Тёмный

ਹੋਲੀ ਖੂਨ ਦੀ । 4 JUNE 1984 | ਜਾਗੋਵਾਲੇ । JAGOWALE - JAGOWALA JATHA 

Jagowale
Подписаться 122 тыс.
Просмотров 3,6 тыс.
50% 1

4-5-6 JUNE 1984
ਇੱਕੋ ਗੋਲੀ ਨਾਲ ਉਡੌਣ ਲੱਗੇ ੧੩-੧੩ ਨੇਂ
ਹੋਲੀ ਖੂੰਨ ਦੀ ਖਿਡਾਈ ਸੀ ਬੱਬਰ ਸ਼ੇਰਾਂ ਨੇਂ
ਧੰਨ ਦਮਦਮੀ ਟਕਸਾਲ ਦੇ ਯੋਧੇ
ਸੰਤ ਭਿੰਡਰਾਂਵਾਲੇ ਜਿੰਦਾਬਾਦ
OFFICIAL RU-vid CHANNEL FOR JAGOWALA KAVISHRI JATHA
WWW.JAGOWALE.COM

Видеоклипы

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 21   
@Varindersinghpuadhi
@Varindersinghpuadhi Год назад
ਜਾਗੋ ਵਾਲੇ ਜੱਥੇ ਨੂੰ ਸੁਣ‌ ਸੁਣ ਕੇ ਹੀ ਵੱਡੇ ਹੋਏ 🙏🙏🙏🙏
@balbirbasra3913
@balbirbasra3913 Год назад
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ ਜੁਝਾਰੂ ਸੂਰਬੀਰ ਯੋਧੇ ਕਹਿਣੀ ਤੇ ਕਰਨੀ ਦੇ ਇੱਕ ਬਾਣੀ ਤੇ ਬਾਣੇ ਵਿੱਚ ਪ੍ਰਤੱਖ ਸੂਰਬੀਰ ਬਚਨ ਕੇ ਬਲੀ ਦਮਦਮੀ ਟਕਸਾਲ ਦੇ ੧੪ ਜੱਥੇਦਾਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@balbirbasra3913
@balbirbasra3913 Год назад
☬ਵਾਹਿਗੁਰੂ ਜੀ ਜਾਗੋਵਾਲੇ ਜੱਥੇ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
@balbirbasra3913
@balbirbasra3913 Год назад
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਜਨਰਲ ਭਾਈ ਸ਼ੁਬੇਗ ਸਿੰਘ ਜੀ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@balbirbasra3913
@balbirbasra3913 Год назад
☬ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
@balbirbasra3913
@balbirbasra3913 Год назад
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@balbirbasra3913
@balbirbasra3913 Год назад
☬ਧੰਨ ਧੰਨ ਸਿੱਖ ਕੌਮ ਦੀ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਬੀਬੀ ਉਪਕਾਰ ਕੌਰ ਜੀ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@balbirbasra3913
@balbirbasra3913 Год назад
☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬
@balbirbasra3913
@balbirbasra3913 Год назад
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬
@balbirbasra3913
@balbirbasra3913 Год назад
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬
@balbirbasra3913
@balbirbasra3913 Год назад
☬ਚੂੰ ਕਾਰ ਅਜ ਹਮਹ ਹੀਲਤੇ ਦਰ ਗੁਜਸ਼ਤ☬ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ☬
@balbirbasra3913
@balbirbasra3913 Год назад
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@gurjeetkakrala258
@gurjeetkakrala258 Год назад
🙏🏻ਪ੍ਰਣਾਮ ਸ਼ਹੀਦਾਂ ਨੂੰ 🙏🏻
@gurbajsingh4853
@gurbajsingh4853 Год назад
ਸਤਨਾਮ ਵਾਹਿਗੁਰੂ ਜੀ ❤
@diwansinghpbo2
@diwansinghpbo2 Год назад
ਵਾਹਿਗੁਰੂ ਜੀ 🙏
@kamaldhaliwal1629
@kamaldhaliwal1629 Год назад
Waheguru ji 🙏🏻🙏🏻
@bikamalhi
@bikamalhi Год назад
Kay avch aa bai😢😢
@prabhuppal7206
@prabhuppal7206 Год назад
@bikamalhi
@bikamalhi Год назад
🎉
@balbirbasra3913
@balbirbasra3913 Год назад
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਬਾਬਾ ਠਾਹਰਾ ਸਿੰਘ ਜੀ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@balbirbasra3913
@balbirbasra3913 Год назад
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਮੋਹਰ ਸਿੰਘ ਜੀ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
Далее
4th June 1984
5:12
Просмотров 4,5 млн
Gol Dastaare
4:38
Просмотров 2,4 млн
Baba Manochahal Tribute - JAGOWALE Ft  Kam Lohgarh
2:33
Лилия
3:00
Просмотров 1,9 млн
POLI - Котик (Official music video)
2:04
Просмотров 806 тыс.
Светлая полоса
3:52
Просмотров 168 тыс.
Ozoda - Lada ( Official Music Video 2024 )
6:07
Просмотров 22 млн