Тёмный

ਹੋ ਸਕਦਾ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਨੂੰ ਇਹ ਗੱਲਾਂ ਕੌੜੀਆਂ ਲੱਗਣ | Surkhab TV 

Surkhab Tv
Подписаться 779 тыс.
Просмотров 87 тыс.
50% 1

ਹੋ ਸਕਦਾ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਨੂੰ ਇਹ ਗੱਲਾਂ ਕੌੜੀਆਂ ਲੱਗਣ | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp.com/LKEZ2aLAFgr...
** Subscribe and Press Bell Icon also to get Notification on Your Phone **

Опубликовано:

 

22 фев 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 246   
@yadwindersingh2118
@yadwindersingh2118 4 года назад
ਭੈਣ ਜੀ ਦੀ ਸੋਚ ਨੂੰ ਸਲਾਮ
@VikramSingh-pu3zz
@VikramSingh-pu3zz 4 года назад
ਬਹੁਤ ਵਧੀਆ ਵੀਚਾਰ ਨੇ ਭੈਣ ਜੀ ਦੇ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ
@paramjitsingh8460
@paramjitsingh8460 4 года назад
ਧੰਨ ਹੈ ਇਹ ਬੇਟੀ ਤੇ ਧੰਨ ਹਨ ਮਾਤਾ ਪਿਤਾ ਦਾਦਾ ਦਾਦੀ ਜਿੰਨਾ ਨੇ ਆਪਨੇ ਬੱਚਿਆ ਨੂੰ ਚੰਗੀ ਧਰਮ ਦੀ ਸਿੱਖਿਆ ਦਿੱਤੀ ਆ ਹੋਰ ਮਾਪਿਆ ਨੂੰ ਵੀ ਇਹੋ ਸਿੱਖਿਆ ਬੱਚਿਆ ਨੂੰ ਦੇਣੀ ਚਾਹੀਦੀ ਆ ਚੈਨਲ ਵਾਲੇ ਤੇ ਇਹ ਪ੍ਰੋਗਰਾਮ ਕਰਾਨ ਵਾਲੇ ਵੀ ਵਧਾਈ ਦੇ ਪਾਤਰ ਹਨ ਵਾਹੁਗੁਰੂ ਚੜਦੀ ਕਲਾ ਬਖ਼ਸ਼ੇ ਵੱਧ ਤੋਂ ਵੱਧ ਇਹੋ ਜਿਹੇ ਮੁਕਾਬਲੇ ਵਾਲੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
@AmarpreetSinghGujjarwal
@AmarpreetSinghGujjarwal 4 года назад
Paramjit Singh ਸੁਕਰੀਆ ਜੀ ਵੀਰ
@mampreetsingh6594
@mampreetsingh6594 4 года назад
ਵਾਹਿਗੁਰੂ ਦੀ ਬਹੁਤ ਕਿਰਪਾ ਹੈ ਭੈਣ ਤੇ
@bajsinghmarbletilemason1964
@bajsinghmarbletilemason1964 4 года назад
ਏਹੋ ਜਿਹੀ ਧੀ ਵਾਹਿਗੁਰੂ ਜੀ ਹਰ ਪਿਤਾ ਨੂੰ ਦੇਣ । ਬਹੁਤ ਵਧੀਆ ਵਿਚਾਰ ਹਨ ਬੱਚੀ ਦੇ ।
@GurcharanDhillon
@GurcharanDhillon 4 года назад
ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ I ਅਤੇ ਨਾਲ ਹੀ ਮੈਂ ਕਹਾਂਗਾ ਕਿ.. ੲੇਸ ਧੀ ਦੇ ਮਾਪੇ, ਬੇਬੇ, ਬਾਪੂ ਅਤੇ ਪਰਿਵਾਰ ਹਰ ਧੀ-ਭੈਣ ਨੂੰ ਮਿਲੇ I 👉 ਗੱਲ ਸਾਰੀ ਸਮੇਂ ਦੀ ਹੈ I ਸਮੇਂ ਨੂੰ ਸਹੀ ਥਾਂ, ੲਿਤਿਹਾਸ-ਲਿਟਰੇਚਰ ਨੂੰ ਪੜੵਨਾ ਅਤੇ ਪਰਿਵਾਰ ਚ ਵੀਚਾਰਨਾ, ਬਚਿਅਾਂ ਲੲੀ ਸਮਾਂ ਕੱਡਣਾ ਅਤਿ ਜਰੂਰੀ ਹੈ I ਜਿੱਥੇ ਮਾਵਾਂ.. ਨਾਲ ਦੀਅਾਂ ਗੁਅਾਂਡਣਾਂ ਨਾਲ ਰੱਲ ਕੇ ਚੁਗਲੀ, ਨਿਂਦਿਅਾ, ਟੀ.ਵੀ. ਨਾਟਕਾਂ ਨੂੰ ਤਰਜੀਹ ਦੇਣਗੀਅਾਂ ਅਤੇ ਪਿੳੁ ਯਾਰਾਂ-ਰਿਸ਼ਤੇਦਾਰਾਂ ਨਾਲ ਰਲ ਕੇ ਦਾਰੂ ਪੀਵੇਗਾ ਤਾਂ ੳੁਹ ਅਾਪਣੇ ਬਚਿਅਾਂ ਨੂੰ ਕੀ ਸੇਧ ਦੇ ਦੇਣਗੇ?
@bajsinghmarbletilemason1964
@bajsinghmarbletilemason1964 4 года назад
@@GurcharanDhillon ਮਾਤਾ ਪਿਤਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀਰ ਜੀ , ਜੇ ਘਰ ਵਿੱਚ ਸਿੱਖੀ ਹੈ ਤਾਂ ਬੱਚੇ ਜ਼ਰੂਰ ਇਸ ਨਾਲ ਜੁੜਨਗੇ । ਦੇ ਫੈਸ਼ਨ ਹੈ ਤਾਂ ਓਸ ਪਾਸੇ ਜਾਣਗੇ ।
@gurajaibsingh9113
@gurajaibsingh9113 4 года назад
ਵਾਹਿਗੁਰੂ ਜੀ ਭੈਣ ਨੂੰ ਤਰੱਕੀਆਂ ਬਖਸ਼ੇ
@rampalsingh5046
@rampalsingh5046 4 года назад
ਵਾਹਿਗੁਰੂ ਜੀ
@deepsidhu4551
@deepsidhu4551 4 года назад
ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ
@jasskaursidhu4657
@jasskaursidhu4657 4 года назад
🖐
@sukhjindersingh3028
@sukhjindersingh3028 4 года назад
WAHEGURU IS BACHI TE MEHAR KARN🙏
@deepsidhu4551
@deepsidhu4551 4 года назад
Thank u
@jasskaursidhu4657
@jasskaursidhu4657 4 года назад
@@deepsidhu4551 wlcm g😊
@harparkashka7480
@harparkashka7480 4 года назад
ਇਹ ਗੱਲ ਬਿਲਕੁਲ ਸਹੀ ਹੈ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾਂ ਸਿਰ ਢੱਕ ਕੇ ਉਸ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਜੇਕਰ ਦਾਦੀ ਦੀ ਸੋਚ ਵਧੀਆ ਤਾਂ ਪੋਤੀ ਦੀ ਸੋਚ ਵੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ
@sukhvindersingh2167
@sukhvindersingh2167 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਧੀਏ ਤੈਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ।
@RanjitSingh-wx4bc
@RanjitSingh-wx4bc 4 года назад
ਮਹਾਨ ਗੁਰੂ ਦੇ ਸਿੱਖ ਹੋਣ ਦਾ ਮਾਣ ਹੋਣਾ ਚਾਹੀਦਾ-'' ਬਹੁਤ ਵਧੀਆ
@gurjitkaur3560
@gurjitkaur3560 4 года назад
Very good putt ji
@simransingh1496
@simransingh1496 4 года назад
ਬਹੁਤ ਵਧੀਆ ਮੇਰੀ ਭੈਣ। ਰੱਬ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਜੀ। ਸਾਡੇ ਸਭ ਦੀ ਝੋਲੀ ਵਿੱਚ ਵੀ ਨਾਮ ਦਾਨ ਪਾਉਣ ਤੇ ਜੀਵਨ ਸਫਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।🙏🏻🙏🏻
@caurparm3483
@caurparm3483 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸ਼ੂਕਰ ਹੈ ਸ਼ੂਕਰ ਹੈ ਤੇਰਾ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਸੋਚ ਸਮਝ ਬਹੁਤ ਹੀ ਵਧੀਆ ਵਹਿਗੁਰੂ ਜੀ ਹੋਰ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਿਆ ਸਾਰਾ ਪਰਿਵਾਰ ਸਿੱਖੀ ਨਾਲ ਜੋੜਿਆ ਹੈ ਵਹਿਗੁਰੂ ਜੀ ਸਭ ਤੇ ਕਿਰਪਾ ਕਰਨ ਇਸ ਪਰਿਵਾਰ ਨੂੰ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harmeetkaur5199
@harmeetkaur5199 4 года назад
ਆਪਣੇ Bachchan ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰੋ ਇਸ ਮੌਕੇ ਤੇ ਉਸ ਬੇਟੀ ਨੂੰ ਬਹੁਤ ਬਹੁਤ ਵਧਾਈ ਹੋਵੇ keep it up god bless u and ur family
@SINGH14S
@SINGH14S 4 года назад
Waheguru ji ka kahlsa waheguru ji ki fathe
@GaganDeep-uk3bb
@GaganDeep-uk3bb 4 года назад
Wahe Guru Ji Ka Khaalsa Wahe Guru Ji Ki Fateh
@GurdeepSingh-ek7dy
@GurdeepSingh-ek7dy 4 года назад
ਚੜਦੀਕਲਾ ਭਾਈ
@singhjasvir3546
@singhjasvir3546 4 года назад
ੲਿਸ ਭੈਣ ਨੂੰ ਦਿੱਲੌ ਸਲਾਮ 🙏🙏🙏 ਜਿੰਨਾ ਪੱਤਿਤਪਣ ਸਾਡੇ ਸਿੱਖ ਕੌਮ ਵਿੱਚ ਆ ਗਿਆ ਸਾੲਿਦ ਹੀ ਦੂਸਰੀਆਂ ਕੌਮਾਂ ਵਿੱਚ ਹੋਵੇ ਵਿਰਲੀਆ ਹੀ ਭੈਣਾ ਨੇ ਜੌ ਰਾਹਿਤ ਮਰਿਆਦਾ ਵਿੱਚ ਰਹਿੰਦੀਆਂ ਨੇ ਨਹੀ ਤਾ ਸਾਰਾ ਕੁਝ ਹੀ ਰਗੜੀ ਜਾਦੀਆਂ ਨੇ ਸਿੱਖ ਕੌਮ ਦੀਆਂ ਲੜਕੀਆਂ
@manjeetkaurkhalsa5921
@manjeetkaurkhalsa5921 4 года назад
ਸਾਨੂੰ ਮਾਣ ਹੈ ਅਾਪਣੇ ਗੁਰਸਿੱਖ ਬੱਚਿਅਾਂ ਤੇ ਜਿਹਨਾ ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਹੈ ਤੇ ਜੋ ਗੁਰੂ ਸਾਹਿਬ ਜੀ ਦੇ ਲੜ ਲੱਗ ਕੇ ਅਾਪਣਾ ਮੂਲ ਪਛਾਣ ਰਹੇ ਅਾ ਜੀ।
@GurcharanDhillon
@GurcharanDhillon 4 года назад
ੲਿਹ ਧੀ-ਭੈਣ ਮੇਰੇ ਤੋਂ ੧੨-੧੫ ਸਾਲ ਛੋਟੀ ਹੋਵੇਗੀ ਪਰ ਵਾਹਿਗੁਰੂ ਜੀ ਨੇ ੲੇਸ ਭੈਣ ਤੇ ਹੱਥ ਰੱਖ ਮੇਰੇ ਤੋਂ ਕਿਤੇ ਜ਼ਿਅਾਦਾ ਸਮਝ ਬਖਸ਼ੀ ਹੈ I ਵਾਹਿਗੁਰੂ ਜੀ ੲੇਸ ਧੀ-ਭੈਣ ਤੇ ਮਿਹਰ ਰੱਖਣ ਅਤੇ ੳੁਚ ਵਿੱਦਿਆ ਬਖਸ਼ਣ I ਮੇਰੀੲੇ ਭੈਣੇ ਮੈਂ ਅਾਸ ਕਰਦਾ ਹਾਂ ਕਿ ਤੂੰ ਪੜੵ ਲਿਖ ਕੇ I.A.S/I.P.S/Judicial service/Medical Service ਚ ਜਾਂਵੇਂ I ਮਾਨਵਤਾ ਦੀ ਸੇਵਾ ਕਰਦੀ ਹੋੲੀ ਗੁਰੂ ਕੀ ਸਿੱਖੀ ਨੂੰ ਕਾੲਿਮ ਰੱਖਦੀ ਹੋੲੀ ਸਿੱਖੀ ਨੂੰ ਹੋਰ ਚਮਕਾਵੇਂ I
@JasbirKaur-ij9ms
@JasbirKaur-ij9ms 4 года назад
Waheguru g 🙏👌👍👍
@amandeepsingh1540
@amandeepsingh1540 4 года назад
Very good ji
@pishourasingh3795
@pishourasingh3795 4 года назад
ਸਾਰੀਆਂ ਧੀਆਂ ਭੈਣਾਂ ਇਸ ਬੇਟੀ ਵਰਗੀਆਂ ਹੋਣੀਆਂ ਚਾਹੀਦੀਆਂ ਹਨ
@amankumarkori2180
@amankumarkori2180 4 года назад
I am proud of you sister. Good Good 👌👌👍👍
@gurjeetjeet4380
@gurjeetjeet4380 4 года назад
ਸਹੀ ਗੱਲ ਹੈ ਭੈਣ ਜੀ
@sukhwantsingh7911
@sukhwantsingh7911 2 года назад
ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ
@amansekhon6729
@amansekhon6729 4 года назад
ਵਾਹਿਗੁਰੂ ਹਮੇਸ਼ਾ ਇਸ ਭੈਣ ਨੂੰ ਚੜਦੀਕਲਾ ਬਖਸ਼ਣ
@SurjanSingh-jz4pl
@SurjanSingh-jz4pl 2 года назад
ਬਹੁਤ ਵਧੀਆ ਧੰਨਵਾਦ ਇਹੋ ਜਿਹੇ ਬਿੱਲੇ ਵਾਂਝੇ ਮਾਪੇ ਹੁੰਦੇ ਧੰਨਵਾਦ
@nirmalsingh2672
@nirmalsingh2672 4 года назад
ੴ ਸਤਿਨਾਮ ਵਾਹਿਗੁਰੂ ਜੀ ਮੇਹਰ ਕੋਰ ਜੀ ਚੜਦੀ ਕਲਾ ਅਤੇ ਭੈਣ ਜੀ 🙏
@dsdproductionuk3222
@dsdproductionuk3222 4 года назад
Har kuri di soooch tere vargi hove bhaine jiudi reh
@harpreetsoni7292
@harpreetsoni7292 4 года назад
Shabash
@gurjeetjeet4380
@gurjeetjeet4380 4 года назад
ਗੁਡ ਭੈਣ ਜੀ
@HappySingh-lb5xz
@HappySingh-lb5xz 4 года назад
Waheguru ji
@saabsingh2808
@saabsingh2808 4 года назад
ਵੈਰੀ good ਮੇਰੀ sister ਬਾਪੂ ਬਾਜ਼ਾ ਵਾਲੇ, ਕਿਰਪਾ ਕਰਨ
@harry3951
@harry3951 4 года назад
Sikh community Females are Doctor's , Judge ,Defence officers, Banking I am proud of Sikh communty Girls. Waheguruji bless them
@talveenjapnaad1221
@talveenjapnaad1221 4 года назад
ਵਾਹਿਗੁਰੂ ਜੀ।।
@VarinderSingh-bw2vo
@VarinderSingh-bw2vo 4 года назад
Sister bilkul sahi kha
@imangel2023
@imangel2023 4 года назад
Hanji 100 % correct ,,, I agree ,,, with jasmeet ,,,
@VarinderSingh-bw2vo
@VarinderSingh-bw2vo 4 года назад
Good sister ji
@GurcharanDhillon
@GurcharanDhillon 4 года назад
ਭੈਣ ਜੀ ਤੁਸੀਂ ਵੀ ਜੇ ੲੇਸੇ ਰਾਹ ਤੇ ਤੁਰ ਰਹੇ ਹੋ ਤਾਂ ਅਾਪ ਨੂੰ ਸਲਾਮ, ਨਮਸ਼ਕਾਰ I ਸਿੱਖੀ ਓਸ ਵੇਲੇ ਹੋਰ ਚਮਕਦੀ ਹੈ ਜਦੋਂ ਧੀਅਾਂ-ਭੈਣਾਂ ਅਾਪ ਸਿੱਖੀ ਨਾਲ ਜੁੜਦੀਅਾਂ ਹਨ ਅਤੇ ਅਾਪਣੇ ਪਰਿਵਾਰ ਨੂੰ ਜੋੜਦੀਅਾਂ ਹਨ I ਵਿਅਾਹ ਤੋਂ ਬਾਅਦ ੳੁਹ ਅਾੳੁਣ ਵਾਲੀ ਪਨੀਰੀ, generations ਨੂੰ ਸਿੱਖੀ ਨਾਲ ਜੋੜਦੀਅਾਂ ਹਨ I ਜਿਹਨਾਂ ਸਿੱਖ ਸੂਰਮਿਅਾਂ ਦਲੇਰੀ ਵਿਖਾੳੁਦੇ ਹੋੲੇ ਸ਼ਹੀਦੀਅਾਂ ਪਾੲੀਅਾਂ, ੳੁਹਨਾਂ ਦੀਅਾਂ ਮਾਵਾਂ ਸਦਾ ਲੲੀ ਅਮਰ ਹੋ ਗੲੀਅਾਂ I ੳੁਹਨਾਂ ਮਾਵਾਂ ਨੂੰ ਕੋਟਿ ਕੋਟਿ ਪ੍ਣਾਮ I
@imangel2023
@imangel2023 4 года назад
@@GurcharanDhillon 🙏🏻🙏🏻🙏🏻🙏🏻🙏🏻 waheguru ji ka Khalsa waheguru ji ki Fateh
@maarab166
@maarab166 4 года назад
Nanak.naam.chaddi.kla.tere.pane.sarbant.da.pla.kalsa.merro.roop.hii.khaas.baaza.walia⛳🚩⛳🚩🐯🚩🐯🚩🐯🚩🐯🔫🔫🔫🔫🔫🔫
@avtrsingh9451
@avtrsingh9451 4 года назад
Very good BATA ji
@titusingh645
@titusingh645 4 года назад
जब सिखो का स्वर्ण काल चल रहा था उसमे सिख औरतों ने महत्वपूर्ण भमिका निभाई और आज सिख कौम सिखी से सिख विरसे से दूर हो रही है तो इसके लिए भी सिख औरते ही जिम्मेदार है
@Kulwinder-fs4km
@Kulwinder-fs4km 4 года назад
Good
@Harjitsingh-vq2ct
@Harjitsingh-vq2ct 4 года назад
ਵਾਹਿਗੁਰੂ ਮੇਹਰ ਕਰੇ ਜੀ
@sarupsingh2680
@sarupsingh2680 4 года назад
Excellent beta.Keep it up, I believe Satguru wouldl bless you.
@majeilbandey2394
@majeilbandey2394 4 года назад
Sahi keha verr gg tussi
@gurlalsingh825
@gurlalsingh825 4 года назад
ਵਾਹਿਗੁਰੂ ਚੜ੍ਹਦੀ ਕਲਾ ਕਰੇ
@daljitshing9017
@daljitshing9017 4 года назад
ਵਾ ਮੇਰੀਏ ਧੀਏ ਵਾਹਿਗੁਰੂ ਜੀ ਚੜਦੀ ਕਲਾ ਚ ਰੰਖੇ
@majorsingh4771
@majorsingh4771 4 года назад
ਤੇਰੇ ਵਰਗੀਅਾ ਧੀਅਾ ਸਾਰੀਅਾ ਬਣ ਜਾਵੇ ਜੀ
@diwakarsingh439
@diwakarsingh439 4 года назад
I love to Sikhism Great history & great thoughts
@malkitsingh8730
@malkitsingh8730 4 года назад
Bahut hi vadhia Soch hai beti ji tuhadi. Waheguru Ji tuhanu sda chardicla vich rakhe ji. God Bless You.
@balbirsekhon811
@balbirsekhon811 4 года назад
Waheguru Ji God bless her Betta be a role model for the other kids once again God bless you and your family thanks. 🙏🙏🙏🙏🙏
@daljitkaur4998
@daljitkaur4998 4 года назад
bohat mubarka ji.god bless you.
@gorauppal7241
@gorauppal7241 4 года назад
ਇਹ ਭੈਣ ਦੀ ਸੋਚ ਨੂੰ ਸਲੂਟ ਏ ਵਾਹਿਗੁਰੂ ਚੜ੍ਹਦੀ ਕਲਾ ਕਰੇ ਏ ਭੈਣ ਵਾਂਗੂੰ ਸਿੱਖਣ ਦੀ ਲੋੜ ਏ ਆਪਣੇ ਸਿੱਖ ਇਤਿਹਾਸ ਬਾਰੇ ਨਹੀਂ ਤਾ ਅਜ ਕੱਲ ਟਿਕ ਟੌਕ ਤੇ ਦਿਮਾਗ ਖਰਾਬ ਹੋਏ ਪਏ ਨੇ ਸਿਆਣੀ ਦੇ ਵਾਹਿਗੁਰੂ ਮੇਹਰ ਕਰੇ ਸਮੱਤ ਬਖਸ਼ੇ ਸਭ ਨੂੰ
@bsingh3099
@bsingh3099 4 года назад
Very nice bachi.wehguru ji ka Khalsa waheguru ji ki Fateh
@technology_updates1659
@technology_updates1659 4 года назад
Dhan. Ha. Thohade. Family. Baheguru . Ase.. Souch Mare. Dade. Ma. De
@maanrathore1684
@maanrathore1684 4 года назад
ਬਹੁਤ ਵਧੀਆ ਗੱਲਾਂ
@user-vs7dz1vj4d
@user-vs7dz1vj4d 4 года назад
🙏🙏👍
@soulofgod1721
@soulofgod1721 Год назад
Very nice good job god bless you waheguru g chardicalaa bakhsana g
@punjab-np9mc
@punjab-np9mc 4 года назад
Tuhnu wrga putt te sister hrik nu miley.. Kaash rabb kre mere punjab di saari kudiaan munde awe diyn hoon ta Khalisthan bnju fer Koi ni rokk skda
@rajpindersingh4742
@rajpindersingh4742 4 года назад
Waheguru ji ka khalsa waheguru ji ki Fatah so nice my dear sister ji i love you so much
@rajwinder1968
@rajwinder1968 Год назад
ਪੁਤਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ
@sharndeepkaur8085
@sharndeepkaur8085 4 года назад
ਮਹਾਰਾਜ ਚੜਦੀ ਕਲਾ ਚ ਰੱਖੇ ਭੈਣ ਤੈਨੂੰ ਹਮੇਸ਼ਾ
@gurpindersingh232
@gurpindersingh232 4 года назад
ਬਹੁਤ ਵਧੀਆ ਵੀਚਾਰ
@deepsingh8628
@deepsingh8628 4 года назад
👍👍
@amandeepkaur7328
@amandeepkaur7328 4 года назад
Bhut vdy bichar san bane rab tenu kuss rekhe🙏🙏🙏🙏
@harpreetkaurkaur9802
@harpreetkaurkaur9802 4 года назад
Sariya thiya bhna no bothi dayo ji raksha kro sab di
@SatnamSingh-oi5bi
@SatnamSingh-oi5bi 4 года назад
Waheguru waheguru waheguru waheguru waheguru jiyo sab te apni kripa bnai rakhi waheguru ji 🙏🌹🌹🌹🌹🌹🙏
@FuchGangOP
@FuchGangOP 4 года назад
Waheguru har bachi nu ashi mat bakshe waheguru ji God bless you
@jagbeersingh9226
@jagbeersingh9226 4 года назад
Waheguru ji kirpa karn Chardikla bakhshan es bachi nu
@RanvirSingh-zg9hx
@RanvirSingh-zg9hx 4 года назад
Set an great example.
@sikhbhinder2113
@sikhbhinder2113 4 года назад
ਵਾिਹਗੁਰੂ ਜੀ
@GurpreetSingh-jg8pw
@GurpreetSingh-jg8pw 4 года назад
Waheguru ji esto bad trakki bakhse es privar nu
@lifewithWaheguruji
@lifewithWaheguruji 4 года назад
Very nice
@JAGDISHSINGH-yt9yx
@JAGDISHSINGH-yt9yx 4 года назад
Satnam Sri waheguru ji Maher karna
@soulofgod1721
@soulofgod1721 Год назад
Waheguru g Sikh com nu chardicalaa bakhsana g
@surinderkaur8366
@surinderkaur8366 4 года назад
Waheguru ji sda sahaee hoove
@ManjeetSingh-st5nc
@ManjeetSingh-st5nc 4 года назад
Waheguru ji ka khalsa waheguru ji ki Fateh Guru' Sahib de charna bich Ardas karde ha k is bachi d lambi umar kare ate hor b tarrki kare nal hi hor b sikh bachian nu is sikhna cahida hai Dhanbad
@richpalsingh3741
@richpalsingh3741 4 года назад
Very good waheguru ji
@dsdproductionuk3222
@dsdproductionuk3222 4 года назад
Jiudi reh maa diieeaa dhieeaa
@studystudy404
@studystudy404 4 года назад
*Please ear rings vgera jewellery v sade sikh dharam vich nahi hai ji thoda dhiyaan deo*
@singhjazz2270
@singhjazz2270 4 года назад
Bahut wadiya step a bachiya layi
@sukhjinderjassar6780
@sukhjinderjassar6780 Год назад
Waheguru beti nu chhdi kalan vich rakke Umar lumi hove dhanbad g
@ManjitKaur-rd9gi
@ManjitKaur-rd9gi 4 года назад
Beta ji Waheguru ji tuhanu charhdi kla vich rakhan te tuhanu desh, kom te manvta di sewa karn di himmat te takat den, iho jihia dhian karma walian dae ghar hundia han, is dhee nu iho jihi bnaun vich dadi maa te parents da ahim role a, Waheguru ji kirpa kreo mere punjab dia dhian is bachi vang Sikhi dae larh lag jan te aoundi paneeri nashian to rehat hojave
@lovejeetsingh7381
@lovejeetsingh7381 4 года назад
Waheguru ji wmk
@lakhasinghsangha2687
@lakhasinghsangha2687 4 года назад
Very good
@GurpreetSingh-ok1if
@GurpreetSingh-ok1if 4 года назад
May Waheguru Bless the Sikh Youth and Girls more Wisdom and Strength. Jug Jug Jiyo -Lehri Gurpreet Singh
@SandeepSingh-cq4lh
@SandeepSingh-cq4lh 4 года назад
Waheguru ji dhanvaad ji
@lakvindersingh6244
@lakvindersingh6244 4 года назад
Dhan Dhan shri Guru Nanak dev sahib ji is sister nu sda chardikala vich rakhan
@AmritpalSingh-dm7sz
@AmritpalSingh-dm7sz 4 года назад
Waah Waah Waah bohat khoob waheguru ji chardikalan bakhsish karn hamesha
@jaswantnagra2612
@jaswantnagra2612 4 года назад
I proud to be sikh thank you 🙏🏼
@kuldipkaurkalsi923
@kuldipkaurkalsi923 4 года назад
ਧੀ ਬਹੁਤ ਪਿਅਰੀ ਚੰਗੀ ਜਾਣਕਾਰੀ ਦਿਤੀ ਹੇ
@jagpindersinghsingh1387
@jagpindersinghsingh1387 4 года назад
WaheGuru ji
@sukhjindersingh8203
@sukhjindersingh8203 4 года назад
Waheguru ji 🙏🙏
@Kaur.sandeep
@Kaur.sandeep 4 года назад
🙏🙏🌷🌷Waheguru ji her ghar vich eho jhei dhee devi .Waheguru Waheguru Waheguru Waheguru ji 🌷🌷🌷🙏🙏🙏
@daljitkaur3004
@daljitkaur3004 4 года назад
Waheguru g
@kimwillie6798
@kimwillie6798 4 года назад
THE GREAT DAUGHTER OF PUNJAB PUNJAB PUNJABI PUNJABSTHAN JINDABAD
@user-cj6mi1ye6b
@user-cj6mi1ye6b 4 года назад
Wha bhan good
@RanjitSingh-rk3ed
@RanjitSingh-rk3ed 4 года назад
Well done Bibi ji
@bhajansingh1150
@bhajansingh1150 5 месяцев назад
Ssakaal veer.ji ai kaljug hai ji 😮
@Elfsimmuoffical
@Elfsimmuoffical 4 года назад
Nek bachche jindabad
@balkarsinghbalkarsingh4539
@balkarsinghbalkarsingh4539 4 года назад
Sister jee mubarka
@satnamsahota9200
@satnamsahota9200 2 года назад
Dhan guru nanak dev ji
@navtejsingh6430
@navtejsingh6430 4 года назад
Guru Maharaj tuhanu hmesha chardikla bakshan beta ji...
@BaljinderSingh-bs8vq
@BaljinderSingh-bs8vq 4 года назад
आह धीआ जो मापिआ दा ना धरम दा ना आपने गाव दां ना ऊचा करदिया पिता दी इज्त मान ऊचा करदिया ! मालिक भली करे !
Далее
ТЫ С ДРУГОМ В ДЕТСТВЕ😂#shorts
01:00
МЕСТЬ МАЛОГО
00:52
Просмотров 75 тыс.
Советы на всё лето 4 @postworkllc
00:23
ТЫ С ДРУГОМ В ДЕТСТВЕ😂#shorts
01:00