Тёмный

ਹਿੱਲ ਗਿਆ ਇਹ ਕਿਸਾਨ | ਪਾਥੀਆਂ, ਸਵਾਹ, ਖ਼ਲ ਤੇ ਚੂਨੇ ਵਰਗੀਆਂ ਚੀਜਾਂ ਨਾਲ ਕਰਦੈ ਖੇਤੀ | Ki Banu Dunian Da? 

Naturalfarming ਕੁਦਰਤੀ ਖੇਤੀ
Подписаться 133 тыс.
Просмотров 7 тыс.
50% 1

ਹਿੱਲ ਗਿਆ ਇਹ ਕਿਸਾਨ | ਪਾਥੀਆਂ, ਸਵਾਹ, ਖ਼ਲ ਤੇ ਚੂਨੇ ਵਰਗੀਆਂ ਚੀਜਾਂ ਨਾਲ ਕਰਦੈ ਖੇਤੀ | Ki Banu Dunian Da?
ਕੀ ਹੁੰਦੈ ਢਾਈ-ਢਾਈ-ਇਕ ਵਾਲਾ ਲਘੂ ਤੱਤ ਘੋਲੰ? ਕੀਹਨੂੰ ਕਹਿੰਦੇ ਨੇੰ ਪਾਥੀਆਂ ਦਾ ਪਾਣੀ?
ਕੀ-ਕੀ ਹਨ ਇਹਨਾਂ ਦੇ ਫ਼ਾਇਦੇ?
ਜਾਨਣ ਲਈ ਦੇਖੋ ਪੂਰੀ ਵੀਡੀਓ🙏🏻

Опубликовано:

 

24 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 48   
@karajsingh9718
@karajsingh9718 21 день назад
ਬਹੁਤ ਵਧੀਆ ਜਾਣਕਾਰੀ ਧੰਨਵਾਦ
@gillmanpreetsingh1990
@gillmanpreetsingh1990 2 месяца назад
ਬਹੁਤ ਵਧੀਆ ਵੀਰ ❤
@khushsekhon1363
@khushsekhon1363 4 месяца назад
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@peaceperfectpreciousNF
@peaceperfectpreciousNF 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@GurdevSingh-vd5ie
@GurdevSingh-vd5ie 4 месяца назад
ਵਾਹਿਗੁਰੂ ਜੀ ਬਹੁਤ ਵਧੀਆ ਜੀ 🎉
@chnajamulhassanchadhar3537
@chnajamulhassanchadhar3537 4 месяца назад
Bht wahdiya Bhai g from Punjab Pakistan 🥰🥰
@varinderbatth5094
@varinderbatth5094 4 месяца назад
ਸਿਜਦਾ ਵੀਰੇਓ ❤
@HARBANSSingh-fu9pc
@HARBANSSingh-fu9pc 19 дней назад
Awesome 👌
@bootasingh7927
@bootasingh7927 4 месяца назад
Very good gurpreet g thanks
@dhanasingh4699
@dhanasingh4699 4 месяца назад
ਬਹੁਤ ਖੂਬ
@morjaat5041
@morjaat5041 4 месяца назад
Good job brother ji for Punjab State & Punjabi people...
@RinkuChahal-bd6vb
@RinkuChahal-bd6vb 4 месяца назад
Waheguru ji
@GagandeepSingh-fq9zi
@GagandeepSingh-fq9zi 4 месяца назад
Bahut vadiya jankari ji
@PardeepSingh-ur1tv
@PardeepSingh-ur1tv 4 месяца назад
Bhut vdia ji
@satjitjhajj6956
@satjitjhajj6956 4 месяца назад
You great jatta
@PawanKumar-ty3ib
@PawanKumar-ty3ib 2 месяца назад
Bahut badhiya jankari spray kine din baad karni
@gursewakromana5099
@gursewakromana5099 4 месяца назад
Good information 👍
@souravkamboj5176
@souravkamboj5176 4 месяца назад
Bht vdia veer g
@sarvensingh1788
@sarvensingh1788 3 месяца назад
👍👍
@dalbeersingh2874
@dalbeersingh2874 4 месяца назад
Veer ji koi book vi hegi dava banan di jankari di
@dvdr_sidhu
@dvdr_sidhu 4 месяца назад
ਧੰਨਵਾਦ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ
@kuldeepnain7362
@kuldeepnain7362 4 месяца назад
Good job 👍👍
@Simrankour-1948
@Simrankour-1948 3 месяца назад
Veere sade hajipur punjab ch v lgao camp edhar v loga nu jankari dewo ta jo sade ilake de vich v log naturaly kheti nal judan 🙏
@amardeepdeepi69
@amardeepdeepi69 4 месяца назад
❤❤❤❤
@gurinderkhangura7822
@gurinderkhangura7822 4 месяца назад
Plz make video on jevmarit also explain about it
@gopi2bhatti
@gopi2bhatti 4 месяца назад
ਗੁਰਪ੍ਰੀਤ ਵੀਰ ਛੱਤ ਤੇ ਸਬਜ਼ੀਆਂ ਗਰਮੀ ਚ ਬਹੁਤ ਜਲਦ ਸੜ ਜਾਂਦੀਆਂ ਹਨ ਇਸ ਕਿ ਇਲਾਜ਼ ਕਰੀਏ
@peaceperfectpreciousNF
@peaceperfectpreciousNF 4 месяца назад
੫੦% ਸ਼ੇਡ ਨੈੱਟ ਦਾ ਪ੍ਰਬੰਧ ਕਰੋ ਜੀ ਉੱਪਰ
@inderjit748
@inderjit748 2 месяца назад
GREEN NET DA USE Karo BILKUL SBJI BILKUL SAHI RAHU GEY
@mehakchauhan7418
@mehakchauhan7418 4 месяца назад
Gurpreet bhai ji Ahmedabad chal Nahin raha
@ManpreetSingh-uz6jd
@ManpreetSingh-uz6jd 4 месяца назад
ਹੈਲੋ ਗੁਰਪ੍ਰੀਤ ਵੀਰ ਰਾਜਸਥਾਨ ਵਿਚ ਨਰਮਾ ਤੇ ਵੀਡਿਓ ਪਾਉ ਨਰਮਾ ਵਿਚ ਗੁਲਾਬੀ ਸੁੰਡੀ ਨਾ ਪਬੇ
@veergill2130
@veergill2130 4 месяца назад
Nਵੀਰ
@punjabiweatherchannel
@punjabiweatherchannel 3 месяца назад
⛈️⛈️⛈️⛈️⛈️💧💧💧🌦️🌦️
@mehakchauhan7418
@mehakchauhan7418 4 месяца назад
Ambari bute chal Nahin rahi jankari do koi jarurat bhai Punjabi
@JasveerSingh-cm8hg
@JasveerSingh-cm8hg 2 месяца назад
Bhutvadiakita
@ManpreetSingh-uz6jd
@ManpreetSingh-uz6jd 4 месяца назад
ਹੈਲੋ ਗੁਰਪ੍ਰੀਤ ਵੀਰ ਰਾਜਸਥਾਨ ਵਿਚ ਨਰਮਾ ਤੇ ਵੀਡਿਓ ਪਾਉ ਨਰਮਾ ਵਿਚ ਗੁਲਾਬੀ ਸੁੰਡੀ ਨਾ ਪਬੇ ਨਰਮੇ ਦੇ ਬੀਜ ਤੇ ਵੀਡੀਓ ਪਾਓ ਸਭ ਤੋਂ ਵਧੀਆ ਬੀਜ ਕਿਹੜਾ ਰਹੂਗਾ ਜੀ ਚ ਗੁਲਾਬੀ ਸੁੰਡੀ ਘੱਟ ਪਵੇ
@mehakchauhan7418
@mehakchauhan7418 4 месяца назад
Mago de jaar sadi a
@user-jh4cc2no8t
@user-jh4cc2no8t 4 месяца назад
ਕੱਲ੍ਹ ਤੁਹਾਡੇ ਪਿੰਡ ਵਿੱਚ ਦੀ ਲੰਘੇ ਸੀ
@peaceperfectpreciousNF
@peaceperfectpreciousNF 4 месяца назад
ਹੋ ਜਾਂਦੇ ਸਾਡੇ ਵੱਲ
@user-jh4cc2no8t
@user-jh4cc2no8t 4 месяца назад
@@peaceperfectpreciousNF ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਗਏ ਸੀ
@GurdevSingh-vd5ie
@GurdevSingh-vd5ie 4 месяца назад
ਬਾਈ ਗੁਰਪ੍ਰੀਤ ਸਿੰਘ 🎉ਅਕਸਰ ਪਿੰਡ ਮੈਂ ਆਪ ਜੀ ਦੀ ਕੁਦਰਤੀ ਖੇਤੀ ਬਾਰੇ ਜਦੋਂ ਵੀ ਗੱਲ ਕਰਦਾਂ ਹਾਂ।।ਪਤਾ ਨਹੀਂ ਅਪਣੇ ਪੰਜਾਬੀ ਭਰਾਵਾਂ ਨੂੰ ਕੀ ਹੋ ਜਾਂਦਾ।।ਅਖੇ ਬਾਈ ਕੋਲ ਜ਼ਮੀਨ ਤਾਂ ਹੈਨ੍ਹੀ 😢ਬਾਈ ਔ ਸੋਚਦੇ ਨੇ ਜ਼ਮੀਨ ਤੋਂ ਬਿਨਾਂ।ਖੇਤੀ ਸਮਝ ਦਸੰਣ ਵਾਲਾ।। ਕਯੋਂ ਹੈ 😢 ਤੁਸੀਂ ਯੂ ਟਿਊਬ ਤੇ ਏਨੀਆਂ ਵੀਡੀਓ ਜ ਬਣਾਕੇ ਪੋਉਦੇ ਹੋ।।ਯੂ ਟਿਊਬ ਤੇ 😮 ਥੋਨੂੰ।।ਇੰਨਕਮਂ ਤਾਂ ਹੁੰਦੀ ਹੋਣੀ।। ਤੁਸੀਂ ਇੱਕ ਕਿਲ੍ਹਾ ਜਮੀਨ ਹੀ ਸ਼ੁਰੂਆਤ ਚ ਅਪਣੀ ਲੈ ਲਉ 😮ਉਸਤੇ ਖੇਤੀ ਮਾਡਲ ਤਿਆਰ ਕਰੋ।। ਔਰ ਦਿਖਾਉ ਕਿ ਇੰਝ ਖੇਤੀ ਕਰੋ 😢 ਗੁੱਸਾ ਨਾ ਕਰਨਾ।।ਇਹ ਕਮੇਂਟ ਤੇ 😢ਥੋਡਾ ਨਾਂ ਲੈਂਦੇ ਹੀ।।ਆਹੀ ਤਾਨਾਂ।।ਅਖੇ ਜਮੀਨ ਤਾਂ ਮਰਲਾ ਨਹੀਂ ਉਸ ਕੋਲ।।😢ਜੇ ਜਮੀਨ ਥੋਡੇ ਕੋਲ ਹੋ ਗਈ ਹੈ।। ਤਾਂ ਵੀਡੀਓ ਜ ਦਸ ਦਿਉ।। ਤਾਂ ਜੋ ਏ ਉਲਾਂਭਾ ਨਾ ਸੁਣਨਾਂ ਪਏ।।😮 ਗੱਲ ਕਰਨ ਦਾ ਅਰਥ ਹੀ ਘਟਾ ਦਿੰਦੇ ਨੇ 😢
@harvindersinghbhangu9277
@harvindersinghbhangu9277 4 месяца назад
ਵਾਹਿਗੁਰੂ ਕ੍ਰਿਪਾ ਕਰਨ ਗੇ। ਮੇਰੇ ਕੋਲ ਪਹਿਲਾ ਜ਼ਮੀਨ ਨਹੀਂ ਸੀ। ਪ੍ਰੰਤੂ ਮੈਂ ਗੁਰਪ੍ਰੀਤ ਵੀਰ ਦੀਆਂ ਸਾਰੀਆਂ ਵੀਡਿਓ ਦੇਖਦਾ ਸੀ।ਹੁਣ ਰੱਬ ਦੀ ਮਿਹਰ ਨਾਲ ਮੈ ਜ਼ਮੀਨ ਖ਼ਰੀਦ ਲਈ ਤੇ ਗੁਰਪ੍ਰੀਤ ਵੀਰ ਦੀਆ ਵੀਡਿਓ ਦੇਖ ਕੇ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ। ਬਹੁਤ ਵਧੀਆ ਗੰਨਾ , ਸਰ੍ਹੋਂ ਦੀ ਖੇਤੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਭਰਾ ਤੁਹਡਾ ।
@mohanjitsingh2409
@mohanjitsingh2409 4 месяца назад
ਗੁਰਪ੍ਰੀਤ ਵੀਰ ਜੀ ਮੈਂ ਆਪਣੇ ਘਰ ਵਿਚ ਨਮੀ ਮਿੱਟੀ (ਭਰਤ) ਪਾਈ ਸੀ ਕਮ ਸੇ ਕਮ 5...6ਫੁੱਟੁ ਉਸ ਜਗਹਾ ਵਿੱਚ ਮੈਂ ਗੰਡੇ ਲਗਾਏ ਸੀ ਪਰ ਕੁਝ ਵੀ ਗਰੋਥ ਨਹੀਂ ਕੀਤੀ ਸੀ ਇਸਦਾ ਵੀ ਕੋਈ ਹੱਲ ਦੱਸੋ ਉਸ ਵਿੱਚ ਰੂੜੀ ਦੀ ਖਾਦ ਜੋਰੀਆ ਡੀਏਪੀ ਤੇ ਚੁਲੇ ਦੀ ਸਵਾਹ ਸਾਰੀਆਂ ਖਾਦਾ ਪਾ ਪਾ ਕੇ ਦੇਖ ਲਈਆਂ ਕੁਝ ਵੀ ਫਰਕ ਨਹੀਂ ਪਿਆ ਜਿੱਦਾਂ ਦੀ ਪਨੀਰੀ ਲਗਾਈ ਸੀ ਉਦਾ ਦੇ ਉਦਾਂ ਦੀ ਰੁਕ ਹੋਈਏ ਕਮ ਸੇ ਕਮ ਡੇਢ ਮਹੀਨਾ ਹੋ ਗਿਆ ਗੁਰਪ੍ਰੀਤ ਵੀਰ ਜੀ ਇਸਦਾ ਹੱਲ ਜਰੂਰ ਦੱਸੋ ਨਵੀਂ ਮਿੱਟੀ ਕਿਵੇਂ ਉਪਜਾਊ ਬਣਾ ਸਕਦੇ ਆ ਗੁਰਪ੍ਰੀਤ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਇਸ ਦਾ ਹਲ ਜਰੂਰ ਦੱਸਿਓ ਰੇਤਾ ਪਾਂਡੋ ਤੇ ਲਾਲ ਮਿੱਟੀ ਚੱਸ ਆ
@Gaggag32
@Gaggag32 4 месяца назад
​@@mohanjitsingh2409 veer g tusi v decompcer da ghol pyea kro 💯/💯 roughlt milu ga
@manindersinghkhalsa2488
@manindersinghkhalsa2488 4 месяца назад
​@@mohanjitsingh2409ਹੁਣ ਪੱਤਝੜ ਹੋ ਚੁੱਕੀ ਹੈ ਵੱਧ ਤੋਂ ਵੱਧ ਰੁੱਖਾਂ ਦੇ ਪੱਤੇ ਇਕੱਠੇ ਕਰੋ ਵੱਖ ਵੱਖ ਤਰ੍ਹਾਂ ਦੇ ਰੁੱਖ ਹੋਣ ਤਾਂ ਹੋਰ ਵੀ ਵਧੀਆ ਮਿੱਟੀ ਵਿੱਚ ਮੱਲ੍ਹੜ ਦੀ ਘਾਟ ਹੈ ਡਾਈ ਯੂਰੀਏ ਨੇ ਫਾਇਦਾ ਨਹੀਂ ਨੁਕਸਾਨ ਕਰਨਾ
@manindersinghkhalsa2488
@manindersinghkhalsa2488 4 месяца назад
ਬਾਈ ਜਿਹੜੇ ਕਹਿੰਦੇ ਕਿ ਗੁਰਪ੍ਰੀਤ ਸਿੰਘ ਕੋਲ ਜ਼ਮੀਨ ਨਹੀਂ ਹੈਗੀ ਉਹ ਖੇਤੀ ਨਹੀਂ ਕਰਦਾ ਉਹਨਾਂ ਨੂੰ ਪੁੱਛਿਆ ਕਰੋ ਕਿ ਜਿਹਨਾਂ ਦੁਕਾਨਾਂ ਵਾਲਿਆਂ ਤੋਂ ਜ਼ਹਿਰ ਲਿਆ ਲਿਆ ਕੇ ਜ਼ਮੀਨ ਨੂੰ ਖਤਮ ਕਰਨ ਲਈ ਪਾਉਂਦੇ ਹੋ ਉਹ ਦੁਕਾਨਾਂ ਵਾਲੇ ਕਿੰਨੇ ਏਕੜ ਦੀ ਖੇਤੀ ਕਰਦੇ ਨੇ ਆਪੇ ਚੁੱਪ ਹੋ ਜਾਣਗੇ
@AshokKumar-id8yn
@AshokKumar-id8yn 4 месяца назад
Sir m Bhi jevik kheti krni h apka number de, sir koi paid krni h to m tyar hu
@JatinderSingh-pi7kn
@JatinderSingh-pi7kn 2 месяца назад
Vr da number send karo paji
Далее