Тёмный

ਸੰਤ ਭਿੰਡਰਾਂਵਾਲਿਆਂ ਦੀ ਗੱਲ ਹੋਈ ਸੱਚ ਸਾਬਤ ! ਆਹ ਗ਼ਲਤੀਆਂ ਨੇ ਮਾਂਜਿਆ ਅਕਾਲੀ ਦਲ | Puadh TV Punjab 

Puadh TV Punjab
Подписаться 26 тыс.
Просмотров 5 тыс.
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@kalasidhu-wo3pv
@kalasidhu-wo3pv 3 месяца назад
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
@gagankaur4209
@gagankaur4209 3 месяца назад
ਪਕਾਸ਼ ਦੇ ਬੀਜੇ ਬੀਜ ਫਲ ਤਾ ਦੇਣ ਗਏ ਹੀ ਲੰਮਾ ਸਮਾਂ ਫਲ ਮਿਲੁ ਬੇੜਾ ਹੋਰ ਗਰਕਣਾ ਝੂਠ ਗੁਰੂ ਦੀ ਹਾਜ਼ਰੀ ਚ ਬੋਲਣ ਵਾਲਿਆਂ ਦਾ
@wahegurujiwaheguruji4306
@wahegurujiwaheguruji4306 3 месяца назад
ਉਹ ਦੁਸ਼ਟੋ ਕਾਲੀਓ ਤੁਸੀਂ ਗ਼ਲਤੀਆਂ ਨਹੀਂ ਗੁਨਾਹ ਕੀਤੇ ਹਨ! ਮਾਫੀ ਗ਼ਲਤੀਆਂ ਦੀ ਹੁੰਦੀ ਆ ਗੁਨਾਹਾਂ ਦੀ ਨਹੀਂ! ਸੁੱਖੇ ਅਮਲੀ ਤੇ ਓਹਦੇ ਪਿਓ ਸਮਾਨ ਭਾਪਾ ਜੀ ਗਦਾਰ ਏ ਕੌਮ ਤੇ ਓਹਦੇ ਝੋਲੀਚੁਕ ਲਾਣੇ ਨੇ 100 ਸਾਲ ਪੁਰਾਣੀ ਸਿੱਖਾਂ ਦੀ ਪਾਰਟੀ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤਾਂ ਲਈ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ! ਪੰਜਾਬ ਤੇ ਪੰਥ ਨੂੰ ਏਨਾ ਕੁ ਲੁੱਟਿਆ, ਕੁੱਟਿਆ ਤੇ ਉਜਾੜਿਆ ਕਿ ਪੰਜਾਬ ਤੇ ਪੰਥ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਕਦੇ ਵੀ ਮਾਫ ਨਹੀਂ ਕਰੇਗਾ! ਉਹ ਕਾਲੀਓ ਤੁਹਾਡੇ ਪਾਪਾਂ ਦਾ ਘੜਾ ਏਨਾ ਕੁ ਭਰ ਚੁੱਕਾ ਸੀ ਕਿ ਗੁਰੂ ਸਾਹਿਬ ਜੀ ਨੂੰ ਗਲੀਆਂ ਨਾਲੀਆਂ ਰੂੜੀਆਂ ਤੇ ਰੋਲਣ ਵਾਲੇ ਨੂੰ ਸਰਸੇ ਵਾਲੇ ਦੋਸ਼ੀਆਂ ਨੂੰ ਬਚਾਇਆ ਜਿਸ ਕਰਕੇ ਤੁਹਾਡੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਉਹ ਕਾਲੀਓ ਇਹ ਨਾਂ ਕਹੋ ਕਿ ਸਰਕਾਰਾਂ ਵਿੱਚ ਗੋਲੀ ਚੱਲ ਜਾਂਦੀ ਆ 2007 ਤੋਂ 2017 ਤੱਕ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਇੱਕ ਬਾਬੇ ਦੇ ਅਸਟਰੀਆ ਮਰਨ ਸਮੇਂ ਤਾਂ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਕਿਉਂ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਦੇ ਸਵਾਂਗ ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜਆਣੇ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦੇ ਇਨਸਾਫ਼ ਮੰਗਣ ਲਈ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਨਪਛਾਤੀ ਬਣਾ ਦਿੱਤੀ ਗਈ! ਕਰਤੂਤਾਂ ਤਾਂ ਹੋਰ ਵੀ ਬਹੁਤ ਹਨ, ਕੀ ਕੀ ਲਿਖਾ ਖੂਨ ਖੌਲਣ ਲੱਗ ਪੈਂਦਾ!
@virsasingh6859
@virsasingh6859 3 месяца назад
ਇਹ ਵੀਰ ਬਿਲਕੁਲ ਠੀਕ ਬੋਲ ਰਿਹਾ ਹੈ
@gurmeetkaurkaile6502
@gurmeetkaurkaile6502 3 месяца назад
ਲੀਡਰਸ਼ਿਪ ਨੈ ਬੈੜਾਗਰਕ ਕੀਤਾ ਦੋਸ਼ ਕਿਸੋਦਾ ਨਹੀ
@jagirsandhu6356
@jagirsandhu6356 3 месяца назад
ਇੳ ਜਹੇ ਕਾਲੀਆਂ ਮੁੱਹ ਨਾ ਲਾਸ਼ ਬਾਦਲਾ ਨੋ ਖਤਮ ਕਰੋ
@kanwaljeetsingh5193
@kanwaljeetsingh5193 3 месяца назад
Te dhami te Jathedar ji kiu chupp ne ??
@HarpalSingh-hk6ti
@HarpalSingh-hk6ti 3 месяца назад
ਬਾਦਲ ਪਰਿਵਾਰ ਨੂੰ ਜਿਉਂਦਾ ਸਾੜ ਦੇਣਾ ਚਾਹੀਦਾ ਜਿਸ ਤਰ੍ਹਾਂ ਮਸੰਦਾਂ ਨੂੰ ਸਾੜਿਆ ਇਹ ਟੱਬਰ ਮਾਫੀ ਦੇ ਲਾਇਕ ਨਹੀਂ
@gurnaibsingh1021
@gurnaibsingh1021 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਵਾਹਿਗੁਰੂ ਸਮੱਤ ਬਖਸ਼ੇ ਅਕਾਲੀ ਦਲ ਦੇ ਲੀਡਰਾਂ ਨੂੰ
@GurnamsinghSandhrah
@GurnamsinghSandhrah 3 месяца назад
Sukhbir.badhal.hankari.leader.hai
@Harman_neelon
@Harman_neelon 3 месяца назад
ਸਾਡੇ ਪਿੰਡ ਵਿਚੋਂ 55 ਵੋਟਾਂ ਪੈ ਚੁੱਕੀਆਂ ਬਹੁਤ ਮਾੜੀ ਗਲ ਹੈ ਹੁਣ ਨਹੀਂ ਗਲ ਬਣਨੀ ਚੁਪ ਕਰਕੇ ਘਰ ਬੈਠ ਜਾਵੋ = ਪ੍ਰੇਮ ਸਿੰਘ ਨੀਲੋਂ
@gagankaur4209
@gagankaur4209 3 месяца назад
ਇਨ੍ਹਾਂ ਦੇ ਮਨਾ ਚ ਪਾਪ ਆ ਜਿਨ੍ਹਾਂ ਅੰਤਰ ਕਪਟ ਵੇਕਾਰ ਹੈ ਤੇਨਾ ਰੋਏ ਕਿਆ ਕੀਜੈ
@GolMal-v3w
@GolMal-v3w 3 месяца назад
Bilkul. Thik. Furma. Rahe. Singh. Ji. Galtian. Bhut. Hoia n. Akali. Dal. Walo. Guru. Dar. Te. Galat. Lokan. Da. Kabja. Hajara. Ekar. Jamin. Golak. Hajam. Kari. Ja. Rahe. Rangrate. Ignore. Karte
@BaljitKaur-sk8ue
@BaljitKaur-sk8ue 3 месяца назад
amitpal di help karo
@gurusingh613
@gurusingh613 3 месяца назад
J App ji nu ena darad c ta udo resign Kar dende membership to
@gurusingh613
@gurusingh613 3 месяца назад
Jado pardhan ne App ji di sarvjet Wale masle ch gal nhai mani a ta hun di taji gal Hai tuce resing Kar k faridkot challe jande nale fand v de k aana c gurusahib ji he elaj karoga saiyasi loga da
@ginasidhu
@ginasidhu 3 месяца назад
Ok
@gurusingh613
@gurusingh613 3 месяца назад
Wa bai kya bata gurusahib ji da ta dar he ne ena sayasi loga nu hun galti ya aur santa di gala yad aa gyeya shaheed to daro
Далее
КОТЯТА В ОПАСНОСТИ?#cat
00:36
Просмотров 1,1 млн
CORTE DE CABELO RADICAL
00:59
Просмотров 2,3 млн
Inside Out 2: BABY JOY VS SHIN SONIC 4
00:16
Просмотров 4,2 млн
КОТЯТА В ОПАСНОСТИ?#cat
00:36
Просмотров 1,1 млн