Тёмный

ਹੋਟ ਗਵਾਂਢਣ 6 • | HOT PADOSAN 6 | Funny Video | Comedy Video | 

DESI MASTI PINDA WALE
Подписаться 1,3 млн
Просмотров 139 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 521   
@BabaBakhtora-s8x
@BabaBakhtora-s8x 2 месяца назад
ਬਾਈ ਅਸੀ ਸਿਨੇਮਾ ਲਾਇਨ ਨਾਲ ਸਬੰਧਿਤ ਹਾਂ । ਸੱਚ ਗੱਲ ਇਹ ਆ ਆਹ ਜਿਹੜੇ ਆਪਣੇ ਆਪ ਨੂੰ ਵੱਡੇ ਉਸਤਾਦ ਸਮਝਦੇ ਆ , ਉਹਨਾਂ ਦੀਆਂ ਫਿਲਮਾਂ ਫਲੌਪ ਜਾ ਰਹੀਆਂ ਨੇ । ਸਿਨੇਮੇ ਚ ਦਸ ਦਰਸਕਾਂ ਤੋਂ ਵੱਧ ਨੀ ਹੁੰਦੇ । ਦੂਜੇ ਪਾਸੇ ਬਾਈ ਧਰਨਾਟ , ਰਾਜੂ ਮਾਨਸਾ , ਤੇ ਹੋਰ ਵੀ ਬਹੁਤ ਸਾਰੇ ਨੇ ਜੋ ਬਾਕਮਾਲ ਕੰਮ ਕਰਦੇ ਨੇ । ਇਹਨਾਂ ਦੇ ਲ਼ੱਖਾਂ ਦਰਸਕ ਨੇ । ਇਹਨਾਂ ਦੇ ਵਿਊ ਆਰਗੈਨਿਕ ਨੇ ਤੇ ਵੱਡੇ ਆਪੂ ਬਣੇ ਉਸਤਾਦ ਮੁੱਲ ਦੇ ਵਿਊ ਲੈਂਦੇ ਨੇ । ਬਹੁਤ ਸੋਹਣਾ ਕੰਮ ਹੋਇਆ ਹੌਟ ਗੁਆਂਢਣ ਚ । ਖਿੱਚੀ ਰੱਖੋ ਕੰਮ । ਜਿਹੜੇ ਇਹ ਪੰਜਾਬੀ ਫਿਲਮਾਂ ਵਾਲੇ ਬਿਨਾਂ ਪੂਛ ਤੋਂ ਗੱਪ ਛੱਡਦੇ ਨੇ ਵੀ ਸਾਡੀ ਫਿਲਮ ਤੇ ਵੀਹ ਕਰੋੜ ਲੱਗ ਗਿਆ । ਜਦਕਿ ਹੁੰਦਾ ਵੀਹ ਲੱਖ ਆ । ਇਹਨਾਂ ਦੀ ਫੂਕ ਤੁਸੀਂ ਕੱਢੀ ਆ ਬਾਈ ਧਰਨਾਟ । ਜਿਉਦੇਂ ਰਹੋ । ਤੁਸੀਂ ਸਿੱਧੂ ਮੂਸੇ ਵਾਲੇ ਵਾਂਗ ਸੱਚ ਤੇ ਡਟੇ ਰਹੋ ਉਹ ਦਿਨ ਦੂਰ ਨਹੀਂ ਜਿਸ ਦਿਨ ਲੋਕ ਫੀਚਰ ਫਿਲਮਾਂ ਨੂੰ ਨਕਾਰ ਕੇ ਇਹ ਸੌਰਟ ਫਿਲਮਾਂ ਦੇਖਣਗੇ । ਇਹ ਰਿਪੋਰਟ ਬਿਲਕੁਲ ਹਕੀਕਤ ਹੈ ਤੇ ਅੰਕੜਿਆਂ ਤੇ ਅਧਾਰਿਤ ਹੈ ।
@justwayrecords5001
@justwayrecords5001 2 месяца назад
Sahi ਕਿਹਾ
@princegrewal1280
@princegrewal1280 2 месяца назад
ਬਾਕੀ ਗੱਲਾਂ ਦੀਆਂ ਗੱਲਾਂ,, ਭੂਰੇ ਦੀ ਐਕਟਿੰਗ ਨੇ ਸਵਾਦ ਲਿਆ ਦਿੱਤਾ ਯਾਰ।। 😂😂
@BabaBakhtora-s8x
@BabaBakhtora-s8x 2 месяца назад
ਸਹੀ ਕਿਹਾ ਬਾਈ
@jasmersingh3945
@jasmersingh3945 2 месяца назад
ਵਾਹ ਜੀ ਵਾਹ ਧਨਾਟ ਜੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਲਵ ਯੂ
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@hardevsingh366
@hardevsingh366 2 месяца назад
ਧਰਨਾਟ ਸਕੀਮੀ ਬਹੁਤ ਹੈ ਕਮਾਲ ਕਰੀ ਜਾਂਦਾ ਵੀਡੀਓ ਵਿੱਚ 😁😁😁😁😁😁😁😁😁
@pawanpreetsidhumoosawalafa1133
@pawanpreetsidhumoosawalafa1133 2 месяца назад
ਜੱਟੋ ਸਿਰਾਂ ਲਾ ਦਿੱਤਾ end galbat
@gurpreetSingh-jy7fj
@gurpreetSingh-jy7fj 2 месяца назад
ਧਰਨਾਟ ਵੀਰ ਸੱਸ ਜਵਾਈ ਰੋਬ ਨੀ ਮਾਰ ਹੁੰਦੀ
@bahadurkhan3910
@bahadurkhan3910 2 месяца назад
ਬਾੲਈ ਸਮੋਸੇ ਵਾਲਾ ਸੀਨ ਵਿੱਚ ਤਾ ਮੈ ਡਰ ਗਿਆ ਸੀ ਧਰਨਾਟ ਬਾੲਈ ਨੇ ਪੁਠਾ ਪੰਗਾ ਲੈ ਲਿਆ ਹੁਣ ਪੲਈਆ ਲੈ❤❤❤❤❤🎉🎉🎉🎉🎉
@HArjinderSingh-dd8zi
@HArjinderSingh-dd8zi 2 месяца назад
ਬਹੁਤ ਵਧੀਆ ਜੀ ਧਰਨਾਟ ਵਾਈ ਅਤੇ ਭੁਰੇ ਨੇ ਤਾ ਸਿਰਾ ਲਾ ਤਾ ਬਾਕੀ ਸਾਰੀ ਟੀਮ ਦੀ ਐਕਟਿਗ ਬਹੁਤ ਵਧੀਆ ਜੀ
@LakhveerBrar-ey3gy
@LakhveerBrar-ey3gy 2 месяца назад
ਸੱਕਰਪਾਰੇ ਦਾ ਰੋਲ ਬਹੁਤ ਵਧੀਆ ਏ…
@JashandeepsinghJashan-lm9nt
@JashandeepsinghJashan-lm9nt 2 месяца назад
ਨਜਾਰੇ ਲਿਆ ਤੇ ਸਮੋਸਾ ਪਸੰਦ ਆ ਗਿਆ ਸਮੋਸਾ ਸਮੋਸਾ ਹੋ ਗੲਈ ਅਗਲਾ ਭਾਗ ਜਲਦੀ ਭੇਜਣਾ
@Bhullar22
@Bhullar22 2 месяца назад
ਸਮੋਸਾ ਘੈਂਟ ਸੀ 😂😂😂
@SinghGill7878
@SinghGill7878 2 месяца назад
ਭੂਰੇ ਦੀ ਐਕਟਿੰਗ ਬਹੁਤ ਸੋਹਣੀ ਆ
@jashanpreetsingh1210
@jashanpreetsingh1210 2 месяца назад
ਬਹੁਤ ਬਹੁਤ ਘੈਂਟ ਬਾਈ ਜੀ ਸਾਰੀ ਟੀਮ ਦੇ ਪੰਚ ਵੈਰੀ ਗੁੱਡ ਬਾਈ ਜੀ 🎉🎉🎉🎉
@Sukhvindersingh1313-i2b
@Sukhvindersingh1313-i2b 2 месяца назад
ਆ ਗਿਆ ਓਏ ਆ ਗਿਆ ਕੌਣ ਆ ਗਿਆ ਬਾਈ ਧੱਰਨਾਟ ਆ ਗਿਆ,,,, ❤❤
@PropertySaleRent
@PropertySaleRent 2 месяца назад
ਨਵਾਂ ਮੁੰਡੇ ਦੀ ਐਕਟਿੰਗ 👍
@satnamsingh1271
@satnamsingh1271 2 месяца назад
Nice ❤
@jaspalchangal8274
@jaspalchangal8274 2 месяца назад
ਬਹੁਤ ਵਧੀਆ ਬ‌ਈ ਧਰਨਾਟ ਵੀਡਿਓ ਤੇ ਬੱਬੂ ਦੀ ਐਕਟਿੰਗ ਵੀ ਪੂਰੀ ਅੱਤ ਹੈ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।❤❤❤❤❤
@guribathinda-wb9mu
@guribathinda-wb9mu 2 месяца назад
ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਮਾਲਕਾ ਜਿਹੜੇ ਫਾਲੌ ਨਈ ਕਰਦੇ ਇਹਨਾ ਨੂੰ ਦਿਲੋ ਬਦ ਦੁਵਾ ਆ ਤੁ ਨੰਗ ਹੀ ਰਹੇ ਗਾ ਤੈਨੂੰ ਸਰਾਫ ਆ ਮਹੰਤ ਦਾ 🙏🏻
@ShivaniDroch-d9t
@ShivaniDroch-d9t 2 месяца назад
Bahut achcha
@singhbatth1215
@singhbatth1215 2 месяца назад
ਕਰਤੀ ਫੇਰ ਚਵਲਾਂ ਵਾਲੀ
@parmjitsinghparmjitsingh7801
@parmjitsinghparmjitsingh7801 2 месяца назад
ਤੂੰ.ਅਾਪ.ਨੰਗ.ਬਾਪ.ਤੀਜੇ.ਨੰਗ.ਨਾਨਕੇ.
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ 2 месяца назад
22 ਜੀ ਮੈਨੂੰ ਤਾਂ ਭੁਰੇ ਐਕਟਿੰਗ ਬਹੁਤ ਵਦੀਆ ਲੱਗਦੀ ਆ
@KaramjeetSingh-et6mq
@KaramjeetSingh-et6mq 2 месяца назад
ਬਾਈ ਭੁਰੇ ਨੇ ਸਿਰਾ ਲਾਤੀ 😂😂😂❤❤❤
@jagtarsingh-8940
@jagtarsingh-8940 2 месяца назад
22 ਜੀ ਵੀਡੀਓ ਬੁਹਤ ਬੁਹਤ ਬੁਹਤ ਵਧੀਆ ਤੇ ਪਿਆਰੀ ਹੈ 22 ਜੀ 🙏 ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏
@balwindersinghkhalsa2370
@balwindersinghkhalsa2370 2 месяца назад
ਬਹੁਤ ਵਧੀਆ ਵੀਡੀਓ ਐ ਨਾ ਕੁਲਦੀਪ ਦੁਸਾਂਝ ਕਹਿੰਦੀਆਂ ਮੈਂ 60 ਸਾਲਾਂ ਦੀ ਆ ਪਰ ਤੋਰ 35 ਸਾਲਾਂ ਵਰਗੀ ਹੈ
@RavinderSingh-mi8by
@RavinderSingh-mi8by 2 месяца назад
Manahesudaradarnahat
@satnamsingh9601
@satnamsingh9601 2 месяца назад
ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਤਹਾਨੂੰ ਸਾਰੀਆ ਨੂੰ ਚੜਦੀ ਕੱਲਾ ਵਿੱਚ ਰੱਖੇ 👍👍👌💓💓😇🤣🤣🤣🙏🙏🙏
@manpreetsinghsingh7918
@manpreetsinghsingh7918 2 месяца назад
ਸੱਕਰਪਾਰੇ ਦਾ ਰੋਲ ਬਹੁਤ ਵਧੀਆ ਏ
@rajkumarballwendermansa282
@rajkumarballwendermansa282 2 месяца назад
ਦਸਾਂਜ ਬਹਾਲ ਮਾਨਸਾ ਗੁਡ ਐਕਟਿੰਗ ਵਧੀਆ ਵੀਡੀਓ
@DarshanRomana
@DarshanRomana 2 месяца назад
ਬਹੁਤ ਵਧੀਆ ਵੀਡੀਓ ਬਾਈ ਜੀ
@manishagarg5381
@manishagarg5381 2 месяца назад
ਧੱਨ ਧਰਨਾਨ ਦੇ ਜੋ ਤਿੰਨ ਤਿੰਨ ਸਾਮੀ ਫਿਰਦਾ ਰਾਮੀਆ ਤੂੰ ਤਾਂ ਦੇ ਤਲਾਕ ਬਾਕੀ ਤੂੰ ਆਪੀ ਸਮਜ ਲੈ ਧੰਨਵਾਦ ❤❤❤❤
@tonykhipal2396
@tonykhipal2396 2 месяца назад
ਬਹੁਤ ਖੂਬ 🎉 ਸੀਨ ਸਾਰੇ ਅੱਤ ਨੇ ਸਾਰਿਆ ਦਾ ਕੰਮ 100/100 ਐ Gbu🙏
@satgursingh7121
@satgursingh7121 2 месяца назад
ਧਰਨਾਟ ਅਤੇ ਬਬੂ ਨੂ ਵੱਡੀ ਫਿਲਮ ਵਿੱਚ ਕੰਮ ਜਰੂਰ ਮਿਲਣਾ ਗਾਰੰਟੀ ਆ
@naibsingh5273
@naibsingh5273 2 месяца назад
ਸੱਭ ਵਧੀਆ ਸੀਨ ਜਦ ਐਨਕਾਂ ਲਾ ਕੇ ਧਰਨਾਡ ਦੀ ਸੱਸ ਟਰੈਕਟਰ ਨੂੰ ਹੱਥ ਦਿਦੀ ਹੈ ਹੁਣ ਅੱਗੇ ਰੱਬ ਜਾਣੇ ਕੀ ਬਣੂ ਸੱਭ ਤੋਂ ਵਧੀਆ ਮੂਵੀ ਹੈ ਧਰਨਾਡ ਦੀ
@arvindsaini2716
@arvindsaini2716 2 месяца назад
bot hi sohni vdo veer ji sare seen bot sohne c asde aage part hor continue rakho veer ji. sari tean de sarr te waheguru mehar bhrya hatt rakhe...WMK🎉🎉
@GurpyarSingh-u9m
@GurpyarSingh-u9m 2 месяца назад
ਬਹੁਤ ਵਧਿਆ ਧਰਨਾਟ ਬਾਈ ਜੀ ਬਾਕੀ ਭੂਰਾ 🎉ਸਿਰਾ ਕਰਦਾ ਸਾਰੀ ਟੀਮ ਚੜਦੀ ਕਲਾ ਵਿੱਚ ਰਹੇ 🎉 ਗੁਰੂ ਮਾਹੀ
@rajindersingh1171
@rajindersingh1171 2 месяца назад
❤😂 bahut Soni video ♥️💗
@AjeetSingh-md5eb
@AjeetSingh-md5eb 2 месяца назад
❤❤❤🎉❤❤❤ ਸਾਕਰ ਪਾ ਰਿਹਾ ਆਈ ਲਵ ਯੂ ਤੇਰੇ ਕੰਮ ਨੂੰ ਆਈ ਲਵ ਯੂ ਨਹੀਂ ਤੇਰੇ ਸਰੀਰ ਨੂੰ ਆਈ ਲਵ ਜੂ ਹੈ ਇੱਕ ਨੰਬਰ ਦਾ ਗਾਡਰ ਸਰੀਰ ਆ ਤੇਰਾ
@mewasingh3980
@mewasingh3980 2 месяца назад
ਬਾਈ ਬੜੀ ਘੈਟ ਐਕਟਿੰਗ ਹੈ ਹਰਦੀਪ ਕੌਰ ਬੱਬੂ ਦੀ
@KulwindarSingh-sx9dh
@KulwindarSingh-sx9dh 2 месяца назад
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ❤ਤੋ ਧੰਨਵਾਦ ਸਾਰੀ ਟੀਮ ਦਾ। ਧਰਨਾਟ ਬਾਈ ਜਿਵੇ ਤੁਹਾਡਾ ਹੌਸਲਾ ਵੱਧਦਾ ਉਸੇ ਤਰਾ ਸੇਅਰ ਲਾਇਕ ਕੁਮੈਟ ਕਰਨ ਵਾਲਿਆ ਦਾ ਹੌਸਲਾ ਵੱਧਦਾ ਜਦੋ ਤੁਸੀ ਉਹਨਾ ਦੇ ਨਾਮ ਬੋਲਿਆ ਕਰੋਗੇ
@PalaAULAKH
@PalaAULAKH 2 месяца назад
ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਜਿਹੜੇ ਜਿਹੜੇ ਵੀਰਾ ਨੂੰ ਰਾਮੇ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤👌👌👌❤❤❤👍👍👍
@clairevandenhoeke794
@clairevandenhoeke794 2 месяца назад
Anthi g mast gal kardi cuthar so gye😂😂😂😂😂😂
@gurpreetmaanmaan4792
@gurpreetmaanmaan4792 2 месяца назад
Siraa karta veer g
@gavyaujla3459
@gavyaujla3459 2 месяца назад
❤❤❤❤❤❤
@SanghasabbSanghasabb
@SanghasabbSanghasabb 2 месяца назад
Attt a baba darnatt video
@_Pandu_jatt
@_Pandu_jatt 2 месяца назад
Vary vary nice video ❤❤
@GurpyarSingh-u9m
@GurpyarSingh-u9m 2 месяца назад
ਧਰਨਾਟ ਬਾਈ🎉ਭੂਰਾ ਬਾਈ ਸਿਰਾ ਗੱਲ ਬਾਤ 🎉 guru mahi
@AvtarSingh-is1iz
@AvtarSingh-is1iz 2 месяца назад
ਬਹੁਤ ਵਧੀਆ ਵੀਡੀੳ ਆ ਵੀਰ ਜੀ
@jaswindergill8319
@jaswindergill8319 2 месяца назад
Tarnat bai bouth soniya video hudiya ji ap de rab tanu bouth tariki dava ji good bles you🌹🌹👍👍👍👍👍👍👍👍
@clairevandenhoeke794
@clairevandenhoeke794 2 месяца назад
Ramhe bayi sari viedo dek ke sare dostha ne bolhya Teri varghi acting koyi nahi kar sakhda ❤❤❤big respect 🙏 big love ❤ bru
@amriksaini6541
@amriksaini6541 2 месяца назад
ਅਮਰੀਕ ਸਿੰਘ ਕੁਲਰੀਆ ਬਹੁਤ ਹੀ ਵਧੀਆ ਮੁਵੀ ਆ
@amritgurbanistatus4143
@amritgurbanistatus4143 2 месяца назад
Aki super aktingi babu
@amritgurbanistatus4143
@amritgurbanistatus4143 2 месяца назад
❤❤super duper hit aa 7 no Bhnao Australia vich asin sare dekh de aan dharmhat 22 nu te puri team nu love you trali thok k
@clairevandenhoeke794
@clairevandenhoeke794 2 месяца назад
Darnaat da Kashi wala seen 😂😂😂😂😂😂mast
@maanveersingh7366
@maanveersingh7366 2 месяца назад
Sohni c video
@navjotsingh744
@navjotsingh744 2 месяца назад
Badi vadiya video ve Bro kaint jamaa
@RupinderShergill-tn9yf
@RupinderShergill-tn9yf 2 месяца назад
Ghant🎉video🎉
@karansidhu4906
@karansidhu4906 2 месяца назад
❤ ਬਹੁਤ ਸੋਹਣੀ ਮੂਵੀ dhrant ਬਾਈ ਦਾ ਟਰੈਕਟਰ ਦੀ ਬਰੇਕ ਮਾਰਨ ਬਹੁਤ ਘੈਂਟ ਹੈ dahrant ਬਾਈ ਐਨਾ ਵੀ ਥੱਲੇ ਨਾ ਲੱਗਿਆ ਕਰੋ ਚੰਗਾ ਨਹੀਂ ਲੱਗਦਾ ਪਿੰਡ ਰੱਤਾ ਖੇੜਾ ਤੋ
@Gagguਭੜਾਣਾkabaddi
@Gagguਭੜਾਣਾkabaddi 2 месяца назад
ਧਰਨਾਢ ਸੱਸ ਵਾਲੀ ਗੱਲ ਗਲਤ ਆ ਇਦਾ ਸੀਨ ਬਦਲ
@sandhu1257
@sandhu1257 2 месяца назад
Bhout sohni video
@clairevandenhoeke794
@clairevandenhoeke794 2 месяца назад
Last wali gal sahi laghi harpreet di ❤❤❤❤❤big respect 🙏 harpreet g apne bandhe di ijat rakhi
@RajwinderKaur-mp8yy
@RajwinderKaur-mp8yy 2 месяца назад
vv nice viedo❤❤❤🎉🎉🎉
@gurubanitv8366
@gurubanitv8366 2 месяца назад
ਭੂਰੇ ਦਾ ਟੱਬਰ ਵੱਢਾ ਹੋਏ ਜਿਸ ਨਾਲ ਵੱਧ ਹਾਸਾ ਆਵੇ 😂❤❤❤
@_Pandu_jatt
@_Pandu_jatt 2 месяца назад
Vary nice ❤❤
@sarvansinghgill4702
@sarvansinghgill4702 2 месяца назад
ਬਹੁਤ ਹੀ ਵਧੀਆ ਵੀਡੀਓ ਆ ਧਰਨਾਟ ਦੀ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ
@rajasidhu9069
@rajasidhu9069 2 месяца назад
ਬੱਬੂ ਤੇ ਬੱਬੂ ਦੀ ਮਾਂ ਦੀ ਬੋਲ ਬਾਣੀ,, ਲਫ਼ੜੇ ਖਾਣ ਵਾਲੀ ਹੈ,, ਧਰਨਾਟ ਬਾਈ ਹਰੇਕ ਮਰਦ ਦੀ ਕਿਸੇ ਨਾ ਕਿਸੇ ਹੋਰ ਨਾਲ ਫਰੈਂਡਸ਼ਿਪ ਹੁੰਦੀ ਹੀ ਹੈ ♥️ 45:57
@gurbajsingh5100
@gurbajsingh5100 2 месяца назад
ਸਮੋਸਾ❤ ਤਰਨਾਟ nice
@AnkitRathor9786
@AnkitRathor9786 2 месяца назад
BHAUT HI VADAI LAGI HAI AE THOODI VIDEO DARNAT BHAI JI 👍😂
@jarneilsinghjarneilsingh5617
@jarneilsinghjarneilsingh5617 2 месяца назад
Nice comedy 🎉
@balrajsidhu3296
@balrajsidhu3296 2 месяца назад
ਬਹੁਤ ਵਧੀਆ ਵੀਡੀਓ ਧਰਨਾਟ ਭਰਾ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
@KamaljitJoshi-pw7kz
@KamaljitJoshi-pw7kz 2 месяца назад
👌👌👌👍👍👍❤️❤️❤️
@RajuMaan-k2t
@RajuMaan-k2t 2 месяца назад
ਹਰਜਸ, ਗੋਰੇ ਤੇਰੀ ਐਕਟਿੰਗ ਜਮਾਂ ਕਮਾਲ ਦੀਆਂ ❤❤❤❤❤❤❤❤❤❤❤❤❤❤❤❤❤❤❤
@gurpreetmanjeet5589
@gurpreetmanjeet5589 2 месяца назад
Sanu ta le de ke dharnat de jutiya pandiya hi vdia lagdia 😂😂
@rupinderdhillon2374
@rupinderdhillon2374 2 месяца назад
ਵੀਡੀਓ ਬਹੁਤ ਹੀ ਵਧੀਆ ਲੱਗੀ
@jagvirsinghbenipal5182
@jagvirsinghbenipal5182 2 месяца назад
ਸਿਰਾ ਬਾਈ ਜੀ 👌👌🔥🔥
@SurinderKaur-ct4rd
@SurinderKaur-ct4rd 2 месяца назад
ਬੱਬੂ ਮੈਡਮ ਦਾ ਰੋਲ ਬਹੁਤ ਵਧੀਆ❤❤😂😂❤
@BudhNath-b6u
@BudhNath-b6u 2 месяца назад
ਰੋਟੀ ਟੁੱਕ ਬਾਅਦ ਵਿੱਚ ਕਰੀ ਪਹਿਲਾ ਆਪਣਾ ਬੁੱਲ੍ਹ ਸੈਦਾ ਕਰਵਾ ਬੱਬੂ ਬੋਂਡੂ
@AbhiKumar-hw8kd
@AbhiKumar-hw8kd 2 месяца назад
ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਹ ਭੂਰੇ ਦੀ ਧਨਾਟ ਦੀ ਮੈਡਮ ਐਨਕਾਂ ਵਾਲੀ ਦੀ ਸਾਰਿਆਂ ਦੀ ਐਕਟਿੰਗ ਫੁੱਲ ਸਿਰਾ ਬਹੁਤ ਵਧੀਆ ਤਰੱਕੀਆਂ ਬਖਸ਼ੀਆਂ ਪਰਮਾਤਮਾ ਤੁਹਾਨੂੰ🎉❤❤❤❤❤
@SmilingFloatingIceberg-kn5ji
@SmilingFloatingIceberg-kn5ji 2 месяца назад
Burj, Khleefa,Dubai ch aa ♥ 😂
@user-wr4dr4mt4
@user-wr4dr4mt4 2 месяца назад
ਵਾਈ ਸੇਤੀ ਵੀਡੀਓ ਕੜ ਦੇ ਹੋਰ ਵੀਡੀਓ ❤ਸੋਨੀ ਹੈ
@lalkat.v5858
@lalkat.v5858 2 месяца назад
ਬਹੁਤ ਵਧੀਆ ਵੀਡੀਓ ਆ ਬਈ ਜੀ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ❤❤❤❤❤❤❤❤❤❤❤❤❤
@neenadeol8401
@neenadeol8401 2 месяца назад
Bahut vadia video aa sab de acting bahut sohni aa sari team nu sat sri akal love you
@satveerchahal6166
@satveerchahal6166 2 месяца назад
ਬਹੁਤ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ
@gurpreetkhan6586
@gurpreetkhan6586 2 месяца назад
Very nice video ji
@jaspaljassar2582
@jaspaljassar2582 2 месяца назад
ਰਾਮੇ ਦੀ ਐਕਟਿੰਗ ਬਹੁਤ ਹੀ ਬਹੁਤ ਵਧੀਆ ਸਿਰਾ ਇੱਕ ਨੰਬਰ
@RajveerSingh-v2l
@RajveerSingh-v2l 2 месяца назад
ਬਹੁਤ ਵਧੀਆ ਖਿੱਚੀ ਰੱਖ
@gagandeepKour-h9w
@gagandeepKour-h9w Месяц назад
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂😂😂😂😂😂😂😂😂
@RajuMaan-k2t
@RajuMaan-k2t 2 месяца назад
ਸਰਪੰਚ, ਕੁਲਦੀਪ ਦੁਸਾਂਝ ਜਿੰਦਾਬਾਦ❤❤❤❤❤❤❤❤❤❤❤
@lakhwindersingh544
@lakhwindersingh544 2 месяца назад
Very nice vir
@SatnamSingh-x4h
@SatnamSingh-x4h 2 месяца назад
ਸਕਰ ਪਾਰਾ ਤੇ ਧਰਣਾਤ ਦਾ boht ਵਦੀਆ lgiya 😂❤😊
@GagandeepSingh-us8fs
@GagandeepSingh-us8fs 2 месяца назад
ਬਹੁਤ ਵਧੀਆ ਬਾਈ ਇਹ ਵੀਡੀਓ ਚਲਦੀ ਰੱਖੋ ਰੋਲ ਸਾਰਿਆਂ ਦਾ ਬਹੁਤ ਵਧੀਆ ਬਾਈ
@_Pandu_jatt
@_Pandu_jatt 2 месяца назад
Nice ❤
@beantghumaan6550
@beantghumaan6550 2 месяца назад
Very nice ❤❤❤❤❤❤❤
@paramjitsingh2635
@paramjitsingh2635 Месяц назад
ਸਾਰੇ ਵਿਲੋਗ ਬਹੁਤ ਵਧੀਆ ਨੇ ਧਰਨਾਟ ਬਾਈ ਅਤੇ ਸਾਰੇ ਟੀਮ ਮੈਬਰ
@salwindersingh1007
@salwindersingh1007 2 месяца назад
Good bro
@AnkitRathor9786
@AnkitRathor9786 2 месяца назад
AAGLA PAAG JALDI HE DARNAT BHAI JI 🙏
@rajendrabishnoi4040
@rajendrabishnoi4040 2 месяца назад
तरनाट दे ब्रेक मारने दा तरिका बढीया लगा❤
@gurdeepaujla1442
@gurdeepaujla1442 2 месяца назад
Very nice video
@CopycatX01
@CopycatX01 2 месяца назад
ਬਹੁਤ ਵਧੀਆ ਵੀਡੀਓ ਆ ਸਾਰੀ ਟੀਮ ਦੀ ਅ ਐਕਟਿੰਗ ਬਹੁਤ ਘੱਟ ਆ ਜੀ ਗੁਲਾਬ ਸਿੰਘ ਸੈਣੀ ਰਤਿਆ ਪਤੇਹਵਾਦ
@rajasidhu9069
@rajasidhu9069 2 месяца назад
ਧਰਨਾਟ ਬਾਈ, ਮੇਰੀ ਸੱਸ ਮੈਨੂੰ ਸੋਹਰੇ ਗਏ ਨੂੰ ਗ਼ਲਤ ਬੋਲ ਬੈਠੀ ਮੈਂ ਉਹਦੀ ਢੂਈਂ ਕੁੱਟ ਕੇ ਧਰ ਤੀ ਸੀ,, ਬੱਬੂ ਦਖਾਣੀ, ਸਹਿਣੇ ਵਾਲੀ ਦਾ ਵੀ ਫ਼ੁੱਲ ਸਰਵਿਸ ਕਰਨ ਵਾਲੀ ਹੈ,, ਬਾਈ ਤੂੰ ਇਹਨਾਂ ਰੱਣਾ ਨੂੰ ਸਿਰ ਨਹੀਂ ਚੜਨ ਦੇਈਦਾ ਹੁੰਦਾ 🙏ਇਹ ਸਾਲੀ ਲਾਲ ਜੇ ਬੂਥੇ ਵਾਲੀ ਨੂੰ ਰੋਲ ਨਾ ਦੇਇਆ ਕਰ ਧਰਨਾਟ ਬਾਈ 23:48 23:51🎉🙏
@jeetijatt8852
@jeetijatt8852 2 месяца назад
Nice video 🎉😂😂
@ਜੱਟਸੋਨਾਲੀਕਾਵਾਲਾਂ
ਵਾਈ ਵੀਡੀਓ ਬਹੁਤ ਹੀ ਵਧੀਆ ਪਰ ਧਰਨਟ ਦੀ ਘਰਵਾਲੀ ਅਤੇ ਉਸ ਮਾ ਜੋ ਧਰਨਟ ਦੀ ਸੱਸ ਦਾ ਰੋਲ ਅਦਾ ਕੀਤਾ ਉਹ ਧਰਨਟ ਦੇ ਛੱਤ੍ਰ ਮਾਰ ਵਾਲ਼ੀ ਗੱਲ ਚੰਗੀ ਨਹੀਂ ਸੀ
@BalwinderSingh-cj5fi
@BalwinderSingh-cj5fi 2 месяца назад
Nice job
@karmjitrai146
@karmjitrai146 2 месяца назад
ਬਹੁਤ ਵਧੀਆ ਫਿਲਮ ਆ ਬਾਈ ਜੀ 😂😂 ਧਰ ਨਾਟ ਬਾਈ ਕੱਲੇ ਗੋਰੇ ਰੰਗ ਕਰਕੇ ਹੌਟ ਨਹੀ ਹੋ ਸਕਦੀ ਕੋਈ ਔਰਤ ਧਰ ਨਾਟ ਬਾਈ ਮੇਰੇ ਹਿਸਾਬ ਨਾਲ ਅਸਲ ਹੌਟ ਗ਼ਵਾਢਨ ਭੂਰੇ ਦੇ ਘਰਵਾਲੀ ਆ all the best ਬਾਈ ਜੀ ਸਾਰੀ ਟੀਮ ਨੂੰ ❤ ਰਾਏ ਨਾਭਾ ਤੋਂ ❤
Далее
MAGIC TIME ​⁠@Whoispelagheya
00:28
Просмотров 7 млн
Думайте сами блин
18:15
Просмотров 663 тыс.
MAGIC TIME ​⁠@Whoispelagheya
00:28
Просмотров 7 млн