਰਾਂ ਪਿਆਰ ਕਰਦੇ ਨੇ ਉਨ੍ਹਾਂ ਨੂੰ ਜਾਣ ਕਾਰੀ ਦਿਉ ਇਹ ਖਾਨੇ ਪੁਰਤੀ ਪਤਰਕਾਰ ਹੈ ਇਹ ਸਿਰਫ ਆਪਣੀ ਮਸੁਰੀ ਕਰਕੇ ਆਈਆਂ
@RajwinderKaur-vh3tb
@RajwinderKaur-vh3tb 2 года назад
Very.good.veer.d.jindgi.lambi.kre.rabb
@shokeenjattz1107
@shokeenjattz1107 2 года назад
🙏 WAHEGURU ji waheguru ji 🌷🙏
@dharmpalsharma4857
@dharmpalsharma4857 2 года назад
Good veer g🙏❤️
@GurdeepSingh-mt4eh
@GurdeepSingh-mt4eh 2 года назад
ਪੱਤਰਕਾਰੀ ਕਰਨੀ ਸਿਖ ਲਾ ਪਹਿਲਾ ਵਾਰ ਵਾਰ ਉਹੀ ਸਵਾਲ ਕਰੀ ਜਾਦਾਂ ਉਹਨੂੰ ਵੀਰ
@harbanskaur8146
@harbanskaur8146 2 года назад
ਇਸ ਬੱਚੇ ਨੇ ਕਾਫੀ ਜਾਣਕਾਰੀ ਇਨ੍ਹਾਂ ਸਾਰੇ ਜਾਨਵਰਾ ਤੇ ਪੰਛਆਂ ਬਾਰੇ ਦਿਤੀ ਹੈ
@malwatigers6273
@malwatigers6273 2 года назад
Thanks a lot ਧੰਨਵਾਦ ਜੀ
@ajmersingh8066
@ajmersingh8066 2 года назад
ਇਹ ਪੰਛੀ ਜੰਗਲ ੍ਹਵਿਚ ਹੋਣੇ ਚਾਹੀਦੇ ਆ
@daljitmangat5867
@daljitmangat5867 2 года назад
ਆਪਣੇ ਲੋਕ ਹੀ ਮਾਰ ਕੇ ਖਾ ਜਾਣ ਗੇ ।ਏਥੇ ਤਾਂ ਇਹ ਬਚੇ ਹੋਏ ਹਨ
@sarvjeetsarvjeet7658
@sarvjeetsarvjeet7658 2 года назад
ਬਾਬਾ ਜੀ ਤਰਾਂ ਸੱਚੇ ਸੁੱਚੇ ਮਹਾਂਪੁਰਖ ਬ੍ਰਹਮਗਿਆਨੀ ਸੰਤ ਸਾਡੇ ਸਮਾਜ ਲਈ ਬਹੁਤ ਮਾਣ ਵਾਲੀ ਗੱਲ ਹੈ
@harnamsingh5998
@harnamsingh5998 2 года назад
ਬਾਬਾ ਤਾਂ ਠੀਕ ਹੈ ,ਪਰ ਪੱਤਰਕਾਰ ਇਚਾਰਾ ਬੁੱਤਾ ਹੀ ਲਾ ਰਿਹਾ ਚਲੋ ਕੋਈ ਗੱਲ ਨਹੀਂ ਬਾਬੀਆ ਨਾਲ ਜੁੜਿਆ ਰਹੀ ਕਿਤੇ ਮੋਦੀ ਭਗਤ ਨਾ ਬਣ ਜਾਈ
@baldevbhinder6448
@baldevbhinder6448 2 года назад
ਪੰਜਾਬੀ ਤਾ ਸਹੀ ਲਿਖ ਲਾ। ਕਿਸੇ ਨੂੰ ਗਲਤ ਕਹਿਣ ਨਾਲੋਂ ਪਹਿਲਾਂ ਆਪਣੇ ਵੱਲ ਵੇਖ
@DarshanSingh-ys6dq
@DarshanSingh-ys6dq 2 года назад
Very nice brother 👌 👍 ਬਾਬਾ ਪਵਨਦੀਪ ਸਿੰਘ ਜੀ ਬਹੁਤ ਹੀ ਨਿਮਰਤਾ ਨਾਲ ਮਿਲਣ ਸਾਰ ਹਨ ਦਾਸ ਦਰਸ਼ਨ ਸਿੰਘ ਲੰਡੇ ਪਿੰਡ ਮੋਗਾ
@rattanjindal6222
@rattanjindal6222 2 года назад
ਪੱਤਰਕਾਰ ਭਾ ਜੀ ਲਗਦਾ ਪੱਤਰਕਾਰੀ ਸਿਖਦਾ। ਪਹਿਲਾਂ ਆਪ ਪੂਰੀ ਜਾਣਕਾਰੀ ਲੈ ਲੈਂਦਾ ਤਾਂ ਕੀ ਤੈਨੂੰ ਇਹਨਾਂ ਬਾਬਾ ਜੀ ਦੀ ਲੋੜ ਨਾ ਪੈਂਦੀ। ਅਨਪੜਾਂ ਵਾਂਗ ਬੋਲਦੇ ਆਂ।
@baldevbhinder6448
@baldevbhinder6448 2 года назад
ਜੇ ਚੰਗਾ ਕਹਿ ਸਕਦੇ ਫਿਰ ਮੰਦਾ ਕਿਉਂ ਬੋਲ ਰਹੇ ਓ negative Soch
@lakhasingh6141
@lakhasingh6141 2 года назад
Waheguru ji
@karanveerkaranveer1434
@karanveerkaranveer1434 Год назад
ਪੱਤਰਕਾਰ ji ਉੱਠ ਨਹੀਂ ਊਠ ਹੁੰਦਾ ਹੈ
@KulwantSingh-ff4ju
@KulwantSingh-ff4ju 2 года назад
ਬਹੁਤ ਹੀ ਵਧੀਆ ਡੇਰਾ ਹੈ ਬਾਬਾ ਪਾਲਾ ਸਿੰਘ ਜੀ ਬਹੁਤ ਨਿਮਰਤਾ ਵਾਲੇ ਮਹਾਪੁਰਸ਼ ਸਨ
@amrindersinghbrar8804
@amrindersinghbrar8804 2 года назад
ਧੰਨ ਧੰਨ ਬਾਬਾ ਪਾਲਾ ਸਿੰਘ ਜੀ ਗੁਰਦੁਆਰਾ ਸਾਹਿਬ ਜੀ ਵਿੱਚ ਘੋੜੇ ਵੀ ਰੱਖੋ ਹੋਈ ਹਨ ਜੀ
@lakhbirsidhu628
@lakhbirsidhu628 2 года назад
Waheguru ji
@PawanKumar-ev9yu
@PawanKumar-ev9yu 2 года назад
🙏🙏🙏🙏🙏👍👍👍👍👍
@hardevsingh7591
@hardevsingh7591 2 года назад
❤️❤️❤️❤️❤️❤️❤️ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ❤️❤️❤️❤️❤️❤️❤️😀😀😀😀😀❤️❤️❤️❤️❤️
@parminderchahal2127
@parminderchahal2127 2 года назад
👌👌👍👍👍👍
@AmritSingh-ob2xp
@AmritSingh-ob2xp 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਬਹੁਤ ਵਧੀਆ ਜੀ ਖਾਲਸਾ ਜੀ ਜੋ ਇਨ੍ਹਾਂ ਬੇਜਬਾਨਿਆ ਦੀ ਸੇਵਾ ਕਰ ਰਹੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@malwatigers6273
@malwatigers6273 2 года назад
ਵਾਹਿਗੁਰੂ ਜੀ ਧੰਨਵਾਦ ਜੀ ਬਹੁਤ tuwada
@garvitmunjal2655
@garvitmunjal2655 2 года назад
Waheguruji Tera sukar waheguruji Tera sukar waheguruji Tera sukar
@jasvirkaurdhaliwal955
@jasvirkaurdhaliwal955 Год назад
ਨਵੀ ਪਰਜਾਤੀਆਬੀਰੇ ਜਾਣਕਾਰੀ
@jasbeersingh8462
@jasbeersingh8462 2 года назад
ਬਹੁਤ ਵਧੀਆ
@hardeepsingh4113
@hardeepsingh4113 2 года назад
ਬਹੁਤ ਹੀ ਵਧੀਆ ਲੱਗਿਆ ਬਾਬਾ ਜੀ ਨਾਲ ਕੀਤੀ ਗਈ ਇੰਟਰਵਿਊ ਬਹੁਤ ਵਧੀਆ ਲੱਗੀ ਵੱਖ ਵੱਖ ਪਰਜਾਤੀਆ ਦੇ ਜਾਨਵਰ ਵੇਖ ਕੇ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਇਹਨਾ ਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ ।
@rajinderrajindersinghbrar8910
@rajinderrajindersinghbrar8910 2 года назад
ਧੰਨਵਾਦ ਵੀਰ
@ਦੇਸੀਜੇਬੰਦੇ
@ਦੇਸੀਜੇਬੰਦੇ 2 года назад
ਤੈਨੂੰ ਤਾ ਆਪਣੀ ਵੀਡਿਓੁ ਤੇ ਲਾਇਕ ਤੇ ਸ਼ੇਆਰ ਚਾਹੀਦੇ ਨੇ
@harbhajanbangar8896
@harbhajanbangar8896 2 года назад
Satnam Shri whaguru ji🙏🏽👌🏽🙏🏽✌️🍿👏🏾
@Harman-m5m
@Harman-m5m 2 года назад
Bhut sohna asthan a🙏🏾🙏🏾🙏🏾
@karanveerkaranveer1434
@karanveerkaranveer1434 Год назад
ਧੰਨ ਧੰਨ ਬਾਬਾ ਪਾਲਾ ਸਿੰਘ ਜੀ
@jasvirkaurdhaliwal955
@jasvirkaurdhaliwal955 Год назад
True guidelines
@beantsingh4095
@beantsingh4095 2 года назад
बाबा जी बाबा जी बाबा जी बाबा जी बाबा जी बाबा जी all Punjab baba ji baba ji Baba j
@RANG.PB42
@RANG.PB42 2 года назад
Waheguru ji 🙏🙏🙏🙏
@baljeethundal4560
@baljeethundal4560 2 года назад
ਇੱਥੇ ਕਿਹੜੇ ਬਾਬਾ ਜੀ ਲੈਕੇ ਆਏ ਸੀ ਤੁਹਾਨੂੰ
@baltejdairyfarmmogapb6312
@baltejdairyfarmmogapb6312 2 года назад
ਧੰਨ ਬਾਬਾ ਪਾਲਾ ਸਿੰਘ ਜੀ ਨਿਮਰਤਾ ਦੇ ਪੁੰਜ ਸਨ
@PavneetSingh-Ps
@PavneetSingh-Ps 2 года назад
Waheguru
@iqbalsingh9819
@iqbalsingh9819 2 года назад
ਜਾਨਵਰ ਬਹੁਤ ਵਦੀਆ ਸੀ ਪਰ ਕੇਮਰਾ ਮੈਨ ਨੂੰ ਸਹੀ ਤਰਾ ਦਖਾਉਣੇ ਨਹੀ ਆਏ
@HappySingh-xj3jg
@HappySingh-xj3jg 2 года назад
🙏 ਖਾਲਸਾ ਜੀ ਬਹੁਤ ਵਧੀਆ ਜਾਨਕਾਰੀ ਜੀ ਧੰਨਵਾਦ ਵੀਰ ਜੀ ਸਿੱਖੀਆਂ ਦਾ
@harbanssingh649
@harbanssingh649 2 года назад
ਗੁਰਬਾਣੀ ਪੜਨੀ ਤੇ ਪੜੁਉਣੀ ਬੁਹਤ ਚੰਗੀ ਗੱਲ ਐ ਗੁਰਬਾਣੀ ਪ੍ਰਚਾਰ ਵੀ ਕਰੋ ਪਰ ਆਜ਼ਾਦ ਰਹਿਣ ਵਾਲੇ ਪੰਛੀਆਂ ਨੂੰ ਗਲਾਮ ਰੱਖਣਾ ਕੁਝ ਅਜੀਬ ਲੱਗਿਆ ਮਾਫ ਕਰਨਾ
@beantsingh4095
@beantsingh4095 2 года назад
बाबा जी को घोड़े किथे हन वीडियो में बाबा जी घोड़े दिख नहीं रहे बाबा जी घोड़े लाना भूल गए
@beantsingh4095
@beantsingh4095 2 года назад
बाबा जी गुरुद्वारा में घोड़े दिख नहीं रहा
@heenaranirani2966
@heenaranirani2966 2 года назад
Bhut Sohana Waheguru Jii
@gurpreetsinghgurpreetsingh5019
🙏🙏🙏sheeri man sant baba nareyan hair ji sant baba pala।singh ji 🙏🙏🙏
@ajmersingh8066
@ajmersingh8066 2 года назад
ਗਿਆਨ ਚ ਕੀ ਮਿਲਦਾ
@amrindersinghbrar8804
@amrindersinghbrar8804 2 года назад
Waghe guru ji
@tarsemsingh7292
@tarsemsingh7292 2 года назад
ਮੈਂ। ਗੀਤਕਾਰ ਤਰਸੇਮ ਸਿੰਘ।ਸੇਮਾ। ਬਹੁਤ ਵਧੀਆ ਸ਼ੌਂਕ ਭਵਨ।ਬਦ
@gurleenchahal4596
@gurleenchahal4596 2 года назад
Dr karmjit gill Mir heri satnam waheguru ji
@JaspalSingh-rf7sl
@JaspalSingh-rf7sl 2 года назад
Guru--Sahib--Ne--Raje--Maharaje--Pashu--Panshi--AZAD--Karwae-Ji
@raajkaur2488
@raajkaur2488 2 года назад
Very good 😊
@waqasvlog4756
@waqasvlog4756 2 года назад
very nice video great video look like video nice video wah ji wah video great video 👍🏻👍🏻👍🏻👌🏻👌🏻
@luckysidhu4760
@luckysidhu4760 2 года назад
WRONG INFORMATION NA FORWARD KAREA KARO OH BIRD KALA TITAR HUNDA AA NA KE WHITE BATERA BINA JANKERI GAP NA MEREA KARO GURU GHAR TOO PROGRAMME KARDE HO
@kalasidhu9342
@kalasidhu9342 2 года назад
Sde pind da Munda eh lande pind too
@satnamvirdi1968
@satnamvirdi1968 2 года назад
Dr satnam virdi nangal majjha
@jasvirkaurdhaliwal955
@jasvirkaurdhaliwal955 Год назад
ਸਭਸਹੀ ਪੂਰੀ ਜਜਾਣਕਾਰੀਮਿਲਗਈਹੈ
@RanjeetSingh-jk9ds
@RanjeetSingh-jk9ds 2 года назад
ਵੀਰ ਜੀ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ ਜੀ ਵੀਰ ਜੀ ਕੈਮਰੇ ਦੀ ਅੱਖ ਫਟਾ ਫਟ ਜਾਨਵਰ ਪੰਛੀ ਅਤੇ ਜ਼ੋ ਵੀ ਵੀਰ ਬੋਲਦਾ ਹੇਠਾਂ ਉਪਰ ਕਰਨੀ ਚਾਹੀਦੀ ਸੀ ਤਾਂ ਜ਼ੋ ਬਾਰੀਕੀ ਨਾਲ ਕੁਦਰਤ ਕਾਦਰ ਦੀ ਬਣਤਰ ਦੇਖ ਸਕਦੇ ਜਿਵੇਂ ਵਾਹਿਗੁਰੂ ਜੀ ਚੁਹੇ ਦਾ ਮੂੰਹ ਸਰੀਰ ਖ਼ਰਗੋਸ਼ ਤਲਾਬ ਸੂਰਜ ਦੀਆਂ ਦਿਖਾਉਣੀਆਂ ਸੀ।। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸੰਗਤ ਜੀ ਸੇਵਾਦਾਰ ਜੀ ਅਤੇ ਵੀਡੀਓ ਮੇਕਰ ਵੀਰਾਂ ਸਭਨਾਂ ਦੇ ਧੰਨਵਾਦੀ ਹਾਂ ਜੀ। ਸਤਿ ਸ੍ਰੀ ਆਕਾਲ ਜੀ ਵਾਹਿਗੁਰੂ।
@harbhajansingh5346
@harbhajansingh5346 2 года назад
ਇਹ ਬਾਬਾ ਜਿਹੜਾ ਪ੍ਰਮਾਤਮਾ ਦੇ ਜੀਵਾ ਨੂੰ ਗ੍ਰਿਫਤਾਰ ਗੁਲਾਮ ਬਣਾ ਕੇ ਰੱਖ ਰਿਹਾ ਗੁਰੂ ਗੋਬਿੰਦ ਸਿੰਘ ਨੇ ਅਜਾਦੀ ਲਈ ਆਪਣਾ ਪਰਿਵਾਰ ਵਾਰਤਾ ਇਹ ਫੇਰ ਗੁਲਾਮ ਬਣਾ ਰਹੇ ਜੀਵਾਂਨੂੰ
@AllRang
@AllRang 2 года назад
ਬਾਈ ਜਨੇਰ ਵਾਲਿਆਂ ਤੇਰੀ ਇਸ ਵੀਡੀਓ ਤੇ ਸਭ ਤੋਂ ਜਿਆਦਾ ਵਿਊ ਆਏ ਨੇ ਬਾਬਾ ਜੀ ਦੀ ਕਿਰਪਾ ਨਾਲ ਦਾਸ ਚੁੱਘੇ ਤੋਂ ਹਾਂ, ਮੇਰੇ ਚੈਨਲ ਤੇ ਵੀ ਗੇੜਾ ਮਾਰਨਾ
@rashpalsingh192
@rashpalsingh192 2 года назад
Very very nice and
@AvtarSingh-us4yi
@AvtarSingh-us4yi 2 года назад
It isvery good gob and knowledgeable vedeio.
@gurdarshansidhu170
@gurdarshansidhu170 2 года назад
ਬਹੁਤ ਹੀ ਵਧੀਆ ਲੱਗਿਆ ਭਾਈ ਸਾਹਿਬ ਜੀ ਦੇ ਜਾਨਵਰਾਂ ਵੇਖ ਕੇ
@mangatram8627
@mangatram8627 2 года назад
बहुत सुन्दर पक्षी
@malwatigers6273
@malwatigers6273 2 года назад
Thanks alot
@ajmersingh8066
@ajmersingh8066 2 года назад
ਸਾਨੂ ਇਹਨਾਂ ਗੱਲਾਂ ਵਿਚ ਉਲਝਾਇਆ ਜਾ ਰਿਹਾ
@Harman-m5m
@Harman-m5m 2 года назад
Na olajh
@emaansinghmaan79
@emaansinghmaan79 2 года назад
Very very good
@gurwinderkaur7106
@gurwinderkaur7106 2 года назад
ਪੰਛੀਆਂ ਨੂੰ ਕੈਦ ਕਿਉਂ ਕੀਤਾ ਹੋਇਆ
@Harman-m5m
@Harman-m5m 2 года назад
Es jga te as k dekho jini ehna noo babh dait dende tuhadi souch ton bahr a ha ji
@gurwinderkaur7106
@gurwinderkaur7106 2 года назад
@@Harman-m5m kaid tan kaid hundi ha pinjra Bhave Sone da kyu na hove Kudrat ne uhna nu udan layi khamb dite ne
@ajmersingh8066
@ajmersingh8066 2 года назад
ਪੜਾਈ ਤਾਂ ਕੋਈ ਨੀ ਕਰਨ ਦਿੰਦੇ
@mohindersingh7838
@mohindersingh7838 2 года назад
Bahot wadhia Vichaar han khalsa ji....M.S.H.kong...God bless all of you....
@GurnamSingh-wk5fe
@GurnamSingh-wk5fe Год назад
Bahut badhiya lagha hai ji
@dhillonparamjit8490
@dhillonparamjit8490 2 года назад
Wah wah ji
@karansethi8411
@karansethi8411 Год назад
Hiran haiga ethe
@gaganpurba01
@gaganpurba01 2 года назад
Waheguru ji
@shindasingh9386
@shindasingh9386 2 года назад
V. Weldon so nice. Dekh ke man khus ho gaya. Najara ah gaya 👌❤ dekh ke my dear 💕👍❤.
@devendersingh4953
@devendersingh4953 2 года назад
Wahegur 🌹 🙏 Wahegur 🌹🙏Wahegur 🌹 🙏Wahegur🙏🌹 Wahegur 🌹 🙏 Wahegur 🌹🙏
@SarbjeetKaur-rw3pm
@SarbjeetKaur-rw3pm 2 года назад
Very nice
@sunnyfilms1990
@sunnyfilms1990 2 года назад
ਬਹੁਤ ਵਧੀਆ ਜੀ
@jaswinderdhaliwal5441
@jaswinderdhaliwal5441 2 года назад
Wahaguru ji wahaguru wahaguru ji
@gurnamsingh3111
@gurnamsingh3111 2 года назад
ਵਾਹਿਗੁਰੂ ਵਾਹਿਗੁਰੂ
@rajachhina4506
@rajachhina4506 2 года назад
Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji Waheguru ji
@GurdeepSingh-le3mx
@GurdeepSingh-le3mx 2 года назад
Waheguru ji
@HappySingh-vd6ur
@HappySingh-vd6ur 2 года назад
Waheguru ji
@gurnoorsinghwaheguruji6716
@gurnoorsinghwaheguruji6716 2 года назад
Waheguru ji
@kakabrar4612
@kakabrar4612 2 года назад
Waheguru ji
@kamleshrani2310
@kamleshrani2310 2 года назад
Satnam shree waheguru ji waheguru ji waheguru ji waheguru ji waheguru ji ❤️🙏🏻❤️🙏🏻❤️🙏🏻❤️🙏🏻❤️🙏🏻
@malhiveer3700
@malhiveer3700 2 года назад
waheguru ji🙏💗
@SurjeetSingh-wo2gz
@SurjeetSingh-wo2gz 2 года назад
Waheguru ji
@Indian_hungry1209
@Indian_hungry1209 2 года назад
Murgi farm aa
@harbanskaur8146
@harbanskaur8146 2 года назад
ਵਾਹਿਗੁਰੂ ਸਰਬਤ ਦਾ ਭੱਲਾ ਕਰਨਾ ਜੀ
@malwatigers6273
@malwatigers6273 2 года назад
thanks alot please help for GAIN
@DevKumar-me2zy
@DevKumar-me2zy 2 года назад
In the room is on
@RavindarSing-ng6sj
@RavindarSing-ng6sj Год назад
Waheguru ji
@parveensingla745
@parveensingla745 2 года назад
Ku8 look
@jagsirsingh2826
@jagsirsingh2826 2 года назад
ਵਾਹਿਗੁਰੂ ਵਾਹਿਗੁਰੂ ਜੀ
@yaadjaria5916
@yaadjaria5916 2 года назад
ਕੈਮਰਾ ਮੈਨ ਵਧੀਆ ਰੱਖ ਬਾਈ ਜੇ ਚੈਨਲ ਚਲਾਉਣਾ ਹੈ
@honeyvahniwal4608
@honeyvahniwal4608 2 года назад
Ginipeg 2 month bad sunde a
@satwantsingh3606
@satwantsingh3606 2 года назад
ਧੰਨ ਧੰਨ ਬਾਬਾ ਪਾਲਾ ਸਿੰਘ ਜੀ 🙏🙏
@gurpreetsinghpreet6598
@gurpreetsinghpreet6598 2 года назад
ਬਹੁਤ ਵਧੀਆ ਲੱਗਾ ਜੀ ਧੰਨਵਾਦ
@JasvinderSingh-ux3iu
@JasvinderSingh-ux3iu 2 года назад
Waheguru ji 🙏Waheguru ji
@GurpalSingh-pj5br
@GurpalSingh-pj5br 2 года назад
ਧੰਨ ਧੰਨ ਬਾਬਾ ਪਾਲਾिਸੰਘ ਜੀ ਕि ੜਅਾਲ ਵਾਲੇ
@rajvirsinghsingh6848
@rajvirsinghsingh6848 2 года назад
Waheguru jl Waheguru jl
@dhillonparamjit8490
@dhillonparamjit8490 2 года назад
Very good Jankari Baba ji
@sukhbirsukhbir3750
@sukhbirsukhbir3750 2 года назад
Nice
@mandeepkaurdhillon8674
@mandeepkaurdhillon8674 2 года назад
Sikh ithaas nal related murtia v bnya hoya aa oh v dikh denia c,
@malwatigers6273
@malwatigers6273 2 года назад
Please check 2nd video already publish
@balwinderkaur1798
@balwinderkaur1798 2 года назад
So sweet y ji wahguruji
@JaspalSingh-rf7sl
@JaspalSingh-rf7sl 2 года назад
Panshi--Pinzre--Vich--Rakhna--MAHA-PAP---he--Ji
@gurjinderjassal9781
@gurjinderjassal9781 2 года назад
Verry nice👍
Далее