Тёмный

ਹੋਇਆ ਉਲਟਫੇਰ ! ਬਚਾਇਆ ਸਿਆਸੀ ਸ਼ਰੀਕ CM ਨੇ ! ਤੋੜਤੀ ਚੁੱਪ ਬਿਕਰਮ ਮਜੀਠੀਆ ਨੇ… Punjab Television 

Punjab Television
Подписаться 317 тыс.
Просмотров 42 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 196   
@Kiranpal-Singh
@Kiranpal-Singh 2 дня назад
ਨਿੱਜ ਪ੍ਰੱਸਤੀ ਕਰਕੇ ਬਹੁਤ ਸਿਆਸੀ ਨੇਤਾਵਾਂ ਨੇ……. *ਬੇਸ਼ਰਮੀ ਧਾਰ ਲਈ ਹੈ* !
@davindersharma5008
@davindersharma5008 2 дня назад
ਆਪ ਪਾਰਟੀ ਨੇ ਕੁਹਾੜੇ ਤੇ ਪੈਰ ਮਾਰਿਆ ਜੀ।ਇਹ ਆਪ ਨੂੰ ਮਹਿੰਗਾ ਪਉਗਾ ਜੀ।
@PunjabiExpress_PB13
@PunjabiExpress_PB13 2 дня назад
ਹੁਣ ਅਕਾਲ ਤਖ਼ਤ ਜਥੇਦਾਰ ਸਾਹਬ ਦਾ ਫਰਜ ਬਣਦਾ ਕਿ ਉਹ ਸ਼ੁਖਵੀਰ। ਬਾਦਲ ਨੂੰ ਤਲਬ ਕਰਣ ਕਿ ਇਹ ਕੁਝ ਜੋ ਹੋਇਆ ਤੇਰੀ ਹਾਜ਼ਰੀ ਪ੍ਰਧਾਨ ਹੋਇਆ
@harwindersingh3834
@harwindersingh3834 2 дня назад
ਰੰਧਾਵਾ ਸਾਹਿਬ ਤਾਜ਼ੀ ਖ਼ਬਰ ਪੜ੍ਹੋ‌ ਬੀਬੀ ਜੀ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਭਾਰਤੀ ਸਿਆਸਤਦਾਨਾ ਦੇ ਵਾਰੇ ਵਾਰੇ ਜਾਈਏ
@baljitsingh6957
@baljitsingh6957 2 дня назад
ਇਸ ਫ਼ੈਸਲੇ ਨਾਲ ਸੁਖਬੀਰ ਨੂੰ ਸੁੱਖ ਦਾ ਸਾਹ ਆਇਆ ਹੈ,ਹੋ ਸਕਦਾ ਹੈ ਭਗਵੰਤ ਮਾਨ ਨੇ ਸੁਖਬੀਰ ਨਾਲ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ।
@deepbrar.
@deepbrar. 2 дня назад
ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਕਰਕੇ ਰਿਸ਼ਤੇ ਗਵਾ ਲੈਂਦੇ ਨੇ *ਤੇ ਕੁਝ ਲੋਕ ਰਿਸ਼ਤੇ ਬਚਾਉਂਦੇ ਬਚਾਉਂਦੇ ਆਪਣੀ ਕਦਰ ਗਵਾ ਲੈਂਦੇ ਨੇ*
@user-vr1cd2ol9v
@user-vr1cd2ol9v 2 дня назад
ਸਹੀ ਕੀ ਤੇ ਕੀ ਨੀਂ, ,6 ਤੇ 9 ਵਾਲੀ ਬਾਤ।
@baljitsingh6957
@baljitsingh6957 2 дня назад
ਪੰਜਾਬ ਦੇ ਮੌਜੂਦਾ ਸਾਰੇ ਹੀ ਲੋਕ ਸਭਾ ਮੈਂਬਰ ਚੰਗੇ ਬੁਲਾਰੇ ਤੇ ਮੁੱਦਿਆਂ ਨੂੰ ਉਭਾਰਨ ਵਾਲੇ ਹਨ।
@PunjabiExpress_PB13
@PunjabiExpress_PB13 2 дня назад
ਪਰ ਇਹ ਹੋਣਾ ਨਹੀਂ ਜਥੇਦਾਰ ਦੀਆਂ ਲੱਤਾਂ ਵਿੱਚ ਜ਼ੋਰ ਨਹੀਂ ਹੈ ਸੋ ਹੁਣ ਫਰਜ ਬਣਦਾ ਕਿ ਸੁਖਵੀਰ ਨੂੰ ਤਲਬ ਕੀਤਾ ਜਾਵੇ
@hcfgjfgygby8306
@hcfgjfgygby8306 2 дня назад
ਭਾਈ ਅੰਮਿ੍ਰਤਪਾਲ ਸਿੰਘ ਦਾ ਨਾਮ ਤੇ ਜੋ ਹਮਾਇਤ ਕਰਦਾ ਸਾਰੇ ਲੀਡਰ ਉਹ ਸਿਰਫ਼ ਲੋਕਾ ਤੋ ਡਰਦੇ ਕਰਕੇ ਨੇ ਅਂਦਰੋ ਸਾਰੇ ਦੁਖੀ ਨੇ
@daljitsingh-xb6bg
@daljitsingh-xb6bg 2 дня назад
ਪੰਜਾਬ ਦੀ ਸਿਆਸਤ ਸਮਝ ਤੋਂ ਬਾਹਰ ਹੈ। ਕੋਈ ਵੀ ਪਾਰਟੀ ਘੱਟ ਨਹੀਂ। ਨਾ ਪਾਰਟੀ ਨਾ ਲੀਡਰ।
@RajinderSingh-bp4br
@RajinderSingh-bp4br 2 дня назад
ਇੱਕ ਸਰਕਾਰੀ ਅਧਿਕਾਰੀ ਨੇ ਵਿਚੋਲਗੀ ਕੀਤੀ ਹੈ ।
@piarasingh7405
@piarasingh7405 2 дня назад
ਰੰਧਾਵਾ ਜੀ ਕਿਤੇ ਇਹ ਭਾਣਾਂ ਵੀ ਨਾਂ ਵਰਤ ਜਾਏ ਕਿ ਲੋਕ ਸੁਰਜੀਤ ਕੌਰ ਦੀ ਦਲ ਬਦਲੀ ਕਾਰਨ ਤੇ ਸੁਖਬੀਰ ਬਾਦਲ ਦੇ ਚੋਣ ਨਿਸ਼ਾਨ ਛੱਡ ਕੇ ਭੱਜਣ ਕਾਰਨ ਲੋਕ ਖਿੱਝ ਕੇ ਵੋਟਾਂ ਤੱਕੜੀ ਨੂੰ ਹੀ ਪਾ ਦੇਣ ਜੇਕਰ ਅਜਿਹਾ ਹੋਇਆ ਤਾਂ ਸੁਖਬੀਰ ਬਾਦਲ ਤੇ ਭਗਵੰਤ ਮਾਨ ਨੂੰ ਬੈਕ ਫੁੱਟ ਤੇ ਜਾਣਾਂ ਪੈਣਾਂ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਪੰਜਾਬੀ ਨੇ ਇਸ ਤਰ੍ਹਾਂ ਦੀ ਗੇਮ ਜ਼ਰੂਰ ਖੇਡਣਗੇ।
@aryanminhas309
@aryanminhas309 2 дня назад
ਲਗ ਇਸ ਤਰਹ ਰਿਹਾ ਕਿ ਬੀਬੀ ਜਮਾਨਤ ਜਬਤ ਕਰਾਉਣ ਵਿੱਚ ਜਿਆਦਾ ਯਕੀਨ ਰੱਖਦੇ ਹਨ। ਞੋਟਰ ਤਾ ਉਹ ਨਾ ਨੂ ਜਿਤਾਉਣ ਲਈ ਤਿਆਰ ਹੋ ਰਹੇ ਸਨ
@baljitsingh6957
@baljitsingh6957 2 дня назад
ਨਵੇਂ ਕਾਨੂੰਨਾਂ ਬਾਰੇ ਮੌਜੂਦਾ ਸਰਕਾਰ ਡੁੰਨ ਵੱਟੀ ਬੈਠੀ ਹੈ,ਇਹ ਬਹੁਤ ਹੀ ਨਿੰਦਣਯੋਗ ਹੈ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ।
@harbhajansinghcheema7582
@harbhajansinghcheema7582 2 дня назад
ਅੱਜ ਦੇ ਲੀਡਰਾਂ ਨੂੰ ਕੋਈ ਨਹੀਂ ਜਾਣ ਸਕਦਾ ਕੇ ਉਨ੍ਹਾਂ ਦੇ ਮਨ ਵਿੱਚ ਕੀ ਘੱਟ ਰਿਹਾ ਹੋਵੇਗਾ
@RajinderSingh-bp4br
@RajinderSingh-bp4br 2 дня назад
“ਜਿਹੜੇ ਰੋਗ ਨਾਲ਼ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ” ਬੀਬੀ ਬਾਦਲ ਵਾਂਗ ਸ੍ਰੀਮਤੀ ਗੁਰਪ੍ਰੀਤ ਕੌਰ ਮਾਨ ਪਤਨੀ ਮੁੱਖ ਮੰਤਰੀ ਭਗਵੰਤ ਮਾਨ ਵੀ ਚੜ੍ਹ ਗਈ ਘੋੜੇ ‘ਤੇ 😂
@harjinderkaur3978
@harjinderkaur3978 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@jagjitsingh3467
@jagjitsingh3467 2 дня назад
ਰੰਧਾਵਾ ਸਾਹਿਬ ਕਿਉਂ ਅਸੀਂ ਤੁਸੀਂ ਕਿਉਂ ਨਹੀ ਜਲੰਧਰ ਵਾਸੀਆਂ ਨੂੰ ਬੇਨਤੀ ਕਰਦੇ ਤੱਕੜੀ ਨੂੰ ਵੋਟ ਪਾਉਣ ਲਈ
@bhagwantsingh611
@bhagwantsingh611 2 дня назад
ਸੁਖਬੀਰ ਸਿੰਘ ਬਾਦਲ ਪੁੱਤਰ ਕਿਸਦਾ ਏ ਜਿਸ ਨੇ ਆਪਣੀ ਵਿਰੋਧ ਕਰਨ ਵਾਲਿਆ ਨੂੰ ਕਿਵੇ ਤਰੀਕੇ ਨਾਲ ਰਗੜਿਆ ਸੀ ਹੁਣ ਉਹੀ ਤਰੀਕਾ ਵਰਤ ਲਾਲਚ ਵਗੈਰਾ ਦੇ ਸੁਰਜੀਤ ਕੌਰ ਨੂੰ ਵਿਰੋਧੀ ਪਾਰਟੀ ਵਿੱਚ ਸ਼ਾਮਿਲ ਕਰਵਾ ਦਿੱਤਾ ਲੱਗਦੈ
@gurjapsingh8942
@gurjapsingh8942 2 дня назад
ਦਰ ਅਸਲ ਵਿੱਚ ਮਾਨ ਸਾਹਿਬ ਨਹੀਂ ਚਹੁੰਦਾ ਕਿ ਅਕਾਲੀ ਦਲ ਦਾ ਪ੍ਰਧਾਨ ਹੋਰ ਕੋਈ ਨਾ ਬਣੇਂ ਇਸ ਕਰਕੇ ਸੁਖਬੀਰ ਨੂੰ ਬਚਾਇਆ ਜੇ ਹੋਰ ਕੋਈ ਪ੍ਰਧਾਨ ਬਣਦਾ ਅਕਾਲੀ ਦਲ ਅੱਪ ਹੂੰਦਾ
@harpreetsinghthind2816
@harpreetsinghthind2816 2 дня назад
🙏🙏🙏ਵਾਹਿਗੁਰੂ
@Kiranpal-Singh
@Kiranpal-Singh 2 дня назад
*ਕੀ ਪਤਾ ਸੁਖਬੀਰ ਦੇ ਬਾਦਲ ਦਲੀਆਂ ਨੇ ਹੀ, ਨਰਾਜ ਧੜੇ ਨੂੰ ਥੱਲੇ ਲਾਉਣ ਲਈ ਆਪ ਵਿੱਚ ਸ਼ਾਮਲ ਕਰਵਾਇਆ ਹੋਵੇ* ? ਸੁਖਬੀਰ ਬਾਦਲ ਦਾ ਹਿਮਾਇਤ ਵਾਪਸ ਲੈਣਾ ਗਲਤ ਫੈਸਲਾ ਸੀ, ਸੁਰਜੀਤ ਕੌਰ ਨੇ ਆਪਣੇ ਸਾਥ ਦੇਣ ਵਾਲਿਆਂ ਦਾ ਕੀ ਮਾਣ ਰੱਖਿਆ ? *ਸ਼ਰਮ ਸ਼ਬਦ ਵੀ ਛੋਟਾ ਪੈ ਰਿਹਾ* !
@harpreetsinghthind2816
@harpreetsinghthind2816 2 дня назад
🙏right
@SukhwinderSingh-2107
@SukhwinderSingh-2107 2 дня назад
ਸੁਰਜੀਤ ਕੌਰ ਨੇ ਤੇ ਪਲਟੀ ਮਾਰ ਲਈ ਹੈ ਫਿਰ ਅਕਾਲੀ ਦਲ ਵਿੱਚ ਆ ਗਈ ਹੈ।
@sardardalwindersinghmand9523
@sardardalwindersinghmand9523 2 дня назад
ਰੰਧਾਵਾ ਸਾਬ੍ਹ ਜੀ ਇਹ ਚਾਲ ਸਾਰੀ ਸੁਖਬੀਰ ਬਾਦਲ ਦੀ ਹੈ
@deepbrar.
@deepbrar. 2 дня назад
ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ *ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*
@RajinderSingh-bp4br
@RajinderSingh-bp4br 2 дня назад
ਇਹ ਵੀ ਸੁਣਨ ‘ਚ ਆਇਆ ਹੈ ਕਿ ਜਿਹਨਾਂ ਨੇਤਾਵਾਂ ਨੇ ਫੰਡ ਦੇ ਦਿੱਤਾ ਸੀ ਉਹ ਫੰਡ ਬੀਬੀ ਵਾਪਸ ਕਰੇਗੀ ਪਰ ਪੈਸਾ ਕਿੱਥੋਂ ਅਤੇ ਕਿਸ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਸੌਦਾ ਵੱਡਾ ਹੈ ।
@gurtekbhangal5039
@gurtekbhangal5039 День назад
Thanks
@SurinderSingh-ht8pz
@SurinderSingh-ht8pz 2 дня назад
ਸਿਆਸਤ ਬਹੁਤ ਹੀ ਗੰਧਲੀ ਹੋ ਚੁੱਕੀ ਹੈ। ਲੋਕ ਕਿਸ ਤੇ ਭਰੋਸਾ ਕਰਨ?
@jagjitsingh3467
@jagjitsingh3467 2 дня назад
ਫੈਸਲਾ ਕਿਸੇ ਦਾ ਵੀ ਸਹੀ ਨਹੀਂ ਸਹੀ ਫੈਸਲਾ ਲੈਣ ਦਾ ਵਕਤ ਹੁਣ ਜਲੰਧਰ ਵਾਸੀਆਂ ਕੋਲ ਹੈ
@bakhtawarsinghdhaliwal5011
@bakhtawarsinghdhaliwal5011 2 дня назад
ਰੰਧਾਵਾ ਸਾਹਿਬ ਜਲੰਧਰ ਲੋਕਾਂ ਨੂੰ ਸੁਨੇਹਾ ਲਾਉ ਕਿ ਭਾਵੇਂ ਉਮੀਦਵਾਰ ਮੈਦਾਨ ਵਿੱਚ ਨਹੀਂ ਹੈ ਪਰ ਵੋਟ ਤੱਕੜੀ ਨੂੰ ਹੀ ਪਾਉਣ।
@ginderkaur6274
@ginderkaur6274 2 дня назад
ਪੰਜਾਬ ਦੀ ਸਿਆਸਤ ਗੁੰਝਲਦਾਰ
@BaljeetSingh-wi1tu
@BaljeetSingh-wi1tu 2 дня назад
ਇਸ ਗਲ ਨਾਲ ਤਾਂ ਪਾਰਟੀ ਵਿਰੋਧੀ ਕਾਰਵਾਈ ਕਰਨ ਲਈ ਪ੍ਰਧਾਨ ਨੂੰ ਪਾਰਟੀ ਚੋਂ ਵੀ ਕਢਿਆ ਜਾ ਸਕਦਾ ਸੀ।
@RajinderSingh-bp4br
@RajinderSingh-bp4br 2 дня назад
420 ਕੁ ਵੋਟਾਂ ਹੁਣ ਵੀ ਪੈ ਜਾਣਗੀਆਂ ਕਿਉਂਕਿ ਚੋਣ ਨਿਸ਼ਾਨ ਮਸ਼ੀਨ’ਤੇ ਮੌਜੂਦ ਹੈ ।
@deepbrar.
@deepbrar. 2 дня назад
ਜਿਨ੍ਹਾਂ ਦਰਵਾਜਿਆਂ ਤੇ ਨਵੇਂ ਰੰਗ ਚੜ੍ਹ ਜਾਣ *ਉਹ ਫਿਰ ਪੁਰਾਣੀ ਦਸਤਕ ਨਹੀਂ ਪਹਿਚਾਣਦੇ*
@balwantsinghdhadda2644
@balwantsinghdhadda2644 2 дня назад
Very nice discussion Randhawa Ji
@GurmeetSingh-wc6rb
@GurmeetSingh-wc6rb 2 дня назад
Good discussion
@LuckyMundi
@LuckyMundi 2 дня назад
ਰੰਧਾਵਾ ਸਰ ਹਮੀਰ ਸਿੰਘ ਜੀ ਤੁਸੀਂ ਜੋ ਗਲਾਂ ਕਰ ਰਹੇ ਹੋ ਤੂਹਾਨੂੰ ਲੋਕਾਂ ਨੇ ਪਸੰਦ ਨਹੀਂ ਕਰਨਾ ਚਾਹੁੰਦੇ
@Nanak-rc1go
@Nanak-rc1go 2 дня назад
Ssa ji
@Takdir-Singh_Gill
@Takdir-Singh_Gill 2 дня назад
Nice discussion.
@GurmukhSingh-mz5it
@GurmukhSingh-mz5it 2 дня назад
ਸਿਮਰੋ ਲੋਕ ਸਭਾ ਵਿੱਚ ਬੋਲੀ ਲੇਟ ਹੋ ਗਈ ਹੈ
@ranjitsinghbal1630
@ranjitsinghbal1630 2 дня назад
ਇਹਨਾਂ ਪਾਪੀਆਂ ਦਾ ਅੰਤ ਵਾਹਿਗੁਰੂ ਜੀ ਛੇਤੀਂ ਕਰਨ
@bachittargill8988
@bachittargill8988 2 дня назад
ਜਦੋਂ ਬਠਿੰਡਾ ਲੋਕ ਸਭਾ ਹਲਕੇ ਚ ਮੁੱਖ ਮੰਤਰੀ ਸਰਦਾਰ ਮਲੂਕਾ ਦੀ ਨੂੰਹ ਦਾ ਅਸਤੀਫਾ ਮਨਜੂਰ ਨਹੀ ਕਰ ਰਹੇ ਸਨ ਉਸ ਸਮੇ ਵੀ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਮਦਦ ਹੀ ਕਰ ਰਹੇ ਸਨ।
@hardeepkahlon8309
@hardeepkahlon8309 2 дня назад
ਸੁਖਬੀਰ ਨੇ ਬੀਬੀ ਨੂੰ ਆਪ ਵਿੱਚ ਸਾਮਲ ਕਰਵਾਇਆ ਹੈ ਕਿਓਂਕੇ ਉਹ ਬਾਗੀ ਗਰੁੱਪ ਨੂੰ ਝਟਕਾ ਦੇਣਾ ਸੀ।ਇਹ ਸੁਖਬੀਰ ਦੀ ਡੂੰਘੀ ਚਾਲ ਹੈ ਸਮਝਣ ਦੀ ਲੋੜ ਹੈ।🪯
@meghsinghdhindsa3195
@meghsinghdhindsa3195 2 дня назад
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏
@paramjitdhamrait5185
@paramjitdhamrait5185 2 дня назад
Waheguru ji bless you all.
@surjeetsingh8809
@surjeetsingh8809 2 дня назад
👍👍👍👍👌👌
@sukhdevsdhillon7815
@sukhdevsdhillon7815 2 дня назад
ਸੁਖਬੀਰ ਸਿੰਘ ਪ੍ਰਧਾਨ ਦੇ ਗੱਲਤ ਫੈਸਲੇ ਕਰਕੇ ਪੰਥਕ ਪਰਵਾਰ ਬੀਬੀ ਸੁਰਜੀਤ ਕੌਰ ਆਪਣੇ ਹਮਾਇਤੀਆਂ ਸਮੇਤ ਅਕਾਲੀ ਦੱਲ ਨੂੰ ਛੱਡ ਗਿਆ
@angrejsingh-zk5lj
@angrejsingh-zk5lj 2 дня назад
🙏🙏👍
@amrinderbhanguPb4444
@amrinderbhanguPb4444 2 дня назад
ਘਰ ਵਾਪਸੀ ਕਰਲੀ ਵੀਰ ਜੀ ਓੁਹਨਾਂ ਨੇ ਤਾਂ ।
@AmrikSingh-ez6yo
@AmrikSingh-ez6yo 2 дня назад
ਜਾਂ ਫਿਰ ਤੱਕੜੀ ਤੇ ਹੀ ਵੋਟਾਂ ਪਾਉਣ ਲੋਕ
@RANJITSINGH-qp5eh
@RANJITSINGH-qp5eh 2 дня назад
Ssa 22 G all of three super man very nice good job brother god bless you all the time brother
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏🙏🙏🙏🙏 to all members present at this time in program
@manjitsingh7149
@manjitsingh7149 День назад
🙏🙏🙏
@gurjapsingh8942
@gurjapsingh8942 2 дня назад
ਸੁਰਜੀਤ ਕੌਰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਏ
@GurmeetSingh-dt1lc
@GurmeetSingh-dt1lc 2 дня назад
ਜਲੰਧਰ ਦੀ ਘਟਨਾ ਨਾਲ ਚੰਨੀ ਜੀ ਨੂੰ ਫ਼ਾਇਦਾ ਹੋਵੇਗਾ ਧੰਨਵਾਦ ਜੀ
@ajaibsinghpanesarCanada
@ajaibsinghpanesarCanada 2 дня назад
S S A 🙏🙏🙏 Randhawa Sahib ji S.Hamir Singh ji and S.Jagtar Singh ji
@charanjitkainth650
@charanjitkainth650 2 дня назад
ਸਾਰੇ ਹੀ ਸੰਘਰਸ਼ ਕਰ ਰਹੇ ਹਨ।
@sushilkumarkhullar9492
@sushilkumarkhullar9492 2 дня назад
ਰੰਧਾਵਾ ਸਾਹਿਬ ਜੀ ਕਮਾਲ ਸਾਡੇ ਦੇਸ਼ ਪੰਜਾਬ ਦੀ ਰਾਜਨੀਤੀ ਦਾ ਕੀ ਜਿਹੜੀ ਅਕਾਲੀਦਲ ਦੀ ਉਮੀਦਵਾਰ ਦੁਪਹਿਰ ਵਿੱਚ ਕਿਸੇ ਵੀ ਕਾਰਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਓਹ ਹੀ ਅੱਜ ਸ਼ਾਮ ਨੂੰ ਫਿਰ ਤਕੜੀ ਚੋਣ ਨਿਸ਼ਾਨ ਤੇ ਨਾਰਾਜ਼ ਅਕਲਿਨੇਤਾਵਾਂ ਦੇ ਸਹਿਯੋਗ ਨਾਲ ਫੇਰ ਚੋਣ ਲੜਾਈ ਵਿੱਚ ਅਾ ਗਈ ਹੈ
@jogindersingh-eb2jk
@jogindersingh-eb2jk 2 дня назад
Both are friendly dealing Sukhbir Badal and cm Punjab he helped him
@baljindersingh7802
@baljindersingh7802 2 дня назад
Waheguru ji
@jogindersingh-eb2jk
@jogindersingh-eb2jk 2 дня назад
Randhawa Sab jug jug jeevo you and your team salute Punjab TV
@sakattarsingh7114
@sakattarsingh7114 2 дня назад
Randhawa Saab ji and S Hameer Singh ji and S jagtar Singh ji 🙏 Sat Sri Akal G to you and all viewers this channel
@user-ut6pq6bb8u
@user-ut6pq6bb8u 2 дня назад
ਇਹ ਪੰਜਾਬ ਚ ਸਿਆਸੀ ਲੀਡਰਾਂ ਦੀ ਜ਼ਮੀਰਾਂ ਸੌਂ ਚੁੱਕੀਆਂ ਨੇ ਤੇ ਮਰ ਚੁੱਕੀਆਂ ਨੇ
@kuldipsinghdhesi7018
@kuldipsinghdhesi7018 2 дня назад
ਬੀਬੀ ਸੁਰਜੀਤ ਕੌਰ ਨੇ ਬਹੁਤ ਵੱਡੀ ਗਲਤੀ ਕੀਤੀ ਸਿੱਖ ਸੰਗਤਾਂ ਨੂੰ ਨਰਾਜ ਕਰ ਲਿਆ ਹੈ ।
@RANJITSINGH-qp5eh
@RANJITSINGH-qp5eh 2 дня назад
Ssa
@baljitsingh6957
@baljitsingh6957 2 дня назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@paramjitsinghkhalsa4066
@paramjitsinghkhalsa4066 2 дня назад
End of sukhbir is very dangerous for aap
@Minalatti6462
@Minalatti6462 2 дня назад
Congress going to win this seat with big margin.After Sangrur, Bhatinda results its was clear that Mann badal had hand in gloves ,which is now it's 100 percent clear.
@Minalatti6462
@Minalatti6462 2 дня назад
It's only due to Sukhbir badal that a akali by birth gone into other party
@KanwarjitSinghGill-fn4iq
@KanwarjitSinghGill-fn4iq 2 дня назад
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ,
@jaswindersingh2424
@jaswindersingh2424 2 дня назад
ਇਹਨਾਂ ਬਲੰਡਰ ਗਲਤੀਆਂ ਲਈ ਤਾਂ ਮੁਆਫੀ ਮੰਗ ਲੈਣਗੇ . ਪ੍ਰੰਤੂ ਜੋ ਪੰਜਾਬ ਨੂੰ ਲੁੱਟ ਕੇ ਬਰਬਾਦ ਕੀਤਾ ਓਸ ਗਲਤੀ ਦੀ ਮੁਆਫ਼ੀ ਕੌਣ ਮੰਗੇਗਾ ? ਓਸ ਲੁੱਟ ਦੀ ਭਰਪਾਈ ਕੌਣ ਕਰੇਗਾ ?
@jagdeepsingh6588
@jagdeepsingh6588 2 дня назад
ਤਕੜੀ ਦੇ ਚੋਣ ਤੇ ਲੜਨਾ ਹੀ ਗਲਤ ਸੀ, ਇਸ ਨਾਲੋ ਚੰਗਾ ਸੀ ਅਜਾਦ ਲੜਦੇ ਤੇ ਬਾਗੀ ਸਪੋਰਟ ਕਰਦੇ
@AmrikSingh-ez6yo
@AmrikSingh-ez6yo 2 дня назад
ਹੁਣ ਭਗਵੰਤ ਮਾਨ ਨੂੰ ਸਬਕ ਸਿੱਖਾ ਦੇਣ ਲੋਕ ਕਾਂਗਰਸ ਨੂੰ ਵੋਟਾਂ ਪਾ ਦੇਣ
@gamdoorsingh7975
@gamdoorsingh7975 2 дня назад
ਗੱਲ ਸਹੀ ਰੰਧਾਵਾ ਜੀ ਦੀ
@user-vw9gw9ph7j
@user-vw9gw9ph7j 2 дня назад
ਇਹ ਲੋਕਾਂ ਕੋਲੋਂ ਪੁੱਛਣ ਕਿਹੜਾ ਪਰਧਾਨ ਚਾਹੀਦਾ ਹੈ 😂😂😂😂😂😂
@AvtarSingh-vx5pg
@AvtarSingh-vx5pg 2 дня назад
ਮੌਡਰੇਟ ਸ਼ਬਦ ਅਕਾਲੀਆਂ ਲਈ ਸਟੇਟ ਪੱਖੀ ਮੀਡੀਏ ਖਾਸਕਰ ਤਿਰਛੀ ਨਜ਼ਰ ਮੀਡੀਆ ਨੇ ਉਦੋਂ ਪਹਿਲੀ ਵਾਰ ਵਰਤਿਆ ਸੀ ਜਦੋਂ ਅਕਾਲੀ ਦਲ ਉੱਤੇ ਬਾਦਲਕਿਆਂ ਦੇ ਬੱਦਲ ਗੂੜ੍ਹੇ ਹੋਣ ਦਾ ਬਾਨ੍ਹਣੂ ਬੰਨਣ ਦੀ ਜ਼ਿੰਮੇਵਾਰੀ ਕੇਂਦਰ ਨੇਂ ਤਿਰਛੀ ਨਜ਼ਰ ਵਰਗਿਆਂ ਨੂੰ ਸੌਂਪੀ ਸੀ। ਉਦੋਂ ਏਦਾਂ ਦਾ ਅਹਿਸਾਸ ਪੈਦਾ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਜਿਵੇਂ ਪਹਿਲੇ ਟਕਸਾਲੀ ਅਕਾਲੀ ਆਗੂ ਮੂਰਖ਼ ਸਨ ਅਤੇ ਹੁਣ ਬਾਦਲ ਦੇ ਰੂਪ ਵਿੱਚ ਅਕਾਲੀ ਦਲ ਨੂੰ ਨਵੇਂ ਵਿਚਾਰਾਂ ਦਾ ਆਗੂ ਮਿਲ ਗਿਆ ਹੋਵੇ।ਮੌਡਰੇਟਾਂ ਨੇ ਜਿਹੜੇ ਚੰਦ ਚਾੜ੍ਹੇ ਹਨ ਉਹਦਾ ਨਤੀਜ਼ਾ ਅਕਾਲੀ ਦਲ ਹੁਣ ਭੁਗਤ ਰਿਹਾ ਹੈ। ਹੁਣ ਨੰਨੀ ਛਾਂ ਨਵੇਂ ਸਿਰਿਉਂ ਮੌਡਰੇਟ ਬਣਨ ਲੱਗੀ ਐ । ਰੱਬ ਖੈਰ ਕਰੇ
@sukhjeetkot2770
@sukhjeetkot2770 2 дня назад
❤❤❤
@jagjitsingh5212
@jagjitsingh5212 2 дня назад
Good news and views thanks Randhawa saab Hamir saab and jagtar saab ❤🙏🏻🙏🏻🙏🏻
@prabhsandhu9404
@prabhsandhu9404 2 дня назад
ਸਰਬਜੀਤ ਸਿੰਘ ਖਾਲਸਾ ਅਤੇ ਅਮਿਤ੍ਪਾਲ ਸਿੰਘ ਦੇ ਸਮਰਥਨ ਨਾ ਦੇਣ ਕਰਕੇ ਇਸ ਤਰ੍ਹਾਂ ਹੋਇਆ ਹੋਰ ਕੋਈ ਕਾਰਨ ਨਹੀਂ ਹੈ
@realsujansingh
@realsujansingh 2 дня назад
Hamir g 1000000001% Chnni Cogress jitugi je na jitu taa surj west vlo ogega
@RajinderSingh-bp4br
@RajinderSingh-bp4br 2 дня назад
ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਭੈਣ ਮਨਪ੍ਰੀਤ ਕੌਰ ਵੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ : ਸੂਤਰ
@punjjaabdesh8659
@punjjaabdesh8659 День назад
ਵੱਡਾ ਮੁੱਦਾ ਨਾ ਬਣਾਓ ਸਰ, ਜਦੋਂ ਵੀ ਅਕਾਲੀ ਦਲ ਪਾਵਰ ਤੋਂ ਬਾਹਰ ਹੁੰਦਾ, ਇਹਨੇ ਪੰਥਕ ਮੁੱਦੇ ਚੱਕਣੇ ਈ ਹੁੰਦੇ ਨੇ। ਹਾਂ, ਅੱਜ ਪਾਵਰ ਆਗੀ ਸਾਰੇ ਮੁੱਦੇ ਗੁੱਲ ਹੋ ਜਾਣਗੇ।
@tonygill598
@tonygill598 2 дня назад
ਹਮੀਰ ਸਿੰਘ ਸਲੂਟ ਜੀ ਇਸ ਨੂੰ ਕਹਿੰਦੇ ਨਿਰਪੱਖ ਨਿਰਧਰਕ ਨਿਰਭਾਉ🙏🏽🇺🇸ਪੱਤਰਕਾਰੀ 3 ਪੱਤਰਕਾਰ ਸੱਚ ਦੀ ਆਵਾਜ਼ Punjab Television Network
@gurmeetbrar7127
@gurmeetbrar7127 2 дня назад
Randhawa sahib now you can again see Bathinda and Sangrur MP Election
@user-ut6pq6bb8u
@user-ut6pq6bb8u 2 дня назад
ਸਰਦਾਰ ਰੰਧਾਵਾ ਸਾਹਿਬ ਕਬਜ਼ੇ ਸਿਰੀ ਪ੍ਰਕਾਸ਼ ਬਾਦਲ ਨੇ ਕਰਵਾਉਣੇ ਸ਼ੁਰੂ ਕੀਤੇ ਸੀ ਇਸ ਪਾਰਟੀ ਦੀ ਹਿਸਟਰੀ ਫੋਲ ਲਓ ਇਹ ਸਿਆਸਤਦਾਨ ਝੂਠ ਬਹੁਤ ਬੋਲਦੇ ਨੇ ਇਹ ਲੋਕਾਂ ਨੂੰ ਬੁੱਧੂ ਸਮਝਦੇ ਨੇ ਇਹ ਪਰਿਵਾਰ ਨੇ ਸਿੱਖਾਂ ਨੂੰ ਬਹੁਤ ਕੁੱਟਿਆ ਤੇ ਲੁੱਟਿਆ ਤੇ ਪੰਜਾਬ ਨੂੰ ਲੁੱਟਿਆ ਅਸੀ as a Sikh ਕੁੱਝ ਵੀ ਭੁੱਲੇ ਨੀ ਨਾਂ ਭੁੱਲਾਂਗੇ ਚਾਹੇ ਪੰਜਾਬ ਚ ਬੈਠੇ ਆਂ ਚਾਹੇ ਅਸੀ ਬਦੇਸਾਂ ਚ ਬੈਠੇ ਆਂ
@Ranjeetdaliwal-kz2nc
@Ranjeetdaliwal-kz2nc 2 дня назад
ਸਤਿ ਸ੍ਰੀ ਆਕਾਲ ਜੀ।
@harbansbadesha
@harbansbadesha 2 дня назад
Bikramjit Singh Khalsa was asked to take oth as minister,then family compelled badal to ignore Khalsa seniority and made Majithia as minister,, Khalsa a senior but poor man was summoned to take oth then ignored
@Nanak-rc1go
@Nanak-rc1go 2 дня назад
ਬਾਜਪਾਈ ਨੂੰ ਸਮੱਰਥਨ ਵੇਲੇ ਇਹ ਸਭ ਕੁਝ ਮਿਲ ਸਕਦਾ ਸੀ। ਹੁਣ ਤਾਂ ਸਿਰਫ ਵੱਡੇ ਬਾਦਲ ਵਾਂਗੂੰ ਡਰਾਮੇ ਕਰਦੀ ਹੈ ਬੀਬਾ ਜੀ।
@balwindersidhusidhu6932
@balwindersidhusidhu6932 2 дня назад
ਰੰਧਾਵਾ ਜੀ ਟੌਪ ਲੀਡਰਸ਼ਿਪ ਇਕ ਹੀ ਹੁੰਦੀ ਆ
@balrajsandhu6161
@balrajsandhu6161 2 дня назад
ਸੁਰਜੀਤ ਕੌਰ ਆਪ ਚੋਂ ਵਾਪਿਸ ਆ ਗਏ ਹਨ
@Nanak-rc1go
@Nanak-rc1go 2 дня назад
ਬਿਕਰਮ ਫਰੀ ਚ ਮਿਲੀ ਤਾਕਤ ਦਾ ਫ਼ਾਇਦਾ ਚੁੱਕਕੇ ਬੋਲਦਾ ਸੀ। ਪੱਲੇ ਤਾਂ ਕੁਝ ਵੀ ਨੀ ਸੀ।
@GurmeetSingh-dt1lc
@GurmeetSingh-dt1lc 2 дня назад
ਬਿਕਰਮ ਮਜੀਠੀਆ ਤੇ ਕੇਸ ਵੀ ਬਾਦਲਾਂ ਨੇ ਹੀ ਕਰਵਾਇਆ ਸੀ ਇੱਕ ਕਾਰਨ ਵੀ ਹੈ ਧੰਨਵਾਦ ਜੀ
@gamdoorsingh7975
@gamdoorsingh7975 2 дня назад
🙏🙏🙏🙏
@sarabpalboparai2431
@sarabpalboparai2431 2 дня назад
Ladhar former I AS officer creating doubts about SC of surjit Kaur, is one one of causes.
@ParamjitSingh-po5eo
@ParamjitSingh-po5eo 2 дня назад
Congres only
@sidhualbumsphotos769
@sidhualbumsphotos769 2 дня назад
Congration to Harjinder Singh Randhawa, Hamir Singh and Jagtar Singh for your Journalism. Sukhbir singh have given ticket to smt surjit kaurand after that he declared support to bsp.This did know the Intricacies of politics. Then CM BHAGWANT MANN ENTER THE FIELD TO SUPPORT THIS POOR WOMAN.NOW THE QUESTION IS THAT POLITICAL PARTIES MUST SUPPORT SURJIT KAUR.OTHER WISE IT WILLBE INSULT TO. NARI SHAKTI AND INSULTS TO WOMEN . Jarnail singh
@punjabsingh4973
@punjabsingh4973 2 дня назад
ਰਧਾਵਾ ਸਾਹਿਬ ਜੀ ਬੀਬੀ ਸੁਰਜੀਤ ਕੌਰ ਮੋੜ ਆਕਾਲੀ ਦਲ ਵਿੱਚ ਵਾਪਸ ਆ ਗਏ ਹਨ ਵਾਪਸ ਆਉਣ ਲਈ ਉਹਨਾ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਗਟ ਕਰ ਦੀਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@Nanak-rc1go
@Nanak-rc1go 2 дня назад
ਪਹਿਲੇ ਨੰਬਰ ਤੇ ਪਰੋਸ ਕਿ ਮਿਲੀ ਹੋਈ ਤਾਕਤ ਕਰਕੇ ਸੀ। ਮਾਝੇ ਚ ਹੋਰ ਵੀ ਜਰਨੈਲ ਸਨ , ਹੁਣ ਉਹ ਲੋਕ ਬਿਕਰਮ ਨੂੰ ਜਰਨੈਲ ਨੀ ਮੰਨਣਗੇ। ਮਾਝੇ ਚ ਬਹੁਤ ਪੁਰਾਣੇ ਕੱਦਾਵਰ ਲੀਡਰ ਮਿੱਟੀ ਚ ਮਿਲਾਤੇ ਸੀ ਬਾਦਲਾਂ ਨੇ। ਹੁਣ ਲੋਕ ਜਰਨੈਲ ਕਦੇ ਵੀ ਨੀ ਮੰਨਣਗੇ।
@sushilkumarkhullar9492
@sushilkumarkhullar9492 2 дня назад
ਅੱਜ ਦੀ ਇਹ ਘਟਨਾ ਕੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਕਿਸੇ ਪ੍ਰੈਸ਼ਰ ਯਾਂ ਲਾਲਚ ਪੈਸਾ ਯਾਂ ਕੋਈ ਰਾਜਨੀਤਿਕ ਓਹਦਾ ਨੂੰ ਮੁੱਖ ਰੱਖਦੇ ਹੋਏ ਸ਼ਾਮਿਲ ਹੋ ਗਏ ਹਨ ਨੂੰ ਬਠਿੰਡਾ ਵਿੱਚ ਅਕਾਲੀਦਲ ਦੀ ਉਮੀਦਵਾਰ ਦੀ ਜਿੱਤ ਦੇ ਸੰਦਰਭ ਵਿੱਚ ਵੇਖਣ ਦੀ ਲੋੜ ਹੈ ਜਿਵੇਂ ਉਥੇ ਹਰਸਿਮਰਤ ਦੀ ਜਿੱਤ ਯਾਕਿਨੀ ਬਣਾਉਣ ਲਈ ਆਮ ਆਦਮੀ ਪਾਰਟੀ ਅਾ ਅਤੇ ਕਾਂਗਰਸ ਨੇ ਸਮਜੋਤਾ ਕੀਤਾ ਉਂਝ ਹੀ ਇਸ ਜਲੰਧਰ ਦੀ ਚੋਣ ਵਿੱਚ ਸੁਰਜੀਤ ਕੌਰ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾ ਕੇ ਸੁਖਬੀਰ ਬਾਦਲ ਨੂੰ ਰਾਹਤ ਦਿੱਤੀ ਗਈ ਹੈ ਦੋਸਤੋ ਅਸੀਂ ਤਾਂ ਐਂਵੇਂ ਹੀ ਥੱਲੇ ਲੜਦੇ ਰਹਿੰਦੇ ਹਾਂ ਤੇ ਆਪਸੀ ਭਾਈਚਾਰਾ ਵੀ ਵਿਗਾੜ ਲੈਣੇ ਹਾਂ ਪਰ ਉਪਰ ਇਹ ਨੇਤਾ ਲੋਗ ਆਪਿਸ ਵਿੱਚ ਇੱਕ ਦੂਜੇ ਦੇ ਨਾਲ ਘਿਓ ਖਿਚੜੀ ਹੁੰਦੇ ਹਨ ਇਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਮੇਰੀ ਸਿਆਸੀ ਸੋਚ ਇਹ ਕਹਿੰਦੀ ਹੈ ਕੀ ਜਲੰਧਰ ਦੀ ਇਹ ਸੀਟ ਭਾਜਪਾ ਜਿੱਤਣ ਦੇ ਬਹੁਤ ਨੇੜੇ ਹੈ
@GurmeetSingh-dt1lc
@GurmeetSingh-dt1lc 2 дня назад
ਬੇਨਤੀ ਹੈ ਜੀ ਅਕਾਲੀ ਦਲ ਨਹੀਂ ਹੈ ਹੁਣ ਬਾਦਲ ਦਲ ਹੈ
Далее
КТО ЭТО БЫЛ?
25:31
Просмотров 884 тыс.