Тёмный

ਹਰਜੋਤ ਬੈਂਸ ਤੇ IPS ਜਯੋਤੀ ਯਾਦਵ 'ਤੇ ਉੱਠੇ ਸਵਾਲ ਇੰਸਪੈਕਟਰ ਵਲੋਂ ਲਗਾਏ ਦੋਸ਼ਾਂ ਦੀ CM ਤੇ DGP ਕਰਵਾਉਣ ਨਿਰਪੱਖ ਜਾਂਚ 

ABC Punjab
Подписаться 279 тыс.
Просмотров 70 тыс.
50% 1

ਮੰਤਰੀ ਹਰਜੋਤ ਬੈਂਸ ਤੇ IPS ਜਯੋਤੀ ਯਾਦਵ 'ਤੇ ਉੱਠੇ ਸਵਾਲ
ਇੰਸਪੈਕਟਰ ਵਲੋਂ ਲਗਾਏ ਦੋਸ਼ਾਂ ਦੀ CM ਤੇ DGP ਕਰਵਾਉਣ ਨਿਰਪੱਖ ਜਾਂਚ
#abcpunjab #harjotsinghbains #bhagwantmann #dgpgauravyadav
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 246   
@gurpreetsingh-ri7jw
@gurpreetsingh-ri7jw 10 дней назад
Salute to lady inspector 🎉
@BalkarSingh-dc1oq
@BalkarSingh-dc1oq 10 дней назад
ਆਪ ਪਾਰਟੀ ਦੇ ਲੀਡਰਾਂ ਦੀਆਂ ਜਮਾਨਤਾ ਜਬਤ ਹੋਣਗੀਆਂ ਆਣ ਵਾਲੀਆਂ ਚੋਣਾਂ ਵਿੱਚ
@harneksingh3845
@harneksingh3845 9 дней назад
Waaaaaahhhhhhh....🎉❤😅🎉🎉🎉
@SSwarvalSingh-se3ib
@SSwarvalSingh-se3ib 10 дней назад
ਇਨਾ ਦਾ ਬਦਲਾਵ ਹੇ ਜਿਹੜਾ ਸਕਾਈਤ ਕਰਦਾ ਹੇ ਊਸ ਤੇ ਹੀ ਪਰਚਾ ਕਰਨਾ ਇਹ ਬਦਲਾਵ ਹੇ
@BhupinderSinghBhupinderSinghSi
@BhupinderSinghBhupinderSinghSi 10 дней назад
ਘਪਲੇ ਤੇ ਘਪਲਾ ਠਾਹ ਘਪਲਾ ਲਾਧੂਕਾ ਜੀ ਜੇਕਰ ਵੱਡਾ ਟੋਪੀ ਧਾਰ ਕੇਜਰੀਵਾਲ ਕੁਰੱਪਸ਼ਨ ਕਾਂਡ ਵਿਚ ਸਲਾਖਾਂ ਪਿੱਛੇ ਹੈ ਤੇ ਇਹ ਵੀ ਤਾਂ ਓਸੇ ਦੇ ਚਮਚੇ ਨਹੀਂ ਕੜਛੇ ਈ ਆ ਕੁੱਲ ਮਿਲਾ ਕੇ ਪੰਜਾਬ ਸਿੰਹਾਂ ਤੇਰੀ ਖ਼ੈਰ ਨਹੀਂ ਇਹੋ ਈ ਬਦਲਾਅ ਰਹਿ ਗਿਆ
@balbirsingh8172
@balbirsingh8172 10 дней назад
Bilkul shi kiha ji
@JoginderSingh-ow7yw
@JoginderSingh-ow7yw 9 дней назад
Ugh jag Punjab Sian tenu luten luterei pai gai
@IPSSaini
@IPSSaini 10 дней назад
ਇਸ ਮਹਿਲਾ ਇੰਸਪੈਕਟਰ ਦੀ ਹਿੰਮਤ ਅਤੇ ਦਲੇਰੀ ਨੂੰ ਸਲਾਮ ਹੈ ਜੀ...! ✌🏻 ਇਹ ਠੱਗਾਂ ਦੀ ਬਰਾਤ ਐ...! ਜਲੂਸ ਕੱਢ ਦਿੱਤਾ ਪੰਜਾਬ ਦਾ ਇਹਨਾਂ ਨਿਕੰਮਿਆਂ ਨੇ! ਬਾਕੀ ਹੋਣਾ ਕੁੱਝ ਵੀ ਨਹੀਂ,,"ਜੀਹਦਾ ਰਾਜ ਉਹਦਾ ਤੇਜ" ਵਾਲੀ ਗੱਲ ਐ...ਦਬਾਅ ਲਿਆ ਜਾਏਗਾ ਮਾਮਲੇ ਨੂੰ...ਸਿਆਸੀ ਤਾਕਤ ਦੇ ਜ਼ੋਰ "ਤੇ! ❌🥲❌
@ਦੁਆਬੇਵਾਲ਼ੇ-ਟ8ਣ
ਪੰਜਾਬ ਦੇ ਲੋਕੋ ਇਸ ਇੰਸਪੈਕਟਰ ਨੂੰ ਬਚਾ ਲਵੋ ਕਿਤੇ ਨੇਹਾ ਸ਼ੋਰੀ ਵਾਲਾ ਕੰਮ ਨਾ ਹੋ ਜਾਵੇ
@harbhajansingh4414
@harbhajansingh4414 10 дней назад
ਕੇਜਰੀਵਾਲ ਇਮਾਨਦਾਰ ਹੋਣ ਕਰਕੇ ਹੀ ਤਾਂ ਜੇਲ ਦੇ ਵਿੱਚ ਹੈਗਾ
@balbirsingh8172
@balbirsingh8172 10 дней назад
2017 deia vota vele n r I veera de caronha aarba rs lute c Delhi es Delhi de thag ne
@bahadursingh9718
@bahadursingh9718 10 дней назад
ਕੱਟੜ ਈਮਾਨਦਾਰ ਹੋਣ ਕਰਕੇ ਜੇਲ੍ਹ ਵਿੱਚ ਬੰਦ ਹੈਂ ਵੱਡਾਂ ਕੱਟੜ ਇਮਾਨਦਾਰ
@user-pe1gn9pc4m
@user-pe1gn9pc4m 10 дней назад
Amanjot kaur zindabad
@gurvailsingh3849
@gurvailsingh3849 10 дней назад
ਭੁੱਲਰ ਸਹਿਬ ਬਹੁਤ ਵਧੀਆ ਕੰਮ ਤਹਾਡਾ ਜੀ
@keriwalajass5093
@keriwalajass5093 10 дней назад
ਹਰਜੋਤ ਬੈਂਸ ਪੰਜਾਬ ਵਿਰੋਧੀ ਮਂਤਰੀ ਹੈ
@harbhajansingh4414
@harbhajansingh4414 10 дней назад
ਇਸੇ ਤਰ੍ਹਾਂ ਹੀ ਬੈਸ ਵੀ ਇਮਾਨਦਾਰ ਹੋਣਾ ਆ ਇਹ ਵੀ ਜੇਲ ਚ ਜਾਣਾ ਚਾਹੀਦਾ
@sabi-mansa
@sabi-mansa 10 дней назад
ਲੱਖ ਲਾਹਨੇਤ ਭੰਡ ਬੁੱਚੜ ਦੀਆਂ ਭੇਡਾਂ ਦੇ
@harneksingh3845
@harneksingh3845 9 дней назад
Right​@@sabi-mansa
@nachhattarsingh2122
@nachhattarsingh2122 10 дней назад
ਤੇਰੇ ਰੰਗ ਨਿਆਰੇ।।
@user-kx7ls9pw1q
@user-kx7ls9pw1q 10 дней назад
ਪੰਜਾਬ ਦਾ ਜਲੂਸ ਕੱਢ ਤਾਂ ਆਮ ਆਦਮੀ ਪਾਰਟੀ ਨੇ😂😂😂
@harneksingh3845
@harneksingh3845 9 дней назад
Right
@sainigarrage6815
@sainigarrage6815 10 дней назад
ਜਿਹੋ ਜਿਹੀ ਕੋਕੋ, ਉਹੋ ਜਿਹੇ ਕੋਕੋ ਦੇ ਬੱਚੇ
@jassbir1363
@jassbir1363 10 дней назад
ਵਾਰੇ ਨਿਆਰੇ ਜਾਈਏ , ਪਿਆਰੀ ਕੱਟੜ ਇਮਾਨਦਾਰ ਸਰਕਾਰ ਦੇ , ਜੋ ਦਿਨ ਰਾਤ ਇਮਾਨਦਾਰੀ ਦਾ ਢਡੋਰਾ ਪਿੱਟਦੀ ਰਹੀ ਜੀ । ਪੰਜਾਬੀ ਜਾਣ ਤਾਂ ਕਿੱਥੇ ਜਾਣ , ਭਰੋਸਾ ਕਿਸ ਤੇ ਕਰਨ ।
@dhaniram2082
@dhaniram2082 9 дней назад
ਬੈਂਸ ਆਪਣੀ ਪਤਨੀ ਨੂੰ ਕਿਵੇਂ ਬੇਦਾਗ ਕਹਿ ਸਕਦਾ। ਲੇਡੀ ਇੰਸਪੈਕਟਰ ਦੇ ਨਾਲ ਇਹਨਾਂ ਨੇ ਹੁਣ ਧੱਕਾ ਕਰਨਾ ਹੈ। ਮਾਣ ਹੈ ਇਸ ਇੰਸਪੈਕਟਰ ਤੇ
@charanjitsingh4388
@charanjitsingh4388 9 дней назад
ਵਾਹਿਗੁਰੂ ਜੀ ਮੇਹਰ ਕਰੋ ਜੀ ।। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
@gurkaransingh6699
@gurkaransingh6699 10 дней назад
ਜੇਲ ਮੰਤਰੀ ਨੇ ਕਦੇ ਸੁਪਨੇ ਚ ਵੀ ਨੀ ਸੋਚਿਆ ਹੋਣਾ ਕੇ ਉਸ ਨੂੰ ਵੀ ਸਣੇ ਟੱਬਰ ਜੇਲ ਜਾਣਾ ਪੈ ਸਕਦਾ
@abhijeetsinghchahal860
@abhijeetsinghchahal860 9 дней назад
ਕੇਜਰੀਵਾਲ ਕੱਟੜ ਇਮਾਨਦਾਰ ਹੈ ਤਾਂ ਹੀ ਜੇਲ ਵਿੱਚ ਹੈ
@harpsandhu37
@harpsandhu37 10 дней назад
ਹਰਜੋਤ ਬੈਂਸ ਵਾਲਾ ਕੇਸ ED ਕੋਲ ਜਾਣਾ ਚਾਹੀਦਾ | ਮੋਦੀ ਸਾਬ ਕੁਸ਼ ਕਰੋ
@gurdeepsidhu4216
@gurdeepsidhu4216 9 дней назад
ਰਾਮ ਰਹੀਮ ਦੀ ਜੋ ਮਦਦ ਕਰ ਰਹੇ ਹਨ ਉਨ੍ਹਾਂ ਦਾ ਹਾਲ ਬਹੁਤ ਬੁਰਾ ਹੋਵੇਗਾ ਧਰਮ ਜਿਹੜਾ ਮਰਜੀ ਹੋਵੇ ਭਵਿੱਖ ਵਿੱਚ ਦੇਖਣਾ.
@AmandeepSingh-bu4wn
@AmandeepSingh-bu4wn 10 дней назад
ਬਦਲਾਅ ਏ
@harjitbajwa9179
@harjitbajwa9179 10 дней назад
ਜੇ ਸਰਕਾਰ, ਪੁਲਿਸ ਪ੍ਰਸ਼ਾਸਨ,ਐਡਜੈਕੁਟਿਵ ਅਤੇ ਜੁਡੀਸੀਅਰੀ ਇਨਸਾਫ਼ ਦੇਣ ਚ ਫੇਲ ਹੋ ਜਾਂਦੀ ਹੈ ਤਾਂ ਲੋਕ ਹਰ ਹਾਲਤ ਵਿੱਚ (ਆਤੰਕਵਾਦ, ਖਾੜਕੂਵਾਦ, ਜਾਂ ਕੌਮਾਂਤਰੀ ਪ੍ਰਭਾਵ ਹੇਠ ) ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ, ਤੇ ਤਾਕਤਵਰ ਲੋਕ (ਜਿਵੇਂ ਰਾਜਨੀਤਕ ਲੋਕ, ਪ੍ਰਸ਼ਾਸਨ ਦੇ ਲੋਕ, ਪੁਲਿਸ ਪ੍ਰਸ਼ਾਸਨ) ਲੋਕਾਂ, ਗਰੀਬਾਂ, ਤੇ ਅਸਿਹਾਏ ਲੋਕਾਂ ਦੀ ਰੱਜ ਕੇ ਲੁੱਟਮਾਰ, ਜਿਨਸੀ ਸ਼ੋਸਣ, ਅਤੇ ਫਸਨ ਵੇਲੇ ਕਤਲ ਵੀ ਕਰ ਦਿੰਦੇ ਹਨ ਤੇ ਭਾਰਤ ਵਿੱਚ ਇਹ ਲੋਕ ਆਰਾਮ ਨਾਲ ਜ਼ਿੰਦਗੀ ਭੋਗ ਕੇ ਰੁਖ਼ਸਤ ਹੋ ਜਾਂਦੇ ਹਨ।ਕੀ ਇਹ ਲੋਕ ਤੰਤਰ ਹੈ। ਦੇਸ਼ ਦੇ ਹੁਕਮਰਾਨਾਂ ਨੂੰ ਇਸਦਾ ਜਵਾਬ ਦੇਣਾ ਹੋਵੇਗਾ ਇਹ ਦੇਸ਼ ਦੀ ਪੁਕਾਰ ਹੈ।
@harjitbajwa9179
@harjitbajwa9179 10 дней назад
ਹਮਾਮ ਮੇਂ ਸਭ ਨੰਗੇ ਹੈਂ।
@suchasinghsingh8514
@suchasinghsingh8514 10 дней назад
ਲੋਕਾਂ ਨੇ ਬਿਜਲੀ ਮੂਫਤ ਦੀ ਸਹੂਲਤ ਨਹੀਂ ਮੰਗੀ ਸੀ। ਭਗਵੰਤ ਮਾਨ ਨੇ ਵੋਟਾਂ ਲੈਣ ਦੀ ਖਾਤਿਰ 600 ਯੂਨਿਟ ਬਿਜਲੀ ਆਪ ਮੂਫਤ ਕੀਤੀ ਸੀ।
@kanwalpreets1181
@kanwalpreets1181 10 дней назад
ਝੰਡਾ ਲੰਡਾ ਨਾ ਕੀਤਾ ਤਾ ਪੰਜਾਬ ਲੰਡਾ ਸਮਝੋ ਲੋਕੋ
@entertainment4523
@entertainment4523 9 дней назад
Inspector Aman ma'am proud of you
@Msbrarbrar
@Msbrarbrar 10 дней назад
Lady Inspector's daring step may put her in crisis. Ultimately God's blessings may boost her morale. Hope for the best.
@JaswinderSingh-et4gm
@JaswinderSingh-et4gm 9 дней назад
ਇੰਸਪੈਕਟਰ ਮੈਡਮ ਨਾਲ ਇਨਸਾਫ ਹੋਣਾ ਚਾਹੀਦਾ
@TheJassisaggu
@TheJassisaggu 9 дней назад
ਕੁਝ ਤਾਂ ਕਰਨਾ ਹੀ ਸੀ ਢਿੱਡਲ ਸਿੱਖਿਆ ਮੰਤਰੀ ਨੇ, ਸਿੱਖਿਆ ਦੇ ਖੇਤਰ ਚ ਤਾਂ ਕੁਝ ਕੀਤਾ ਨੀ ਗਿਆ ਇਹਦੇ ਤੋਂ, ਰੋਜ਼ ਧਰਨੇ ਲੱਗਦੇ ਤਾਂ ਦਿਸਦੇ ਨੀ ਬੇਰੁਜ਼ਗਾਰ ਅਧਿਆਪਕਾਂ ਦੇ, ਇਹਨਾਂ ਤੋ ਪੁਰਾਣੀਆਂ ਨਿਕਲੀਆਂ ਪੋਸਟਾਂ ਵੀ ਨੀ ਅਜੇ ਤਕ ਪੂਰੀਆਂ ਹੋਈਆਂ, ਜਾਹਲੀ ਨੌਕਰੀਆਂ ਦੇ ਬੋਰਡਾਂ ਨਾਲ ਕੰਧਾਂ ਭਰੀਆਂ ਪਈਆਂ ਨੇ
@MOR.BHULLAR-PB05
@MOR.BHULLAR-PB05 10 дней назад
ਸਹੀ ਗੱਲ ਹੈ ਭੁੱਲਰ ਸਾਬ ਜੀ ਫਰੀ ਨੇ ਪੰਜਾਬ ਦੀ ਫੱਟੀ ਪੋਚ ਦਿੱਤੀ ਆ
@user-kl8nr7xc3n
@user-kl8nr7xc3n 9 дней назад
ਬੱਸਾਂ ਦੀ ਫਰੀ ਸੇਵਾ ਵੀ ਬੰਦ ਕਰਨੀ ਚਾਹੀਦੀ ਹੈ।
@sunnybenipal2
@sunnybenipal2 10 дней назад
ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵੱਖਰੀ ਨਿਆਰੀ. ਆਮ ਵਿਆਹ ਪਾਰਟੀ 😂😂😂😂
@bahadursingh9718
@bahadursingh9718 10 дней назад
ਵੀਰ ਜੀ ਇਸ ਪਾਰਟੀ ਨੇ ਤਾਂ ਕਮਾਲ ਕਰਤੀ ਏਡੇ ਵੱਡੇ ਘੱਪਲੇ ਹੋਏ। ਇਹ ਹੈ ਕੱਟੜ ਇਮਾਨਦਾਰ
@gurmeetsinghraigurmeetsing5521
@gurmeetsinghraigurmeetsing5521 10 дней назад
ਸੱਭ ਡਾਕੂਆਂ ਦਾ ਟੋਲਾ ਭੁਲਰ ਸਰ ਏਨਾ ਲੁੱਟਣ ਤੋਂ ਸਿਵਾਏ ਕੁੱਝ ਨਹੀਂ ਕੀਤਾ ਏ ਤਾਂ ਪੰਜਾਬ ਨੂੰ ਲੁਟ ਕੇ ਖਾਗੇ ਕੁਝ ਨਹੀਂ ਸ਼ੱਡਏਆ ਏਨਾ ਕੱਲੇ ਵਿਆਹ ਹੀ ਕਰਵਾਏ ਹਨ
@parmjitsinghghungranadhill8949
@parmjitsinghghungranadhill8949 10 дней назад
Bilkul ji
@BalkarSingh-og4xb
@BalkarSingh-og4xb 9 дней назад
ਇਹ ਟੈਕਸ ਲਾਏ ਗਏ ਹਨ ਤੇ ਸਬਸਿਡੀ ਘਟਾਈ ਗਈ ਹੈ ਉਹ ਐਮ ਐਲ ਏਜ਼ ਦੀਆਂ ਤਨਖਾਹਾਂ ਵਧਾਉਣ ਲਈ ਕੀਤਾ ਹੈ ਪੰਜਾਬ ਦਾ ਘਾਟਾ ਘਟਾਉਣ ਲਈ ਨਹੀਂ ਕੀਤਾ ਗਿਆ, ਕਿਸੇ ਨੂੰ ਪੰਜਾਬ ਦੀ ਚਿੰਤਾ ਨਹੀਂ ਹੈ।
@TSBADESHA
@TSBADESHA 9 дней назад
ਭੁਲਰ ਜੀ ਅਤੇ ਲਾਧੁਕਾ ਜੀ ਸਹੀ ਅਤੇ ਸਪੱਸ਼ਟ ਨਿਊਜ਼ ਅਪਡੇਟ ਕਰ ਰਹੇ ਹੋ
@amriksingh8773
@amriksingh8773 9 дней назад
ਪੰਜਾਬ ਦੀ ਆਰਥਿਕਤਾ ਵੀ political parties ਨੇ ਖਰਾਬ ਕੀਤੀ ਹੈ ਆਪਣੀ ਲਈ ਕੁਰਸੀ ਦੀ ਪ੍ਰਾਪਤੀ ਲਈ।
@amarjitdhillon4636
@amarjitdhillon4636 10 дней назад
ਜਿਹਦਾ ਵਫ਼ਾਦਾਰ ਆ ਉਹ ਤਾਂ ਆਪ ਅੰਦਰ ਆ
@GhumanSaab-f8r
@GhumanSaab-f8r 10 дней назад
ਬੇਕਾਰ ਮੂਰਖ ਲੋਕ ਜਲੰਧਰ ਦੇ ਜਿਨਾ ਨੇ ਹੁਣ ਜਿਮਨੀ ਚੋਣਾਂ ਵਿਚ ਆਪ ਪਾਰਟੀ ਨੂੰ ਏਨੀ ਲੀਡ ਨਾਲ ਜਿੱਤ ਦਿੱਤੀ ਇਨਾ ਦਾ MLA ਮੰਤਰੀ ਬਣਾਤਾ CM ਨੇ ਔਰਤਾਂ ਦੇ ਖਾਤੇ ਵਿਚ 1000 ਨਹੀਂ 1100 ਰੁਪਏ ਆ ਗਏ ਜਲੰਧਰ ਵਾਲੇ ਬਾਜੀ ਮਾਰ ਗਏ ਕਿਉਂ ਕੇ ਇਹ NRI ਪੜੈ ਲਿਖੇ ਲੋਕ ਹਨ ਭੰਡ ਬਣਾ ਗਿਆ ਮੂਰਖ ਇਨ੍ਹਾਂ ਨੂੰ
@manjinderdhillon5953
@manjinderdhillon5953 8 дней назад
😂😂😂
@SarbjitSingh-ek1si
@SarbjitSingh-ek1si 10 дней назад
ਬਿਜਲੀ ਜੇਕਰ ਸਸਤੀ ਹੋਵੇ ਤਾਸਬਸਿਟੀ ਦੀ ਲੋੜ ਨਹੀਂ ਸਰ
@rajbindersingh8237
@rajbindersingh8237 9 дней назад
ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਇਸ ਪਾਰਟੀ ਨੇ
@himchalkullumanalitour7945
@himchalkullumanalitour7945 9 дней назад
ਇਮਾਨਦਾਰ ਅਲੀ ਗਲਤ ਗੱਲ ਆ
@entertainment4523
@entertainment4523 9 дней назад
ਹੁਣ ਓਹ ਪੰਜਾਬੀ ਜੌ ਸਾਰੀ ਪੁਲਿਸ ਨੂੰ ਮਾੜਾ ਕਹਿੰਦੇ ਨੇ ਇਸ lnspector ਭੈਣ ਨਾਲ ਖੜ੍ਹਨ ਫੇਰ ਫਾਇਦਾ ਆ ਗੱਲਾਂ ਤੇ ਬਹੁਤ ਕਰਦੇ ਨੇ ਹੁਣ ਦਿਓ ਸਾਥ ਸੱਚੀ ਪੁਲਿਸ ਅਫ਼ਸਰ ਦਾ
@bahadursingh9718
@bahadursingh9718 10 дней назад
ਪੱਤਰਕਾਰ ਵੀਰੇ ਜੋਂ ਸਬਸਿਡੀ ਹੈ ਜਿਵੇਂ ਪਹਿਲਾਂ ਦਿੰਦੇ ਸੀ ਦੋ ਸੌਂ ਯੂਨਿਟ ਫ੍ਰੀ ਹੁਣ ਵੀ ਦੋ ਸੌਂ ਯੂਨਿਟ ਫਰੀ ਦੇਕੇ ਜੋਂ ਬਾਂਕੀ ਯੂਨਿਟ ਉੱਪਰ ਹੈਂ ਉਸ ਦੇ ਪੈਸੇ ਲੈਏ ਜਾਂਣ।ਦੋ ਸੌਂ ਯੂਨਿਟ ਫ੍ਰੀ ਬਾਕੀ ਯੂਨਿਟ ਦੇ ਪੈਸੇ ਲੈਏ ਜਾਣ। ਉਸ ਯੂਨਿਟ ਦੀ ਪੇਮਿੰਟ ਤਿੰਨ ਰੁਪੈ ਇੱਕ ਕਿਲੋ ਦੋ ਕਿੱਲੋ ਵਾਟ ਚਾਰ ਰੁਪਏ ਤਿੰਨ ਕਿਲੋ ਵਾਟ ਦੇ ਪੰਜ ਰੁਪਏ ਚਾਰ ਕਿਲੋ ਵਾਟ ਦੇ ਛੇ ਰੁਪਏ ਇਸ ਤਰ੍ਹਾਂ ਬਿਜਲੀ ਦੀ ਪੇਮਿੰਟ ਹੋਣੀਂ ਚਾਹੀਦੀ ਹੈ ਧੰਨਵਾਦ
@vikasmahajan1104
@vikasmahajan1104 10 дней назад
Case should be handed over to CBI.
@Teksingh-qw4zu
@Teksingh-qw4zu 9 дней назад
ਵੀਰ ਜੀ ਜਿਨੀਆ unt ਮੀਟਰ ਤੇ ਮਚਾ ਰਹੇ ਹਨ ਆਉਣੇ ਪੈਸੇ ਬਿਲ ਲੱਗਣ ਸੱਭ ਨੂੰ ਕਿਸੇ ਨੂੰ ਮਾਫ ਨਾ ਕਰਣ
@ajayKumar-pw9nu
@ajayKumar-pw9nu 10 дней назад
So SAD
@Pawargoldenhut
@Pawargoldenhut 10 дней назад
Bijli da bill ouna chahida Unit sasti honi chaidi Free bijli nahi chaidi
@kakasandhu7313
@kakasandhu7313 9 дней назад
Har gal Bai ji ne bhaut Changi Tarah smjai
@batikuma887
@batikuma887 9 дней назад
We support lady inspector Madam Amanjot Kaur .Well done 👍👍
@rattandevsharma4576
@rattandevsharma4576 9 дней назад
ਕਿਵੇਂ ਜਗਤਾਰ ਜੀ ਅੱਜ ਥੋੜਾ ਬਚ ਕੇ ਜੇ ਚੱਲ ਰਹੇ ਹੋ
@HarbansSingh-zs7vz
@HarbansSingh-zs7vz 10 дней назад
Good
@yuvrajsingh-rz5st
@yuvrajsingh-rz5st 9 дней назад
ਜਿਹੋ ਜਿਹੀ ਕੁੱਕ ਉਹ ਜਿਹੇ ਉਸ ਦੇ ਬੱਚੇ
@jassbir1363
@jassbir1363 10 дней назад
ਜਦੋ ਸਾਡੇ ਰਾਜਸੀ ਲੋਕ ਕਿਸੇ ਕੋਲੋ ਚੋਣ ਫੰਡ ਜਾਂ ਪਾਰਟੀ ਫੰਡ ਲੈਦੇਂ ਹਨ , ਤਾਂ ਸਬੰਧਤ ਵਿਆਕਤੀ ਕੋਲੋ ਆਮਦਨ ਦੇ ਵਸੀਲੇ ਕੀ ਹਨ ਪਤਾ ਨਹੀ ਕਰਦੇ । ਜੋ ਵਿਆਕਤੀ ਕਿਸੇ ਨੂੰ ਫੰਡ ਦੇਵੇਗਾ ਤਾਂ ਉਹ ਵਿਆਕਤੀ ਰਾਜਸੀ ਲੇਕਾਂ ਕੋਲੋ ਮਨ ਮਰਜੀ ਦੇ ਕੰਮ ਕਰਵਾਉਣਗੇ । ਜੋ ਸਰਾਸਰ ਗਲਤ ਹੈ ।
@GurmeetSingh-vu4fv
@GurmeetSingh-vu4fv 9 дней назад
ਸਾਡੀ ਬੇਬੇ ਕਹਿੰਦੀ ਸੀ ਕੀ ਪੁੱਤ ਝਾੜੂ ਖੜਾ ਨਹੀਂ ਕਰਨਾ ਚਾਹੀਦਾ ਮਾੜਾ ਹੁੰਦਾ ਹੁਣ ਭੁਗਤੋ ਨਤੀਜੇ ਝਾੜੂ ਖੜਾ ਕਰਨ ਦਾ 😂😂
@RajivKumar-ty2qk
@RajivKumar-ty2qk 10 дней назад
ਸਿੱਧਾ ਨਾਮ ਲੇ ਕੇ ਕਿਸੇ ਜੱਜ ਨੇ ਵਡਾ ਮਕਾਨ ਲਿਆ ਕਾਲ ਸੈਂਟਰ ਵਾਲਿਆ ਕੋਲੋ ਮਾਨਯੋਗ ਕੀ ਹੁੰਦਾ ਭੁੱਲਰ ਵੀ ਡਰਦਾ ਸਿੱਧਾ ਨਾਮ ਲੇਨ ਤੋ ਵਿਚੇ ਝਾੜੂ ਵਾਲਿਆ ਦੀ ਜੀ ਹਜੂਰੀ ਕਰੀ ਜ਼ਾਦਾ ਕੇ ਚੈਨਲ ਨਾ ਬੰਦ ਕਰ ਦੇਣ ਏਹੀ ਖਬਰ ਲੋਕ nand ਵਾਲੇ ਨੇ ਚਲਾਈ ਬਿਨਾ ਕਿਸੇ ਡਰ ਭੇ ਤੋ ਬੈੰਸ ਤੇ ਇਹਦੀ ਘਰਦਿ ਨੇ ਮੋਟਾ ਪੈਸਾ ਖਾਦਾ ਏਸ ਕਾਲ ਸੈਂਟਰ ਵਾਲਿਆ ਕੋਲੋ
@HarjeetSingh-hc1iq
@HarjeetSingh-hc1iq 10 дней назад
Bera garak 😂marri kismat Punjab Di
@gurwinderbrar6277
@gurwinderbrar6277 10 дней назад
Bura haal a govt da
@gulzarsinghsidhu353
@gulzarsinghsidhu353 9 дней назад
ਬਿਜਲੀ ਰੇਟ ਘੱਟ ਕਰਕੇ ਬਿੱਲ ਲਾ ਦੇਣੇ ਚਾਹੀਦੇ
@InderjitBrar-eh3mb
@InderjitBrar-eh3mb 9 дней назад
👍
@harmeetbrar6859
@harmeetbrar6859 10 дней назад
Harjot Bains Delhi da Banda... 2 minute dharne wala krantikari😅
@SortedChandigarhia
@SortedChandigarhia 10 дней назад
Corruption bnd kro
@jassandhu7187
@jassandhu7187 10 дней назад
D G P ਵੀ ਇਹਨਾਂ ਦਾ ਹੈ ਉਹ ਕੀ ਸਹੀ ਜਾਂਚ ਕਰੇਗਾ
@sonukaushal1956
@sonukaushal1956 9 дней назад
ਪੰਜਾਬ ਚ ਬੂਰਾ ਹਾਲ ਏ ਹਰ ਪਾਸੇ ਕਤਲ ਤੇ ਠੱਗੀ ਪੂਰੇ ਜੋਰ ਤੇ ਹੈ ਹਰ ਕੰਮ ਚ ਰਿਸਵਤ ਜਰੂਰੀ ਹੋ ਗੀ
@kulwindermander1721
@kulwindermander1721 10 дней назад
Very brave and Honest reporting Sir
@gurdevram6447
@gurdevram6447 9 дней назад
Bhullar ji & ladhuka ji good servicees
@DilpreetSingh-fm5fq
@DilpreetSingh-fm5fq 10 дней назад
ਆਪ ਵਾਲੇ ਚੋਰ ਹਨ। ਕੇਜਰੀਵਾਲ ਕੋਈ ਦੇਵਤਾ ਨਹੀਂ ਹੈ।
@rakhwindersinghsandhu7467
@rakhwindersinghsandhu7467 7 дней назад
Inspector madam amanjot Sandhu is a hard worker officer. I wish her all the best.
@PunjabnationalParty
@PunjabnationalParty 9 дней назад
1997 ਵਿੱਚ ਬਾਦਲ ਸਾਹਿਬ ਦੀ ਸਰਕਾਰ ਬਣੀਂ ਹੀ ਸਾਰੇ ਕਿਸਾਨਾਂ ਦੇ ਟਿਊਬਵੈਲ ਮੁਆਫ਼ ਕਰਨ ਕਰਕੇ ਹੁਣ ਨਾਂ ਪਾਣੀ ਬਚਿਆ ਹੈ ਅਤੇ ਨਾਂ ਹੀ ਬਿਜਲੀ ਮੁਫਤ ਦੇ ਸਕਦੇ ਹਨ ਸਪ ਦੇ ਮੂੰਹ ਵਿੱਚ ਕੋਹੜਕਿਰਲੀ ਵਾਲੀ ਗੱਲ ਹੈ ਆਪਾਂ ਤਾਂ ਰਾਜ ਕਰਨਾਂ ਹੈ ਪੰਜਾਬ ਜਾਵੇ ਢੱਠੇ ਖੂਹ ਵਿੱਚ
@JasbirSingh-df5dx
@JasbirSingh-df5dx 9 дней назад
Rs 4 per unit billing and free bus fair ( ladies) band hove . Gallan sahi e .....
@rajindercheema4985
@rajindercheema4985 8 дней назад
ਅੱਜ ਚਰਨਜੀਤ ਭੁੱਲਰ ਦੀ ਪੱਗ ਓੁਹੋ ਜਿਹੀ ਨੀ ਜਿਹੋ ਜਿਹੀ ਪੌਡਕਾਸਟ ਵੇਲੇ ਹੁੰਦੀ ਹੈ
@KaranSharma-vc5nx
@KaranSharma-vc5nx 9 дней назад
ਪੱਤਰ ਕਾਰ ਸਾਬ ਤੁਸੀ ਉਸਦੀ ਨਖੇਦੀ ਨਹੀਂ ਕਰ ਰਹੇ ਤੁਸੀਂ ਉਸਨੂੰ ਹੀਰੋ ਬਣਾ ਰਹੇ ਹੋ ਜੋ ਨਹੀ ਜਾਣਦਾ ਸੀ ਉਹੋ ਵੀ ਬੰਦਾ ਜਾਨਣ ਲੱਗ ਗਿਆ
@RajeshKumar-fv4ph
@RajeshKumar-fv4ph 3 дня назад
ਇਸ ਦਾ ਮਤਲਬ ਸਹੀ ਹੈ ਕੇਜਰੀਵਾਲ ਤਾਂ ਖੁਦ ਘਪਲਾ ਕਰਕੇ ਜ਼ੈਲ ਬੈਠਾ ਉਸ ਦਾ ਵਾਫਾਦਾਰ ਸਿਪਾਹੀ ਉਸ ਲੈਣ ਤੇ ਚੱਲੇਗਾ
@dilrajwarval8290
@dilrajwarval8290 9 дней назад
ਸਰਕਾਰੀ ਮਾਲ ਖਾ ਖਾ ਢਿੱਡ ਕਿਵੇ ਪਾਟਿਆ ਕੰਜਰ ਦਾ ਪੰਜਾਬ ਦਾ ਬੁਰਾ ਹਾਲ ਕਰਤਾ
@parmindersingh1598
@parmindersingh1598 10 дней назад
Now We Feels Ashamed to Express Ourself as AAM AADmi .
@jaswantrai5840
@jaswantrai5840 9 дней назад
Manak Goyal bahut honest, brave , committed social activist hai.Punjabian ate kissan jathe bandean nu publicly Brave lady Inspector nu Honour karna chahin da hai. Eh case state agencies ton nahi, CBI, ED, income tax dept to investigate hona chahinda.
@ParamjitSingh-zd5mu
@ParamjitSingh-zd5mu 9 дней назад
ਇਹ ਢਿੱਡ ਲ ਮੰਤਰੀ ਵੀ corruption ਕਰਨ ਲੱਗ ਪਿਆ ਵੇਖ ਲਵੋ ਕਟੜ ਇਮਾਨਦਾਰ ਕੇਜਰੀਵਾਲ ਦੀ ਸੇਨਾ
@nirpalsingh5331
@nirpalsingh5331 9 дней назад
Very nice good job
@parmjitsinghghungranadhill8949
@parmjitsinghghungranadhill8949 10 дней назад
Ji
@jaswindersohal1629
@jaswindersohal1629 10 дней назад
SHO AMARJOT KAUR JI ZINDABAD 🙏
@ranvirdhanoea1606
@ranvirdhanoea1606 10 дней назад
Aap failed
@batikuma887
@batikuma887 9 дней назад
Maan Sahib , ehna di Inquiry bahut Jaroori hai. Please inquiry karva ke faisla sahi karna .Punjab de sarey lok eh vekh rahe aa. Insaf karna please
@paramveersingh9857
@paramveersingh9857 10 дней назад
Akali govt vdeaa c sareya ton regional party c punjab lyi chngi c
@balbirsingh8172
@balbirsingh8172 10 дней назад
Bilkul shi gl aa ji
@baljeetsinghdehalbaljeetsi5144
@baljeetsinghdehalbaljeetsi5144 10 дней назад
ਕੱਟਰ ਇਮਾਨਦਾਰਾਂ ਲੱਗੇ ਰਿਸ਼ਵਤ ਦੇ ਦੋਸ਼ ਭਗਵੰਤ ਮਾਨ ਕੂੜ ਨਹੀ ਕਰਨਾ ਗਪਾਂ ਮਾਰ ਕੇ ਲੋਕਾਂ ਨੂੰ ਮੂਰਖ਼ ਬਣਾਣਾ ਹੈ
@GulbaharSingh-Bat
@GulbaharSingh-Bat 9 дней назад
Good 👍 Gulbahar.singh I will ok
@jaswindersingh-bz6dz
@jaswindersingh-bz6dz 9 дней назад
All free electricity should be stopped.
@GurdevSingh-ck1mh
@GurdevSingh-ck1mh 9 дней назад
Jagtar ji and Sandeep ji 100 mein se 200 percent right bolate Hain in Punjab fever
@parmjitsinghghungranadhill8949
@parmjitsinghghungranadhill8949 10 дней назад
Welcome ji
@hazurkhehra6838
@hazurkhehra6838 9 дней назад
Amritpal singh nu cm banao ji plz saarai masle Hal ho jange ji plz 🙏🏻
@charanjeetsingh2274
@charanjeetsingh2274 10 дней назад
Wahiguru ji
@user-uk1so7wz2e
@user-uk1so7wz2e 10 дней назад
Good sir ji
@harjindersinghpannu7179
@harjindersinghpannu7179 9 дней назад
Good job 👍
@jaswantsandhu8456
@jaswantsandhu8456 10 дней назад
Right
@harneksingh3845
@harneksingh3845 9 дней назад
LADY SHO AMANJOT KAUR JINDABAAD cm da rangla PUNJAB
@kulwantsingh2970
@kulwantsingh2970 10 дней назад
Kujh nhi hona
@hazurkhehra6838
@hazurkhehra6838 9 дней назад
Amritpal singh jinabab
@hazurkhehra6838
@hazurkhehra6838 9 дней назад
2027 ch amritpal singh nu cm banao ji plz saarai masle Hal ho jange ji plz 🙏🏻
@niranjansinghsaran4492
@niranjansinghsaran4492 10 дней назад
There is no need of free electricity but staff should be sufficient to attend the complaints of general
@rattandevsharma4576
@rattandevsharma4576 9 дней назад
ਸਾਰੀ ਹਾਈ ਕਮਾਨ ਜੇਲ ਚ ਹਾਲ਼ੇ ਵੀ ਕੱਟੜ ਇਮਾਨਦਾਰ
Далее
😂😂
00:16
Просмотров 853 тыс.
😂😂
00:16
Просмотров 853 тыс.