Тёмный

ਹਰਸਿਮਰਤ ਬਾਦਲ ਹੋਣਗੇ ਨਵੇਂ ਪ੍ਰਧਾਨ ! ਅਕਾਲੀ ਦਲ 'ਚ ਵੱਡਾ ਫ਼ੇਰ ਬਦਲ ਬਾਬਾ ਸਦੀਕੀ ਮਾਮਲਾ ਉਲਝਿਆ | Oneindia Punjabi 

Oneindia Punjabi
Подписаться 195 тыс.
Просмотров 8 тыс.
50% 1

ਹਰਸਿਮਰਤ ਬਾਦਲ ਹੋਣਗੇ ਨਵੇਂ ਪ੍ਰਧਾਨ !
ਅਕਾਲੀ ਦਲ 'ਚ ਵੱਡਾ ਫ਼ੇਰ ਬਦਲ
ਬਾਬਾ ਸਦੀਕੀ ਮਾਮਲਾ ਉਲਝਿਆ |
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 48   
@amarjitkaur3694
@amarjitkaur3694 2 часа назад
ਪਟੀ ਸਾਹਿਬ ਸਿਮਰੋ ਦਾ ਅੰਮ੍ਰਿਤ ਛਕ ਲਿਆ ਹੈ ਜੋ ਪ੍ਰਧਾਨ ਬਣ ਜਾਵੇਗੀ
@BhupinderSinghBhupinderSinghSi
@BhupinderSinghBhupinderSinghSi 4 часа назад
ਭੱਟੀ ਸਾਹਿਬ ਸੱਚੀ ਸੁੱਚੀ ਸੋਚ ਲ‌ਈ ਧੰਨਵਾਦ ਜਿਨ੍ਹਾਂ ਚਿਰ ਬਾਦਲ ਪਰਿਵਾਰ ਅਕਾਲੀ ਦਲ ਵਿੱਚ ਰਹੇਗਾ ਦਲ ਕਦੇ ਸਰਵਾਈਵ ਨਹੀਂ ਹੋਵੇਗਾ ਰਹੀ ਗੱਲ ਵਲਟੋਹਾ ਦੀ ਉਹ ਹਮੇਸ਼ਾਂ ਫੁਕਰਪੁਣਾ ਕਰਦਾ ਰਿਹਾ ਤੇ ਰਹੇਗਾ ਜੀ 🙏
@Mannsingh-mv3un
@Mannsingh-mv3un 4 часа назад
ਦਿੱਲੀ ਸਰਕਾਰੀ ਕੋਠੀ ਵਿੱਚ ਸਿਮਰੋ ਬਲਾਤਕਾਰੀ ਸਾਧ ਦੇ ਪੈਰੋਕਾਰ ਨਾਲ ਮੀਟਿੰਗਾਂ ਕਰਦੀ ਸੀ। ਸਿਮਰੋ ਸਭ ਤੋਂ ਵੱਡੀ ਪਾਪਣ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ । ਕਾਲੇ ਕਾਨੂੰਨ ਦੀ ਵਡਿਆਈ ਵੀ ਇਸ ਸਿਮਰੋ ਨੇ ਕੀਤੀ। ਇਹ ਤਨਖਾਹੀੲਏ ਸੁਖਬੀਰ ਦੀ ਪਤਨੀ ਹੈ। ਸੰਗਤ ਨੂੰ ਸਿਮਰੋ ਦੀ ਪ੍ਰਧਾਨਗੀ ਮਨਜੂਰ ਨਹੀਂ ਹੋਵੇਗੀ ਸੰਗਤ ਇਸ ਦੀ ਪ੍ਰਧਾਨਗੀ ਨੂੰ ਨਿਕਾਰ ਦੇਵੇਗੀ। ਸੰਗਤ ਆਪਣਾ ਪ੍ਰਧਾਨ ਕਿਸੇ ਪੰਥਕ ਆਗੂ ਨੂੰ ਮੰਨੇਗੀ। ਸੰਗਤ ਪਰਿਵਾਰ ਵਾਦ ਦੇ ਉਲਟ ਹੈ । ਪਰਿਵਾਰ ਨੇ ਪੰਜਾਬ ਨੂੰ ਨਿਘਾਰ ਲਿਆ ਹੈ। ਲੋਕ ਪਰਿਵਾਰ ਵਾਦ ਵਿਰੁੱਧ ਹਨ।
@RajinderSingh-nr6wl
@RajinderSingh-nr6wl 4 часа назад
ਇਸ ਨੂੰ ਵੱਡਾ ਫੇਰਬਦਲ ਨਹੀਂ ਕਹਿ ਸਕਦੇ।। ਅੰਨਾਂ ਵੰਡੇ ਰਿਓੜੀਆਂ ਮੁੜ ਘੁੜ ਘਰਦਿਆਂ ਨੂੰ ਦੇ।
@RanjeetsinghRanasandhu
@RanjeetsinghRanasandhu 3 часа назад
ਸੁੱਖਾ ਹੋਵੇ ਜਾਂ ਸਿੱਮਰੋ ਭਾਭੀ ਗੱਲ ਤਾਂ ਇੱਕੋ ਹੀ ਆ ਫਰਕ ਕੀ ਪਿਆ ਏਨਾ ਨੂੰ ਕੋਈ ਸਿਆਣਾ ਪੜੀਆ ਲਿਖਿਆ ਬੰਦਾ ਹੀ ਨਹੀ ਲੱਬਾ
@BalwinderSingh-md4is
@BalwinderSingh-md4is 4 часа назад
ਜੇਕਰ ਹਰਸਿਮਰਤ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ, ਤਾਂ ਫਿਰ ਇਹੋ ਕਹਿਣਾ ਪਵੇਗਾ ਕਿ ਸਿੱਖ ਆਸਮਾਨ ਤੋਂ ਡਿੱਗੇ ਤੇ ਖਜ਼ੂਰ ਤੇ ਅਟਕੇ, ਨਾਲੇ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ।
@RajuKuar-bu4vt
@RajuKuar-bu4vt 2 часа назад
ਸੵ ਜਸਬੀਰ ਸਿੰਘ ਪੱਟੀ ਸਰ ਜੀ ਬਹੁਤ ਵਧੀਆਂ ਖਬਰਾਂ ਪੇਸ਼ ਕਰਦੇ ਹਨ।
@RajuKuar-bu4vt
@RajuKuar-bu4vt 2 часа назад
ਸਨਦੀਪ ਵੀਰ ਜੀ, ਸੵ ਜਸਬੀਰ ਸਿੰਘ ਸਰ ਜੀ ਸਤਿ ਸ੍ਰੀ ਅਕਾਲ ਜੀ 🙏🙏🙏🙏
@amrinderrandhawa432
@amrinderrandhawa432 2 часа назад
ਮੇਰੇ ਖਿਆਲ ਵਿੱਚ ਮਜੀਠੀਆ ਵੀ ਸਹੀ ਰਹੇਗਾ ਪ੍ਰਧਾਨ ਸੁਖਬੀਰ ਨਾਲੋਂ
@baljindersingh7802
@baljindersingh7802 3 часа назад
Waheguru ji
@avtarsingh4168
@avtarsingh4168 3 часа назад
ਬੇੜਾ ਗ਼ਰਕ ਕਰਵਾਉਣ
@sawindersingh3082
@sawindersingh3082 3 часа назад
Good Patti Saab ji app da Tks ji waheguru ji app no chadkala rakha ji
@pargatsingh-nf8zm
@pargatsingh-nf8zm 48 минут назад
ਭੱਟੀ ਸਾਹਿਬ ਸੁਖਬੀਰ ਦਾ ਪਿਓ ਜਾਂਦਾ ਕਹਿ ਗਿਆ ਸੀ ਕਿ ਪ੍ਰਧਾਨੀ ਨਾ ਛੱਡੀ ਨਹੀ ਤਾ ਤੇਨੂ ਕਿਸੇ ਨੇ ਫਿਰ ਪ੍ਰਧਾਨ ਨਹੀ ਬਣਾਉਣਾ ਇਹ ਉਸ ਗੱਲ ਤੇ ਪੱਕਾ ਹੈ ਕਦੇ ਵੀ ਕੁਰਸੀ ਨਹੀ ਛਡੇਗਾ
@narinderteji5393
@narinderteji5393 2 часа назад
Simro noo vi tankhian karar Dena chahida
@GurinderSingh-fb9us
@GurinderSingh-fb9us 3 часа назад
ਭਾਜੀ ਦਾਗੀ ਡਾਇਅ ਲਾਗ ਵਧੀਆ ਲਗਦਾ ਕਿ
@kashmirjhutty1733
@kashmirjhutty1733 4 часа назад
Bhatti sahib , such a change in the family , what difference it will make . It's the SAME only .
@pritpalanand9783
@pritpalanand9783 3 часа назад
Will prove counterproductive
@JassiSroa
@JassiSroa 2 часа назад
Great jodi
@pritpalanand9783
@pritpalanand9783 3 часа назад
Unfortunate
@kanwarbirsingh1159
@kanwarbirsingh1159 3 часа назад
🌹
@GulzarSingh-ux3en
@GulzarSingh-ux3en 3 часа назад
Je bibi Badl Pardhan bnde han tan Smuchi Sikh kom lokan to juttiaan khan vaste tiaar rhe ji
@harnekmalhans7783
@harnekmalhans7783 3 часа назад
S S A to both Sahiban Sahib
@KuldeepSingh-yg3bq
@KuldeepSingh-yg3bq 4 часа назад
What About Bhunder Sir Ji 😂
@malwabelt.838
@malwabelt.838 34 минуты назад
Mr single may be also nobody asked you in your own home 😂
@harnekmalhans7783
@harnekmalhans7783 3 часа назад
Why not
@AmrikSingh-jm3wi
@AmrikSingh-jm3wi 3 часа назад
ਕੰਧ ਘਰ ਵਿੱਚ ਸਿੰਟ ਲਊ
@harjindersandhu2962
@harjindersandhu2962 22 минуты назад
ਬੀਬੀ ਬਾਦਲ ਆਪਣੇ ਪਰਵੱਟੇ ਕੱਟਦੀ ਆ ।
@kuldeepsingh-eb8fb
@kuldeepsingh-eb8fb Час назад
Leadership ghar which 😢
@kulwantsinghmann4976
@kulwantsinghmann4976 3 часа назад
Simro ne Amrit shakia kionke tankhayia krar ous da husband h
@aannkay2014
@aannkay2014 2 часа назад
Harsimrat kaur can become the president of Saromni Akkali Dal . There is not a problem, but she can not live without pady madu. I mean, she must have to stop shaving and makeup. Can she do it?
@harbhajansingh4281
@harbhajansingh4281 4 часа назад
Es nu kehnde han akassh to digga khajoor te atkiya.
@AmarjitSingh-v7h
@AmarjitSingh-v7h 3 часа назад
😮party Saab tusinbahut ee samjh daar ho Punjab chon ehna ton Bina hoar bahut imaandar pariwar haigey aa eh tah done eko thalli they chate watey hai
@KrishSharma-rf6qp
@KrishSharma-rf6qp 4 часа назад
Ke.jthydar.....kaledel.ja.bageas.ka.hai. Sikh.kom.da.nahe. Sikh.bjp.cog.bsp.camdayd.ja Hor Parteaa.ch.he
@KrishSharma-rf6qp
@KrishSharma-rf6qp 4 часа назад
Jthydarji.ko.gumrah.keta.ja.riha. Simro.ko.kom.ke.mnyge. A.ho.ne.skda. Sirf.kom.ko.gumrah.keta.jayga. 👍
@HarbhajanSingh-z6l
@HarbhajanSingh-z6l 4 часа назад
Ki koi Gar amritdhari Akali Dal da Pardhan ban sakda hai
@jagdishsingh-uc7ud
@jagdishsingh-uc7ud 2 часа назад
Kalia te Bagia Jo badal sarkar vich rhe chona te pka ban la dita Jave
@kuljitkaur2187
@kuljitkaur2187 3 часа назад
Now time. has come now ladies will do sing kirtan which was not allowed
@SukhdevSingh-v5e
@SukhdevSingh-v5e 4 часа назад
Patti shaib bibi nirlaip kour ho sakda president rhi howey
@RajinderSingh-nr6wl
@RajinderSingh-nr6wl 4 часа назад
ਸੁਖਬੀਰ ਬਾਦਲ ਜਿੱਤੇਗਾ ਪੱਕਾ । ਜੇ ਹਉਮਿਆ ਸੁਖਬੀਰ ਬਾਦਲ ਚ ਹੈ ਤਾ ਕਿਤੇ ਜ਼ਿਆਦਾ ਰਾਜਾ ਵੜਿੰਗ ਚ ਹੈ ।।
@harbhajansingh4281
@harbhajansingh4281 4 часа назад
Hun nahi jit sakda Sukha amli gappi.
@KaurSharanjeet-gi3lx
@KaurSharanjeet-gi3lx 2 часа назад
ਬੇਗੈਰਤਾਂ ਨੂੰ ਕਾਂਗਰਸ ਹੀ ਚੰਗੀ ਲਗਦੀ ਜਿਸਨੇ ਨੌਜਵਾਨੀ ਖਤਮ ਕਰਨ ਦੀ ਕੋਈ ਕਸਰ ਨੀ ਛੱਡੀ
Далее
САМАЯ ТУПАЯ СМЕРТЬ / ЧЕРНЕЦ
1:04:43
다리찢기 고인물⁉️😱 Leg Splits Challenge
00:37