Тёмный
No video :(

ਹਰ ਕੰਮ ਹੀ ਸਿਰੇ ਚੜੂ 

Harry Mander
Подписаться 351 тыс.
Просмотров 48 тыс.
50% 1

Achieve Your Goals From Decision to Action | Health, Fitness, and Mindset Motivation
In this video, we dive deep into why so many people make decisions but struggle to follow through and achieve their goals. Whether it's fitness, health, or any other lifestyle ambition, taking action is crucial. I'll share practical tips and strategies to help you bridge the gap between decision and action, and explain how to enhance your brain's capacity to accomplish anything you set your mind to. Let's unlock your potential and transform your goals into reality!

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 248   
@HarryMander
@HarryMander Месяц назад
ਇਹ ਗੰਦ ਮੰਦ ਖਾਣਾ ਤੁਹਾਨੂੰ ਮੁੰਡਿਆਂ ਤੋਂ ਅੰਕਲ ਬਣਾ ਦੂ ਅੰਕਲਾਂ ਤੋਂ ਬੁੱਢੇ ਬਣਾ ਦਿਓ
@Deep-zy5uk
@Deep-zy5uk Месяц назад
Paji tuhda naal gal krninaa .kive kr skde aa ....
@sonydhamot3070
@sonydhamot3070 Месяц назад
Sahi gl a y
@sonydhamot3070
@sonydhamot3070 Месяц назад
Sahi gl a y
@GurtejSingh-ct5bj
@GurtejSingh-ct5bj Месяц назад
ਜਿੱਦਣ ਦਾ ਤੁਹਾਨੂੰ ਸੁਣਨਾ ਅਤੇ follow ਕਰਨਾ ਸ਼ੁਰੂ ਕੀਤਾ ਜਿੰਦਗੀ ਜਿਊਣ ਦਾ ਮਜ਼ਾ ਆ ਰਿਹਾ ਇਕ ਤੁਹਾਡੀ subcouncious mind ਵਾਲੀ ਵੀਡੀਓ ਨੇ ਬਦਲ ਕੇ ਰੱਖ ਦਿੱਤਾ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਹੈਰੀ ਵੀਰੇ🙌❤️
@HarryMander
@HarryMander Месяц назад
Love you veer
@Bhindersidhu505
@Bhindersidhu505 Месяц назад
ਆਪਾਂ ਹਮੇਸ਼ਾ ਦੂਜਿਆਂ ਨੂੰ ਬਦਲਣ ਤੇ ਲੱਗੇ ਰਹਿੰਦੇ ਹਾਂ ਕਿ ਮੇਰਾ ਲਾਈਫ ਪਾਟਨਾਰ ਮੇਰਾ ਭਰਾ ਮੇਰਾ ਪੁੱਤ ਮੇਰੇ ਮੁਤਾਬਿਕ ਚੱਲੇ ਪਰ ਸਭ ਨੂੰ ਪਰਮਾਤਮਾਂ ਨੇ ਵੱਖਰੇ ਦਿਮਾਗ ਅਤੇ ਸੁਭਾਅ ਦੇ ਕੇ ਭੇਜਿਆ, ਆਪਾਂ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਵੀ ਆਪਣੇ control ch ਕਰਕੇ ਰੱਖੀਏ ਬਹੁਤ ਵੱਡੀ ਜਿੱਤ ਏ।ਬਾਕੀ ਤੁਹਾਡੇ ਵਰਗੇ ਭਰਾ ਹਰ ਪਿੰਡ ਚ ਜੰਮਣ ਤਾਂ ਕੇ ਚੰਗੀ ਸੋਚ ਪੈਦਾ ਹੋਵੇ ਹਰ ਇਕ ਬੰਦੇ ਚ
@deepmandeep5009
@deepmandeep5009 Месяц назад
Bahut vadia msg veere
@deepmandeep5009
@deepmandeep5009 Месяц назад
👌🏻👌🏻👌🏻👌🏻❤️❤️
@Bhindersidhu505
@Bhindersidhu505 Месяц назад
@@deepmandeep5009 thnx bro
@HarryMander
@HarryMander Месяц назад
❤️🙏🙏🙏
@gaganpreetsingh4460
@gaganpreetsingh4460 Месяц назад
👆👌👍
@talwindersinghbajwa7196
@talwindersinghbajwa7196 Месяц назад
ਐਨੀ ਟਾਈਮ ਫਿਟਨਸ ਜਿਮ ਦੇ ਵਿੱਚ ਗੋਰਾ ਇੱਕ ਕੰਮ ਕਰਦਾ ਜਿਹੜਾ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਉਥੇ ਮੇਰੀ ਉਹਦੇ ਨਾਲ ਗੱਲਬਾਤ ਜਦੋਂ ਹੋਈ ਤੇ ਉਹ ਮੈਨੂੰ ਪੁੱਛਦਾ ਕਹਿੰਦਾ ਯਾਰ ਆਪ ਤੇ ਤੂੰ ਮੋਟਾ ਜਿਹਾ ਪਰ ਤੈਨੂੰ ਜਾਣਕਾਰੀ ਇਨੀ ਕਿਦਾਂ ਸਰੀਰ ਬਾਰੇ ਫਿਰ ਬਾਈ ਉੱਥੇ ਮੈਂ ਖੜੇ ਖੜੇ ਨੇ ਤੁਹਾਡਾ ਚੈਨਲ ਖੋਲ ਕੇ ਉਹਨੂੰ ਦਿਖਾਇਆ ਤੇ ਉਹ ਦੇਖ ਕੇ ਹੈਰਾਨ ਰਹਿ ਗਿਆ ਤੇ ਉਹ ਕਹਿੰਦਾ ਯਾਰ ਬਹੁਤ ਜਿਆਦਾ ਨੌਲੇਜ ਆ ਡੀਪ ਪੱਧਰ ਤੇ ਨੌਲੇਜ ਆ ਤੇ ਮੈਨੂੰ ਵੀਰੇ ਉਦੋਂ ਤੁਹਾਡੇ ਤੇ ਵੀ ਪ੍ਰਾਊਡ ਹੋਇਆ ਤੇ ਨਾਲ ਇਹ ਲੱਗਾ ਵੀ ਯਾਰ ਅਸੀਂ ਸਹੀ ਹੱਥਾਂ ਵਿੱਚ ਆ ਲਵ ਯੂ ਵੀਰੇ
@MohanSingh-ty9gz
@MohanSingh-ty9gz Месяц назад
ਹੈਰੀ ਵੀਰ ਮੇਰਾ ਪਿੰਡ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਬਾਡਰ ਤੇ ਆ। ਅਸੀਂ ਤੇਰੇ ਤੈਨੂੰ ਦਿਲੋਂ falwo ਕਰਦੇ ਆ ਓਹ ਕਿਵੇਂ ਪੱਠੇ ਤਿੰਨ ਤਿੰਨ ਭਰੀਆ ਹੱਥ ਨਾਲ ਕੁਤਰਦੇ ਹਾਂ। ਕਹੀ ਰੋਜ ਚਲਾਈ ਦੀ ਆ ਸਿਰਫ ਤੇ ਸਿਰਫ ਸਰੀਰ ਫਿਟ ਰੱਖਣ ਲਈ। ਬਾਕੀ ਤੇਰਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਅਸੀਂ ਇਜਣ ਜਾ ਮੋਟਰ ਤੇ ਵੀ ਪੱਠੇ ਕੁਤਰ ਸਕਦੇ ਸੀ। ਸੱਚੀ ਗੱਲ ਬਾਈ ਸਰੀਰ ਬਹੁਤ ਫਿੱਟ ਹੋ ਗਿਆ ਇਕ ਸਾਲ ਚ
@HarryMander
@HarryMander Месяц назад
🤗❤️
@inderjitsingh6122
@inderjitsingh6122 Месяц назад
ਕਿੱਦਾਂ ਡੇਰੇ ਵਾਲਿਆਂ ਕਿਹੜਾ ਪਿੰਡ ਮੇਰਾ ਮੁਲੋਵਾਲੀ ਹੈ
@sidhu_moosewala_hood
@sidhu_moosewala_hood Месяц назад
ਬਹੁਤ ਸੌਹਣੀ ਵੀਡੀਓ ਵੀਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ😊❤
@HarryMander
@HarryMander Месяц назад
😊❤️
@user-re8jp3it5b
@user-re8jp3it5b 13 дней назад
ਆ ਕੀਤੀ ਬਾਈ ਤੂੰ ਸਾਡੇ ਹੱਕ ਦੀ ਗੱਲ!
@ShubhamShubhamShubham-o4g
@ShubhamShubhamShubham-o4g Месяц назад
bai i loss 32kg in 2 months i achieve very best results because of your guidance❤❤❤thanks a lot❤❤
@HarryMander
@HarryMander Месяц назад
Bhtt sohna❤️
@AmitKumar-rt1ns
@AmitKumar-rt1ns Месяц назад
Kive kita bro
@HarjeetSinghChauhan-bf2we
@HarjeetSinghChauhan-bf2we Месяц назад
😮 shi gl a
@villain1430
@villain1430 Месяц назад
Veer G maza aa gya, I am from Punjab, Pakistan. Thodi waja to me 107Kg ty Intermittent fasting kr reya 1 mahina to, bht motivation mili ty bht e Knowledge meliya menu, Maza aa gya veeri
@taranpalsingh1571
@taranpalsingh1571 Месяц назад
Veere me ap video game ch laga rehnda c sara din par jad da me exercise meditation path karna kitaba padhniya shyru kitiya te sab kuchh badlan lag peya minu lagda ke me koi hor a te age kuchh vada karunga❤
@EkamrBatthtsingh
@EkamrBatthtsingh Месяц назад
ਹੈਰੀ ਵੀਰੇ ਮੈਂ ਤੁਹਾਨੂੰ ਪਹਿਲਾ ਵੀ ਕੁਮੈਟ ਪਾਇਆ ਸੀ ਕਿ ਕਲਪਨਾ ਸ਼ਕਤੀ ਤੇ ਵੀਡੀਓ ਜਰੂਰ ਬਣਾਉ। ਕਿਉਂ ਕਿ ਤੁਸੀਂ ਬਹੁਤ ਵਧੀਆ ਢੰਗ ਨਾਲ ਦੱਸ ਸਕਦੇ ਹੋ।❤❤
@HarryMander
@HarryMander Месяц назад
Hegia veer ik video hain jo chahoge milega .. search kreo
@jaspreetsingh2876
@jaspreetsingh2876 18 дней назад
ਬਹੁਤ ਵਧੀਆ ਸੇਧ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤❤
@QaisQaischeema
@QaisQaischeema Месяц назад
Bhai mein 28 day 13_14 hour di fasting kiti aa ❤ (Age 15 weight 42 aa ) Love from lenda Punjab ❤
@Shammissodhi
@Shammissodhi 26 дней назад
Paahji I m a trucker in US , I watch your videos for HOURS GOD BLESS YOU
@charanjeetsharma2051
@charanjeetsharma2051 Месяц назад
ਵੀਰ ਤੁਸੀਂ ਪਾਤਰ ਸਾਹਿਬ ਦੀ ਲਿਖਤ ਅਨੁਸਾਰ ਗੂੜ ਹਨੇਰੇ ਵਿੱਚ ਰੋਸ਼ਨੀਆਂ ਦੇ ਕਬੀਲ਼ੇ ਦਾ ਹਿੱਸਾ ਹੋ,ਬਾਬਾ ਚੜ੍ਹਦੀ ਕਲਾ ‘ਚ ਰੱਖੇ।
@HarryMander
@HarryMander Месяц назад
🙏🙏🙏
@sunnylakhowalia5350
@sunnylakhowalia5350 Месяц назад
ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🙏🌾🌴
@HarryMander
@HarryMander Месяц назад
♦️❤️
@sardarni465
@sardarni465 Месяц назад
Thanks Harry bro tuhadia videos dekh k meditation and positive think nal fortuner dream c leli mein❤
@SohailAzam4321
@SohailAzam4321 Месяц назад
Sir white hair before time is per be video bano please and white hair k koi hal be batna please
@DeepBilga-t7u
@DeepBilga-t7u Месяц назад
Sahi gal aa bhaji
@sukhwindersinghkhalsa9344
@sukhwindersinghkhalsa9344 Месяц назад
ਬਹੁਤ ਵਧੀਆ👍💯 ਵਾਹਿਗੁਰੂ ਮੇਹਰ ਕਰੇ।
@HarryMander
@HarryMander Месяц назад
❤️
@reshmakaur9340
@reshmakaur9340 Месяц назад
Sir, Emotionally attachment te overthinking te v video banaaoo , bohat negative krde eh
@Ismaan353
@Ismaan353 12 дней назад
Ustaad ji ❤
@Succes369i
@Succes369i Месяц назад
Sirra banda Harry ustad waheguru hamesha khush rakhe lambi umar kare 🙏🙏🙏❤️❤️
@HarryMander
@HarryMander Месяц назад
Waheguru
@NavdeepSingh-z7u
@NavdeepSingh-z7u Месяц назад
I am just 14 and I start intermittent fasting and train my body everyday.Just by getting information and motivation from u brthr❤
@singhgaurav2704
@singhgaurav2704 Месяц назад
ਹੈਰੀ ਵੀਰ ਇਕ ਇਕ ਗੱਲ ਸੱਚ ਹੁੰਦੀ ਆ ਤੁਹਾਡੀ ❤💪👏
@HarryMander
@HarryMander Месяц назад
❤️
@Rabjotsingh505
@Rabjotsingh505 Месяц назад
ਚੜ੍ਹਦੀਕਲਾ ਹੈਰੀ ਬਾਈ💚⛳️
@infopura8337
@infopura8337 Месяц назад
ਬਹੁਤ ਸਿੱਖਿਆਦਾਇਕ ਜਾਣਕਾਰੀ ਹੈਰੀ ਵੀਰ। ਧੰਨਵਾਦ ਜੀ।
@Ballinarain
@Ballinarain Месяц назад
ਸਤ ਸ਼੍ਰੀ ਅਕਾਲ ਬਾਈ। ਬਾਈ ਦਾਰੂ ਦੀ ਬੁਹਤ ਗੰਦੀ ਆਦਤ ਪੈ ਰਹੀ ਆ। ਹੌਲੀ ਹੌਲੀ ਪਤਾ ਹੀ ਨਹੀਂ ਲਗਿਆ ਕਦੋਂ ਇਕ ਪੂਰੀ ਬੋਤਲ ਤੇ ਕੈਪੇਸਟੀ ਆ ਗਈ। ਇਹਦੇ ਨਾਲ ਮੇਰੇ ਰਿਸ਼ਤਿਆ ਤੇ ਵੀ ਬੁਹਤ ਅਸਰ ਪਿਆ। ਕੀ ਕੀਤਾ ਜਾਵੇ ਯਰ। ਪਰਦੇਸਾ ਚ ਰਹਿਣੇ ਆ. ਹੁਣ ਬੁਹਤ ਦਿਲ ਕਰਦਾ ਵੀ ਚੰਗਾ ਖਾਦਾ ਜਾਵੇ. ਪਰ ਬਾਈ ਕੋਈ ਦਸ ਸਕਦਾ ਵੀ ਕੀ ਕੀ ਖਾਦਾ ਜਾਵੇ ਜੌ ਸਿਹਤ ਲਈ ਵਧੀਆ ਹੋਵੇ. ਵੈਸੇ ਹੀ ਗੱਲ ਸ਼ੇਅਰ ਕਰ ਲਈ ਬਾਈ ਦਿਲ ਜਾ ਕਰਿਆ। ਦੇਖਦੇ ਆ ਵਾਹੇਗੁਰੂ ਮੇਹਰ ਕਰੇ।
@GursewakSingh-jf3ol
@GursewakSingh-jf3ol 19 дней назад
👌🙏ਸਤਿ ਸੀ੍ ਅਕਾਲ ਬਾਈ ਜੀ
@Prabhdeep3630_
@Prabhdeep3630_ Месяц назад
Bhai tuade warge jwan Punjab c hove ta Punjab kive rull jauu ❤❤❤
@HarryMander
@HarryMander Месяц назад
🙏
@RanjitSingh-lm3qx
@RanjitSingh-lm3qx Месяц назад
Waheguru Maher kara ❤🙏
@dskpenduvlogs420
@dskpenduvlogs420 Месяц назад
ਵੀਰ ਸਰੀਰ ਤਾ ਜ਼ਰੂਰ ਬਣਾਉਣਾ ਬਸ ਥੋੜੇ ਜੇ ਘਰ ਦੇ ਹਾਲਾਤ ਠੀਕ ਕਰ ਲਈਏ❤
@user-me9cv4cv8g
@user-me9cv4cv8g Месяц назад
Thank you brother for good content.. It helps.. It stays in my subconscious mind and indirectly helps.. I am a teacher and taught my students that nothing is more important than mental and physical health. I also try to stay healthy, m not 100% able to follow but m trying and will be successful soon
@kaur9709
@kaur9709 Месяц назад
Thanku bhaji... bott sohniya videos hundiya tuhadiya motivational 😊😊😊👌👌👌👍👍👍
@HarryMander
@HarryMander Месяц назад
❤️
@shakinakhan7926
@shakinakhan7926 Месяц назад
Main thunu bhut time tu follow krdi aa u r my favorite person
@charnicharnpreet239
@charnicharnpreet239 Месяц назад
Main v follow krdi tuhadu deit bro mera weight 80 kg see 3 month hoge hun mera weight 60 kg aa
@Reetkaur35-v6h
@Reetkaur35-v6h 28 дней назад
Dite share
@Reetkaur35-v6h
@Reetkaur35-v6h 28 дней назад
Please
@NirmalSingh-sh5ux
@NirmalSingh-sh5ux Месяц назад
Waheguru ji Ka Khalsa Waheguru ji Ka Pati
@Singh-b7u
@Singh-b7u Месяц назад
Veer ik salha chidi c m v fitness nu leke pura serious aa te hun sarir bnon lyi non veg khana pnda par m waheguru nll parmatma nll v judna chonda path krna chonda roj par mnn vich khial ande ki ajj path kita aa te non veg khan lga ehh shi aa ja glt te je raab nal judna aa tn ehh glt tni jo m raab da namm lnn toh bdd khalnda ehh dseo ki kra m
@brarv1990
@brarv1990 28 дней назад
Very good vire❤
@mrmrsdhaliwal7200
@mrmrsdhaliwal7200 Месяц назад
wmk vr mai apni jindagi ch nashe sbb door kr lye 100% ni kaih skda but hope aa jldi possible aa os din mai thode naal contact kro, and dilo dhanwaad b 🙏🏻🫡 wmk edan ei knowledge gain krde rho te motivation dinde rho hor b bhuuut jania di jindagi ch sudhar aaia thode krke ❤....parmatma thonu chad di kala ch rkhe 🙏🏻😇
@Sandhu6
@Sandhu6 Месяц назад
Discipline rocks 🔥🔥 nothing would work without it
@HarryMander
@HarryMander Месяц назад
🙌♦️❤️
@SarbSingh10
@SarbSingh10 Месяц назад
ਵੀਰੇ exercise 2 time ਲਾ ਸਕਦੇ ਹਾਂ .... ਸਵੇਰੇ ਸਵੇਰੇ cardio ਤੇ ਸ਼ਾਮ ਨੂੰ strenth ????
@dilpreet826
@dilpreet826 Месяц назад
Bhut vadhiya video te ehde naal sanu hor knowledge mildi aa
@HarryMander
@HarryMander Месяц назад
❤️
@baljindersingh-os4vs
@baljindersingh-os4vs Месяц назад
Veere Bahut vadia knowlenge mildi aa thodiyan gallan ton 😊❤
@HarryMander
@HarryMander Месяц назад
♦️❤️
@DEOL0057
@DEOL0057 Месяц назад
Vadia video veer g Thanks ❤❤
@Manishkumar-np8gk
@Manishkumar-np8gk Месяц назад
22 g main jindagi vich ikla ha te main 4sal to dipression ch vi ha meri age 28 ha te greeb vi par main tuhanu kafi time to follo karda piy mere lifestyle hisab naal mera dite plan ki hona chahida ❤❤❤❤❤❤ Thankyou ❤❤❤❤
@Kaursardarnivlogs
@Kaursardarnivlogs Месяц назад
Meditation jarur kru veer
@Manishkumar-np8gk
@Manishkumar-np8gk Месяц назад
@@Kaursardarnivlogs thanks for you 🫡
@HarryMander
@HarryMander Месяц назад
Last ik 2 video te dimag di gl kri a dekheo
@sarbjeetsingh6632
@sarbjeetsingh6632 Месяц назад
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@HarryMander
@HarryMander Месяц назад
❤️
@kuldipsingh833
@kuldipsingh833 Месяц назад
Very nyc berr ji waheguru maher kari ji bai ta
@mandeepsharma9866
@mandeepsharma9866 Месяц назад
Deep information ℹ️ natural Veera sirra gal baat ❤🎉🎉🎉
@m.pgallery6254
@m.pgallery6254 Месяц назад
Vir diabetics hai 11 year to. Livr di bht problem na bhukh lghdi. Pr insulin lon karaan khana painda kuch n kuch bs dhkke j nll chlli.jndi gddi system set ni body da koi v
@jobs-study
@jobs-study Месяц назад
Bht khnt jankari sirji
@deepmandeep5009
@deepmandeep5009 Месяц назад
PUNJAB de sare YOUTH di soch tuhade vargi ho jave veer, meri pehla
@HarryMander
@HarryMander Месяц назад
❤️❤️
@deepmandeep5009
@deepmandeep5009 Месяц назад
@@HarryMander dhanwaad harry veere mere comment nu like and comment krn lyi, eh tuhade vallon honsla aa mere lyi, ਹੱਲਾਸ਼ੇਰੀ aa ji ❤️❤️
@jatt5200
@jatt5200 Месяц назад
ਜੁਗ ਜੁਗ ਜੀਓ ਵੀਰ
@hassehihasse615
@hassehihasse615 23 дня назад
Harry paji deep eyes baare v daso eyes kistra sahi ho sakdiya food ya exercise dhasiya hoyia akha
@sardarni465
@sardarni465 Месяц назад
Pagg jrur banoge with grace of waheguru ji
@rohitkumar-xk3rx
@rohitkumar-xk3rx Месяц назад
22 pura fit ha follow karda
@nirbhai710
@nirbhai710 Месяц назад
Bahut vadhia video Thanks
@Vickysuneyara-ey9eb
@Vickysuneyara-ey9eb 4 дня назад
❤❤
@navdeepmishal7120
@navdeepmishal7120 Месяц назад
God bless Vr....,
@azadbirdhaliwal3
@azadbirdhaliwal3 Месяц назад
Veere mainu tuhadi white parna bhann ke gurdas mann ji de gaane te running krde hoyi video bhaut motivate kreya ohdan da meh follow krna lag geya te gym shuru kita nal clean eating 😄 Te intermittent fasting v bhaut effect ae
@HarryMander
@HarryMander Месяц назад
♦️♦️🤝🤝🙌🫶🏼🦾
@LuckyWinter-keepgoing
@LuckyWinter-keepgoing Месяц назад
Astad ji 👌
@user-tf5cv8kx9p
@user-tf5cv8kx9p Месяц назад
Hary put rab Tati Umar lambi kra baba nanak
@HarryMander
@HarryMander Месяц назад
🙏❤️
@veerpalkaur2517
@veerpalkaur2517 Месяц назад
👍
@KaranpreetsinghKaranpreetsingh
@KaranpreetsinghKaranpreetsingh Месяц назад
Hji Bai ji shi aa ji❤
@KLV-wEBrar
@KLV-wEBrar Месяц назад
ਸਹੀ ਐ ਵੀਰ ❤
@RajSingh-nn3vl
@RajSingh-nn3vl Месяц назад
Y sahi sikha rahe ho tuci
@harwindersingh1308
@harwindersingh1308 Месяц назад
Excellent veer Harry superb
@GurmeetSinghLeelan-q9y
@GurmeetSinghLeelan-q9y 28 дней назад
Nice
@user-ce8fz2rf7f
@user-ce8fz2rf7f Месяц назад
Good job veere❤❤
@hardeeppaul189
@hardeeppaul189 Месяц назад
Bai g respect ❤️💪
@SukhmanSingh-lm8hx
@SukhmanSingh-lm8hx Месяц назад
Buhat wadia veer ji ❤
@mandeepchahal9933
@mandeepchahal9933 Месяц назад
Ghaint ustad ji ❤
@RajeshKumar-gr1xs
@RajeshKumar-gr1xs Месяц назад
Mann nu bhoth ਪਾਵਰ ਮਿਲਦੀ jadu Sunde ਯਾਦ v undyia anraji drink Tu v uper Tu jadu ਯਾਦ v rakhde
@HarryMander
@HarryMander Месяц назад
❤️
@Preetisingh-jo7kq
@Preetisingh-jo7kq Месяц назад
Please share vegetarian omad diet plan 🙏
@8xfitness61
@8xfitness61 Месяц назад
Bai main v follow karde aa 2 saal ton❤
@HarryMander
@HarryMander Месяц назад
❤️
@8xfitness61
@8xfitness61 Месяц назад
@@HarryMander hnjii Instagram te jassgymofficial account ton v..🙏❤️
@Khushpreet_Kaur024
@Khushpreet_Kaur024 Месяц назад
Very informative video sir 🙏
@ajayseju3659
@ajayseju3659 Месяц назад
❤❤ seraa bai ji
@gurdevsingh9646
@gurdevsingh9646 Месяц назад
Veer ji anda kara khana chai da. Desi ja angraji ke fark a ana ch dassyo ji jrour
@Arman_gaamer
@Arman_gaamer Месяц назад
Sat shi Akal veere ankel pain a thik nhi ho rhi purani a theek kida kariye
@user-bl2lx8on9r
@user-bl2lx8on9r Месяц назад
Bai testosterone vadhan da tareeka dso koi 🙏🏼
@gurpanthbirsingh6298
@gurpanthbirsingh6298 Месяц назад
Desi tareeka leg workout baithkan mar k
@satishkardwal2626
@satishkardwal2626 День назад
Hlo bai char ta pimple hor funci nu khatem kiv kariya😢😢
@singhhappy8973
@singhhappy8973 Месяц назад
@harvisingh8874
@harvisingh8874 Месяц назад
Tusi meri gall da hajay takk jwaab ni ditta. “Jis din dhup nyi nikl di uss din ki tusi down rehnde ho? Tusi uss din khush kive hunne?”
@HarryMander
@HarryMander Месяц назад
Nai veer ehda matlav eh ni nere ch depression hi ho jao ,, mean eh me nai har il banda feel karda more sunlight more feeling gud…
@harvisingh8874
@harvisingh8874 Месяц назад
Thank you for the reply veer.
@sahil_anttal
@sahil_anttal Месяц назад
Guru ji ❤❤❤❤❤
@AmmyVirkAmmyVirk
@AmmyVirkAmmyVirk Месяц назад
Good brother ❤
@theworld705
@theworld705 Месяц назад
Boht vadia video bro...nice concept ❤❤
@HarryMander
@HarryMander Месяц назад
❤️
@GurpreetSingh-kl4ow
@GurpreetSingh-kl4ow Месяц назад
Lots of love veere❤❤❤
@harmandhillon1490
@harmandhillon1490 Месяц назад
Veere nightfall te bnado ik 🙏 jrur ..
@Star_Baaz
@Star_Baaz Месяц назад
Je raat na hundi insaan sonda na aj saade kol electricity aa insaan raata nu v jam karda pya health wal te sleep wal nahi dekhde.
@DARKw-vn3xx
@DARKw-vn3xx Месяц назад
Bro kis kis din nonon khan nu vala dil karda aa ke chakar aa
@SohailAzam4321
@SohailAzam4321 Месяц назад
Waiting for next class topic
@simransingh7097
@simransingh7097 Месяц назад
Bai ji main jado workout krda yrr mere dimag te dil cha pinka he chalda rehnda ,😇😇😇😇pata nai ki chakar aa ...hor jor marn nu dil he kri jnda...body diya cheeka pawiya payiya
@HarryMander
@HarryMander Месяц назад
😄🦾
@lovenijjar9534
@lovenijjar9534 Месяц назад
ਵੀਰੇ ਮੈਂ ਵੀ ਤੁਹਾਨੂੰ 2ਸਾਲ ਤੋਂ ਫ਼ੋੱਲੋ ਕਰਦਾ ਤੇ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਹੀ ਫਿੱਟ ਹੋ ਗਿਆ ਮੈਂ ਦੁਬਈ ਆ as a truck ਡਰਾਈਵਰ
@HarryMander
@HarryMander Месяц назад
❤️
@wahegurujiwaheguruji1366
@wahegurujiwaheguruji1366 Месяц назад
Good bai
@Logicaladventurer
@Logicaladventurer Месяц назад
You are too good man
@param9445
@param9445 Месяц назад
Love your videos bro ❤
@hargun9520
@hargun9520 Месяц назад
ਹੈਰੀ ਮੰਡੇਰ ਵੀਰੇ ਮੈਨੂੰ ਲੱਗਦਾ ਮੇਰੀਆਂ ਹੀ ਗੱਲ ਆ ਜਿਹੜੀਆਂ ਤੁਸੀਂ ਦੱਸਦੇਆ ❤😅
@HarryMander
@HarryMander Месяц назад
Veer bus eve ki sab fit hon.. sab bal pyar a dilo.. tahioo koi guss ni krda ❤️
@hargun9520
@hargun9520 Месяц назад
@@HarryMander ਵੀਰੇ ਮੈਂ ਭੈਣ ਆ😅ਨਾਲੇ ਮੇਰਾ ਪੇਕੇ ਗੋਤ ਮੰਡੇਰ ਆ ਤੁਸੀਂ ਮੇਰੇ ਵੀਰੇ ਆ ♥️🙏
@Rabjotsingh505
@Rabjotsingh505 Месяц назад
😍😍
@JaspalSingh-gc2oy
@JaspalSingh-gc2oy Месяц назад
Good veer
@Positiveraho90
@Positiveraho90 Месяц назад
Bie main 16 sall da. Main exercise karda .main jdho thodi app Harry fitness install kiti per registration nahi hoi fr main hun hor app kiti hai bai koi nahi hudi .
@HarryMander
@HarryMander Месяц назад
New account bana leo
@jassgill4917
@jassgill4917 Месяц назад
Good bro
@baljitkaur9081
@baljitkaur9081 Месяц назад
Good video
Далее