Тёмный

ਹਜ਼ੂਰ ਸਾਹਿਬ ਦੀ ਮਰਿਆਦਾ ਅਨੁਸਾਰ ਸਾਡਾ ਆਨੰਦ ਕਾਰਜ ਸੰਪੂਰਨ ਹੋਇਆ 

Hum Chakar Gobind Ke
Подписаться 65 тыс.
Просмотров 93 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@SandeepKaur-c6d
@SandeepKaur-c6d 12 дней назад
Waheguru ji waheguru ji waheguru ji waheguru ji waheguru ji
@MandeepSingh-c3m7x
@MandeepSingh-c3m7x Месяц назад
Waheguru ji ka khaalsa shri waheguru ji ki fateh ji khaalsa ji aap ji nu te aap ji de singhni ji gagan deep kour ji nu bahut bahut mubarakbad guru sahib ji aap ji bahut khushiya tarakiya te bal bakshan te tusi doni ik te ik giyara ban k apne pej hum chakkar gobind ji k nu din rat agge wadao te sangta nu eda hi guru ghara de darshan didaare krwaunds raho jad v Punjab to asi guru maharaj de darshan didaare karan aavage udo aap ji d v darshan hamesha d tara jrur karage te aap ji lai ardas benti joddri sahib shri guru ram das ji maharaj ji agge v karage ki maharaj aap ji de dova de nave jivan d yattra bahut sukhali banaun ji🌹🌹🙏🙏
@baanirandhawa6642
@baanirandhawa6642 4 месяца назад
ਲੱਖ ਲੱਖ ਵਧਾਈਆਂ ਜੀ
@manjitsoni9676
@manjitsoni9676 7 месяцев назад
ਬਹੁਤ ਬਹੁਤ ਵਧਾਈਆਂ ਭਾਈ ਸਾਹਿਬ ਜੀ ਅੰਮ੍ਰਿਤ ਵੇਲੇ ਗਾਗਰ ਸੇਵਾ ਦੇ ਦੌਰਾਨ ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿਤਰ ਅਸਥਾਨ ਸੱਚਖੰਡ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਵਾਉਣ ਆਲੀ ਸਮੂਹ ਸੰਗਤ ਵੱਲੋਂ ਭਾਈ ਸਾਹਿਬ ਮਨਵੀਰ ਸਿੰਘ ਜੀ ਆਪ ਜੀ ਨੂੰ ਆਪ ਦੇ ਸਾਰੇ ਪਰਿਵਾਰ ਨੂੰ ਅਤੇ ਭੈਣ ਗਗਨ ਦੀਪ ਕੌਰ ਜੀ ਨੂੰ ਅਤੇ ਓਹਨਾਂ ਦੇ ਸਾਰੇ ਪਰਿਵਾਰ ਨੂੰ ਸ਼ੁੱਭ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਦਾ ਆਪ ਜੀ ਦੇ ਅੰਗ ਸੰਗ ਸਹਾਈ ਹੋਣ ਅਤੇ ਆਪ ਜੀ ਤੋਂ ਸੇਵਾ ਲੈਦੇ ਰਹਿਣ ।🙏 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@preetsomal9483
@preetsomal9483 6 месяцев назад
I like the way he removes sehera and kalgi before going in Darbar sahib
@agamsandhu9999
@agamsandhu9999 2 месяца назад
Congratulations Bhai Sahib ji
@RamanpreetSingh-s8u
@RamanpreetSingh-s8u 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏 ਬਹੁਤ ਬਹੁਤ ਮੁਬਾਰਕਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@karanvirsingh4502
@karanvirsingh4502 7 месяцев назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@shahbajsingh7552
@shahbajsingh7552 7 месяцев назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਸਾਰੀਆਂ ਵਧਾਈਆਂ
@kuldeepsingh-yc7ls
@kuldeepsingh-yc7ls 7 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 😢ਜੀ 😢ਵਾਹਿਗੁਰੂ 😢😢😢। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ ਵਾਹਿਗੁਰੂ
@ChahalBoys99159
@ChahalBoys99159 2 месяца назад
Waheguru ji
@jagsirsingh5430
@jagsirsingh5430 7 месяцев назад
ਬਹੁਤ ਮੁਬਾਰਕਾਂ ਮਨਵੀਰ ਸਿੰਘ ਜੀ
@manbirsinghaulakh5514
@manbirsinghaulakh5514 7 месяцев назад
ਬਹੁਤ ਬਹੁਤ ਵਧਾਈ ਹੋਵੇ ਵੀਰ ਜੀ
@Daffodils476
@Daffodils476 7 месяцев назад
ਬਹੁਤ ਬਹੁਤ ਵਧਾਈਆਂ ਵੀਰਜੀ ਤੁਹਾਨੂੰ ਤੇ ਤੁਹਾਡੀ ਸਿੰਘਣੀ ਨੂੰ ।
@hlllllllllllSingh-dg4bo
@hlllllllllllSingh-dg4bo 5 месяцев назад
Badhai hove bhai saab ji
@navjyotsinghalaghtaashapla1817
@navjyotsinghalaghtaashapla1817 7 месяцев назад
ਬਹੁਤ ਬਹੁਤ ਵਧਾਈਆਂ ਵੀਰਜੀ
@amarjitkaur4963
@amarjitkaur4963 7 месяцев назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ🙏🌹🙏
@kulwindersingh-id6xj
@kulwindersingh-id6xj 7 месяцев назад
ਬਹੁਤ ਮੁਬਾਰਕਾਂ ਜੀ
@rajwindersingh1101
@rajwindersingh1101 7 месяцев назад
ਵਧਾਈਆ ਭਾਈ ਸਾਹਿਬ ਜੀ 🎉🎉🎉🎉🎉🎉
@sukhdevdev7738
@sukhdevdev7738 7 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@partapsingh849
@partapsingh849 6 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurshansingh7983
@gurshansingh7983 7 месяцев назад
ਬਹੁਤ ਬਹੁਤ ਵਧਾਈਆਂ ਖਾਲਸਾ ਜੀ 🙏🌹
@dilbagsingh912
@dilbagsingh912 7 месяцев назад
ਬਹੁਤ ਬਹੁਤ ਵਧਾਈਆਂ ਖਾਲਸਾ ਜੀ
@SarbjitKaur-bg3qs
@SarbjitKaur-bg3qs 7 месяцев назад
ਵਧਾਈਆਂ ਜੀ ਵਧਾਈਆਂ ਵੀਰ
@PoojakourLangri
@PoojakourLangri 6 месяцев назад
Guru maharaj agge koi kalgi nhi saja sagda 22 ne eh gl da bahkhubi dyan dita ❤❤❤🎉🎉
@singhbaljeetsingh
@singhbaljeetsingh 7 месяцев назад
ਬਹੁਤ ਬਹੁਤ ਬਾਧਾਈਆਂ ਜੀ
@Nakhro-ck7hq
@Nakhro-ck7hq 7 месяцев назад
Waheguru ji waheguru ji waheguru ji waheguru ji
@darshanakumari3949
@darshanakumari3949 7 месяцев назад
ਵਾਹਿਗੁਰੂ ਜੀ ਬੋਹਤ ਬੋਹਤ ਬਧਾਈ ਹੋਵੇ ਜੀ
@kedarnath7791
@kedarnath7791 7 месяцев назад
Lakh khusiya Patshahiya Je Satguru nadr/nazr kre ji WADHAEYAJI
@harbaxazzi4625
@harbaxazzi4625 7 месяцев назад
Betaji nu bahot bahot badhai ji waheguru ji hamesha krepa karn lambe umer bakshy waheguru ji 💐💐💐💐,♥️🙏🙏🙏
@Lehalgurbanichannel
@Lehalgurbanichannel 7 месяцев назад
Bahut bahut mubaraka hon mere veer nu parmatama lambhia umara de bakhsis Karan ji ❤❤❤❤❤❤❤🎉🎉🎉🎉
@HardeepSingh-vc7wx
@HardeepSingh-vc7wx 7 месяцев назад
ਮੁਬਾਰਕ ਭਾਈ ਸਾਹਿਬ ਜੀ
@BaljinderSingh-cq5lk
@BaljinderSingh-cq5lk 7 месяцев назад
🎉ਵਧਾਈਆ🎉ਬਾਬਾਜੀ,ਲੇਟ,ਸ਼ਾਦੀ ਹੋਈ,ਜਾ,ਦੁਸਰੀ ਹੈ,ਕਿਰਪਾ,ਦਸੋਜੀ🎉
@sarwansingh6636
@sarwansingh6636 7 месяцев назад
❤🎉 very very congratulations brother g Dhan dhan sari guru gobind singh ji apni karpa karo sab ji 🎉🎉🎉🎉🎉❤❤❤❤❤
@beantsing2374
@beantsing2374 6 месяцев назад
Waheguru ji ka khalsa Waheguru ji ki fateh
@ManjeetSingh-zi7wt
@ManjeetSingh-zi7wt 7 месяцев назад
ਵਾਹਿਗੁਰੂ ਜੀ ਬਹੁੱਤ ਬਹੁੱਤ ਮੁਬਾਰਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@gurvindersinghrandhawa4406
@gurvindersinghrandhawa4406 7 месяцев назад
Wahegurujichardekalakarnaji,veerji,Waheguruji,ka,khalsa,Waheguruji,ki,fateh,ji
@mejarsingh5119
@mejarsingh5119 7 месяцев назад
ਵਧਾਈਆਂ ਜੀ 🙏
@rajwindersinghrajwindersin8002
@rajwindersinghrajwindersin8002 7 месяцев назад
ਵਧਾਈਆਂ ਜੀ
@charanjitsingh2957
@charanjitsingh2957 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਬਹੁਤ ਮੁਬਾਰਕਾ ਭਾਈ ਮਨਵੀਰ ਸਿੰਘ ਜੀ
@bibaputtpreet1753
@bibaputtpreet1753 7 месяцев назад
ਸਤਿਨਾਮ ਸ੍ਰੀ ਵਾਹਿਗੁਰੂ ਜੀ 💐💐💐ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🌹🌹ਸਤਿਨਾਮ ਸ੍ਰੀ ਵਾਹਿਗੁਰੂ ਜੀ 🌸🌸🌸ਸਤਿਨਾਮ ਸ੍ਰੀ ਵਾਹਿਗੁਰੂ ਜੀ 🌷🌷🌷ਸਤਿਨਾਮ ਸ੍ਰੀ ਵਾਹਿਗੁਰੂ ਜੀ 🌺🌺🌺ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏
@sarwansingh6636
@sarwansingh6636 7 месяцев назад
Very very nice capl g god bless you das pb 7 hs punjab bala saini g 🎉🎉🎉🎉🎉❤❤❤❤❤
@ManpreetMandian
@ManpreetMandian 7 месяцев назад
Baba ji tuhana mubarka😊 waheguru ji tohanu khush rkhn
@sukhdevdev7738
@sukhdevdev7738 7 месяцев назад
ਬਹੁਤ ਬਹੁਤ ਮੁਬਾਰਕਾਂ ਜੀ
@SuperNoobClips
@SuperNoobClips 6 месяцев назад
Veer rji bahut bahut mubarak Howe , jeewan da eh jaroori karaj aa jehda mukaamal hoiya, tuhanu ate bhabi ji noo mubarak ji
@PawanDeep-n2y
@PawanDeep-n2y 6 месяцев назад
Satnam waheguru ji
@charangitsahota7952
@charangitsahota7952 7 месяцев назад
ਮਾਫ ਕਰਨਾ ਜੀ.ਅਸੀਂ ਆਨੰਦ ਕਾਰਜ ਨੂੰ ਛੱਡਕੇ ਪਾਖੰਡ ਕਾਰਜ ਕਰਨ ਲੱਗ ਪਏ ਹਾਂ। ਮਰਿਯਾਦਾ ਤਾਂ ਆਕਾਲ ਤਖ਼ਤ ਸਾਹਿਬ ਦੀ ਹੀ ਹੋਣੀ ਚਾਹੀਦੀ ਹੈ।ਹਜ਼ੂਰ ਸਾਹਿਬ ਦੀ ਆਨੰਦ ਕਾਰਜ ਦੀ ਰਸਮ ਕਿਵੇਂ ਹੈ? ਸਾਡੇ ਚੇ ਵੰਡੀਆਂ ਪਾਉਣ ਵਾਲਿਆਂ ਨੂੰ ਪਛਾਣੋ🙏
@amarjitkaur9281
@amarjitkaur9281 7 месяцев назад
🙏 Waheguru ji Chardikala bakshan ji 💕🎉. Congratulations ji 🥳🎉
@parmpreetsingh9045
@parmpreetsingh9045 7 месяцев назад
bhut bhut vadaiyaa ji 🙏
@baljeetkaurrehal6234
@baljeetkaurrehal6234 7 месяцев назад
Many many congratulations both of you
@hansaliwalapreet812
@hansaliwalapreet812 7 месяцев назад
Heartily congratulations 🎊 👏 💐 ji❤❤❤WAHEGURU ji bless you always ji
@ramanjitgrewal7785
@ramanjitgrewal7785 7 месяцев назад
ਵਾਹਿਗੁਰੂ ਜੀ
@karamjitkaur1168
@karamjitkaur1168 7 месяцев назад
Waheguru ji ka khalsa waheguru ji ki fateh 🌹🙏🌹
@BaljinderKaur-je1se
@BaljinderKaur-je1se 16 дней назад
,🎉🎉🎉🎉🎉❤❤🎉🎉🎉🎉
@jageersingh1128
@jageersingh1128 7 месяцев назад
🎉🎉❤ Satnam Waheguru ji 🎉🎉🎉❤ 🎉🎉 Congratulations 🎉🎉🎉
@rajshrirattanrattan796
@rajshrirattanrattan796 7 месяцев назад
Waheguru ji ka khalsa waheguru ji ki Fateh
@deepisingh1744
@deepisingh1744 7 месяцев назад
Waheguru ji mere Dhan Dhan guru Gobind Singh ji 🙏🌺🙏
@karamjitkaur1168
@karamjitkaur1168 7 месяцев назад
Bahut bahut wadhie hove waheguru ji🎉🎉
@singhjarnail3168
@singhjarnail3168 7 месяцев назад
ਬਹੁਤ ਬਹੁਤ ਵਧਾਈ ਜੀ ਸਾਡੇ ਪਰਿਵਾਰ ਵੰਲ ਵਧਾਈ ਕੀ❤❤❤🎉🎉🎉
@narinderjitsingh3425
@narinderjitsingh3425 7 месяцев назад
Waheguru. Waheguru.
@SurinderKaur-k4i
@SurinderKaur-k4i 7 месяцев назад
Wahe guru ji thuanu khusia bakhsaye ji❤
@gudimangewal6448
@gudimangewal6448 7 месяцев назад
ਬਹੁਤ ਬਹੁਤ ਵਧਾਈਆਂ ਵੀਰ ਮਨਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏🙏🙏🙏🙏🙏🙏🌹🌹🌹🌹❤️❤️❤️❤️💐🌷🌹❤️🙏
@narinderjitsingh3425
@narinderjitsingh3425 7 месяцев назад
Manbir. Singh. Ji. Vlah. Diyan. Bahut. Bahut. Mubarkan
@narinderjitsingh3425
@narinderjitsingh3425 7 месяцев назад
Waheguru. Manbir. Singh. And. All. Member. Of. Famely. Nau. Tandrustian. Bkhshan
@narinderjitsingh3425
@narinderjitsingh3425 7 месяцев назад
Dhan. Dhan. Mata. Shib. Devan. Ji
@gurindersingh2148
@gurindersingh2148 7 месяцев назад
🙏WaheGuru Ji ka Khalsa WaheGuru Ji ki Fateh🙏
@jaspalsingh401
@jaspalsingh401 7 месяцев назад
Waheguru ji waheguru ji waheguru ji waheguru ji waheguru ji 🙏🙏🙏🙏🙏
@Gold-z3l
@Gold-z3l 7 месяцев назад
ਤੇ ਕਹਿਣਾ ਭੁੱਲ ਗਿਆ ਸੀਗਾ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ
@haherphotography4647
@haherphotography4647 7 месяцев назад
ਬਹੁਤ ਬਹੁਤ ਸ਼ੁਭਕਾਮਨਾਵਾਂ ਵੀਰ ਜੀ
@vinodkumar-sc1hw
@vinodkumar-sc1hw 7 месяцев назад
Jai Guruji shukrana Guruji 🙏
@BaljeetSingh-kz1dg
@BaljeetSingh-kz1dg 7 месяцев назад
Baba jee bhut bhut mubarkbad
@mannatsandhuharshmehra4503
@mannatsandhuharshmehra4503 7 месяцев назад
Congratulations baba ji
@educationpoint3639
@educationpoint3639 7 месяцев назад
Waheguru g Mehr karo 🎉
@amritpalpoonia3081
@amritpalpoonia3081 7 месяцев назад
Waheguru. Ji
@Gurlalsingh-re4sl
@Gurlalsingh-re4sl 7 месяцев назад
Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏
@tejindersingh9676
@tejindersingh9676 7 месяцев назад
Bauht bauht mubarka veer Ji waheguru Ji ka khalsa waheguru Ji ki fathe waheguru chardikla Rukhe ❤😂❤😂❤😂❤😂
@kuldeepsingh-yc7ls
@kuldeepsingh-yc7ls 7 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@ramandhaliwal3567
@ramandhaliwal3567 7 месяцев назад
ਵੀਰੇ ਜੋਧਪੁਰ ਕਿਸ ਜ਼ਿਲੇ ਮੇਰਾ ਪਿੰਡ ਵੀ ਜੋਧਪੁਰ ਹੈ
@jasvindersingh5166
@jasvindersingh5166 7 месяцев назад
Bhut bhut vadaia, Dhan Dhan Sri Guru Gobind Singh ji Maharaj apni Maher bnai rakhan ji Vaheguru ji Vaheguru ji Vaheguru ji Vaheguru ji
@kanwaryt5628
@kanwaryt5628 7 месяцев назад
Bahut bahut mubarak veerji
@balwindersingh-jv3nn
@balwindersingh-jv3nn 6 месяцев назад
Satnam Waheguru ji Satnam Waheguru Satnam Waheguru ji congratulations ji
@jagwindersingh1025
@jagwindersingh1025 7 месяцев назад
ਵਹੁਤ.ਵਹੁਤ.ਮੁਵਾਰਕਾ.ਖਾਲੱਸਾ.ਜੀ🎉🎉🎉🎉🎉
@sukhwinderkaurkaur3076
@sukhwinderkaurkaur3076 7 месяцев назад
Congratulations ji 🎉🎉 waheguru waheguru ji 🕌🕌👏🏻
@Sabimanku
@Sabimanku 7 месяцев назад
Congratulations to both of you for your big day
@vinodkumar-sc1hw
@vinodkumar-sc1hw 7 месяцев назад
Baba ji shaadi Bahut bahut Mubarak ho🙏🙏
@rajvirsidhu9115
@rajvirsidhu9115 7 месяцев назад
Congratulations ji both of you ❤❤❤❤
@gurwinderdhaliwal5687
@gurwinderdhaliwal5687 7 месяцев назад
Waheguru Ji Best of Luck for New Life
@sarabdelhi
@sarabdelhi 7 месяцев назад
Congratulations on wedding. God bless you both.
@SarabajitKaur-y1s
@SarabajitKaur-y1s 7 месяцев назад
Veer ji bahut bahut Mubaraka
@mkmann5021
@mkmann5021 7 месяцев назад
Congratulation wahegure Ji e married life lots 😅❤❤❤❤ wahegure ji
@KingBoos-n2s
@KingBoos-n2s 7 месяцев назад
बहुत बहुत बधाई शादी की
@banpreetsingh4177
@banpreetsingh4177 7 месяцев назад
Congratulations bhai jii
@tarun19781
@tarun19781 7 месяцев назад
बहुत-बहुत बधाई होवे जी
@InderjeetKaur823
@InderjeetKaur823 7 месяцев назад
Waheguru ji 🙏
@harwindersingh4170
@harwindersingh4170 7 месяцев назад
Congratulations ji boht
@harpreetsingh25390
@harpreetsingh25390 7 месяцев назад
Waheguru ji 🙏🏻🙏🏻🙏🏻🙏🏻🙏🏻
@dr.paramdeepsinghsachdeva7187
@dr.paramdeepsinghsachdeva7187 7 месяцев назад
Bahut bahut mubarka ❤
@Gold-z3l
@Gold-z3l 7 месяцев назад
ਬਾਬੇ ਤੇਰਾ ਵਿਆਹ ਵੇਖ ਕੇ ਭਗਵੰਤ ਮਾਨ ਦੀ ਯਾਦ ਆ ਗਈ ਉਹਨੇ ਵੀ ਤੇਰੇ ਵਾਂਗੂ ਅੱਧ ਖੜ ਜੀ ਉਮਰ ਚ ਵਿਆਹ ਕਰਾਇਆ ਤੇ ਵਿਆਹ ਵੀ ਆਪਣੀ ਕੁੜੀ ਦੇ ਹਾਣ ਦੀ ਕੁੜੀ ਨਾਲ ਕਰਾਇਆ ਅੱਧੋ ਅੱਧ ਦਾ ਫਰਕ ਹੈ ਤੁਹਾਡਾ ਵੀ ਆਹੀ ਮੇਲ ਹੈ ਤੁਹਾਡੀ ਉਮਰ ਜਿਆਦਾ ਲੱਗਦੀ ਹ ਤੇ ਕੁੜੀ ਦੀ ਉਮਰ ਐ ਲੱਗਦੀ ਹੈ ਜਿਵੇਂ ਤੁਹਾਡੀ ਕੁੜੀ ਦੇ ਹਾਣ ਦੀ ਹੁੰਦੀ ਹੈ ਇਹ ਚੱਕਰ ਕੀ ਹੈ ਵੀ ਵਿਆਹ ਦੁਬਾਰਾ ਕਰਵਾਇਆ ਜਾ ਕੀ ਗੱਲਬਾਤ ਹੈ ਸਮਝ ਤੋਂ ਬਾਹਰ ਹੈ ਗੱਲ ਸਾਫ ਸਾਫ ਦਿਖ ਰਿਹਾ ਦਾੜੀ ਵੀ ਚਿੱਟੀ ਹੋਈ ਵੀ ਹੈ ਵਿਆਹ ਵਾਲੇ ਲਾੜੇ ਦੀ ਤੇ ਕੂੜੀ ਨੌਜਵਾਨ ਪਈਏ
@PoojakourLangri
@PoojakourLangri 6 месяцев назад
Mone de naal kim Singh di barabri karda tu es baba nu me bachpan to dekhda a asa naal drbr saad di sewa b kiti sari sangta nu jod ke sewa karda baba Sharm kr kanjra 🤬🤬😡
@Manthajj_kaur_2823
@Manthajj_kaur_2823 3 месяца назад
May be ohna da daara sme ton pehlan chitta ho gya hove.. te oh singh aa es lai daara rangaa ke nhi viah kita.. Haina? Pta nhi kyun har gall ch tuhade vrge ehni negativity creat kr den de aa.. naa krea kro edan.. 🙏🏻
@GurmeetKaur-np2lx
@GurmeetKaur-np2lx 7 месяцев назад
❤❤❤❤❤🎉🎉🎉🎉🎉
@somechannel4959
@somechannel4959 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ * 🙏 ਵਧਾਈਆਂ. ਮੁਬਾਰਕਾਂ. ਆਨੰਦ ਕਾਰਜ਼ ਦੀ ਰਸਮ ਲਈ. 🙏 ਬਾਬਾ ਜੀ. ਅੱਜ ਦੀ update ਕਿਸੇ ਹੋਰ ਸਿੰਘ ਤੋਂ ਸੇਵਾ ਲਵਾ ਲੈਣੀ ਸੀ ✍️. 🙏 ਇੱਕ ਪ੍ਰਸ਼ਨ 😅ਪੁੱਛਣਾ ਸੀ ਜੀ ਕਿ ਲਾਵਾਂ ਵੇਲੇ ਪਰਿਕਰਮਾ ਸਜੇ ਤੋਂ ਖੱਬੇ ਹੋਈ ਸੀ ਜਾ ਖੱਬੇ ਤੋਂ ਸੱਜੇ? ਜੀ ਵਾਹਿਗੁਰੂ ਮੇਹਰ ਕਰੇ. ਚੜ੍ਹਦੀਕਲ਼ਾ ਚ ਰੱਖੇ. 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏
@manindersingh7802
@manindersingh7802 7 месяцев назад
Vdayiyan veer ji❤🙏🏻🙏🏻
@HardeepKaur-ht5kk
@HardeepKaur-ht5kk 7 месяцев назад
Congratulations ji🎉🎉
@Six10BurgerHoshiarpur
@Six10BurgerHoshiarpur 7 месяцев назад
🙏🏻❤️
@InderjeetKaur823
@InderjeetKaur823 7 месяцев назад
Veer ji bout bout Mubarak ji 🙏
@Six10BurgerHoshiarpur
@Six10BurgerHoshiarpur 7 месяцев назад
2:38 ❤
Далее