Тёмный

ਹੁਣ ਵਿਆਹ ਵੀ ਪੱਕਾ॥ ਕਿਸਮਤ ਦੀਆਂ ਗੱਲਾਂ (part-47)Qismat diyan gallan॥New Punjabi Web Series2024 ॥sukhsaab 

Sukh Saab
Подписаться 164 тыс.
Просмотров 18 тыс.
50% 1

#punjabinatak #newpunjabivideo #sukhsaab
Actor = sukhsaab ,ishu,, ਹਰਪਾਲ ਸਿੰਘ,ਨਛੱਤਰ ਸਿੰਘ, ਧਰਮਜੀਤ ਸਿੰਘ, Deep ,Rama
Female Actors = Rani,Manju mahal,maninder sidhu,
Special thnx-Happy ,Bath Madm
Video Editing == sukhwinder singh
Camera Man = Sukhwinder singh
Story ✍️ -sukhsaab, ਧਰਮਜੀਤ ਸਿੰਘ
Producer = sukhsaab team
Any enquiry 📞
Insta id = ...
✉️ ssukh910@gmail.com
sukh saab,punjabi natak,sukh saab new video,punjabi movies,punjabi short movies,BABAL DA VEHRA,AMMA JAE,GULABO,Bhara barsi vidhwa,ਬਾਰਾਂ ਬਰਸੀ ਵਿਧਵਾ,ਗੁਲਾਬੋ,ਅੰਮਾ ਜਾਏ,NEW PUNJABI WEB SERIES,DEV MINDO,Haryauwale,Amar devgan,Sakkiyan Bheina,jatt speed,Aman Dhillon,Dhee da Sangharsh,Punjabi natak,Latest punjabi movie 2024,Punjabi film,Dhuta Jattbeatrecord,Bhaggu shada 12,

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 242   
@manjeetkaur949
@manjeetkaur949 26 дней назад
ਮਨਿੰਦਰ ਦੇ ਨਾਨੇ ਦੀ ਐਕਟਿੰਗ ਘੈਂਟ ਹੈ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👾👾👾👾👾
@tanveerdar8902
@tanveerdar8902 26 дней назад
ਹਾ ਵੀਡੀਓ ਚਲਦੀ ਰਹਿਣ ਦਿਓ
@JagseerSingh-j7u
@JagseerSingh-j7u 26 дней назад
video jaldi rakhni hai sare comment like kar do Faridkot ❤❤❤❤❤❤❤🎉😊😊😊😊
@balvirsingh-il3eb
@balvirsingh-il3eb 26 дней назад
ਭਰਾਵਾ ਬੰਦ ਨਾ ਕਰੀਂ ਬਹੁਤ ਸੁਆਦ ਆ ਰਿਹਾ ਹੈ ਦੱਬੀ ਚੱਲ ਜਿੰਨਾ ਵਿਆਹ ਲੇਟ ਹੋਊ ਉਨ੍ਹਾਂ ਹੀ ਵਧੀਆ ਖਿੱਚ ਬਣੀ ਰਹਿਣ ਦੇ ਧੰਨਵਾਦ ਖੁਸ਼ ਰਹੋ 🙏🙏
@SukhwinderSingh-wq5ip
@SukhwinderSingh-wq5ip 24 дня назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂
@user-yd6kp6zn3s
@user-yd6kp6zn3s 25 дней назад
ਬਹੁਤ ਸੋਹਣੀ ਵੀਡੀਓ ਹੈ ਚੱਲਣ ਦਿਓ ਵਾਹਿਗੁਰੂਚੜਦੀ ਕਲਾ ਵਿੱਚ ਪੁੱਤ ਜੀ 👌❤️
@shahbajsinghvirk
@shahbajsinghvirk 26 дней назад
Vadhiya aa Chalo hor lammi
@birdisaabrajindersingh1152
@birdisaabrajindersingh1152 26 дней назад
ਬਹੁਤ ਹੀ ਵਧੀਆ❤❤
@PalaAULAKH
@PalaAULAKH 25 дней назад
ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਰਾਮੇ ਨੇ ਜਮਾ ਸਿਰਾ ਕਰਾਤਾ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
@ramanlotey9030
@ramanlotey9030 26 дней назад
ਬਹੁਤ ਸੋਹਣੀ ਐਕਟਿੰਗ ਆ ਸਾਰੀ ਟੀਮ ਦੀ ਰੱਬ ਸੋਡੇ ਸਾਰੀ ਟੀਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ..❤❤❤❤❤❤
@beena4851
@beena4851 26 дней назад
Very very very very very very very very very very funny 😂😂😂😂😂😂
@warissandhu5476
@warissandhu5476 26 дней назад
❤❤sukh veere ❤manider bhain video chldi rakho agge ❤❤
@jasmeetkaur4051
@jasmeetkaur4051 26 дней назад
Bahut vadia story Puri ❤❤
@user-og9tq2dw9i
@user-og9tq2dw9i 26 дней назад
Chaldi rehn dayeo plzz story bhut nyc aa
@Gursharan-pw7jo
@Gursharan-pw7jo 26 дней назад
Aage chlao ji
@RanbirSingh-vo6ld
@RanbirSingh-vo6ld 26 дней назад
ਏਹ ਸਟੋਰੀ ਹਜੇ ਚਲਦੀ ਰਹਿਣੀ ਚਾਹੀਦੀ ਹੈ ❤ ਅੱਜ ਦੀ ਵੀਡੀਓ ਬਹੁਤ ਸੋਹਣੀ ਸੀ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 😊
@KaurWarring
@KaurWarring 25 дней назад
ਨਾਨੇ ਦੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ ਲੱਗੀ 😂😂😂😂😂😂😂😂😂😂😂😂😂😂😂😂😂😂😂😂😂😂😂🎉🎉😂🎉🎉🎉😂😂
@KaurWarring
@KaurWarring 25 дней назад
ਨਾਨਾ ਜੀ ਨੇ ਬਹੁਤ ਝੱਟ ਲਾਈ ਸਾਡੀ ਹਾਂਸੀ ਬੜੀ ਨਿਕਲੀ😂😂 ਬਹੁਤ ਜ਼ਿਆਦਾ ਸੋਹਣੀ ਲੱਗੀ ਸਟੋਰੀ
@KaurWarring
@KaurWarring 25 дней назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@MandeepSingh-vd8mc
@MandeepSingh-vd8mc 26 дней назад
ਸੁੱਖ ਬਾਈ ਇਹ ਵੀਡੀਓ ਬਹੁਤ ਵਧੀਆ ਹੈ ਅੱਗੇ ਜਰੂਰ ਚਲਾ ੳ
@balkarnSingh-lq9pj
@balkarnSingh-lq9pj 26 дней назад
ਬਹੁਤ ਵਧੀਆ ਵੀਡੀਓ ਮਨਿੰਦਰ ਭੈਣ ਦੀ ਅੈਕਟਿੰਗ ਬਹੁਤ ਵਧੀਆ ❤❤❤❤❤
@KaurWarring
@KaurWarring 25 дней назад
ਸਟੋਰੀ ਬਹੁਤ ਜ਼ਿਆਦਾ ਸੋਹਣੀ ਲੱਗੀ ਲੋਂਗੋਵਾਲ ਤੋ ਲਾਇਕ ❤❤❤❤
@user-ny9uh8cx2j
@user-ny9uh8cx2j 26 дней назад
Bhut soni video aa sukh bhai❤🎉
@MandeepGavy
@MandeepGavy 26 дней назад
Chaldi rehn deo veera❤
@rajinderkaur8964
@rajinderkaur8964 26 дней назад
ਬਹੁਤ ਵਧੀਆ ਵਡਿਉ ਅਗੇ ਚੱਲਦੀ ਰੱਖੋ
@VilayatiInsaan56
@VilayatiInsaan56 26 дней назад
❤❤❤❤
@user-yo7jl4gx3g
@user-yo7jl4gx3g 26 дней назад
ਬਹੁਤ ਸੋਹਣੀ ਵੀਡੀਓ ਹੈ ਚੱਲਣ ਦਿਓ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਸੇਵਕ ਸਿੰਘ
@Amandeepkaur-rx7xd
@Amandeepkaur-rx7xd 26 дней назад
ਨਾਨੇ ਦੀਆਂ ਗੱਲ੍ਹਾਂ 😅😅😅😅
@jagtarsingh2501
@jagtarsingh2501 26 дней назад
Ha g 🌹❤
@ManpreetKaur-el6hz
@ManpreetKaur-el6hz 26 дней назад
Ghant❤
@gurjantsingh9266
@gurjantsingh9266 26 дней назад
ਨਾਨੇ ਦੀਆ ਗੱਲਾ ਨਾਲ ਢਿੱਡ ਦੁਖਣ ਲਾ ਦਿੱਤਾ 😂😂😂😂ਸਿਰਾ ਲਗਾ ਦਿੱਤਾ
@manjotsingh-7948
@manjotsingh-7948 26 дней назад
ਚੱਲਦੀ ਰੱਖੋ ਵੀਰ ਜੀ ਵਿਡੀਉ ❤❤❤❤🎉🎉🎉🎉🎉❤❤❤❤❤❤
@KuldeepKour-o9r
@KuldeepKour-o9r 26 дней назад
Very very nice ❤❤❤❤
@SurjitSingh-jk2hm
@SurjitSingh-jk2hm 26 дней назад
Nice video
@deeppreetgill
@deeppreetgill 26 дней назад
Bhut gaint video aa bro video continue rakhio
@JaswinderKaur-jt2kb
@JaswinderKaur-jt2kb 26 дней назад
ਬਹੁਤ ਸੋਹਣੀ ਵੀਡੀਓ ਆ ਜੀ ਹਾਲੇ ਸੁਖ ਦਾ ਵਿਆਹ ਦਿਖਾਉ
@AvisinghSingh-s6k
@AvisinghSingh-s6k 26 дней назад
Very nice 👍👍🙂👍
@user-pl3vs7wr4d
@user-pl3vs7wr4d 26 дней назад
Nice
@sukhdeepsidhu2342
@sukhdeepsidhu2342 26 дней назад
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 💐🌸🌷
@kulwinderkaurgill6481
@kulwinderkaurgill6481 26 дней назад
@mandeepkaurMandeepkaur-hq3lg
@mandeepkaurMandeepkaur-hq3lg 26 дней назад
ਚੱਲ di ਰੱਖਿਓ
@balwindersidhu5570
@balwindersidhu5570 26 дней назад
Very nice 🙂
@jagrajbabbal2916
@jagrajbabbal2916 26 дней назад
ਬਹੁਤ ਵਧੀਆ ਵੀਡੀਓ
@beantkaurdult6908
@beantkaurdult6908 26 дней назад
Very nice video Veere jaldi banaya Karo
@GurjantSingh-q3l
@GurjantSingh-q3l 26 дней назад
Vhut nice video aa
@sarbjitkaur9202
@sarbjitkaur9202 26 дней назад
Very nice God bless you ❤❤
@user-je7kc9zc5i
@user-je7kc9zc5i 26 дней назад
Haji wait rhndi next part di bhut soni story aa 🥰
@GurjantSingh-q3l
@GurjantSingh-q3l 26 дней назад
Chldi rhan de sukh veer
@7misspreet693
@7misspreet693 26 дней назад
Ha ji
@deepkhattra2954
@deepkhattra2954 26 дней назад
Hnji
@gagansandhu8775
@gagansandhu8775 26 дней назад
Nane di acting bhut ghant a
@balkarankhalsa412
@balkarankhalsa412 26 дней назад
Continue 🎉🎉🎉
@AIL00086
@AIL00086 26 дней назад
Nana ji bahut nice 👍👍
@RanveerkaurKang-ii8vo
@RanveerkaurKang-ii8vo 26 дней назад
Bht vdia video aa
@mandeepkaurMandeepkaur-hq3lg
@mandeepkaurMandeepkaur-hq3lg 26 дней назад
ਵਾਲੀ ਘੈਂਟ aa veer
@user-yv6gi4fo2l
@user-yv6gi4fo2l 26 дней назад
Good video 🎉🎉🎉
@Geeta-x6e
@Geeta-x6e 26 дней назад
Very nice video veer ji
@beantkaurdult6908
@beantkaurdult6908 26 дней назад
Nahi veere band ni karni video
@randhirsingh8292
@randhirsingh8292 26 дней назад
Sukh Saab Videos very Very Nice. All Time Running..... Capt Randhir, VSM......
@PalwinderKaur-fc8ls
@PalwinderKaur-fc8ls 26 дней назад
Chaldi rakho
@RahulSingh0295
@RahulSingh0295 25 дней назад
Nice video sukh veere 👍👍
@tarwinderkaur4629
@tarwinderkaur4629 26 дней назад
Very nice video
@KaurWarring
@KaurWarring 25 дней назад
ਵੀਡੀਓ ਚਲਦੀ ਰਹਿਣੀ ਚਾਹੀਦੀ ਏ ਸੁਖ ਵੀਰੇ ਸਾਨੂੰ ਬਹੁਤ ਜ਼ਿਆਦਾ ਅੱਛੀ ਲਗਦੀ ਏ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂❤😂❤❤❤❤❤❤❤
@Jivanmandhali
@Jivanmandhali 26 дней назад
Nice veer
@Manjitmovie
@Manjitmovie 26 дней назад
ਬਹੁਤ ਸੋਹਣੀ ਵੀਡੀਓ, ਅਜ ਦੇ ਐਪੀਸੋਡ ਵਿੱਚ ਮਨਿੰਦਰ ਅਤੇ ਸੁਖ ਦੀ ਨੋਕ ਝੋਕ ਬਹੁਤ ਵਧੀਆ ਹੈ, ਲੜਾਈ ਵੀ ਵਧੀਆ ਲੱਗੀ,ਨਾਨੇ ਦਾ ਰੋਲ ਜਮਾਂ ਹੀ ਸਿਰਾਂ ਸੀ, ਸਾਰੀਆਂ ਹੋਰ ਚੈਨਲਾਂ ਤੇ ਸੇਮ ਮਿਲਦੇ ਜੁਲਦੇ ਰੋਲਾਂ ਨਾਲੋਂ ਸਭ ਤੋਂ ਵਧੀਆ ਰੋਲ ਨਾਨੇ ਦਾ ਸੀ, ਸੀਰੀਅਲ ਵਧੀਆ ਹੈ ਕੋਈ ਕਮੀਂ ਨਹੀਂ,ਕੲਈ ਵਾਰ ਹਰੇਕ ਬੰਦਾ ਲਿਖ ਨਹੀਂ ਸਕਦਾ ਜੀ ਮਨਜੀਤ ਕਮਾਰ ਜੇਈ ਲਹਿਰਾਗਾਗਾ
@RajwinderKaur-mp8yy
@RajwinderKaur-mp8yy 26 дней назад
very very nice❤
@JapneetSingh-nx8sx
@JapneetSingh-nx8sx 26 дней назад
ਨਾਨਾ ਜੀ ਦੀ ਐਕਟਿੰਗ ਬਹੁਤ ਵਧੀਆ ਜੀ ❤
@JagvinderKaur-z8n
@JagvinderKaur-z8n 26 дней назад
Sukh deta nano ta dean dean ta baki veido very nice 😅🎉😅😅💯🌹😘❤👍👌
@ramanlotey9030
@ramanlotey9030 26 дней назад
ਨਹੀ ਸੁਖ ਸਾਬਿ ਐਵੀ ਚਲਦੀ ਰੱਖੋ 😌😌😌 ਬਹੁਤ ਸੋਹਣੀ ਐਕਟਿੰਗ ਆ ਸਾਰੀ ਟੀਮ ਦੀ ❤
@user-ft4cu7wn3e
@user-ft4cu7wn3e 26 дней назад
Bahut vadia hai ji jarur pa0 vidio
@gurjindersingh3638
@gurjindersingh3638 25 дней назад
ਬਹੁਤ ਵਧੀਆ ਵੀਡੀਓ ਸੁੱਖ ਸਾਬ ਜੀ 🙏 ਮਨਿੰਦਰ ਦੇ ਨਾਨੇ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ
@SeemaTejpal
@SeemaTejpal 26 дней назад
Hor video layoveere
@harvirsandhu307
@harvirsandhu307 26 дней назад
Verynice
@JasvirKaur-up9iu
@JasvirKaur-up9iu 26 дней назад
Very nice video 😂😂😂
@SatnamsinghBadhni
@SatnamsinghBadhni 26 дней назад
Very nice ji
@K_kaur-w8j
@K_kaur-w8j 26 дней назад
bhut ghaint vedio aa veere . very heart touching story
@amandeepmanes2052
@amandeepmanes2052 26 дней назад
Ban dekha like kita
@mayabegum4342
@mayabegum4342 26 дней назад
bhot sohni story agla part jaldi ❤❤
@JasveerKaur-ds6ni
@JasveerKaur-ds6ni 26 дней назад
Verynice❤
@nemichandjindal3372
@nemichandjindal3372 25 дней назад
Sabhi ka roll hi acha te hasmukh h. Sukh and manider ka pyar bhra roll gajab ka h ji. Nane ka roll bhut hi acha h.
@Harmeet7842
@Harmeet7842 26 дней назад
Very nice rama 💕💕
@Amandeepkaur-rx7xd
@Amandeepkaur-rx7xd 26 дней назад
ਬਹੁਤ ਹਾਸੀ ਆਈ ਸੱਚੀ ਵੀਡਿਓ ਦੇਖ ਕੇ 😂😂😂😂
@user-oc1uk7zz4u
@user-oc1uk7zz4u 26 дней назад
Very nice video.sukh putter tuhanu tan nanu n gallan nal he dra deta.god bless you jlabian kha k sara parwar rj gea hona .jo bch gean gali witch brta deo .
@kamlarani8052
@kamlarani8052 26 дней назад
Nannu di acting bahut vadiya aa God bless you all members🎉🎉🎉❤❤❤❤
@GagguswagGugguswag-mb6yo
@GagguswagGugguswag-mb6yo 25 дней назад
ਬਹੁਤ ਵਧੀਆ ਵਡਿਉ ਅੱਗੇ ਚੱਲਦੀ ਰੱਖੋ
@RanveerkaurKang-ii8vo
@RanveerkaurKang-ii8vo 26 дней назад
Video chldi rhn do new part jldi lye k ayo
@ranjeetkaur828
@ranjeetkaur828 25 дней назад
ਬਹੁਤ ਵਧੀਆ ਲੱਗੀ ਜੀ ਵਾਡਿਉ ਅੱਗੇ ਵੀ ਲੈ ਕੇ ਆਉ ਜੀ
@greenKaurHarry
@greenKaurHarry 26 дней назад
ਬਹੁਤ ਵਧੀਆ ਵੀਡੀਓ ਆ ਬਾਈ ਜੀ
@SapnaKaur-k4x
@SapnaKaur-k4x 25 дней назад
Nhi veere video chldi rehndo asi viha dekhna aa thuhda ❤❤❤❤god bless you veere rab tuhanu dova nu nd all family nu khush rakhe wmk 🙏❤❤❤❤❤❤❤❤
@SukhdevsinghMallhi-om5qo
@SukhdevsinghMallhi-om5qo 25 дней назад
vary nice video aga bhag jari rakho by ji
@vmix-ki3zs
@vmix-ki3zs 26 дней назад
Hnji eh vedio chalu rehni chahidi gbu ❤❤❤❤👍👍
@shabddhliwl5709
@shabddhliwl5709 25 дней назад
ਚਲਦੀ ਰਹਿਣ ਦਿਓ ਵੀਰ ਬਹੁਤ ਸੋਹਣੀ ਸੀਰੀਜ਼ ਆ
@user-gw3qt1xh1o
@user-gw3qt1xh1o 26 дней назад
ਵੀਡਿਉ ਚੱਲਦੀ ਰੱਖੋਂ 🎉🎉🎉🎉🎉
@amansarwara1029
@amansarwara1029 26 дней назад
Naana ji di acting Jmaaa sirrraaaaa😂😂 video nu chldi rakho ty naana ji nu har ik part ch ly ky aaayooo😂😂😂
@uniquedesigner52
@uniquedesigner52 24 дня назад
Bhut ghaint video a
@DarshansinghUppal-df5kj
@DarshansinghUppal-df5kj 25 дней назад
Very nice video Darshan Singh jhuner
@lovepreetkharoud9387
@lovepreetkharoud9387 26 дней назад
Haji
@AnshuShorts-ts7xb
@AnshuShorts-ts7xb 25 дней назад
ਬਹੁਤ ਵਧੀਆ ਹੈ ਜੀ ਚਲਦੀ ਰੱਖੋ
@kamaldeepkaur1266
@kamaldeepkaur1266 26 дней назад
Han
@harmailsingh3826
@harmailsingh3826 26 дней назад
Haaaa
@GurdeepKaur-nq2zm
@GurdeepKaur-nq2zm 25 дней назад
Very nice video gurdeep mardapur
@user-cn4et1kc4e
@user-cn4et1kc4e 26 дней назад
Bahut badhiya video band Na Karo
@HuaweiHuawei-gw8dg
@HuaweiHuawei-gw8dg 25 дней назад
Very nice video gbu video aage chlaoo g
Далее
BeastMasters Hawk just had enough #ti13
00:30
Просмотров 259 тыс.