Тёмный

ਸੱਚ ਨੂੰ ਹਿਰਦੇ ਵਿੱਚ ਕਿਵੇਂ ਵਸਾਉਣਾ ਹੈ ? | ਚੰਦ ਸੂਰਜ ਨੂੰ ਸਮ ਕਰਨਾ | Bhai Simranjit Singh Ji Tohana | 

Sach Naad Official
Подписаться 95 тыс.
Просмотров 4,3 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 24   
@MandeepSINGH-op3ee
@MandeepSINGH-op3ee 18 дней назад
Waheguru Waheguru Waheguru ji
@ravindersinghsidhu5797
@ravindersinghsidhu5797 2 месяца назад
❤❤❤ਵਾਹਿਗੁਰੂ ਜੀ❤❤❤
@parvinderkaur-md2wr
@parvinderkaur-md2wr 2 месяца назад
Waheguru ji🙏
@humchakargobindkay5189
@humchakargobindkay5189 2 месяца назад
ਵਾਹਿਗੁਰੂ ਜੀ ਆਪਾਂ ਸਾਰੇ ਹਰਿ ਜੀ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ।ਪਰ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਕਿੰਨੀ ਕੁ ਪ੍ਰਭੂ ਜੀ ਸਾਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਹੈ,ਕਦੋਂ ਅਸੀਂ ਸਰੀਰ ਛੱਡ ਜਾਣਾ ਹੈ ਆਪਾਂ ਨੂੰ ਇਹ ਵੀ ਖਬਰ ਨਹੀਂ ਹੈ। ਆਪਾਂ ਸਰੀਰ ਨਹੀਂ ਹਾਂ ਆਪਾਂ ਮਨ ਹਾਂ ਜੋ ਕਿ ਇੱਕ ਜੋਤ ਹੈ ਜੋ ਮਾਲਕ ਨੇ ਸਰੀਰ ਚ ਨੇਤਰਾਂ ਚ ਟਿਕਾਈ ਹੈ। ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥ ਸੰਸਾਰ ਹੈ ਕਿ ਮਾਲਕ ਨੂੰ ਮਿਲਣਾ ਤਾਂ ਚਾਹੁੰਦਾ ਪਰ ਜਗ੍ਹਾ-ਜਗ੍ਹਾ ਭਟਕ ਰਿਹਾ ਹੈ।ਗੁਰਬਾਣੀ ਗੁਰੂ ਕਹਿ ਰਹੇ ਹਨ ਕਿ ਕਿੳੇੁ ਭਟਕ ਰਹੇ ਹੋ ਜਿਵੇਂ ਇਨਸਾਨ ਜੰਗਲ ਚ ਜਾ ਕੇ ਰਸਤਾ ਭਟਕ ਜਾਂਦਾ ਹੈ ਸੰਸਾਰ ਜੰਗਲ ਦੀ ਤਰਾਂ ਹੈ ਪਰ ਹਰਿ ਜੀ ਨਾਲ ਹੀ ਵਸਦਾ ਹੈ ਉਸਨੂੰ ਆਪਣੇ ਮਨ ਚੋਂ ਹੀ ਖੋਜ ਲਵੋ। ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ ਮਨ ਤਨ ਚ ਵਸਦਾ ਨੇਤਰਾਂ ਚ ਮਨ ਚ ਹੀ ਸੱਚ ਪਕਾਸ਼ ਰੂਪ ਵਸ ਰਿਹਾ ਹੈ,ਇਸ ਲਈ ਉਸ ਸੱਚੇ ਪੁਰਸ਼ ਦੀ ਸੰਗਤ ਕਰੋ ਜਿਸਦਾ ਮਨ(ਜੋਤ)ਸੱਚੇ ਮਾਲਕ ਚ ਰਚ-ਮਿਚ ਗਿਆ ਹੋਵੇ ਭਾਵ ਇੱਕ -ਮਿੱਕ ਹੋ ਗਏ ਹੋਣ। ਤਨ ਮਹਿ ਮਨੂਆ ਮਨ ਮਹਿ ਸਾਚਾ ॥ ਸੋ ਸਾਚਾ ਮਿਲਿ ਸਾਚੇ ਰਾਚਾ॥ ਅੱਗੇ ਸਾਡੇ ਸਰੀਰ ਨੇ ਨਹੀਂ ਜਾਣਾ ,ਇਸ ਲਈ ਗੁਰਮੁਖਾਂ ਦੀ ਸੰਗਤ ਕਰਕੇ ਆਪਣੀ ਜੋਤ ਨੂੰ ਜਾਣ ਲਓ ਭਾਵ ਆਪਣੇ ਪ੍ਰਕਾਸ਼ ਸਰੂਪ ਨੂੰ ਵੇਖੋ ਜਦੋਂ ਅਸੀਂ ਪ੍ਰਕਾਸ਼ ਸਰੂਪ ਨੂੰ ਦੇਖ ਲਿਆ ਤਾਂ ਸਾਡੇ ਮਨ ਨੇ ਮਾਲਕ ਦੇ ਘਰ ਪਰਵਾਨ ਹੋਣਾ ਹੈ। ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥ ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ ਅਕਲ ਕਲਾ ਭਰਪੂਰਿ ਸੂਤ੍ ਗਤਿ ਓਤਿ ਪੋਤਿ ਮਹਿ॥ ਜਗਮਗ ਜੋਤਿ ਸਰੂਪ ਜੋਤਿ ਮਿਲਿ ਜੋਤਿ ਜੋਤਿ ਮਹਿ॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥ ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥ ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥ ਮਨੁ ਮੰਦਰੁ ਤਨੁ ਸਾਜੀ ਬਾਰਿ ॥ ਇਸ ਹੀ ਮਧੇ ਬਸਤੁ ਅਪਾਰ ॥ ਸਮਝ ਲੇਹੁ ਸਭ ਜਨ ਮਨ ਮਾਹੀ ॥ ਡਿੰਭਨ ਮੈ ਪਰਮੇਸੁਰ ਨਾਹੀ ॥ ਬੇਦ ਕਤੇਬ ਬਿਖੈ ਹਰਿ ਨਾਹੀ ॥ ਜਾਨ ਲੇਹੁ ਹਰਿ ਜਨ ਮਨ ਮਾਹੀ ॥ ਜੇ ਸਉ ਵਰ੍ਹਿਆ ਜੀਵਣ ਖਾਣੁ ॥ ਖਸਮ ਪਛਾਣੈ ਸੋ ਦਿਨੁ ਪਰਵਾਣੁ ॥ 🌹🙏🏻
@SukhdevSingh-mj9vx
@SukhdevSingh-mj9vx 2 месяца назад
Waheguru Ji
@akwinderkaur8182
@akwinderkaur8182 2 месяца назад
ਵਾਹਿਗੁਰੂ ਵਾਹਿਗੁਰੂ ਜੀ
@maninderkaurhundal5692
@maninderkaurhundal5692 2 месяца назад
Waheguru ji ka khalsa waheguru ji ki Fateh 🙏🙏🙏🙏🙏
@kuldeepdhillon8196
@kuldeepdhillon8196 2 месяца назад
ਵਾਹਿਗੁਰੂ ਜੀ
@palsinghpal4878
@palsinghpal4878 2 месяца назад
🎉🎉🎉🎉🎉🎉
@Ak-jj5hw
@Ak-jj5hw 2 месяца назад
🙏🙏🙏🙏🙏
@georgegoyal432
@georgegoyal432 2 месяца назад
🌹🙏
@balwinderpadda3095
@balwinderpadda3095 2 месяца назад
Waheguru Waheguru Waheguru 🎉🎉🎉🎉🎉
@kamleshkaur6901
@kamleshkaur6901 2 месяца назад
ਉਸ ਪ੍ਰਮਾਤਮਾ ਦਾ ਦੇਣ ਅਸੀਂ ਦੇ ਨਹੀਂ ਸਕਦੇ। ਵਾਹਿਗੁਰੂ ਸਮਰੱਥ ਹੈ।
@Inner_life_is_real
@Inner_life_is_real 2 месяца назад
Jdo tak ashi haa ohdo tak parmatma nahi hunda ji 🌝
@alpnavohra9632
@alpnavohra9632 2 месяца назад
Veer ji jado dono ankha vich dhyan laake batna jad tak naad na sune ya parkash na dikhe ta tak maan vich simran kade rahna haa please jawab jarur dena
@wahegursabdabhalakare
@wahegursabdabhalakare 2 месяца назад
Paji Chand Suraj Kida Sam karne
@inderjeetsingh2954
@inderjeetsingh2954 2 месяца назад
Waheguru ji waheguru ji
@rajakamboj5042
@rajakamboj5042 2 месяца назад
Waheguru ji
@charanjeetkaur7010
@charanjeetkaur7010 2 месяца назад
ਵਹਿਗੁਰ੍ਹ 🙏🌹🙏
@avtarsandhu7754
@avtarsandhu7754 2 месяца назад
Waheguru ji. 🙏🙏🙏
@Micdrippie_OT7
@Micdrippie_OT7 2 месяца назад
Waheguru ji 😊
@SatnamWaheguru-1313-f4e
@SatnamWaheguru-1313-f4e 2 месяца назад
Waheguru g 🙏
@Gurmeetkaurarhi-jq2pm
@Gurmeetkaurarhi-jq2pm 2 месяца назад
Waheguru ji 🙏
@sandeepsinghsandhu4903
@sandeepsinghsandhu4903 2 месяца назад
Waheguru ji
Далее
ТЕСЛА КИБЕРТРАК x WYLSACOM / РАЗГОН
1:40:47