Тёмный

ਸੰਸਦ ਚ ਸਿੱਖਾਂ ਲਈ ਅੜ ਗਈ ਛੱਤੀਸਗੜ੍ਹ ਦੀ ਮਹਿਲਾ MP, ਰੱਖੀ ਐਸੀ ਮੰਗ, ਦੇਖਦੇ ਰਹਿਗੇ ਸਾਰੇ | Ranjeet Ranjan Speech 

Punjabi Ekta
Подписаться 485 тыс.
Просмотров 256 тыс.
50% 1

#PunjabiEkta #PunjabNews #RanjeetRanjan
ਸੰਸਦ ਚ ਸਿੱਖਾਂ ਲਈ ਅੜ ਗਈ ਛੱਤੀਸਗੜ੍ਹ ਦੀ ਮਹਿਲਾ MP, ਰੱਖੀ ਐਸੀ ਮੰਗ, ਦੇਖਦੇ ਰਹਿਗੇ ਸਾਰੇ | Ranjeet Ranjan Speech
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@tejasingh3597
@tejasingh3597 Месяц назад
ਅਜਿਹੇ ਸੱਚੇ ਸੁੱਚੇ ਮੈਂਬਰ ਪਾਰਲੀਮੈਂਟ ਦੀ ਅਤਿਅੰਤ ਜਰੂਰਤ ਹੈ, ਦੇਸ ਦੇ ਚੰਗੇ ਭਵਿੱਖ ਲਈ 👍
@parvindersingh-508
@parvindersingh-508 Месяц назад
🙏🏻🙏🏻🙏🏻🙏🏻🙏🏻
@kirpalsingh4932
@kirpalsingh4932 Месяц назад
ਧੰਨਵਾਦ ਬੀਬੀ ਜੀ ਜਿੰਨਾ ਨੇ ਸੀ੍ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਾਰੇ ਵਿਁਚ ਲੋਕ ਸਭਾ ਵਿਁਚ ਬੋਲੇ ਸੁਕਰਿਆ
@parwinder612
@parwinder612 Месяц назад
ਵਾਹ ਮੇਰੀਏ ਭੈਣੇ ਤੈਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਜੀ
@faridkotPb.1356
@faridkotPb.1356 Месяц назад
98% ਲੋਕ ਇਹ ਨਹੀਂ ਜਾਣਦੇ ।। ਇਹ ਸਾਂਸਦ ਰਣਜੀਤ ਰੰਜਨ ,, ਰਿਪੁਦਮਨ ਸਿੰਘ ਰੈਨਾ , ਤੇ ਨਰਿੰਦਰਜੀਤ ਕੌਰ ਰੈਨਾ ਦੀ ਬੇਟੀ ਹੈ।। ਚੰਡੀਗੜ੍ਹ ਪੜ੍ਹੀ ਹੈ। ਪੰਜਾਬੀ ਚੰਗੀ ਬੋਲਦੀ ਹੈ।। ਬਿਹਾਰ ਦੇ ਸਾਂਸਦ ਪੱਪੂ ਯਾਦਵ ਦੀ ਪਤਨੀ ਹੈ।।
@kashmirsinghbathbath4362
@kashmirsinghbathbath4362 Месяц назад
ਪਿਛਲੀ ਵਾਰ ਲੋਕ ਸਭਾ ਸਾੰਸਦ ਸਨ ।ਸਤਿਕਾਰਯੋਗ ਸਾੰਸਦ ਰੰਜੀਤ ਰੰਜਨ ਜੀ ਅਤੇ ਨਵਨੀਤ ਕੌਰ ਜੀ ਅਬਲ ਦਰਜੇ ਦੀਆਂ ਨਿਡਰ ਬੁਲਾਰੇ ਹਨ ।
@girlsguidetosurvival
@girlsguidetosurvival 29 дней назад
​@@kashmirsinghbathbath4362 Navneet Rana ne ki wadhiya kamm kita hai. Hindu musalmaan kardi rahandi si, majhabi gand paya hoyaa si us ne.
@krishanmohan2385
@krishanmohan2385 19 дней назад
Fer vi vi hai tan bahmani
@user-pn4no4yz1z
@user-pn4no4yz1z 18 дней назад
Thanks very very very much Betts ji so nice of u Guruji ji kurbani world s human right Guru reg bahadur ji be shura Kia Charnwood me parinam bettA ranjan ji God bless u joined raho
@user-fu6xn3cr6j
@user-fu6xn3cr6j 16 дней назад
​​@@krishanmohan2385 ਉਹ ਵੀਰੇ ਚਾਹੇ ਉਹ ਬਾਮਣੀ ਹੀ ਹੈ ਪਰ ਉਸਨੇ ਆਪਣੇ ਹੱਕ ਦੀ ਗੱਲ ਤਾਂ ਕੀਤੀ ਹੀ ਹੈ ਕੋਈ ਆਪਣੀ ਜਾਂ ਆਪਣੇ ਗੁਰੂਆਂ ਦੀ ਬੁਰਾਈ ਤਾਂ ਨਹੀਂ ਕੀਤੀ ਵੀਰੇ ਕਿਸੇ ਨੂੰ ਬਾਮਣੀ ਬਾਗ ਵਗੈਰਾ ਕਹਿ ਕੇ ਨਹੀਂ ਬੁਲਾਉਣਾ ਚਾਹੀਦਾ ਖਾਸ ਕਰਕੇ ਔਰਤ ਨੂੰ ਕਿਉਂਕਿ ਸਾਡੇ ਗੁਰੂ ਪਿਤਾਵਾਂ ਨੇ ਸਾਨੂੰ ਔਰਤ ਦੀ ਇੱਜਤ ਕਰਨੀ ਸਿਖਾਇਆ ਹੈ ਤੇ ਦੂਸਰੀ ਧਰਮ ਦਾ ਆਦਰ ਕਰਨਾ ਸਿਖਾਇਆ ਹੈ ,
@hakamjawanda9357
@hakamjawanda9357 Месяц назад
ਜਿਉਂਦੀ ਵੱਸਦੀ ਰਹਿ ਧੀਏ❤ਤੇਰੇ ਜਿੰਨੀ ਹਿੰਮਤ ਤਾਂ ਸਾਡੇ ਪੰਜਾਬ ਵਾਲੇ ਵੀ ਨਹੀਂ ਦਿਖਾ ਸਕੇ। ਆਹ ਸਾਡੇ ਵਾਲੇ ਤਾਂ ਬੱਸ ਆਪ ਵਿੱਚ ਲੜ ਹੀ ਸਕਦੇ ਨੇ ਪ੍ਰੰਤੂ ਸਿੱਖ ਕੌਮ ਦੇ ਮਸਲੇ ਨਹੀਂ ਉਠਾ ਸਕਦੇ।
@SukhdevSingh-db5sz
@SukhdevSingh-db5sz Месяц назад
ਵਾਹਿਗੁਰੂ ਜੀ ਸਲੁਟ ਮੇਰੀ ਭੈਣ ਨੂੰ ਜਿਸ ਨੇਂ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ ਬਲੀਦਾਨ ਦੀ ਸ਼ਹਾਦਤ ਦਾ ਇਕ ਇਕ ਜ਼ਿਕਰ ਕੀਤਾ
@rajwinder1968
@rajwinder1968 Месяц назад
ਸਾਡੇ ਆਲਿਆਂ ਨੇ ਤੇ ਜ਼ਮੀਰ ਵੇਚ ਦਿੱਤੀ ਇੱਕ ਚੋਧਰ ਦੀ ਖਾਤਰ ਪਰ ਇਸ ਬੱਚੀ ਅੱਗੇ ਸਿਰ ਝੁੱਕਦਾ
@gurmeetsinghgrewal7825
@gurmeetsinghgrewal7825 Месяц назад
ਮੂਰਖ ਬਣਾਉਦੀ ਹੈ
@ParamjitSingh-xs5kc
@ParamjitSingh-xs5kc Месяц назад
Kive ji​@@gurmeetsinghgrewal7825
@girlsguidetosurvival
@girlsguidetosurvival 29 дней назад
​@@gurmeetsinghgrewal7825 thoda taan sharam te hath maar laws, Sikh pariwar did bibi hai.
@sukhjivansandhu4599
@sukhjivansandhu4599 29 дней назад
​@@gurmeetsinghgrewal7825ਕੀ ਮੂਰਖ ਬਣਾਇਆ ਬਾਈ ਜੀ
@manrajsingh5535
@manrajsingh5535 28 дней назад
ਇਹ ਆਪਣੀ ਪੰਜਾਬਣ ਹੈ ਤੇ ਬਿਹਾਰ ਦੇ ਪੱਪੂ ਯਾਦਵ ਨਾਲ ਵਿਆਹੀ ਹੋਈ ਹੈ । ਪੱਪੂ ਯਾਦਵ ਪੰਜਾਬ ਵਿਆਹਿਆ ਹੋਇਆ । ਇਹ MP ਬਹੁਤ ਦਮਦਾਰ ਹੈਗੀ ਤੇ ਭਾਰਤ ਦੇ 7,8 ਤੇਜ਼ਤਰਾਰ ਨੇਤਾ ਵਿਚ ਸ਼ਾਮਿਲ ਹੈ। ਰਣਜੀਤ ਰੰਜਨ ਨਾਂਮ ਹੈ ।
@harrysahotasahota6538
@harrysahotasahota6538 Месяц назад
ਜਿਸ ਤੋਂ ਸੇਵਾ ਲੈਣੀ ਹੋਵੇ ਮਹਾਰਾਜ ਆਪ ਹੀ ਲੈ ਲੈਂਦੇ ਨੇ
@laddimallhi-po2ws
@laddimallhi-po2ws Месяц назад
ਸਾਡੇ ਵਾਲ਼ੇ ਮਰਗੇ ਕੋਈ ਤਿਆਰ ਨਹੀ ਗੱਲ ਕਰਨ ਨੂੰ ਸਿੰਘ ਸ਼ਹੀਦਾ ਦੀ ਜੇ ਕੋਈ ਕਰਦਾ ਜੇਲ੍ਹਾਂ ਕਿਉਂ?
@user-harpreet1951
@user-harpreet1951 Месяц назад
Apne walea di kon sunda othe Eh apne Wale apni apni party de pakke nhi Ehna kaum de pakke kitho hona
@kashmirsinghbathbath4362
@kashmirsinghbathbath4362 Месяц назад
ਸਰਦਾਰ ਜੀ, ਇਹ ਵੀ ਤਾਂ ,ਤੁਹਾਡੇ ਹੀ ਸਿੱਖ ਪਰਿਵਾਰ ਦੀ ਕਸ਼ਮੀਰ ਦੀ ਸਿੱਖ ਬੇਟੀ ਹੈ ।
@user-harpreet1951
@user-harpreet1951 Месяц назад
@@kashmirsinghbathbath4362 ਕੌਣ ਹੈ ਕਸ਼ਮੀਰ ਦੀ ?
@BalwinderSinghSingh-pn3im
@BalwinderSinghSingh-pn3im Месяц назад
ਸਾਡੇ ਵਾਲੇ ਤਕਰੀਬ ਤਕਰੀਬ ਦੱਲਾਲ ਕੌਲੀ ਚੱਟ ਕੁਰਸੀ ਦੇ ਭੂੱਖੇਆ ਨੇ ਗੁਰੂ ਨੂੰ ਨੱਹੀ ਬੱਕਸੀਆ ਬੇਅੱਦਬੀ ਕੱਰਵਾ ਦਿਤੀ ਕੁਰਸੀ ਵੱਡੀ ਕੌਮ ਨੱਹੀ
@SukhaSingh-vt8oc
@SukhaSingh-vt8oc Месяц назад
​@@kashmirsinghbathbath4362 ਨਾਮ ਦੱਸੇਗਾ ਜਾਂ ਹਵਾ ਚ ਈ ਛੱਡੀ ਆਉਨਾ
@sukhramkaur4505
@sukhramkaur4505 Месяц назад
ਬਚੇ ਤੇਰੇ ਤੇ ਹਥ ਅਕਾਲ ਦਾ ਹੈ ਤਾ ਹੀ ਸਚ ਬੋਲਣ ਦੀ ਹਿੰਮਤ ਹੈ ਤੇਰੇ ਵਿਚ🙏❤️🙏
@jagseersinghwahsgurukjibra9890
@jagseersinghwahsgurukjibra9890 Месяц назад
🌹🌹ਧੰਨਵਾਦ ਬੇਟੀ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ🙏 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@Gurman307
@Gurman307 Месяц назад
ਨਾਂਮ ਹਿੰਦ ਦੀ ਚਾਦਰ ਨਹੀਂ ਸਿਰਫ ਧੰਨ ਗੁਰੂ ਤੇਗ ਬਹਾਦਰ ਜੀ ਹੀ ਹੋਣਾਂ ਚਾਹੀਦਾ ਹੈ 🙏
@krishanmohan2385
@krishanmohan2385 19 дней назад
Nahi pure hindostan di chadar ikla tuhadda guru nahi sahib sadda vi hai asi jo marji rakhiye
@mankiratsingh-mp1iq
@mankiratsingh-mp1iq Месяц назад
ਬੇਟਾ ਜੀ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ
@dalbirsinghsingh8144
@dalbirsinghsingh8144 Месяц назад
ਕੋਟਿ ਕੋਟ ਪ੍ਰਣਾਮ ਸ਼ਹੀਦਾ ਨੂੰ
@sukhpalsingh4723
@sukhpalsingh4723 Месяц назад
ਸ਼ਾਬਾਸ਼ ਬੇਟਾ,, ਵਾਹਿਗੁਰੂ ਤਰੱਕੀਆਂ ਬਖਸ਼ੇ
@gill3864
@gill3864 Месяц назад
❤great👍
@prempalsinghnagra1868
@prempalsinghnagra1868 Месяц назад
waheguru ji Dhan Dhan Guru Tag Bhadur Shaib ji
@user-xf5sc3zd4w
@user-xf5sc3zd4w 24 дня назад
बहनजी सरकार आपका सुझाव माने या न माने, पर पूरा सिख समाज आपके विचार को हृदय से नमन करता है, .महसूस कर्ता है, कि सिखों के बलिदान की सहृदय पैरवी करने वाले हैं जो संसद मे भी आवाज उठाते हैं धन्यवाद
@BaljeetSingh-gx4yv
@BaljeetSingh-gx4yv Месяц назад
ਵੈਰੀ ਗੁੱਡ ਬੇਟਾ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@InderjitSingh-oo8cd
@InderjitSingh-oo8cd Месяц назад
ਹਿੰਦ ਦੀ ਚਾਦਰ ਦਾਦੇ ਤੇਗ ਬਹਾਦਰ ਸਾਹਿਬ ਜੀ ਲੰਬੀਆਂ ਉਮਰਾਂ ਬਖਸ਼ਣ
@user-ei9vm6nu1w
@user-ei9vm6nu1w Месяц назад
ਇਸ ਭੈਣ ਨੂੰ ਸਲੂਟ ਐ ਸਾਡੇ ਪੰਜਾਬ ਦੇ ਅਕਾਲੀ ਤੇ ਕਾਂਗਰਸੀ ਲੋਕ ਸਭਾ ਵਿੱਚ ਟੇਬਲਾ ਤੇ ਸੌਂ ਕੇ ਆ ਜਾਂਦੇ ਨੇ ਇਹ ਭੈਣ ਤੰਦਰੁਸਤ ਰਹੇ ਇਸੇ ਤਰ੍ਹਾਂ ਪ੍ਰਮਾਤਮਾ ਇਸ ਨੂੰ ਬੋਲਨ ਦਾ ਮੋਕਾ ਦੇਵੇ Best Ok Sister ji Thank U
@RajwinderSinghSandhu-yb8vu
@RajwinderSinghSandhu-yb8vu Месяц назад
❤❤❤ ਸਾਬਾਸ ਸਪੁੱਤਰੀ ਧੀ ਮੇਰੀ ❤❤❤
@MohinderSingh-tl7to
@MohinderSingh-tl7to Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਕੀਤਾ ਬੇਟਾ ਜੀ ਸਿੱਖ ਧਰਮ ਦੇ ਬਾਰੇ ਬੋਲਕੇ ਧਨਵਾਦ ਬੇਟਾ ਜੀ
@AjitSingh-el4gf
@AjitSingh-el4gf Месяц назад
Salute to Chhattisgarh MP Punjab
@akhtiarsingh4554
@akhtiarsingh4554 Месяц назад
Bihar se punjaban.
@user-vv4xx2wk1x
@user-vv4xx2wk1x Месяц назад
ਖੁਸ਼ ਰਹੋ ਮੇਰੇ ਭੈਣ ਅਤੇ ਵੀਰੋ ਵਾਹਿਗੁਰੂ ਜੀ ਆਪ ਸਾਰੀਆਂ ਨੂੰ ਜੀ ਚੜ੍ਹਦੀ ਕਲਾ ਵਿਚ ਰਖੇ ਭੈਣ ਜੀ ਦਾ ਧੰਨਵਾਦ ਕੀਤਾ ਹੈ
@RajwinderSinghSandhu-yb8vu
@RajwinderSinghSandhu-yb8vu Месяц назад
ਤਹੇ ਦਿਲੋਂ ਧੰਨਵਾਦ ਮੇਰੀ ਧੀ ਸਪੁੱਤਰੀ
@harjinderjohal8404
@harjinderjohal8404 Месяц назад
ਧੰਨਵਾਦ ਭੈਣ ਜੀ ਸੱਚ ਬੋਲਣ ਲਈ ਵਾਹਿਗੁਰੂ ਜੀ ਚੜਦੀ ਵਿੱਚ ਰੱਖਣ ਜੀ
@jaggasingh9474
@jaggasingh9474 Месяц назад
ਸਹੀ ਕਿਹਾ ਜੀ
@wazirsingh3010
@wazirsingh3010 Месяц назад
ਸ਼ਾਬਾਸ਼ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
@rajwinder1968
@rajwinder1968 Месяц назад
ਜਿਊਂਦੀ ਰਹਿ ਧੀਏ ਰਾਣੀਣੇ ਸੱਚ ਕਹਿਣ ਲੲਈ🙏🙏🙏🙏🙏🙏
@SukhwinderSingh-wq5ip
@SukhwinderSingh-wq5ip Месяц назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@gulzarsinghsidhu353
@gulzarsinghsidhu353 Месяц назад
ਸਾਡੇ ਤਾ ਅਕਾਲੀ ਅਤੇ ਕਾਂਗਰਸੀਏ ਬੇੜਾ ਗਰਕ ਗਿਆ ਚੌਦਰ ਦੇ ਭੁਖੇ
@sukhwinderkhera9162
@sukhwinderkhera9162 Месяц назад
ਵਾਹ ਵਾਹ ਭੈਣੇ ! ਕਮਾਲ ਕਰਤੀ,ਸਾਡੇ ਖੋਤਿਆਂ ਨੂੰ ਸਿਵਾਏ ਹੇਰਾ ਫੇਰੀਆਂ ਤੋ ਕੁਝ ਨਹੀਂ ਪਤਾ।
@TripatKaur-qq2np
@TripatKaur-qq2np Месяц назад
Dhan dhan guru tegbhadur ji
@user-vv4xx2wk1x
@user-vv4xx2wk1x Месяц назад
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਨੂੰ ਖੁਸ਼ ਰਖੈ ਆਪ ਜੀ ਦੇ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰਖੇ ਭੈਣ ਜੀ ਵਾਹਿਗੁਰੂ ਆਪ ਜੀ ਨੂੰ ਮਾਣ ਸਨਮਾਨ ਬਖਸ਼ੇ ਆਪ ਜੀ ਹਮੇਸ਼ਾ ਖੁਸ਼ ਰਹੋ
@jarnailsidhu5045
@jarnailsidhu5045 Месяц назад
ਬਹੁਤ ਧੰਨਵਾਦ ਜੀ 🎉
@beantsingh4095
@beantsingh4095 17 часов назад
ਬਹੁਤ ਵਧੀਆ ਨਤੀਜੇ ਹੈ ਵਹਿਗੁਰੂ ਜਰੂਰ ਮਹਿਰ ਕਰੋਂ ਜੀ ਪੰਜਾਬ ਪੰਜਾਬੀਆਂ ਦੀ ਸ਼ਾਨ ਹੈ
@JaswinderSingh-lc4vv
@JaswinderSingh-lc4vv Месяц назад
ਬਹੁਤ ਵਧੀਆ 👌
@malkitsingh1604
@malkitsingh1604 Месяц назад
ਬਹੁਤ ਬਹੁਤ ਧੰਨਵਾਦ ਇਸ ਬੀਬੀ ਜੀ ਦਾ ਜਿਹਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਾਰਧਾਰਾ ਦਾ ਮਾਣ ਕੀਤਾ
@JaswantKahlon-bg6zd
@JaswantKahlon-bg6zd Месяц назад
Waheguru ji
@gurjeetsingh2072
@gurjeetsingh2072 10 дней назад
ਭੈਣ ਜੀ ਤੇਰੀ ਸੋਚ ਨੂੰ ਸਲਾਮ ਸਾਡੇ ਆਲ਼ਿਆਂ ਪੈਸੇ ਦੀ ਖ਼ਾਤਰ ਜ਼ਮੀਰ ਵੇਚਤੀ
@gcsharma310
@gcsharma310 Месяц назад
ਬਹੁਤ ਹੀ ਵਧੀਆ ਕਿਊਂ ਨਹੀਂ ਗੁਰੂ ਜੀ ਦੀ ਬਹੁਤ ਵੱਡੀ ਕੁਰਬਾਨੀ ਨੂੰ ਯਾਦ ਕਰਦਿਆਂ ਇਹ ਸ਼ਟੇਸ਼ਨ ਦਾ ਨਾਮ ਗੁਰੂ ਜੀ ਦੇ ਨਾਮ ਨਾਲ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੋਵੇਗਾ।
@Geetkarbinderdyalpura
@Geetkarbinderdyalpura Месяц назад
ਵਾਹ ਭੈਣ ਜੀ ਵਾਹ ਤਹਾਨੂੰ ਦਿਲੋਂ ਸਲੂਟ ਹੈਂ
@sadhusinghbhullar7339
@sadhusinghbhullar7339 Месяц назад
ਬਹੁੱਤ ਸੋਹਣੇ ਗਿਆਨ ਭਰਭੂਰ ਸ਼ਬਦ ਅਸਲ ਵਿੱਚ ਧਾਰਮਿਕ ਸ਼ਰਧਾ ਭਾਵਨਾ ਬੜਾ ਅਨੰਦ ਆਇਆ ਇਤਿਹਾਸ ਸੁਣਿਆ ਸਕੂਨ ਮਿਲਿਆ ਨੌਵੇ ਗੁਰੂ ਇੱਕਲੇ ਸਿੱਖਾ ਦੇ ਨਾਂ ਹੋਕੇ ਸਭਨਾ ਦੇ ਗੁਰੂ ਸਨ ਸੱਭਨਾ ਦੇ ਪਿਆਰੇ ਇਸ ਧੀ ਦਾ ਧੰਨਵਾਦ
@VishuvishuVishu
@VishuvishuVishu 26 дней назад
ਬਹੁਤ ਬਹੁਤ ਧੰਨਵਾਦ ਭੈਣ 🙏🙏🙏🙏ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ 🙏🙏
@karmjitSinghGrewal
@karmjitSinghGrewal Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jasmeetkaur9404
@jasmeetkaur9404 Месяц назад
ਸਾਡੇ ਗੁਰੂਆ ਨੇ ਕੁਰਬਾਨੀ ਦੀਤੀ ਹਿੰਦੂਆ ਲਈ ਸਿੱਖਾ ਨਾਲ ਧੱਕਾ ਕਿਉ ਹੋ ਰਿਹਾ ਆ ਫਿਰ 🙏🙏
@harbanslal2026
@harbanslal2026 Месяц назад
Very nice Waheguru ji🙏🙏
@user-kf4tr5nr1b
@user-kf4tr5nr1b 23 дня назад
ਧੀਏ ਪਰਮੇਸ਼ੁਰ ਤੁਹਾਨੂੰ ਤਰੱਕੀਆਂ ਬਖਸ਼ੇ
@narinder_singh_1965
@narinder_singh_1965 Месяц назад
हमारी पिआरी बैहन जी का बहुत धंनिवाद जिन्होंने गुरु तेग बहादुर की शहादत याद करते हूए उनके नाम पे नई दिली का नाम हिंद दी चादर रखने की मांग की रनजीत रंजन बैहन को सर झुकाके सैलूट
@MandeepKaur-ke4gr
@MandeepKaur-ke4gr Месяц назад
वेरी नाइस बहुत खुशी की बात है इस एमपी मैडम दे जो के लोकसभा में अपने पेश की मैडम का बहुत-बहुत थैंक यू धन्यवाद
@hardeepgrewal708
@hardeepgrewal708 Месяц назад
Good ji
@prabhjotkaur629
@prabhjotkaur629 Месяц назад
ਪਰਮਾਤਮਾ ਬੇਅੰਤ ਖੁਸੀਆਂ ਬਰਕਤਾਂ ਬਖਸ਼ਣ ਪਾਰਲੀਮੈਂਟ ਵਿੱਚ ਸਹੀ ਤੇ ਸੱਚ ਦਾ ਪੱਖ ਰੱਖਿਆਂ ❤❤🎉🎉👍👍🙏🙏ਗਰੂ ਸਹਿਬ ਨੂੰ ਮਾਣ ਸਤਿਕਾਰ ਲਈ ਆਵਾਜ ਬੁਲੰਦ ਕੀਤੀ ਧੰਨਵਾਦ ਜੀ ❤❤
@Jalidar7600
@Jalidar7600 Месяц назад
ਸਾਡੇ ਵਾਲੇ ਸਿੱਖ ਲੀਡਰਾ ਦੀਆ ਜਮੀਰਾ ਮਰੀਆ ਹੋਈਆ ਨੇ ਇਹ ਜਿਊਦੀਆ ਲਾਸਾ ਨੇ ਸਿਰਫ਼ ਕੁਰਸੀ ਦੀ ਭੁੱਖ਼ ਐ ਤਾ ਹੀ ਆਪਣੇ ਲੋਕਾ ਦੀ ਗੱਲ ਨਹੀ ਕਰਦੇ ਇਸ ਭੈਣ ਧੰਨਵਾਦ ਜਿਸਨੇ ਸਿੱਖ਼ ਦੀ ਗੱਲ਼ ਕੀਤੀ🎉🎉🎉
@alamsandhu5956
@alamsandhu5956 Месяц назад
ਭੈਣ ਜੀ ਤੁਸੀਂ ਬਹੁਤ ਹੀ ਸਤਿਕਾਰ ਯੋਗ ਹੋ ਤੁਹਾਡੀ ਕੀਤੀ ਇਹ ਮੰਗ ਬਹੁਤ ਹੀ ਜਰੂਰੀ ਹੈ ਵਾਹਿਗੁਰੂ ਤੁਹਾਡੇ ਬੱਚਿਆਂ ਨੂੰ ਸਦਾ ਹੀ ਚੜ੍ਹਦੀਕਲਾ ਵਿਚ ਰੱਖਣ
@bhupindersing6347
@bhupindersing6347 Месяц назад
Good suggestion, to remember sacrifice for humanity against injustice
@amitsinghamit1534
@amitsinghamit1534 Месяц назад
ਭੈਣੇ ਤੁਹਾਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਸਾਡੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਕਾਲੀ ਦਾਲ ਜਾਂ ਹੋਰ ਪਾਰਟੀ ਵਾਲਿਆਂ ਨੇ ਕਦੇ ਏਹੋ ਜਹੀ ਗੱਲ ਨਹੀਂ ਰੱਖੀ ਸੰਸਦ ਚ ਲੱਖ ਲਾਹਨਤ ਹੈ ਆਪਣੇ ਆਪ ਨੂੰ ਪੰਥਕ ਅਖਵਾਉਣ ਤੇ
@SurjitSingh-rd1ih
@SurjitSingh-rd1ih Месяц назад
ਸਿਖਾਂ ਵਾਸਤੇ ਜਾਗਦੀਆਂ ਜਮੀਰਾਂ ਵਾਲੇ ਹੈਗੇ ਨੇ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
@user-zk4wp7lq2i
@user-zk4wp7lq2i Месяц назад
ਜਿਉਂਦੀ ਰਹਿ ਧੀਏ ਬਾਂ ਕਮਾਲ ਗੱਲ ਕੀਤੀ
@user-hr2oo1uz7b
@user-hr2oo1uz7b Месяц назад
Dil jit leya bahna app ne
@sarajjaitu4900
@sarajjaitu4900 26 дней назад
ਬਹੁਤ ਬਹੁਤ ਖੁਸ਼ੀ ਹੋਈ ਦਿਲ ਗਦ ਗਦ ਹੋਗਿਆ ਭੈਣ ਜੀ ਨੇ ਜੋ ਮੰਗ ਰੱਖੀ ਸੈਂਟਰ ਸਰਕਾਰ ਅੱਗੇ ਤੇ ਸੈਂਟਰ ਸਰਕਾਰ ਨੇ ਵੀ ਪ੍ਰਵਾਨ ਕੀਤਾ ਸਾਰਿਆਂ ਦਾ ਧੰਨਵਾਦ ਭੈਣ ਨੂੰ ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ਣ ਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨਵਾਦ ਜੀ
@user-pm7wf5yh8g
@user-pm7wf5yh8g Месяц назад
ਇਸ ਤਰ੍ਹਾਂ ਦੇ ਸੰਸਦ ਮੈਂਬਰਾਂ ਦੀ ਸੰਸਦ ਵਿੱਚ ਬਹੁਤ ਲੋੜ ਹੈ ਜਿਨ੍ਹਾਂ ਨੂੰ ਦੂਸਰੇ ਧਰਮ ਬਾਰੇ ਵੀ ਗਿਆਨ ਹੋਣਾ ਚਾਹੀਦਾ ਹੈ। ਸਿੱਖਾਂ ਤੇ ਉਗਲਾਂ ਚੁੱਕਣ ਫਾਲਿਆਂ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਮੱਥੇ ਉੱਤੇ ਤਿਲਕ ਤੇ ਸਿਰ ਬੋਦੀ ਹੈ ਜੇਕਰ ਸਿੱਖ ਗੁਰੂਆਂ ਨੇ ਕੁਰਬਾਨੀ ਨਾ ਦਿੱਤੀ ਹੁੰਦੀ ਇਹ ਸਾਰੇ ਮੁਸਲਮਾਨ ਹੋਣਾ ਸੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ।
@satinderdeepsingh1291
@satinderdeepsingh1291 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਜੀ ਇਸ ਭੈਣ ਨੇ ਜਿੰਨੇ ਸਿੱਖ ਕੌਮ ਦੀ ਆਵਾਜ਼ ਨੂੰ ਬੁਲੰਦ ਕੀਤਾ ਚੜਦੀ ਕਲਾ ਰਵੇ ਭੈਣ ਤੇ ਲੰਬੀਆਂ ਉਮਰਾਂ ਹੋਣ ਮਾਂ ਨਾ ਭੈਣ ਤੇਰੇ ਅੱਗੇ ਸਿਰ ਝੁੱਕਦਾ ਸਤਿਕਾਰਯੋਗ ਮੈਨੂੰ ਕੋਈ ਮਤਲਬ ਨਹੀਂ ਕਿਸ ਧਰਮ ਦੀਆਂ ਕਿਸੇ ਧਰਮ ਦੀ ਤੇਰੇ ਘੜੀ ਸਿਰ ਝੁੱਕਦਾ ਮੇਰਾ❤🙏🙏💐
@gurcharnsingh3185
@gurcharnsingh3185 Месяц назад
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
@baldevsingh-yg3xc
@baldevsingh-yg3xc 18 дней назад
ਵਾਹ ਭੈਣੇ ਰੱਬ ਤੈਨੂੰ ਇਹਦਾ ਹੀ ਚੜ੍ਹਦੀ ਕਲਾ ਵਿਚ ਰੱਖੇ ਰੱਬ ਅੱਗੇ ਅਰਦਾਸ ਕਰਦੇ ਹਾਂ ਤੂੰ ਹਮੇਸ਼ਾ ਹੱਕ ਸੱਚ ਲਈ ਲੜਦੀ ਰਹੇ ਸਾਡੇ ਪੰਜਾਬ ਵਾਲੇ ਤਾਂ ਪੱਗਾਂ ਵਿੱਚ ਸਿਰ ਪਸਾਈ ਬੈਠੇ ਨੇ
@sikhpanth96
@sikhpanth96 Месяц назад
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ।।
@InderjitSingh-oo8cd
@InderjitSingh-oo8cd Месяц назад
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਹੋ
@GurmeetSingh-bn8kh
@GurmeetSingh-bn8kh 7 дней назад
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੰਮੀ ਰਈਏ ਘਰ ਨੋ ਨਿਧ ਆਵੈ ਧਾਇ ਸਭ ਥਾਂਈ ਹੋਇ ਸਹਾਇ ਜੀ ਵਾਹਿਗੁਰੂ ਜੀ ਇਸ ਭੈਣ ਜੀ ਤੇ ਹਮੇਸ਼ਾ ਅਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@LuckyChauhan-qx1rz
@LuckyChauhan-qx1rz 27 дней назад
ਮੈਂਡਮ ਜੀ ਥੋਡਾ ਬਹੁਤ ਬਹੁਤ ਧੰਨਵਾਦ ਜੀ ਸੈਲਿਊਟ ਐ ਥੋਨੂੰ ❤❤
@GurdeepSingh-cx6zl
@GurdeepSingh-cx6zl Месяц назад
❤रंजीत रजंन जी❤ भगवान आप को लम्बी आयु बखशे
@Baljitsingh-ud4xz
@Baljitsingh-ud4xz Месяц назад
Good 👍
@daljitlitt9625
@daljitlitt9625 3 дня назад
ਸ਼ਾਬਸ਼ ਧੀਏ ਰਾਣੀਏ ਜਿਉਦੀ ਰਹਿ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਬਖਸ਼ਣ
@JagroopSingh-wf3nw
@JagroopSingh-wf3nw Месяц назад
ਸਾਬਾਸ ਬੇਟੀ ਜਿਉਂਦੀ ਵਸਦੀ ਰਹਿ ❤❤❤❤❤
@tajbrother7184
@tajbrother7184 Месяц назад
Very good ji bhouit vadia
@BalbirSingh-co3zb
@BalbirSingh-co3zb Месяц назад
We salute to M P Ranjan Mam your 100% right WKWF 🌹🌹
@BaldevSingh-en4pz
@BaldevSingh-en4pz Месяц назад
Waheguru ji ka Khalsa waheguru ji ki Fateh
@hardeepsangrur2619
@hardeepsangrur2619 2 дня назад
ਸਹੀ ਕਿਆ ਆਪਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਿੰਘ ਜੀ ਜੇ ਨਾਮ ਤੇ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਹੋਣਾ ਚਾਹੀਦਾਨਾਮ ਹੋਵੇ
@dr.manjitsingh755
@dr.manjitsingh755 Месяц назад
ਨੀ ਧੀਏ ਤੂੰ ਯੁੱਗ ਯੁੱਗ ਜੀਏ ਤੇਰੇ ਨਾਲ ਜੀਏ ਪਰਿਵਾਰ ਵਸੇ ਸੰਸਾਰ ਸ਼ਾਨ ਨਾਲ ਤੂੰ ਜੱਗ ਤੇ ਜੀਏ ਕਦੀ ਤੂੰ ਦੁਖੀ ਨਾ ਥੀਵੇ
@babaart7844
@babaart7844 10 дней назад
ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਇਕੱਲੇ ਹਿੰਦ ਦੀ ਚਾਦਰ ਨਹੀਂ ਸਨ , ਸਮੁੱਚੀਆਂ ਕੌਮਾਂ ਦੇ ਰਖਵਾਲੇ ਸੀ,,, ਸਭ ਨੂੰ ਸਰਬ ਸਾਂਝੀਵਾਲਤਾ ਦਾ ਉਦੇਸ਼ ਦਿੰਦੇ ਸੀ,,
@baljindersingh2043
@baljindersingh2043 25 дней назад
ਵਾਹਿਗੁਰੂ ਤੁਹਾਨੂੰ ਲੱਮੀ ਉਮਰ ਦੇਵੇ
@jaspalsaini7923
@jaspalsaini7923 Месяц назад
Good
@user-bq4yk7cy5u
@user-bq4yk7cy5u 15 дней назад
Dhan Dhan Siri Guru Tegbuhadhar Sahib ji❤❤ Thanks bhen ji🙏🙏🙏🙏🙏
@user-lz3om4mi7i
@user-lz3om4mi7i Месяц назад
Very good
@dgpsingh6704
@dgpsingh6704 Месяц назад
ਨਿੱਕੀ ਭੈਣ ਧੰਨਵਾਦ ਸਿੱਖ ਕੌਮ ਲਈ ਅਵਾਜ਼ ਚੁੱਕਣ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਜੀ "ਹਿੰਦ ਦੀ ਚਾਦਰ" ਨਹੀਂ ਸਗੋਂ "ਸ੍ਰਿਸਟਿ ਦੀ ਚਾਦਰ" ਹਨ।
@santoshkaursantoshkaur5250
@santoshkaursantoshkaur5250 Месяц назад
ਬਹੁਤ ਬਹੁਤ ਸ਼ੁਕਰੀਆ ਜੀ
@harmandeepkaur6334
@harmandeepkaur6334 4 дня назад
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਮਹਾਰਾਜ ਜੀ ❤🙏🙏🙏🙏🙏🙏❤
@rasalsingh9678
@rasalsingh9678 Месяц назад
V good 🙏🙏🙏🙏🙏
@SukhAulakh-pk7cv
@SukhAulakh-pk7cv 15 дней назад
ਧੰਨਵਾਦ ਜੀ ਤੁਹਾਡਾ ਤੁਸੀ ਇਹ ਕੰਮ ਕੀਤਾ ਜੀ ਸਾਡੇ ਵਾਲੇ ਤਾ ਜ਼ਮੀਰ ਵੇਚ ਕ ਤੁਰੇ ਫਿਰਦੇ ਨੇ ਜੀ
@jaspalsingh9068
@jaspalsingh9068 Месяц назад
Mp nu mera sir ghuka ke naman
@nsingh137
@nsingh137 Месяц назад
Ranjeet Ranjan Waheguru bless you.
@jasvirkaur7981
@jasvirkaur7981 Месяц назад
ਇਹ ਮੈਡਮ ਜੀ ਬਿਲਕੁਲ ਸੱਚ ਬੋਲ ਰਹੇ ਹੈ
@user-wf8ck4fc2m
@user-wf8ck4fc2m 16 дней назад
🥀🪯🥀🪯🥀🪯🥀🪯🥀🪯🥀🪯🥀 ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਰਬਤ ਦਾ ਭਲਾ 🥀🪯🥀🪯🥀🪸🥀🪯🥀🪯🥀🪯🥀 🙏🙏🙏🙏🙏🙏🙏🙏🙏🙏🙏🙏🙏
@indarjitsingh5417
@indarjitsingh5417 Месяц назад
Good speech
@SukhBeer-hc8vf
@SukhBeer-hc8vf 26 дней назад
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ ❤❤
@user-vv4xx2wk1x
@user-vv4xx2wk1x Месяц назад
Sister God bless you God always protect you and your family 😊 ਭੈਣ ਜੀ ਰਾਜ਼ੀ ਰਹੋ🎉
@vickyHarraipur
@vickyHarraipur День назад
ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ ਭੈਣ ਨੂੰ ❤️🦅🙏✏️⚔️
@parmjeetbajwa4950
@parmjeetbajwa4950 Месяц назад
ਵਾਹਿਗੁਰੂ ਜੀ🙏
@tarsemsohi677
@tarsemsohi677 Месяц назад
ਸ਼ਾਬਾਸ਼, ਮੇਰੀ ਭੈਣ,,, ਅਕਾਲੀਆਂ,ਨੇ ਹੁਣ ਤੱਕ,,ਗੂੰ ਖਾਂਦਾ ਦਿੱਲੀ ਦਾ ,ਅੰਤ ਨੂੰ ਗੁਰੂ ਸਾਹਿਬ ਦੀ ਸਰਸੇ ਵਾਲੇ ਹੱਥੋਂ ਬੇਅਦਬੀ ਕਰਾ ਦਿੱਤੀ, ਬਠਿੰਡੇ ਵਾਲਿਓ ਸੁਧਾਰੋ ਅਪਣੇ ਆਪ ਨੂੰ। ਸਿਮਰੋਂ ਫਿਰ ਜਤਾ ਤੀ
@DrchamkaurSingh
@DrchamkaurSingh Месяц назад
ਬਹੁਤ ਵਧੀਆ
@satpalsinghgrewal7360
@satpalsinghgrewal7360 Месяц назад
Very nice ji. Very good ji
@BaljitSingh-wk9wl
@BaljitSingh-wk9wl 25 дней назад
ਜਿਊਂਦੇ ਵੱਸਦੇ ਰਹੋ ਬੀਬਾ ਤੁਸੀਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਵਧੀਆ ਢੰਗ ਨਾਲ ਅਵਾਜ਼ ਬੁਲੰਦ ਕੀਤੀ ਪੂਰੀ ਕੋਮ ਆਪ ਜੀ ਧੰਨਵਾਦ ਕਰਦੀ ਹੈ ਜੀ,
@user-pc6oj5wx5n
@user-pc6oj5wx5n Месяц назад
Gud job
@inderpalnirdosh4441
@inderpalnirdosh4441 Месяц назад
ਇਹ ਬੀਬੀ ਰਣਜੀਤ ਕੌਰ ਰੰਜਨ ਹੈ ਇਹ ਬਿਹਾਰ ਦੀ ਹੈ ਇਹ ਬੀਬੀ ਦੇ ਪਿਤਾ ਪਟਨਾ ਸਾਹਿਬ ਗ੍ਰੰਥੀ ਦੀ ਸੇਵਾ ਕਰਦੇ ਸੀ ਬੀਬੀ ਦਾ ਵਿਆਹ ਬਿਹਾਰ ਦੇ ਪੱਪੂ ਯਾਦਵ ਨਾਲ ਹੋਇਆ ਹੈ ਜੋ ਇਸ ਸਮੇਂ MP ਹੈ
Далее
Fake watermelon by Secret Vlog
00:16
Просмотров 9 млн