Тёмный

ਹਰੀਕੇ 'ਚ ਅੱਜ ਫੇਰ ਟੁੱਟਿਆ ਇੱਕ ਹੋਰ ਬੰਨ੍ਹ ਆਪ ਮੁਹਾਰੇ ਬੰਨ੍ਹ ਪੂਰਨ ਨੂੰ ਮਜਬੂਰ ਹੋਏ ਲੋਕ | Punjab Floods 

PTC NEWS
Подписаться 1,9 млн
Просмотров 27 тыс.
50% 1

ਕਸਬਾ ਹਰੀਕੇ ਤੋਂ ਥੋੜੀ ਹੀ ਦੂਰ ਪੈਂਦੇ ਪਿੰਡ ਕੁੱਤੇ ਵਾਲਾ ਬੰਨ੍ਹ ਜਿੱਥੇ ਕਿ ਕੱਲ 12:00 1:00 ਵਜੇ ਦੇ ਕਰੀਬ 100 ਤੋਂ 150 ਫੁੱਟ ਦੇ ਪਾੜ ਪੈ ਗਿਆ ਸੀ ਅੱਜ ਫਿਰ ਉਸੇ ਬਨ ਤੋਂ ਕੁਝ ਹੀ ਦੂਰੀ ਤੇ 30 ਤੋਂ 35 ਫੁੱਟ ਦਾ ਇੱਕ ਹੋਰ ਨਵਾਂ ਪਾੜ ਪੈ ਗਿਆ ਜਿਸ ਕਾਰਨ ਲੋਕਾਂ ਵਿੱਚ ਹੋਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਦੂਜੇ ਪਾਸੇ ਇਸ ਬੰਨ੍ਹ ਨੂੰ ਪੂਰਨ ਲਈ ਕਾਰ ਸੇਵਾਲੀ ਵਾਲੇ ਸੁੱਖਾ ਸਿੰਘ ਜੀ ਵੱਲੋਂ ਲੋਕਾਂ ਦੇ ਜ਼ਰੀਏ ਤੋੜਿਆ ਵਿੱਚ ਮਿੱਟੀ ਭਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਬੰਨ੍ਹ ਨੂੰ ਪੂਰਨ ਲਈ ਸੇਵਾ ਵੀ ਅਰੰਭ ਦਿੱਤੀ ਗਈ ਹੈ।
#harikepattan #amritsar #Dam #cracking #repairwork #PunjabFloods #PunjabNews #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Опубликовано:

 

19 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 6   
@sukhwinderkaur7185
@sukhwinderkaur7185 11 месяцев назад
Waheguru ji 🙏
@ranamasoodmasood1536
@ranamasoodmasood1536 11 месяцев назад
Yoisafpur alewal tehsel shahkot ketna door hay harekay toon othay pany aya kay bach gia ay zaroor bataen
@JaswinderSingh-zb9cn
@JaswinderSingh-zb9cn 11 месяцев назад
Tusi ajj aye je .
@user-ji5tu9wx1e
@user-ji5tu9wx1e 11 месяцев назад
ਐਤਕੀਂ ਤਾਂ ਮਾਲਕ ਨੇ ਲੱਕ ਤੋੜ ਕੇ ਰੱਖ ਤਾਂ ਪੰਜਾਹ ਹਜ਼ਾਰ ਜੋੜਿਆ ਸੀ ਰੁੱਖੀ ਮਿੱਸੀ ਖਾ ਕੇ ਠੇਕੇ ਤੇ ਪੈਲੀ ਆ ਸਾਰੀ ਘਰ ਦੀ ਪੈਲੀ ਕੋਈ ਨੀ ਐਤਕੀਂ ਕੂਲਰ ਲਿਆ ਸੀ ਗਰਮੀਆਂ ਦੇ ਸ਼ੁਰੂ ਚੋ ਸਾਰੇ ਘਰਦੇ ਬੜੇ ਖੁਸ਼ ਸੀ ਸੋਚਿਆ ਸੀ ਪੰਜਾਹ ਹਜ਼ਾਰ ਕੋਲ ਆ ਪੰਜਾਹ ਝੋਨੇ ਚੋ ਕੱਡਾਗੇ ਲੱਖ ਰੁਪਿਆ ਹੋ ਜਾਣਾ ਕੋਲ ਰੋਟਾਵੇਟਰ ਲਵਾਂਗੇ ਨਾਲੇ ਆਪਣੀ ਕਣਕ ਬੀਜਾਂਗੇ ਨਾਲੇ ਲੋਕਾ ਦੀ ਕਿਰਾਏ ਤੇ ਚਾਰ ਪੈਸੇ ਹੋਰ ਜੁੜਨਗੇ ਪਰ ਨਜ਼ਰ ਈ ਲੱਗ ਗਈ ਕਿਸੇ ਦੀ ਕੂਲਰ ਦੀ ਠੰਡੀ ਹਵਾ ਦੋ ਕੋ ਮਹੀਨੇ ਨਸੀਬ ਹੋਈ ਹੁਣ ਆ ਪੰਜਾਹ ਹਜ਼ਾਰ ਨਾਲ ਕੀ ਕੀ ਕਰੂਗਾ ਕਦੋਂ ਜਾ ਕੇ ਕਣਕ ਦੀ ਫ਼ਸਲ ਆਉ ਤੇ ਫੇ ਗੱਡੀ ਲੀਹ ਤੇ ਆਉ ਪਸ਼ੂਆ ਦੇ ਤਾਂ ਹੱਡ ਨਿਕਲ ਆਏ ਦੇਖ ਨੀ ਹੁੰਦੇ ਤੂੜੀ ਦਾ ਕੁੱਪ ਪਾਣੀ ਚੋ ਰੁੜ ਗਿਆ ਸਾਰੀ ਰਾਤ ਬੋਤ ਜੂੜ ਮਾਰਿਆ ਕੁੱਪ ਦੁਆਲੇ ਮਿੱਟੀ ਲਾਈ ਦੂਜੇ ਦਿਨ ਮੀਂਹ ਨਾਲ ਹੋਰ ਪਾਣੀ ਆ ਗਿਆ ਦੇਖਦੇ ਦੇਖਦੇ ਪਾਣੀ ਲੈ ਗਿਆ ਮਿੱਟੀ ਖੋਰ ਕੇ ਆਪ ਤਾਂ ਬੰਦਾ ਰੋਟੀ ਖਾ ਲਓ ਆਟੇ ਦਾ ਬੋਰਾ ਮਹੀਨਾ ਕੱਡ ਜਾਂਦਾ ਪਰ ਪਸ਼ੂਆ ਦਾ ਬੋਤ ਔਖਾ ਪਸ਼ੂਆ ਵੱਲ ਦੇਖ ਕੇ ਤਾ ਪਾਣੀ ਆ ਜਾਂਦਾ ਅੱਖਾਂ ਚੋ ਬਥੇਰੇ ਕੱਖ ਪੱਤ ਵੱਡ ਕੇ ਪਾਈਦੇ ਪਰ ਪੱਠਾ ਲੱਭਦਾ ਦੂਰ ਤੋ ਆ ਨਾ ਖੱਲ ਨਾ ਪੇੜਾ ਮਾੜੀ ਕਿਸਮਤ ਪਿਛਲੇ ਜਨਮ ਦਾ ਕੋਈ ਪਾਪ ਕੀਤਾ ਮੋਹਰੇ ਆ ਗਿਆ ਨਹੀ ਤਾਂ ਕਦੇ ਪਰਵਾਹ ਨੀ ਮੰਨੀ ਸੀ ਪੈਸੇ ਧੇਲੇ ਦੀ ਟਰੈਕਟਰ ਹੱਲ ਸੁਹਾਗਾ ਟਰਾਲੀ ਕੋਲ ਸੀ ਕੂਲਰ ਵੀ ਐਤਕੀ ਲੈ ਲਿਆ ਸੀ ਨਜ਼ਾਰੇ ਨਾਲ ਰੋਟੀ ਖਾ ਕੇ ਸਾਰਾ ਟੱਬਰ ਕੂਲਰ ਮੋਹਰੇ ਸੌਦਾ ਸੀ ਸਾਰਾ ਕੁੱਝ ਤਬਾਹ ਕਰਤਾ
@sukhwinderkaur7185
@sukhwinderkaur7185 11 месяцев назад
Waheguru ji 🙏 mehar rkhn
@GURDEEPSINGH-fw4gl
@GURDEEPSINGH-fw4gl 11 месяцев назад
Waheguru g mehar rakhi sab ta ❤
Далее