Тёмный

ਹੇ ਰੱਬਾ ! ਇਕੱਲੀ ਭੈਣ ਗੁਆਚੇ ਭਰਾ ਨੂੰ 11 ਸਾਲ ਲਭਦੀ ਰਹੀ ਵੀਡੀਓ ਦੇਖ ਰੋਣਾ ਆਜੂ ਜਦੋ ਭਰਾ ਕਿਸ ਹਲਾਤ ਚ ਮਿਲਿਆ 

Unlimited Gyan
Подписаться 1,1 млн
Просмотров 17 тыс.
50% 1

ਹੇ ਰੱਬਾ ! ਇਕੱਲੀ ਭੈਣ ਗੁਆਚੇ ਭਰਾ ਨੂੰ 11 ਸਾਲ ਲਭਦੀ ਰਹੀ ਵੀਡੀਓ ਦੇਖ ਰੋਣਾ ਆਜੂ ਜਦੋ ਭਰਾ ਕਿਸ ਹਲਾਤ ਚ ਮਿਲਿਆ
Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
Email Us Unlimitedgyanug@gmail.com Instagram id Unlimited_Gyan
Facebook Page Unlimited Gyan Media Link ➡️ / unlimitedgyanmedia
Swag Punjab Tv / @swagpunjabtv
ਵਿਰਾਸਤ ਟੀਵੀ ਲਾਈਵ Virasat Tv Live
/ @virasattvlive7
Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@AkashAkash-r9f
@AkashAkash-r9f 6 дней назад
ਇਹੋ ਜਿਹੇ ਲੋਕਾਂ ਵਾਸਤੇ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਅੰਦਰ ਸਪੈਸ਼ਲ ਲੰਗਰ ਦੀ ਅਵਸਥਾ ਕਰਾਏ ਜੋ ਬਿਨਾਂ ਸੇਵਾ ਕਰਨ ਤੋਂ ਜਦ ਮਰਜ਼ੀ ਪ੍ਰਸ਼ਾਦਾ ਖਾ ਸਕਣ😮 ਜਿਹੇ ਜਾਲਮ ਲੋਕਾਂ ਤੋਂ ਅਨਾਥ ਲੋਕਾਂ ਨੂੰ ਬਚਾਇਆ ਜਾ ਸਕੇ❤
@AvatarSingh-qo7wz
@AvatarSingh-qo7wz 6 дней назад
❤ ਵਾਹਿਗੁਰੂ ਜੀ ਮੇਹਰ ਰੱਖਿਉ ਵੀਰ ਤੇ
@KulvirMahal
@KulvirMahal 6 дней назад
ਵਾਹਿਗੁਰੂਜੀ❤❤
@TarsemSingh-fk1dy
@TarsemSingh-fk1dy 5 дней назад
ਲੋਕੀ ਖਰਚਾ ਬੜਾ ਕਰਦੇ ਪਰ ਕੰਮਕਾਜ ਲਈ ਬੰਦਾ ਇਹਨਾਂ ਨੂੰ ਫਰੀ ਚਾਹੀਦਾ. ਲਖ ਲਾਹਣਤ ਇਹਨਾਂ ਦਾੜੀਆਂ ਨੂੰ
@Paramjitkaur-hp7hm
@Paramjitkaur-hp7hm 6 дней назад
ਇਨ੍ਹਾਂ ਤੋਂ ਵੀਰੇ ਦਸ ਹਜ਼ਾਰ ਇੱਕ ਮਹੀਨੇ ਦੇ ਹਿਸਾਬ ਨਾਲ ਦਸ ਸਾਲ ਦਾ ਹਿਸਾਬ ਕਰੋ
@GurmeetSingh-ud1dv
@GurmeetSingh-ud1dv 6 дней назад
ਏਹੇ ਜੇ ਸਰਪੰਚਣੀ ਪਾਲੋ ਫੇਰ ਕਿਥੋਂ ਇਨਸਾਨ ਮਿਲੂ
@GurnamGill-s9o
@GurnamGill-s9o 6 дней назад
ਵਾਹਿਗੁਰੂ ਜੀ ਧੰਨ ਧੰਨ ਜਿਹੜਾ bshrdra
@DarshanSingh-j7k
@DarshanSingh-j7k 6 дней назад
ਬਾਈ ਜੀ ਇਹ ਕਿਥੋਂ ਦੀ ਜਨਾਨੀ ਹੈ ਜੇ ਤੇਰਾ ਮੁੰਡਾ ਕੋਈ ਲੇਜੇ ਫੇਰ ਤੇਨੁੰ ਪੁਸੀਏ ਇਹ ਜਨਾਨੀ ਕਿਮੇ ਬੋਲਦੀ ਹੈ
@surkhabathwal6399
@surkhabathwal6399 6 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harrykallah4404
@harrykallah4404 6 дней назад
ਮਹਾਰਾਜਾ ਅੱਗੇ ਅਰਦਾਸ ਕਰੋ ,ਇਨ੍ਹਾਂ ਨੂੰ ਮਾਰਨ ਤੋਂ ਪਹਿਲੇ ਇਹ ਜਹੇ ਨਰਕ ਦੇਖਿਆ ,ਅੱਗੇ ਵਾਲਾ 7 ਜਨਮ ਨੂੰ ਭੀ ਯਾਦ ਰਾਹੇ
@poonamrehan8233
@poonamrehan8233 6 дней назад
Waheguru ji ! Sache bndeya krke duniya kaym hai . 🎉
@swagpunjabtv
@swagpunjabtv 6 дней назад
Waheguru Ji 🙏 🙏
@Paramjitkaur-hp7hm
@Paramjitkaur-hp7hm 6 дней назад
ਸਰਪੰਚ ਨੂੰ ਗਂਲ ਕਰਨੀ ਚਾਹੀਦੀ ਹੈ ਸਾਂਝੀ
@BaljeetKaur-uz6eq
@BaljeetKaur-uz6eq 6 дней назад
Thnxx Singh veer nd all team
@GurnamSingh-hc6hx
@GurnamSingh-hc6hx 6 дней назад
waheguru.ji❤❤❤❤❤
@satnamuppal3973
@satnamuppal3973 6 дней назад
Waheguru ji
@NavdeepSingh-s9o
@NavdeepSingh-s9o 4 дня назад
Wah
@harrymehat2932
@harrymehat2932 6 дней назад
Verry good👍👍
@BalwinderKaur-f1w
@BalwinderKaur-f1w 6 дней назад
Veer tuhdi. Lami Umer kra waheguru ji
@gurdeepkaur6662
@gurdeepkaur6662 6 дней назад
Waheguru waheguru waheguru waheguru waheguru baba ji 🙏
@harwindergill396
@harwindergill396 6 дней назад
Ehta bhot ਪੁਰਾਣੀ ਵੀਡਿਓ a
@DarshanSingh-j7k
@DarshanSingh-j7k 6 дней назад
ਬਾਈ ਇਹ ਜੱਨਾਨੀ ਘੱਰ ਵਾਲ਼ੇ ਆ ਦਾ ਸਾਥ ਦੇ ਰਹੀ ਹੈ
@parminderkaur354
@parminderkaur354 6 дней назад
Ssakaal paul veer ji foji di complaint kero pension band karwao ssakaal
@JaganNath-wy2dv
@JaganNath-wy2dv День назад
GALTI NAHI MAHA GUNAH
@BalwinderKaur-f1w
@BalwinderKaur-f1w 6 дней назад
Veer pure Hak dawy kro ji
@deeepbhullarr3713
@deeepbhullarr3713 6 дней назад
Waheguru ji😢
@gurjitkaur1623
@gurjitkaur1623 6 дней назад
ਪੁਰਾਣੀ ਵੀਡੀਉ ਆ
@DarshanSingh-qy6ec
@DarshanSingh-qy6ec 6 дней назад
Ja bacha hunda ta darad pata hunda
@JaganNath-wy2dv
@JaganNath-wy2dv День назад
Riport kion nahi likhai? Kioke mufat da nookar mil gaya goha sutan lai
@DarshanSingh-qy6ec
@DarshanSingh-qy6ec 6 дней назад
Es da bacha ne sarpanchi da es na hun pind vicho bacha be ta lana
@swagpunjabtv
@swagpunjabtv 6 дней назад
Hnji Ki Kahoge Eho Jahe Fouji Vare ??
@harrykallah4404
@harrykallah4404 6 дней назад
ਇਹ ਕੌਮ ਤੇ ਗੁਰੂ ਸਾਹਿਬ ਨੇ ਵਿਸ਼ਵਾਸ ਨਹੀ ਕੀਤੇ
@rrr.r3333
@rrr.r3333 6 дней назад
Bahi pal kharod ji agar Bagwan ke Ghar Naya hai ish Janwar se Jayada ish Sarpanchni Nu Saja Mile agar Bagwan ke Ghar Naya hai inke oladh ke sath Buri halat hoye Fer pata chale Dusra da Darad ki Honda
@shamverinderpaul9492
@shamverinderpaul9492 6 дней назад
Rab dai bande na kaho rab kaho ih galt log chhiter to bagair sadher nahi sakde
@parminderkaur354
@parminderkaur354 6 дней назад
12 Lakh banda ihda dewa ke hutna
@parminderkaur354
@parminderkaur354 6 дней назад
Ssp nu call keroihna nu votan nhi milnia
@BalbirKaur-u7y
@BalbirKaur-u7y 6 дней назад
SARPUNCH PAL AKDE 2SAL AKDESE 6SAL
@parminderkaur354
@parminderkaur354 6 дней назад
Sarpunchni bahut gandi aa
@JujharSingh-qu1be
@JujharSingh-qu1be 6 дней назад
Aa perne vala vadda hsrmdea jutti faro is nu
@royalstarvlogs13
@royalstarvlogs13 6 дней назад
Eh sarpanchni app one g kise no ki nsaf device rola vita da
@iqbalsingh8430
@iqbalsingh8430 6 дней назад
Sarpanch nahin dekh lo 5 minut pahle kah rahi thi do dhai sal hue ne JD Sanjay gal nahin kar sakte Nanu sarpanch Banda Koi hak nahin
@BalbirKaur-u7y
@BalbirKaur-u7y 6 дней назад
Very bad sarpunch very bad
@JujharSingh-qu1be
@JujharSingh-qu1be 6 дней назад
Serphne vedde chaval nekle
@satpalsingh7346
@satpalsingh7346 6 дней назад
As Adme na gharo arist keta Hobag jo bol Rahia Tuse As ko saba Nahi
@DarshanSingh-qy6ec
@DarshanSingh-qy6ec 6 дней назад
Bhan es de chati dhari nu patt Main ta kha reha main be foji aa kiyo ke sab nu badnam karda ea foji
@BittuKhradia
@BittuKhradia 6 дней назад
Sarpanchni galat byan kar rahi hai
@poonamrehan8233
@poonamrehan8233 6 дней назад
Waheguru ji ! Sache bndeya krke duniya kaym hai . 🎉
@SukhwinderSingh-qn4rj
@SukhwinderSingh-qn4rj 6 дней назад
Waheguru ji
@ReetaSaini-y1x
@ReetaSaini-y1x 6 дней назад
Waheguru g
@ravindersidhu6630
@ravindersidhu6630 6 дней назад
Waheguru ji waheguru ji
@kapilrohilla3901
@kapilrohilla3901 6 дней назад
Waheguru ji
Далее
GONE.Fludd, ЛСП - Ути-Пути (official video)
03:37