Тёмный

ਹਾਜ਼ਮਾ ਐਡਾ ਰੱਖੋ ਕਿ ਸਮੁੰਦਰ ਵੀ ਹਜ਼ਮ ਹੋਜੇ l Gal Te Gal l EP 189 l B Social 

B Social
Подписаться 553 тыс.
Просмотров 39 тыс.
50% 1

ਹਾਜ਼ਮਾ ਐਡਾ ਰੱਖੋ ਕਿ ਸਮੁੰਦਰ ਵੀ ਹਜ਼ਮ ਹੋਜੇ l Gal Te Gal l EP 189 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 130   
@bhupinderkaur8912
@bhupinderkaur8912 4 месяца назад
ਮੈਂ ਤੇ ਮੇਰੀ ਜਠਾਣੀ ਵੀ ਇਵੇਂ ਹੀ ਹਾਂ । ਸਾਨੂੰ ਦੋਵਾਂ ਨੂੰ ਇਕ ਦੂਜੇ ਦੀਆਂ ਗੱਲਾਂ ਪਤਾ ਹੁੰਦੀਆਂ । ਅਸੀਂ ਹੋਰ ਕਿਸੇ ਨਾਲ ਨਹੀਂ ਕਰਦੀਆਂ ।13 ਸਾਲ ਇਕੱਠੇ ਰਹਿਣ ਮਗਰੋਂ ਜੇ ਹੁਣ ਅਲੱਗ ਵੀ ਹੋਏ ਤਾਂ ਇਵੇਂ ਰਹੀਦਾ ਜਿਵੇਂ ਹੁਣ ਵੀ ਇਕੱਠੇ ਰਹਿੰਦੇ ਹੋਈਏ ।
@PrabhjotKaur-js1fd
@PrabhjotKaur-js1fd 4 месяца назад
U r lucky nd blessed ❤ni te aj kl te lok door reh ke v bolde ni
@avtarsinghsra4560
@avtarsinghsra4560 4 месяца назад
Sachi bhupinder g kuj rishte eho jihe hunde ne g
@manjeetkaur1733
@manjeetkaur1733 3 месяца назад
ਬਿਲਕੁਲ ਸਹੀ ਕਿਹਾ ​@@PrabhjotKaur-js1fd
@harpalkaurgulati2228
@harpalkaurgulati2228 4 месяца назад
ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏🙏
@gill6844
@gill6844 4 месяца назад
Je koi banda apne dukh sunoda rahe te dujje nu bi dukhi kar de phir vi ohnu sunde rahiye
@baljeetkaur6331
@baljeetkaur6331 4 месяца назад
Bot Vadia bhene..tusi sahi keha appa social media te likhna prefer karde aa kise nal share karn nalo ..kyuki koi hi Ahda da person hona jehda trustworthy huo hun te time cha ..even jehde people out of country rehnde ne o ta ahi dekhde rehnde ne ki asi gallan share kis nal kriye na o door baithe parents nu kuch keh sakde aa
@HarvinderKaur-tq6nu
@HarvinderKaur-tq6nu 4 месяца назад
Bhaut vadiya galbat
@sarwjeetkaur4631
@sarwjeetkaur4631 4 месяца назад
Sohni galbaat
@sarabjeetkaur5482
@sarabjeetkaur5482 4 месяца назад
Mera Nall as tra hoea after 3 years mere real sister na keete ma ta bull cuke se ma ta short karke Dillo love 💘 keeta menu boht heart hoa
@gurfatehgarcha8568
@gurfatehgarcha8568 4 месяца назад
❤❤❤
@arroncutebaby3175
@arroncutebaby3175 4 месяца назад
Khuli kitab wangu a aapa ta, sarea nu sara kush pata😂
@prabdeol4631
@prabdeol4631 4 месяца назад
Bhut practical salah ni c ek banda roj kise di problem nai sunn sakda main khud ek lady di help karni chahi she is separated from her husband all she has to talk about her husband if i say any solution she has 10 reasons not to sort out how you can listen to someone without exhausting your brain …. Tusi logically soch ke discussion karya kro next time nai tan aiwe jabliya jinniya marji maar lo …. Eho jhe lok emotionally intelligent nai hunde sidhi gal
@295_GUY
@295_GUY 4 месяца назад
Bai kyi waar ohna nu solution nhi bas sunan wala chahida hunda a
@NaviSidhu-dc8cl
@NaviSidhu-dc8cl 4 месяца назад
ਸੱਚ ਆ ਭੈਣੇਂ ਅੱਜ ਹਰੇਕ ਵਿਅਕਤੀ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਔਰਤਾਂ ਤਾਂ ਕਿਸੇ ਨੂੰ ਆਪਣੇ ਦੁਖ ਵੀ ਨੀ ਦਾਸ ਸਕਦੇ
@jaswindersaini1481
@jaswindersaini1481 4 месяца назад
ਮੇਰੀ mother in law ਮੇਰੀ ਬਹੁਤ ਵੱਡੀ ਰਾਜ਼ਦਾਰ ਸਨ ।ਮੈਂ ਹਰ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਕਰਦੀ ਸੀ
@talentedkaurinsan
@talentedkaurinsan 4 месяца назад
ਕਿਸੇ ਨੂੰ ਹੀ ਸੱਚੇ ਹਮਰਾਜ਼ ਮਿਲਦੇ ਨੇ ❤️
@ranjitsandhu2326
@ranjitsandhu2326 21 день назад
Sahi aa . Kismat naal hi koi gal sun ke apne kol rakhan wala milda. Thanku
@satnamkaur2435
@satnamkaur2435 4 месяца назад
ਮੇਰੀ ਮਾ ਕਹਿੰਦੀ ਹੁੰਦੀ ਸੀ ਦੁਖ ਦਸਿਆ ਕਰ ਮਨ ਹੌਲਾ ਹੋ ਜਾਂਦਾ,,, ਹੁਣ ਬਹੁਤ ਵਾਰੀ ਸੋਚਦੀ ਹਾਂ " ਮੈ ਮਾਂ ਨੂੰ ਪੁਛ ਲੈਂਦੀ ਕਿ ਮਾਂ ਖੂਨ ਦੇ ਰਿਸ਼ਤੇ ਹੁਣ ਮਨ ਤੇ ਭਾਰ ਕਿਉਂ ਲਗਦੇ ਨੇ 😢
@AmrinderDhillon-c8z
@AmrinderDhillon-c8z 4 месяца назад
Sahi ahh ji
@ravinderdhaliwal9697
@ravinderdhaliwal9697 4 месяца назад
Ajj kal khoon dey rishte hi nivan dekhande ne
@rupinderuppal9094
@rupinderuppal9094 4 месяца назад
Sahi gal aa 😢
@panjpaninews7422
@panjpaninews7422 4 месяца назад
ਹੁਣ "ਖੇਹ ਉਡਾਉਣਾ" ਪ੍ਰਾਪਤੀ ਮੰਨੀ ਜਾਂਦੀ ਹੈ
@talentedkaurinsan
@talentedkaurinsan 4 месяца назад
ਸੱਚੀ ਗੱਲ ਆ ਭੈਣੇ.. ਹੁਣ ਤਾਂ ਲੋਕਾਂ ਦੇ ਖਾਣਾ ਹਜਮ ਨਹੀ ਹੁੰਦਾ ਜਿਨ੍ਹਾਂ ਟਾਈਮ ਫੋਟੋ ਖਿੱਚ ਕੇ ਸਟੋਰੀ ਨਹੀ ਪਾਉਂਦੇ 😊
@prabhkirat7793
@prabhkirat7793 4 месяца назад
Hh
@prabhkirat7793
@prabhkirat7793 4 месяца назад
Vnjbnijñni
@satnamkaur2435
@satnamkaur2435 4 месяца назад
ਜਿੰਦਗੀ ਦੇ ਰਾਹ ਵਿਚ ਐਸਾ ਕੋਈ ਦਰਖਤ ਨਹੀ ਆਇਆ ਜਿਹਨੂੰ ਲਿਪਟ ਕੇ ਆਪਣੇ ਦਰਦ ਰੋ ਲੈਂਦੀ 😢
@charnjeetmiancharnjeetmian6367
@charnjeetmiancharnjeetmian6367 4 месяца назад
@sumandeep13
@sumandeep13 4 месяца назад
ਲੱਭੋ ਉਹ ਦਰੱਖਤ ਭੈਣ❤ ਨਹੀਂ ਕਾਪੀ ਤੇ ਲਿਖੋ ਅਪਣੇ ਦੁੱਖ ਤੇ page ਸੁੱਟ Deo ❤
@ranjitsandhu2326
@ranjitsandhu2326 18 дней назад
😌😌💕
@sukhpreetkauraujla4592
@sukhpreetkauraujla4592 4 месяца назад
ਮੈਨੂੰ ਤੇ ਮੇਰੀ ਨਣਦ ਨੂੰ ਬਹੁਤ ਗੱਲਾਂ ਪਤਾ ਜੋ ਘਰ ਚ ਕਿਸੇ ਨੂੰ ਨਹੀਂ ਪਤਾ .. ਅਸੀਂ ਇਕ ਦੂਸਰੇ ਦੇ ਹਮਰਾਜ਼ ਹਾਂ 😅
@sonuheer-fb2ir
@sonuheer-fb2ir 3 месяца назад
ਆਪ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ, ਬਹੁਤ ਸਾਰਾ ਪਿਆਰ 🙏🏼🙏🏼🙏🏼🙏🏼🙏🏼🙏🏼
@dharindersharma4571
@dharindersharma4571 4 месяца назад
ਅੱਜ ਦੇ ਯੁੱਗ ਵਿਚ ਕਿਸੇ ਦੀ ਗੱਲ ਸੁਣਨਾ ਵੀ ਪੁੰਨ ਦਾ ਕੰਮ ਹੈ
@ManmeetKaur-pf3js
@ManmeetKaur-pf3js 4 месяца назад
ਜਦੋ ਤੁਸੀ Rupinder ਭੈਣ ਆਖ ਦੇ ਹੋ ਤਾ ਬਹੁਤ ਚੰਗਾ ਲੱਗਦਾ ਨਹੀ ਤਾ ਹੁਣ ਦੀਦੀ 🎉❤❤ਹੀ ਆਖਦੇ ਹਨ
@charnjeetmiancharnjeetmian6367
@charnjeetmiancharnjeetmian6367 4 месяца назад
ਮੈਂ ਵੀ ਭੈਣ ਕਹਿਣਾ ਚਾਹੁੰਦੀ ਹਾਂ,ਪਰ ਕਿਸੇ ਨੂੰ ਅਖਵਾਉਣਾ ਪਸੰਦ ਨਹੀਂ
@jaspreetkaur458
@jaspreetkaur458 Месяц назад
ਮੈਂ ਤੇ ਮੇਰੀ ਦੁਰਾਨੀ ਦੀ ਵੀ ਸੇਮ ਕਹਾਣੀ ਹੈ ਗੱਲਾ ਸੁਣ ਕੇ ਵਧੀਆ ਲਗ
@deepkaur7030
@deepkaur7030 Месяц назад
ਸੱਚੀ ਅੱਜਕਲ ਗਾਲਾਂ ਕਰਨ ਲਈ ਲੋਕਾਂ ਦੀ ਕਮੀਂ ਹੋ ਗਈ ਜਿਹੜੇ ਕਿਸੇ ਨਾਲ ਕਰਦੇ ਨੇ ਲੋਕ ਦੁਬਾਰਾ ਓਹਨਾਂ ਨੂੰ ਕਿਸੇ ਹੋਰ ਨਾਲ ਗੱਲ ਕਰਨ ਜੋਗਾ ਛੱਡ ਦੇ ਹੀ ਨਹੀਂ ਭਰੋਸਾ ਤੋੜ ਦਿੰਦੇ ਨੇ
@amanbrar273
@amanbrar273 4 месяца назад
ਬੀਬਾ ਜੀ ਅਗੇ ਦੁਖ ਸੁਖ ਇਕ ਦੂਜੇ ਕੋਲ ਕਰ ਲੈਦੇ ਸੀ ਪਰ ਹੁਣ ਡਰ ਲਗ ਦਾ
@rimpykular1619
@rimpykular1619 4 месяца назад
ਭੈਣੇ ਸਤਿ ਸ਼੍ਰੀ ਆਕਾਲ, ਤੁਹਾਡੇ ਸਾਰੇ ਪੋ੍ਗ੍ਰਾਮ ਬਹੁਤ ਹੀ ਵਧੀਆ ਹੁੰਦੇ ਆ,ਮੈ ਤੁਹਾਡੇ ਲਗਭਗ ਸਾਰੇ ਪੋ੍ਗ੍ਰਾਮ ਦੇਖਦੀ ਹਾਂ। ਮੈਂ ਬਾਹਰ ਹਾਂ ਤਾਂ ਜ਼ਿਆਦਾਤਰ ਮੈਂ ਪ੍ਰੋਗਰਾਮ ਸੁਣਦੀ ਹੀ ਹਾਂ ।ਕਈ ਵਾਰ ਤੁਸੀਂ ਅੰਗਰੇਜ਼ੀ ਦੇ ਸ਼ਬਦ ਬੋਲ ਦਿੰਦੇ ਓ ਮੈਨੂੰ ਕਈ ਵਾਰ ਉਹਨਾਂ ਦਾ ਮਤਲਬ ਨਹੀਂ ਪਤਾ ਹੁੰਦਾ ਤੇ ਮੈਂ ਓਸੇ ਵੇਲੇ ਗੂਗਲ ਤੇ ਜਾ ਕੇ ਦੇਖਦੀ ਹਾਂ,ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅੰਗਰੇਜ਼ੀ ਚ ਉਹ ਸ਼ਬਦ ਨਾ ਬੋਲੋ। ❤❤❤❤❤❤❤❤ ਬਹੁਤ ਸਾਰਾ ਪਿਆਰ ਭੈਣਾਂ ਲਈ ❤❤❤
@avtarsinghsra4560
@avtarsinghsra4560 4 месяца назад
You saying right
@sewasingh5142
@sewasingh5142 День назад
ਬੇਟਾ ਅਜ ਕਲ ਹਾਜ਼ਮੇ ਦੀ ਕਮੀ ਹੈ 🙏👍👍
@jaspreetkaur9489
@jaspreetkaur9489 4 месяца назад
ਿਕਸੇ ਨਾਲ ਵੀ ਭੈਣੇ ਅੱਜਕੱਲ ਗੱਲ ਕਰਨਾ ਅਸੀਂ ਕੰਮ ਮੰਨਦੇ ਆ ਉਸਨੂੰ। ਅਸੀਂ ਸਕੂਨ ਆਪ ਹੀ ਆਪਣੀ ਿਜੰਦਗੀ ਵਿੱਚੋਂ ਆਪ ਹੀ ਕੱਢ ਰਹੇ ਆ। ਿਕਸੇ ਨਾਲ ਸਾਂਝ ਰੱਖਣੀ ਸਾਨੂੰ ਿਕੰਨਾ ਹੌਲਾ ਕਰ ਿਦੰਦਾ 😊😊😊
@HarpreetKaur-jn5qh
@HarpreetKaur-jn5qh 4 месяца назад
Madam g eh galla sab kehn diya ne. Jado mann apni ayi te aunda eh saria siyanpa lah k sut dinda
@Kmlpreetk.5
@Kmlpreetk.5 2 месяца назад
Boht sohni gl baat
@Ramansidhu88
@Ramansidhu88 4 месяца назад
ਮੈਂ ਤਾ ਕਹਿ ਦਿਨੀ ਆ ਕਿ ਅਖਬਾਰ ਚ ਕਢੌਣਾ ਈ ਰਹਿ ਜਾਉ ਜੇ ਓਸ ਨੂੰ ਦਸਿਆ🤪🤪🤪 ਅਜ ਕਲ ਤਾ ਹਾਜਮੁਲੇ ਦੀ ਸ਼ੀਸ਼ੀ ਈ ਨਾਲ ਦੇ ਦੇਣੀ ਚਾਹੀਦੀ🤪🤪🤪🤪
@GurpreetKaur-fr8fg
@GurpreetKaur-fr8fg 4 месяца назад
ਬੋਤ ਵਧੀਆ ਗੱਲਾਂ ਕੀਤਿਆਂ ਤੁਸੀ ਜੀ ਤੁਸੀ ਕਿਸ ਜਗ੍ਹਾ ਤੋਂ ਬਲੋਗਾ ਕਰਦੇ ਆ ਜੀ ❤
@SukhwinderSingh-wq5ip
@SukhwinderSingh-wq5ip 4 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@randeepkaur8026
@randeepkaur8026 3 месяца назад
ਸੱਚੀ ਭੈਣੇ ਅੱਜ ਦੀ ਗੱਲ ਬਾਤ ਮੈਨੂੰ ਏ ਲੱਗਿਆ ਇਹ ਸਾਰਾ ਹੀ ਪੋ੍ਰਗ੍ਰਾਮ ਮੇਰੇ ਆਲੇ-ਦੁਆਲੇ ਹੀ ਘੁੰਮ ਰਿਹਾ ਮੇਰੇ ਇਹ ਸਾਰਾ ਕੁਝ ਵਾਪਰ ਚੁਕਿਆ ਬਹੁਤ ਵਧਿਆ ਗੱਲ ਬਾਤ ਸੀ🙏🙏👌👌ਧੰਨਵਾਦ ਜੀ
@simarkaur607
@simarkaur607 28 дней назад
Hnji sbr hona v hr kise de hisse nhi bt hun kuj lok ghr vich v dil nl nhi dimaag nl ekthe rehnde ne
@sc6814
@sc6814 4 месяца назад
You really discuss essential topics of life, negative people always find negativity. I am your continuous listener although I don’t comment regularly but my thinking improved a lot and it helps me to understand other people’s as well and by sharing your conversations with my close friends they also improving. We also think or question some things some times but you wise girls give explanations on such topics which creates the difference ❤❤ keep doing your work and progress in your life and stay happy😊🙏🙏
@charnjeetmiancharnjeetmian6367
@charnjeetmiancharnjeetmian6367 4 месяца назад
ਦੁੱਖ ਤੇਰੇ ਕੋਲ਼ ਦੱਸ ਕੇ ਨੀ ਢਿੱਡ ਹੌਲ਼ਾ ਕਰਦੀ ਆਂ। ਮੇਰਾ ਘਰ ਵਾਸਾ ਨਾਂ ਜਾਣੀ ,ਨੀ ਮਾਂ ਦਿਨ ਕੱਟੀਆਂ ਕਰਦੀ ਆਂ।
@amandeepkaur2695
@amandeepkaur2695 4 месяца назад
ਬਹੁਤ ਵਧਿਆ 🙏🏻🙏🏻🙏🏻
@VipanjeetKaur-uc2hr
@VipanjeetKaur-uc2hr 4 месяца назад
ਬਹੁਤ ਵਧੀਆ ਸੁਨੇਹਾ ਦਿੱਤਾ ਬੀਬਾ ਜੀ 🎉
@GURPREETKAUR-zl9ly
@GURPREETKAUR-zl9ly 4 месяца назад
ਬਿਲਕੁਲ ਸੱਚੀ ਗੱਲ ਹੈ |
@kamalpal5447
@kamalpal5447 4 месяца назад
Movie laii congratulations Gurdeep sis
@karamjitsingh4188
@karamjitsingh4188 3 месяца назад
Bhut sohna topic ajj chuniya g
@karanjotsingh9450
@karanjotsingh9450 Месяц назад
Boht vadia gl bat sis
@karamjitsingh4188
@karamjitsingh4188 3 месяца назад
Ajj kl de sme di sachayi a g
@karnailssomal2908
@karnailssomal2908 4 месяца назад
ਲੋਹੜੇ ਦਾ ਵਧੀਆ ਪ੍ਰੋਗਰਾਮ, ਮੁਬਾਰਕਾਂ!!! ਗੁਰਦੀਪ ਗਰੇਵਾਲ ਨੇ ਰੀਐਕਸ਼ਨ reaction ਸ਼ਬਦ ਵਰਤਿਆ ਹੈ। ਇਸ ਦੀ ਥਾਂ ਰਿਸਪਾਂਸ response ਸ਼ਬਦ ਵਰਤ ਕੇ ਵੇਖੋ।ਪਹਿਲਾ negative ਹੈ ਦੂਜਾ positive ਹੈ। ਧੰਨਵਾਦ!!!
@jatindersingh9762
@jatindersingh9762 2 месяца назад
Bot vadia information
@GurmeetKaur-bi7lr
@GurmeetKaur-bi7lr 2 месяца назад
Maa kol hi dil hulla kar sk h
@RBB10000
@RBB10000 4 месяца назад
Rupinder pain or ananand di mama tusi dono bohat changa kar raey ho keep it up Tusi jidon break lai c nah meinu laga mera tey kuch gawach jeya geya c.. Par shukar tusi wapis agey gal tey gal ley key... Tuadi dona di jori bohat jachdi ey Love from lahore tey naley love from losangeles ❤
@SarbjitDeol-vw5ve
@SarbjitDeol-vw5ve 4 месяца назад
👍👍
@KavitaSingh-ig9jk
@KavitaSingh-ig9jk 4 месяца назад
Namaste meri dove sisters nu...ki haal hai tuhada. Rabb tuhanu khush rakhe te main v changi ha Mera bra dil hai je tusi iss gal ute gal karo apne aun vale podcast te ,te specifically ek vaar nahi 3 ya 4 episode ta jaroor hon je koi expert tuhade kol hove ta bhut he vadhiya. Subject bra sensitive hai .....ma baap da vichora jado inne pyaar ken vale na hon ta bnda kive kadhe apna jeevan unha to baigar....pls I hope I will listen to this program soon❤ rabb rakha
@Harpreetkaur-pb1cr
@Harpreetkaur-pb1cr 4 месяца назад
ਸੋਹਣੀ ਗੱਲ ਬਾਤ ਕੀਤੀ ❤
@ekambrar3088
@ekambrar3088 4 месяца назад
Hg dii mere man ch v ehi vichar ayea bibi harpal Kaur nal saryea Orta a k dil di gall krddyea c
@parmindersinghparmindersin1318
@parmindersinghparmindersin1318 4 месяца назад
ਬਹੁਤ ਵਧੀਆ ਗੱਲ ਹੈ ਭੈਣ
@nippysidhu7926
@nippysidhu7926 4 месяца назад
Bhut vdya subject choose kta va di tus Mnu bhut vdya lgya tuhda progrm , baba g Hmesha tuhnu chrdikla vch rakhn 🙏🏻🥰
@independent-network.
@independent-network. 4 месяца назад
ਤੁਸੀਂ ਤਾਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਉਤੇ ਹੀ ਕਰਦੀਆਂ honyia!😂😂😂
@satnamkaur2435
@satnamkaur2435 4 месяца назад
ਕੀ ਕਹਿ ਸਕਦੇ ਹਾਂ , ਕੁਝ ਕਹਿ ਨੀ ਸਕਦੇ
@JaspinderBasra
@JaspinderBasra 4 месяца назад
👍👍
@RajKaur-q7l
@RajKaur-q7l 4 месяца назад
Sisters mera hun vi suba a me kise di gal nahi krdi je koi keh deve kise nu nahi dsna meri nani g kehde c har aik da prda rakho District moga g menu bhut vadiya Lagdiya tuhadiya galla g
@avni973
@avni973 4 месяца назад
Bohat jyda vadia gal dsi a ji eh tusi
@eknoorjeet6479
@eknoorjeet6479 4 месяца назад
ਜਿਉਂਦੇ ਰਹੋ🎉❤❤
@maanjyot20067
@maanjyot20067 4 месяца назад
Rupinder mam poonam mam da reception da number da deo
@kanwaljotkaur488
@kanwaljotkaur488 4 месяца назад
Bhenji most of the relation become fake.I think only we can share with Babaji.
@JasmeetKaur-v3m
@JasmeetKaur-v3m 4 месяца назад
Rupinder mam i want tusi gl kro how to forget past u can gud talk on this topic
@uppaluppal-hz3dt
@uppaluppal-hz3dt 4 месяца назад
bahne ik invo amardeep gill nal a kro palzzzz🙏🙏
@ramjoshi771
@ramjoshi771 4 месяца назад
Very good program. Watched after a long time.
@GurgavinFFofficial
@GurgavinFFofficial 4 месяца назад
If wife share his salary with husband,,,,why most of husband is not give any help in wife house holding work
@kauramrita1233
@kauramrita1233 4 месяца назад
Sachi gll aw k koi agge kise kol na gl krde es dar ton mera kise kol baithna , phn krna nu dil ni krda te meri koi frnd hi haini … kyu tuhnu koi sunda ni k eh ki kah rahi aw bass apni siyanp hi Dekha rahe hunde aw k Assi Bhut siyane aw 😊
@HarpreetKaur-py6dy
@HarpreetKaur-py6dy 4 месяца назад
ਬਹੁਤ ਵਧੀਆ ਗੱਲਬਾਤ ❤
@ManpreetHanjra-z4b
@ManpreetHanjra-z4b 4 месяца назад
Bilkul sahi tuci dove bahut pyare lag rahe o ❤wmk 🙏
@manpreetbrar7854
@manpreetbrar7854 4 месяца назад
Bhut vdia gl baat hi ਭੈਣੇ
@avysaini1167
@avysaini1167 4 месяца назад
Bahut vadiya episode leke aye o bhene ... Thank u so much ....
@tenems397
@tenems397 4 месяца назад
Jaisa mann par mann taisa...jiho jahiya tusi ho oho jahi tusi sari duniya nu samajde ho.guru de lar lago te apne warge manmukha da sath chado eh charcha krn d lor hi nahi paini.
@acupressure3671
@acupressure3671 4 месяца назад
Good message.Please be continue like this 🙏
@sukhpreetsinghartist6080
@sukhpreetsinghartist6080 4 месяца назад
Bhut taraptte hei woh log Jine harr baat yaad rehti hai,,,,
@dharindersharma4571
@dharindersharma4571 4 месяца назад
ਵਧੀਆ ਉਪਰਾਲਾ ❤
@amanbrar273
@amanbrar273 4 месяца назад
ਵਧੀਆ ਪ੍ਰੋਗਰਾਮ 👌💖💖
@poonampreet3469
@poonampreet3469 4 месяца назад
Bhaino bahar ch rahn vale ta sachi bohat jiyada jhijak ch rahnde aa ke kehnu dassa ke Mai theek nahi ha
@JasmeetKaur-v3m
@JasmeetKaur-v3m 4 месяца назад
Mam pls do real sisters da rishta kida da hona chahida aa is topic tey gl kro
@harmeetsinghghumaan8601
@harmeetsinghghumaan8601 4 месяца назад
Remarkable debate sisters ❤ sa thanks God bless you in future
@preetKaur-zr6jv
@preetKaur-zr6jv 4 месяца назад
I take a lot of learning from today's topic....
@kirankaur4504
@kirankaur4504 4 месяца назад
ਸਤਿ ਸ੍ਰੀ ਅਕਾਲ ਜੀ 🙏🙏
@JasmeetKaur-v3m
@JasmeetKaur-v3m 4 месяца назад
Mam pls delivery phobia tey gl kro
@sukhbrar3506
@sukhbrar3506 4 месяца назад
Bhuttt vdiaa bhen ...god bless u both
@vmix-ki3zs
@vmix-ki3zs 4 месяца назад
J bardast di hd tp jave fer lady ki kre
@parulisha
@parulisha 4 месяца назад
I thought it was about real digestive system 😂
@HarjinderKaur-o1z
@HarjinderKaur-o1z 4 месяца назад
ਬਹੁਤ ਵਧੀਆ ਜੀ
@tirathchauhan3362
@tirathchauhan3362 4 месяца назад
Beautiful conversation
@parveenpalkaur8269
@parveenpalkaur8269 4 месяца назад
Apni mann di gal kehni teh samne bathe insaan ne samaj leni eho mann da sakoon hunda .
@AmandeepKaur-cr6eu
@AmandeepKaur-cr6eu 4 месяца назад
Bhne thoda no mil skda thode nl gal krni aa
@panveerjotsinghmaan2400
@panveerjotsinghmaan2400 4 месяца назад
Very nice msg sister ☺️
@GurmeetDahliwal
@GurmeetDahliwal 4 месяца назад
Jo bandy pushdya wife nu ohnua de kye kadr ne
@sukhpreetsinghartist6080
@sukhpreetsinghartist6080 4 месяца назад
Raatt gayee baat gayyee
@Avtar.Bhogpur
@Avtar.Bhogpur 4 месяца назад
Very nic ji 👍
@panjpaninews7422
@panjpaninews7422 4 месяца назад
ਬਿਲਕੁੱਲ ਸੱਚੀ ਗੱਲ
@Manpreetkaur-zn2ql
@Manpreetkaur-zn2ql 4 месяца назад
very very nice topic bhanno
@gurinderkaur5637
@gurinderkaur5637 4 месяца назад
Very good ❤❤❤😢😢
@SukhjeetKaur-nz8ej
@SukhjeetKaur-nz8ej 4 месяца назад
Very nice video❤
@sukhwantkaurkhaira2132
@sukhwantkaurkhaira2132 4 месяца назад
Sire the topic
@soniasyal3274
@soniasyal3274 4 месяца назад
True words🙏
@AweshSharma-ui2hn
@AweshSharma-ui2hn 4 месяца назад
Jo God gop 🌻🌻
@KamaljeetKaur-b4j
@KamaljeetKaur-b4j 4 месяца назад
Right beta ji 🙏
@chandankumarshaw2670
@chandankumarshaw2670 4 месяца назад
So good session ❤❤❤❤❤❤❤❤❤❤❤❤
@bhupinderkaurgarcha9641
@bhupinderkaurgarcha9641 4 месяца назад
Nice talk
@SarbjeetKaur-pq8ww
@SarbjeetKaur-pq8ww 4 месяца назад
Good progarm ji❤❤❤
Далее
pumpkins #shorts
00:39
Просмотров 14 млн