Тёмный

ਹਰਭਜਨ ਮਾਨ ਰਣਜੀਤ ਕੌਰ ਲਾਈਵ ਦਿਨੇ ਲੜੇ ਵੇ ਤੇਰੀ ਮਾਂ || Rooh Punjab Di 

Veeru Romana
Подписаться 244 тыс.
Просмотров 886 тыс.
50% 1

producer : veeru romana 94171-86350

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 191   
@simranghuman5289
@simranghuman5289 2 года назад
ਸਾਡੇ ਪਿੰਡ ਦੇ ਅਖਾੜੇ ਯਾਦ ਕਰਾਂ ਦਿਤੇ ਰਣਜੀਤ ਕੌਰ ਜੀ ਨੇ ਜਦੋਂ ਹਰ ਸਾਲ ਆਉਂਦੇ ਸਨ ਮੁਹੰਮਦ ਸਦੀਕ ਦੇ ਨਾਲ
@BalwinderSingh-cn9tq
@BalwinderSingh-cn9tq 2 года назад
Very nice song
@sukhjinderkaur3618
@sukhjinderkaur3618 2 года назад
ਬੀਬੀ ਰਣਜੀਤ ਕੌਰ ਹੁਣ ਵੀ ਪੁਰਾਣੇ ਅਖਾੜਿਆਂ ਦੀ ਯਾਦ ਦਿਵਾਉਦੀ ਅਸੀਂ ਰਬ ਅਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਰਣਜੀਤ ਕੌਰ ਦੀ ਉਮਰ ਲੰਮੀ ਕਰੇ
@parminderkaur2375
@parminderkaur2375 2 года назад
Vnice
@bittudhaliwal582
@bittudhaliwal582 2 года назад
ਉਮਰ ਦੇ ਹਿਸਾਬ ਨਾਲ ਅਵਾਜ ਚ ਫ਼ਰਕ ਤਾਂ ਪੈ ਜਾਂਦਾ। ਉਂਝ ਫੇਰ ਵੀ ਵਧੀਆ ਗਾਉਂਦੇ ਅਾ।
@Harwinder-qk3dv
@Harwinder-qk3dv 4 часа назад
❤❤❤❤❤
@Harwinder-qk3dv
@Harwinder-qk3dv 4 часа назад
❤❤❤❤❤
@user-sv6ws6ym4c
@user-sv6ws6ym4c 3 дня назад
ਮੈਡਮ ਜੀ ਆਵਾਜ਼ ਅਜੇ ਵੀ ਬਹੁਤ ਸੋਹਣੀ ਹੈ l
@bikkarsingh4890
@bikkarsingh4890 2 года назад
ਬੀਬਾ ਰਣਜੀਤ ਕੌਰ ਨੁੰ ਮਰਮਾਤਮਾ ਤੰਦਰੁਸਤੀ ਅਤੇ ਗਲੇ ਦੀ ਅਵਾਜ ਪਹਿਲੇ ਵਾਲੀ ਬਖਸੇ ਦੋਬਾਰਾ ਸਟੇਜ ਪਰ ਸੁਣਕੇ ਬਹੁਤ ਖੁਸੀ ਹੋਈ ਹੈ ।
@dharmsharma772
@dharmsharma772 2 года назад
ਵਾਹ ਜੀ ਮੈਡਮ ਰਣਜੀਤ ਕੌਰ ਮੁਹੰਮਦ ਸਦੀਕ ਦਾ ਅਖਾੜਾ ਪਹਿਲੀ ਵਾਰ ਪਿੰਡ ਆਕਲੀਆ ਕਲਾਂ ਜਿਲ੍ਹਾ ਬਠਿੰਡਾ ਵਿਖੇ ਸਾਲ 1975 ਵਿਚ ਵੇਖਿਆ ਸੀ।
@gurpreetsinghgopi2155
@gurpreetsinghgopi2155 2 года назад
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ ਬਹੁਤ ਬਹੁਤ ਵਧੀਆ ਦੋਗਾਣਾ ਗਾਇਆ ਜੀ
@rdhillon22
@rdhillon22 2 года назад
ਬਾਪੂ ਬਾਬੂ ਸਿੰਘ ਮਾਨ ਨੂੰ ਸਲਾਮ ..ਕਲਮ ਸਿਰਾ ਏ ਜਿਹੜਾ ਮਰਜੀ ਗਾ ਲਵੇ..ਮਰਾੜਾਂ ਵਾਲਾ ਮਾਨ ਪਰਦੇ ਪਿੱਛੇ ਦਾ ਸਦੀਵੀ ਹੀਰੋ ਏ ਪੰਜਾਬੀ ਗੀਤ ਸੰਗੀਤ ਦਾ..ਸਲਾਮ ਕਰਦੇ ਆਂ ਮਾਨ ਮਰਾੜ ਸਾਹਬ ਨੂੰ ..ਕੈਨੇਡਾ ਦੀਆਂ ਸੜਕਾਂ ਗਾਹ ਦਿੱਤੀਆਂ ਅਸੀ ਓਸਦੇ ਗਾਣੇ ਸੁਣਦਿਆਂ..ਦੋਗਾਣੇ ਲਾਜਵਾਬ ਲਿਖੇ ਨੇ ਮਰਾੜਾਂ ਵਾਲੇ ਨੇ..ਤੀਹ ਸਾਲ ਹੋਗੇ ਟਰੱਕ ਚਲਾਉਂਦੇ ਨੂੰ ਏਥੇ..ਅੱਜ ਵੀ ਨਜਾਰਾ ਆ ਜਾਂਦਾ ਸੁਣ ਕੇ..ਸਾਡੀ ਉਮਰ ਵੀ ਲੱਗ ਜਾਵੇ ਮਾਨ ਮਰਾੜ ਸਾਹਿਬ ਨੂ..ਜੇ ਓਹ ਜਿਉਂਦਾ ਰਿਹਾ ਹੋਰ ਪੰਦਰਾਂ ਸਾਲ ,ਓਹ ਬੜਾ ਕੁੱਝ ਦੇ ਜਾਊ ਲਿਖਤਾਂ ਵਿੱਚ..ਮੇਰੇ ਤੇਰੇ ਵਰਗਿਆਂ ਨੇ ਬੱਸ ਰੋਟੀਆਂ ਪਾੜਣੀਆਂ ਜਾਂ ਚੁਗਲੀਚੱਪਾ ਬਦਖੋਹੀਆਂ ਕਿਸੇ ਦੀਆਂ
@baljinderkaur3083
@baljinderkaur3083 2 года назад
ਮੁਹੰਮਦ ਸਦੀਕ ਨਾਲ ਬਹੁਤ ਹਿਟ ਜੋੜੀ ਰਹੀ ਬੀਬਾ ਜੀ ਦੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਅਤੇ ਤੁਸੀਂ ਪੰਜਾਬੀ ਸਭਿਆਚਾਰ ਦੀ ਇਸੇ ਤਰਾਂ ਸੇਵਾ ਕਰਦੇ ਰਹੋ
@harpinderbhullar5719
@harpinderbhullar5719 2 года назад
ਬਹੁਤ ਵਧੀਆ ਗੀਤ ਬਾਈ ਹਰਭਜਨ ਮਾਨ ਤੇ ਬੀਬਾ ਰਣਜੀਤ ਕੌਰ ਜੀ ਦਾ
@dilbagbassi5952
@dilbagbassi5952 2 года назад
ਬਹੁਤ ਵਧੀਆ ਮੈ ਵਧੀਆ ਆਵਾਜ ਵਿੱਚ ਇਸ ਕੋਲੋਂ ਸੁਣ ਸੁਣ ਕੇ ਵੇਖਿਆ
@DharmPal-mv4mh
@DharmPal-mv4mh 2 года назад
ਰਣਜੀਤ ਕੌਰ ਜੇ ਇੰਦਾ ਹੀ ਗਾਉਦੀ ਰਹੀ ਤਾ ਰਣਜੀਤ ਕੌਰ ਦੀ ਉਮਰ ਲੰਬੀ ਹੋਵੇਗੀ
@mrnokia4342
@mrnokia4342 2 года назад
ਸਾਡੇ ਪਿੰਡ ਬਹੁਤ ਵਾਰੂੀ ਆਈ ਜਵਨੀ ਬੇੇਲੇ ਬਹੁਤ ਅਤ ਕਰਉਦੀ ਸੀ
@honeybhaiganganagar4479
@honeybhaiganganagar4479 2 года назад
Ranjeet kour aaj v vdiyaaa ga rahe
@avtarchahal5904
@avtarchahal5904 2 года назад
Bahut sohna Ranjit Kaur salute
@rbrar3859
@rbrar3859 2 года назад
ਬਹੁਤ ਬਹੁਤ ਵਧਿਆ ਲੱਗਿਆ ਜੀ
@manpreetkaurvirdi6799
@manpreetkaurvirdi6799 2 года назад
My favorite Harbhajan Maan
@kirankaur4504
@kirankaur4504 2 года назад
ਬਹੁਤ ਵਧੀਆ ਗੀਤ ਆ ਜੀ ਵਾਹਿਗੁਰੂ ਜੀ ਮੇਹਰ ਕਰਿਉ 👏👏👏👏
@sumerjitkaur6237
@sumerjitkaur6237 2 года назад
0
@harwindersingh9562
@harwindersingh9562 2 года назад
ਗਾਇਕ ਤਾਂ ਬਹੁਤ ਵਧੀਆ ਗਾ ਰਹੇ ਆ੍ ਪਰ ਵਿਆਂਦੜ ਐਵੇਂ ਆਪਣਾ ਜਲੂਸ ਕੱਢ ਰਿਹਾ
@sukhdevsingh1391
@sukhdevsingh1391 2 года назад
ਬਹੁਤ ਵਧੀਆ ਗੀਤ 🌹🌹🌹❤️
@rajinderkaur6167
@rajinderkaur6167 2 года назад
ਬਹੁਤ ਵਧੀਆ ਸੀ ਗੀਤ
@parmjitsinghsidhu0016
@parmjitsinghsidhu0016 2 года назад
Bahut sundar Geet.... Chaar Chan la ditte...👌❤️❣️
@gurdarshansingh5306
@gurdarshansingh5306 2 года назад
bohat hi khubsurat do gana ,harbhajan mann te Madam aRanjit kaour
@itsofficialsehajdeep.5957
@itsofficialsehajdeep.5957 2 года назад
44eerw
@user-se2hy8bp5d
@user-se2hy8bp5d 2 года назад
ਬਾਈ ਜੀ ਓ ਗੱਲ ਨਹੀਂ ਬਣੀ ਜਿਹੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਹੁੰਦੀ ਹੈ
@anshugill4481
@anshugill4481 2 года назад
yes
@RavneetKaur-vi3wr
@RavneetKaur-vi3wr 7 дней назад
ਬਹੁਤ ਵਧੀਆ ਜੀ
@pashorasingh3251
@pashorasingh3251 2 года назад
ਬਹੁਤ ਵਧੀਆ ਗੀਤ
@kaurasingh7750
@kaurasingh7750 2 года назад
ਵਾਹ ਵਾਹ ਰਣਜੀਤ ਕੌਰ ਵਾਹ .
@BaljinderKaur-vu4ki
@BaljinderKaur-vu4ki Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ,,
@deeprataindia1170
@deeprataindia1170 2 года назад
ਬੀਬਾ ਰਣਜੀਤ ਕੌਰ ਜੀ ਸੁਪਰ ਸਟਾਰ ਕਲਾਕਾਰ ਹੁੰਦੀ ਸੀ, ਇਹਨਾ ਦਾ ਗਲ੍ਹਾ ਖਰਾਬ ਹੋ ਗਿਆ ਸੀ ਸੈੱਟ ਨਹੀਂ ਆਇਆ ਅਪ੍ਰੇਸ਼ਨ ਵੀ ਕਰਵਾਇਆ ਸੀ।ਦੁਨੀਆ ਦੀ ਪਹਿਲੀ ਪਸੰਦ ਹੁੰਦੀ ਸੀ ਬੀਬਾ ਰਣਜੀਤ ਕੌਰ ਜੀ। ,,Ballu ਰਟੈਂਡਾ,,
@harwinderdhaliwal4018
@harwinderdhaliwal4018 2 года назад
ਫਿਰ ਵੀ ਜੋ ਸ਼ਾਂਤੀ ਹੈ ਸ੍ਰੋਤਿਆਂ ਵਿੱਚ, ਇਹ ਬੀਬੀ ਰਣਜੀਤ ਕੌਰ ਕਰਕੇ ਹੈ
@mandipsingh3591
@mandipsingh3591 2 года назад
J 🔥
@Sehgalrajinder-u5x
@Sehgalrajinder-u5x 7 дней назад
ਪਿੰਡ ਚਕੀਆ ਜਿਲਾ ਫਿਰੋਜ਼ਪੁਰ ਚ ਅਖਾੜੇ ਵੇਖੇ ਸਨ ਸਦੀਕ ਸਾਹਬ ਨਾਲ ਰਣਜੀਤ ਕੌਰ ਜੀ ਦੇ ਕੀ ਜੌੜੀ ਸੀ ਨਜਰ ਲਗ ਗਈ
@harwinderdhaliwal4018
@harwinderdhaliwal4018 2 года назад
Nice to see Bibi Ranjit Kaur singing in akharha again
@gurmeetkaur1523
@gurmeetkaur1523 14 часов назад
Bahut badhiya jugalbandi aa ji ❤❤
@maninderkaur5564
@maninderkaur5564 2 года назад
My favourite Ranjeet kaur Maam
@balbiirsingh3583
@balbiirsingh3583 2 года назад
ਬਹੁਤ ਹੀ ਵਧੀਆ ਗੀਤ ਮਨ ਖੁਸ਼ ਹੋ ਗਿਆ
@ergurjantsingh3189
@ergurjantsingh3189 2 года назад
ਇਹ ਗੀਤ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਨੇ ਰਿਕਾਰਡ ਕਰਵਾਇਆ ਸੀ।
@parmindermalhi9540
@parmindermalhi9540 2 года назад
Very beautiful song God bless both you 👌👌
@baljeetdillion8606
@baljeetdillion8606 2 года назад
ਇਹਨਾਂ ਦੀ ਸੇਵਾ ਬਹੁਤ ਮਾਣ ਦੀ ਗੱਲ ਹੈ
@hdhxccf1851
@hdhxccf1851 2 года назад
Vah mana te os ranjeet kauor nu salut
@narinderbhaperjhabelwali5253
@narinderbhaperjhabelwali5253 2 года назад
ਵੀਰੂ ਰੋਮਾਣਾ ਜੀ ਬਹੁਤ ਵਧੀਆ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@bachittersinghaulakh4162
@bachittersinghaulakh4162 2 года назад
ਬਹੁਤ ਬਹੁਤ ਮਿਠਾਸ ਪੰਜਾਬੀ ਦੋਗਾਣੇ ਵਿਚ ਦਿਲੋਂ ਧੰਨਵਾਦ।
@jatindersingh-fj7vl
@jatindersingh-fj7vl 2 года назад
ਬੜੀ ਜਬਰਦਸਤ ਜੋੜੀ ਸੀ ਮੁਹੰਮਦ ਸਦੀਕ ਨਾਲ ਬੜੀ ਹਿੱਟ ਸੀ ਪਿੰਡ ਮੱਲੁ ਨੰਗਲ ਅੰਮਿਤਸਰ ਵਿੱਚ ਸਕੂਲ ਤੋਂ ਡੰਪ (ਭੱਜਕੇ) ਅਖਾੜਾ ਵੇਖਿਆ ਸੀ
@khindasurjit5301
@khindasurjit5301 2 года назад
ਬਹੁਤ ਵਧੀਆ ਪਰ ਉਮਰ ਨਾਲ ਆਵਾਜ਼ ਵਿੱਚ ਫਰਕ ਪੈ ਜਾਂਦਾ ਹੈ
@rajveerkaur926
@rajveerkaur926 2 года назад
ਬਹੁਤ ਵਧੀਆ ਗਾਇਆ ਹੈ, ਮਾਨ ਸਾਹਿਬ ਜੀ 🙏🙏🙏❤️❤️ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏❤️❤️
@gaggubaljit5648
@gaggubaljit5648 2 года назад
Very nice song God bless you 🙏
@amanpreetkaur758
@amanpreetkaur758 2 года назад
My favorite singher h s maan
@ruliram7420
@ruliram7420 2 года назад
बहुत अच्छा रणजीत कौर जी
@maninderkaur5564
@maninderkaur5564 2 года назад
Bar bar sunan nu dil karda hai Ranjit Kaur /Harbhajan Mann Top class singer Jodi
@charanjeetkaur8501
@charanjeetkaur8501 2 года назад
My favourite boba Ranjit kaur
@balbinderbabbra3811
@balbinderbabbra3811 2 года назад
i love ranjit ji
@parminderkaur5462
@parminderkaur5462 2 года назад
Bahut badhiya Gaya dogana God bless you 🥰🥰
@BaljeetSingh-ty4kj
@BaljeetSingh-ty4kj 2 года назад
Very..nice
@hartejdhillon5429
@hartejdhillon5429 2 года назад
Very nice song ❤
@veerpaltoor3197
@veerpaltoor3197 2 года назад
ਮਨ ਖੁਸ਼ ਹੋ ਗਿਆ 😂😂😂😂👌👌👌👍
@jassiludhiana8991
@jassiludhiana8991 2 года назад
Very nice
@hdhxccf1851
@hdhxccf1851 2 года назад
Vah mana kamal kartee wahe guru je mehar kare ga
@janaksingh5653
@janaksingh5653 2 года назад
JANAK SINGH MAUR Dholak update
@amarjeetsingh4598
@amarjeetsingh4598 2 года назад
Y koi ਹੋਰ ਵੀ ਹੈ ਤਾ ਯ ਪਾ ਹਰਭਜਨ ਮਾਨ ਤੇ ਰਣਜੀਤ ਕੌਰ ਦਾ
@bantsingh814
@bantsingh814 2 года назад
Avaj naal hee artist hai. Pr Hun due to some problem she cannot sing properly. May God bless her with sweet voice.
@onkarsinghpurewal990
@onkarsinghpurewal990 2 года назад
Bibi Ranjit Kaur I salut you. Nice VICE 🌹🌹🌹🌹🌹🙏
@pushpindersingh3014
@pushpindersingh3014 2 года назад
Sweet song 🎵 💕 ♥ ❤ 💖 💓 🎵 💕
@hansaliwalapreet812
@hansaliwalapreet812 2 года назад
Wow that's vvvvvvvery nice song. God bless both are u ji. May God full fill ur all dreams forever ji 🙏 ✨ 💛
@Sattekaking
@Sattekaking 2 года назад
JAWANI HI JAWANI HUNDI HE MRS. R. K.. JI.
@tarasingh1350
@tarasingh1350 2 года назад
Ranjit kaur ji di awaj nhi rahi pahinla vargi
@Rani_bhua001
@Rani_bhua001 2 года назад
Very nice 👌👌
@hdhxccf1851
@hdhxccf1851 2 года назад
Vah mana de md sadekh nu salut panjabi nu
@Kim.Sidhu13
@Kim.Sidhu13 2 года назад
Love you 😍 Ranjit Kaur ji
@mohdanwar4684
@mohdanwar4684 2 года назад
ਸੁਪਰ,ਹੀਟ
@asharani9501
@asharani9501 2 года назад
Very nice 👍 dogana god bless you both from Uk 🇬🇧
@SandeepKaur-eg2ho
@SandeepKaur-eg2ho 2 дня назад
🙏🙏⭐⭐⭐⭐⭐⭐⭐⭐⭐
@pushpindersingh3014
@pushpindersingh3014 2 года назад
Maan saab 🙏
@monubrar2495
@monubrar2495 2 года назад
Very nice ji
@kulwantsingh3925
@kulwantsingh3925 2 года назад
I attended the akhada of Mohammad Sadiq n Ranjit Kaur in Punjab University campus in 1973
@armaan6773
@armaan6773 2 года назад
Good song
@rajmixchannel4843
@rajmixchannel4843 2 года назад
Bhut khub ji
@Bawarecordsofficial
@Bawarecordsofficial 2 года назад
Grate
@anmolkahlon1974
@anmolkahlon1974 2 года назад
very very very nyc sooooo sweet
@BaldevSingh-td3qp
@BaldevSingh-td3qp 2 года назад
Wow so nice 🥰🤩🥰🥰
@amarjitdhillon1584
@amarjitdhillon1584 2 года назад
Very good and Mann
@Rinkukhurdvlogs
@Rinkukhurdvlogs 2 года назад
ਮੈ
@ajmersingh2361
@ajmersingh2361 2 года назад
Very nice and happy birthday dear brother
@kartarpur6075
@kartarpur6075 2 года назад
very good job. Good luck
@PardeepSingh-re9fp
@PardeepSingh-re9fp 2 года назад
Wah ji wah
@rupinderrimpi6011
@rupinderrimpi6011 2 года назад
Very good harbhjn Mann and Ranjit k g
@sukhravi6815
@sukhravi6815 2 года назад
ਬਹੁਤ ਵਧੀਆ 🙏
@harbhajhansinghharbhajhn3604
@harbhajhansinghharbhajhn3604 2 года назад
I Love you
@harbanssingh3378
@harbanssingh3378 2 года назад
Very nice song super hit
@lakhasing4219
@lakhasing4219 2 года назад
💖💗👌👌
@gurmailsingh278
@gurmailsingh278 2 года назад
Very very very very nice song
@harpalsingh7989
@harpalsingh7989 2 года назад
Very very nice 👍👍👍
@guriranjeetdhillon6350
@guriranjeetdhillon6350 2 года назад
Nhi risaa purane khund diyaa 🙏⚘🌹💯🐆❤👍❤🐆💯
@gurjinderjassal9781
@gurjinderjassal9781 2 года назад
Verry nice song ji
@kuljitsingh298
@kuljitsingh298 2 года назад
Aid. Walee. Exelants. Post. Nu. Ma.. Aggg. La. Deenaa. Hudaa. Vaa
@rajpreetbrarbrar2889
@rajpreetbrarbrar2889 2 года назад
ਬਹੁਤ ਖੂਬ
@navneetsingh6317
@navneetsingh6317 2 года назад
ਸਾਡੇ ਪਿੰਡ ਆਈ ਸੀ ਟਿਬੇਤੇ ਲਗਾ ਸੀ ਅਖਾੜਾ ਅੱਜ ਤਕ ਜਾਂਦੈ ਹਾ ਤਾ ਜਾਦ ਚ ਹੈ ਰਣਜੀਤ ਕੋਰ ਪਰ ਟਿੱਬਾ ਹੈ ਨੀ ਹੁਣ ਜਾਦ ਆਉਦੀ ਹੈ ਦੋਨਾਦੀ ਚਲਾ ਗਿਆ ੳਹ ਵਿਰਸਾ
@anmolnagi4466
@anmolnagi4466 2 года назад
ਇਹ ਗਾਨਾ ਮਹੁੰਮਦ ਸਦੀਕ ਰਣਜੀਤ ਕੌਰ ਦੀ ਅਵਾਜ ਚ ਪਾਉ ਬਹੁਤ ਕੋਸ਼ਿਸ਼ ਕੀਤੀ ਮਿਲਿਆ ਨਹੀ
@parmjitbhullar9138
@parmjitbhullar9138 2 года назад
Very nice song 🙏
@parvindersingh-qo2bc
@parvindersingh-qo2bc 2 года назад
Wag. Just. Wag. Ji
@Rinkukhurdvlogs
@Rinkukhurdvlogs 2 года назад
Yas
@ManjotSingh-sb1cy
@ManjotSingh-sb1cy 2 года назад
Vvvvvv sweet sweet sweet nice
@sukhwantlovely3286
@sukhwantlovely3286 2 года назад
Great celebrity are both
@jantijawanda667
@jantijawanda667 2 года назад
Very nice song 💖💖💖💖
@padamjeetsharma4630
@padamjeetsharma4630 2 года назад
Nice duet !
Далее
Пришёл к другу на ночёвку 😂
01:00
АХХАХАХАХАХАХАХАХ
00:16
Просмотров 157 тыс.