Тёмный

ਹੜ੍ਹ ਤੋਂ ਬਚਣ ਲਈ ਪਹਿਲਾਂ ਹੀ ਬਣਾ ਲਿਆ ਸੀ ਅਜਿਹਾ ਘਰ । Satluj River । Punjab Flood । Walk With Turna 

Walk With Turna
Подписаться 104 тыс.
Просмотров 1,1 млн
50% 1

ਹੜ੍ਹ ਤੋਂ ਬਚਣ ਲਈ ਪਹਿਲਾਂ ਹੀ ਬਣਾ ਲਿਆ ਸੀ ਅਜਿਹਾ ਘਰ
ਇਸ ਬੰਦੇ ਨੇ ਛੱਤ ‘ਤੇ ਚੜ੍ਹਾਏ ਟਰੈਕਟਰ ਅਤੇ ਮੱਝਾਂ-ਗਾਵਾਂ
#WalkWithTurna #Satluj #River #Flood #Punjab
Satluj River । Punjab Flood । Amrik Manpreet । Walk With Turna
Flood Situation
Rooftop

Опубликовано:

 

15 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 323   
@saabbullar4442
@saabbullar4442 Год назад
ਮਾਝਾ ਕਰਮਾ ਵਾਲੀ ਧਰਤੀ ਹੈ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਬਾਪੂ ਦੀਪ ਸਿੰਘ ਜੀ ਦਾ ਬਾਪੂ ਭਾਈ ਤਾਰੂ ਸਿੰਘ ਵਰਗੇ ਬਾਬਾ ਬਿੰਦੀ ਚੰਦ ਬਾਬਾ ਬੁੱਢਾ ਜੀ ਵਰਗੇ ਮਹਾਪੁਰਸ਼ਾ ਦੀ ਭੇਟ ਹੈ
@karamsandhu
@karamsandhu Год назад
Waheguru Ji🙏🙏 ਬਹੁਤ ਸੋਨਾ ਘਰ ਆ ਅੰਕਲ ਜੀ ਦਾ ਪੱਕਾ ਪਰਬੰਧ ਕੀਤਾ ਆ
@bahadursingh9718
@bahadursingh9718 Год назад
ਵੀਰ ਜੀ ਨੇ ਬਹੁਤ ਹੀ ਵਧੀਆ ਬਚਾਅ ਲ਼ਈ ਮਕਾਨ ਬਣਾਇਆ ਹੈ ਇਹ ਵੀਰ ਜੀ ਵਧਾਈਆਂ ਦਾ ਪਾਤਰ ਹੈ ਪੱਤਰਕਾਰ ਵੀਰੇ ਤੁਸੀਂ ਮੇਹਨਤ ਕਰਦੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@jatindersingh9311
@jatindersingh9311 Год назад
ਇਹ ਇਕ ਸਿਖਿਆ ਲੈਣ ਦੀ ਲੋੜ । ਜਾਨ ਤੇ ਜਹਾਨ
@GurmeetSingh-gz3fc
@GurmeetSingh-gz3fc Год назад
ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ, ਆਪ ਹੀ ਕਿਰਪਾ ਮੇਹਰ ਬਣਾਈ ਰੱਖਣਾ ਕਰੋ ਪਾਤਸ਼ਾਹ ਜੀਓ,
@gurbindersinghgill4479
@gurbindersinghgill4479 Год назад
ਮੇਰੀ ਬੇਨਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਦਰਿਆਵਾਂ ਦੀ ਧਰਤੀ ਤੇ ਕਬਜਾ ਕਰ ਰੱਖਿਆ ਹੈ ਉਹ ਖਾਲੀ ਕਰ ਦੇਣ ਤੇ ਕਿਤੇ ਵਧੀਆ ਜਗ੍ਹਾ ਤੇ ਜਾ ਕੇ ਰਹਿਣ ਇਸ ਨਾਲ ਲੱਖਾਂ ਲੋਕਾਂ ਦਾ ਭਲਾ ਹੋਜੂਗਾ ਤੇ ਜਿਨ੍ਹਾਂ ਛੱਪੜ ਦੀ ਜਗ੍ਹਾ ਰੋਕੀ ਹੈ ਉਹ ਵੀ ਮੇਹਰਬਾਨੀ ਕਰਨ
@palmanchanda
@palmanchanda 11 месяцев назад
Free de jgha tee kabja krn de advertising Te jado kuch ho janda h taa fr apa lutte gye barbad ho gye 😅😅😅
@KulbirSingh-cb2oh
@KulbirSingh-cb2oh Год назад
ਬਹੁਤ ਵਧੀਆ ਬੂਟਾ ਸਿੰਘ ਨੇ ਕੰਮ ਕੀਤਾ ਹੈ
@grwindersingh4237
@grwindersingh4237 Год назад
ਵਾਹਿਗੁਰੂ ਪੰਜਾਬ ਨੂੰ ਚੜਦੀ ਕਲਾ ਬਖਸ਼ੇ ਸਭ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ !!
@dalbarasingh2397
@dalbarasingh2397 Год назад
ਜਿਉਂਦੇ ਵਸਦੇ ਰਹੋ ਬਾਈ ਜੀ ਵਾਹਿਗੁਰੂ ਭਲੀ ਕਰੇ ਪੀਰ ਪਾਤਿਸਾਹ ਬਖ਼ਸ਼ੋ ਖੁਆਜਾ ਬਲੀ ਪੀਰ
@SukhwinderSingh-vi7sf
@SukhwinderSingh-vi7sf Год назад
ਨਾਲ ਦੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਆਉਂਣ ਵਾਲੇ ਸਮੇਂ ਵਿੱਚ ਹਰ ਘਰ ਵਿੱਚ ਇੱਕ ਕਿਸ਼ਤੀ ਵੀ ਰੱਖਣੀ ਚਾਹੀਦੀ ਹੈ ਤਾਂ ਜੋ ਲੋੜ ਪੈਣ ਤੇ ਸੇਫ ਨਿਕਲ ਜਾਣ
@user-my9zy8bb5x
@user-my9zy8bb5x Год назад
ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ,ਹਿਮਤ ਏ ਮਰਦਾ ਮੱਦਦ ਏ ਖੁਦਾ, ਜ਼ਿੰਦਗੀ ਔਖੀ ਹਿਮਤ ਰਖੋ ਮੇਹਨਤ ਇਨਸਾਨ ਦੀ ਰੱਬ ਤੇ ਭਰੋਸਾ ਕਰੋ ਜੀ
@davinderthind07
@davinderthind07 Год назад
ਇਸ ਬੰਦੇ ਨੇ ਦਿਖਾਵੇ ਲਈ ਘਰ ਨੀ ਪਾਇਆ, ਪੈਸਾ ਦਿਖਾਵੇ ਆਲੀਆਂ ਕੋਠੀਆਂ ਤੋਂ ਦੁੱਗਣਾ ਤਿਗਣਾ ਲਾਇਆ ਹੋਇਆ, ਜਿਹੜੇ ਕਮਲੇ ਕਹਿੰਦੇ ਸੀ, ਅੱਜ ਓਹੀ ਮਾੜੇ ਸਮੇਂ ਚ ਤੁਹਾਡੇ ਸੱਭ ਤੋਂ ਵੱਧ ਕੰਮ ਆਇਆ,
@pamajawadha5325
@pamajawadha5325 Год назад
Sare loka da ustad jo is nu makhol karda c
@satnamsingh43
@satnamsingh43 Год назад
​@@pamajawadha5325qqqq
@jarnailbenipal5668
@jarnailbenipal5668 Год назад
ਦਰਿਆ ਦੀ ਜਮੀਨ ਦੇ ਵਿੱਚ ਬੈਠੇ ਨੇ ਵੀਰ ਇਹਨਾਂ ਨੂੰ ਪੂਰਾ ਪਤਾ ਵੀ ਪਾਣੀ ਨੇ ਤਾ ਆਪਦੇ ਰਾਸਤੇ ਹੀ ਆਉਣਾ ਟੂਰਨਾ ਵੀਰ ਬਹੁਤ ਵਧੁੀਆ ਉਪਰਾਲਾ ਕੀਤਾ ਵੀਰ ਨੇ
@mahinderpal9404
@mahinderpal9404 Год назад
ਬਾਈ ਜੀ ਨੇਂ ਕੰਮ ਤਾਂ ਸਿਰੇ ਦਾ ਕੀਤਾ ਹੋਇਆ ਹੈ, ਵਾਹਿਗੁਰੂ ਇਹਨਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ,ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@harwindersingh9562
@harwindersingh9562 Год назад
ਵੀਰ ਨੇ ਪਾਣੀ ਤੋਂ ਬਚਣ ਲਈ ਬਹੁਤ ਵਧੀਆ ਘਰ ਦੀ ਉਸਾਰੀ ਕੀਤੀ ਹੈ ਪਰ ਹਰ ਬੰਦੇ ਕੋਲ ਐਨਾ ਪੈਸਾ ਵੀ ਨਹੀਂ ਹੁੰਦਾ ਕਿ ਹਰ ਬੰਦਾ ਇਸ ਤਰ੍ਹਾਂ ਦਾ ਘਰ ਬਣਾ ਸਕੇ
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ , ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@VaidManpritSingh
@VaidManpritSingh Год назад
ਜ਼ਰੂਰਤ ਦੇ ਅਨੁਸਾਰ ਘਰ ਦੀ ਉਸਾਰੀ।। ਇਸ ਬੰਦੇ ਕੋਲੋਂ ਪੰਜੀਊ ਅਕਲ ਲਵੈ
@LovepreetSingh-bz2st
@LovepreetSingh-bz2st Год назад
ਬਹੁਤ ਵਧੀਆ ਉਪਰਾਲਾ ਕੀਤਾ ਏ ਵੀਰ ਜੀ ਨੇ ਪਰਮਾਤਮਾ ਕਿਰਪਾ ਕਰੇ ਜੇਕਰ ਉਪਰ ਵੀ ਇੱਕ ਹਾਲ ਬਣ ਜਾਵੇ ਤਾਂ ਹੜਾਂ ਦੇ ਦਿਨਾਂ ਵਿੱਚ ਹੋਰ ਵੀ ਪਰਿਵਾਰ ਇਥੇ ਰਹਿ ਸਕਦੇ ਨੇ ਵਹਿਗੁਰੂ ਜੀ ਸਭ ਦਾ ਭਲਾ ਕਰਨ
@user-mw3fh5qs3q
@user-mw3fh5qs3q Год назад
ਚੜ੍ਹਦੀ ਕਲਾ ਰਹੇ ਜੀ
@bhagsingh5831
@bhagsingh5831 Год назад
ਅਮਰੀਕ ਸਿੰਘ ਤੇਮਨਪਰੀਤ ਤੁਸੀਂ ਬਹੁਤ ਵਧੀਆ ਉਪਰਾਲਾ
@khalsa-g124
@khalsa-g124 Год назад
ਚੰਗਾ ਉੱਦਮ ਕੀਤਾ ਵੀਰ ਭਾਈਆਂ ਨੇ
@Dilbagsingh-qd6gk
@Dilbagsingh-qd6gk Год назад
ਵੀਰ ਦਾ ਬਹੁਤ ਵਧੀਆ ਉਪਰਾਲਾ ਪਰ ਹਰ ਕਿਸੇ ਕੋਲ ਏਨੇ ਸਾਧਨ ਨਹੀਂ ਕੇ ਉਹ ਇਸਤਰਾਂ ਦੇ ਉਪਰਾਲੇ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ ਵਾਹਿਗੁਰੂ ਸਭ ਦਾ ਭਲਾ ਕਰਨ
@PritamSingh-gw1iq
@PritamSingh-gw1iq Год назад
ਵੀਰ ਦੀ ਸੋਚ ਨੂੰ ਸਲਾਮ
@amarjitsingh1946
@amarjitsingh1946 Год назад
ਵਾਹਿਗੁਰੂ ਜੀ ਮੇਹਰ ਕਰੇ ਜੀ ਬਾਈ ਨੇ ਵਧੀਆ ਘਰ ਤਿਆਰ ਕੀਤਾ 🙏🙏
@meetokaur6000
@meetokaur6000 Год назад
ਬਹੁਤ ਹੀ ਸੋਹਣੀ ਸੋਚ ਆਪ ਦੀ ਸੇਫ ਜਰੂਰੀ ਕਰਨੀ ਚਾਹੀਈ very nice vidio uk ਜੇਕਰ ਖਤਰੇ ਵਿਚ ਉਸ ਦਾ ਇਤਜਾਮ ਜਰੂਰੀ ਆ very good 🌹🙏👌ਵਾਹਿਗੁਰੂ ਜੀ ਸਾਰੇ ਪੰਜਾਬ ਤੇ ਮੇਹਰ ਕਰੇ
@user-tr9rc8sg4u
@user-tr9rc8sg4u 11 месяцев назад
ਬਹੁਤ ਵਧੀਆ ਸੋਚ ਬਹੁਤ ਵਧੀਆ ਉਪਰਾਲਾ 🎉❤ਜਿਥੇ ਜਿਥੇ ਵੀ ਪਾਣੀ ਦੀ ਮਾਰ ਵਾਲੇ ਪਿੰਡ ਹਨ 🎉ਉਹਨਾਂ ਪਿੰਡਾਂ ਵਾਲਿਆਂ ਨੂੰ ਸਰਦਾਰ ਬੂਟਾ ਸਿੰਘ ਵਰਗੇ ਕਾਰਗਰ ਉਪਰਾਲੇ ਵੱਡੀ ਪੱਧਰ ਤੇ ਕਰਨੇਂ ਚਾਹੀਦੇ ਹਨ ਤਾਂ ਕਿ ਹੜ੍ਹਾਂ ਦੇ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ 🎉ਬੂਟਾ ਸਿੰਘ ਜੀ ਦੇ ਉਪਰਾਲੇ ਅਤੇ ਵੱਡੀ ਸੋਚ ਨੂੰ ਸਲਾਂਮ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤
@Musaafar1313
@Musaafar1313 Год назад
ਪੰਜਾਬ ਦਾ ਰੱਬ ਰਾਖਾ 😢 great work
@BalvirSingh-kz3uf
@BalvirSingh-kz3uf Год назад
ਵਾਹਿਗੁਰੂ ਜੀ ਮੇਹਰ ਕਰੇ ਸਾਰੇ ਪਰਿਵਾਰਾਂ ਤੇ ਜੀ
@SK-io4gd
@SK-io4gd Год назад
ਬਹੁਤ ਵਧੀਆ ਜੀ
@bikramsingh9585
@bikramsingh9585 Год назад
ਵਾਹਿਗੁਰੂ ਜੀ ਮਿਹਰ ਕਰਿਓ ਸਰਬੱਤ ਦਾ ਭਲਾ ਕਰਨਾ ਜੀ
@rajindersingh6060
@rajindersingh6060 Год назад
ਸੰਨੀ ਦਿਓਲ ਦੀ ਫਿਲਮ ਵੀ ਬੰਦ ਕਰੋ ਕੁਸ਼ ਨੀ ਕੀਤਾ ਪੰਜਾਬ ਲਈ
@AmandeepSingh-bu4wn
@AmandeepSingh-bu4wn Год назад
ਬਹੁਤ ਵਧੀਆ ਕੰਮ
@harindersinghjohal835
@harindersinghjohal835 11 месяцев назад
ਵਾਹਿਗੁਰੂ ਵੀਰ ਜੀ ਨੂੰ ਚੜਦੀ ਕਲਾਂ ਵਿੱਚ ਰੱਖਣ। ਹੌਸਲਾ ਬੁਲੰਦ ਵੀਰ ਜੀ ਦਾ
@billsingh75
@billsingh75 25 дней назад
Bahut wadhia veer ji
@sahibvirk3103
@sahibvirk3103 Год назад
ਵੀਡੀਓ ਬਣਾਉਣੀ ਸੌਖੀ ਆ ਪਰ ਇਸ ਨਾਲ ਦੀ ਬਿਲਡਿੰਗ ਲਈ ਰਕਮ ਖਰਚ ਕਰਨੀ ਹਰ ਇਕ ਲਈ ਬਹੁਤ ਔਖੀ ਆ ਬਈ
@HarpreetSingh-ik1bf
@HarpreetSingh-ik1bf Год назад
ਦਰਿਆ ਦੇ ਕੰਢੇ ਬੈਠੇ ਪਰਿਵਾਰਾਂ ਨੂੰ ਏਸੇ ਤਰ੍ਹਾਂ ਦੇ ਮਕਾਨ ਤਿਆਰ ਕਰਨੇ ਚਾਹੀਦੇ ਨੇ 🙏
@onlyfuns6821
@onlyfuns6821 Год назад
Krne te cahida ne vere pr ohde li paisa v chaida kise kole nhi v nhi hunda
@lovelymalhotra2736
@lovelymalhotra2736 Год назад
ਸਰਕਾਰ 25%ਸਬਸਿਡੀ ਦੇ ਦੇ 100%ਅਜਿਹੇ ਘਰ ਤਿਆਰ
@gursharanjitkaur3533
@gursharanjitkaur3533 Год назад
God bless u
@romanking9121
@romanking9121 Год назад
Waheguru ji charhdi kala vch rakhan ji
@J_s_Sidhu
@J_s_Sidhu Год назад
Harik nhi eho jiha ghar bna skda ji,, paise bahut lgde han
@user-vf1jl4do2u
@user-vf1jl4do2u Год назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਤਿਨਾਮ ਵਾਹਿਗੁਰੂ ਜੀ
@manret_art_
@manret_art_ Год назад
ਹਰ ਬੰਦਾ ਇਨਾ ਪੈਸਾ ਨਹੀ ਲਗਾ ਸਕਦਾ ਬਾਕੀ ਚਲੋ ਤੁਹਾਡੀ ਕੋਸਿਸ ਚੰਗੀ ਏ
@amritpalsingh5021
@amritpalsingh5021 Год назад
Very nice comment
@kuljindersingh8282
@kuljindersingh8282 Год назад
ਬਾਈ ਜੀ ਲੱਗਿਆਂ।। ਪ੍ਰੰਤੂ ਕੁਦਰਤ ਸਾਹਮਣੇ ਇਹ ਕੁੱਝ ਵੀ ਨਹੀਂ ਹੈ ਜੀ।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।
@sarwandassmehton3421
@sarwandassmehton3421 Год назад
Good work God bless you all your team members long term relationship always thanks for the information contained 👏👏👏👏👏
@tarasingh7402
@tarasingh7402 Год назад
ਵਾਹਿਗੁਰੂ ਸਾਹਿਬ ਜੀ
@rajnisharma7114
@rajnisharma7114 Год назад
Butta singh veer ji wahe guru hamesha mehar kare tuhade parvarish te
@harpalsinghchauhan4186
@harpalsinghchauhan4186 Год назад
Jina de dil driyaa ne ohna da mohre eh dariyaa kuj ni aa ❤❤ respect ❤ and gud wishes ,,god bless u everytime,,wmk 🙏
@GurmeetSingh-ud1dv
@GurmeetSingh-ud1dv 11 месяцев назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਅਰਦਾਸ ਐ ਜੀ
@maijohn6974
@maijohn6974 Год назад
Waheguru ji waheguru ji waheguru ji waheguru ji waheguru ji waheguru ji waheguru ji
@balkarsingh-nn5le
@balkarsingh-nn5le Год назад
ਵੀਰ ਜੀ ਪਤਾ ਸਰਕਾਰਾ ਨੇ ਤੇ ਕੁੱਝ ਕਰਨਾ ਨਹੀ ਆਪ ਹੀ ਸਹਿਣਾ ਪੈਂਦਾ ਮਰਦੀ ਨੂੰ ਫਟਕਣ ਸਹਿਣਾ ਪੈਂਦਾ ਵਾਹਿਗੁਰੂ ਜੀ ਮਿਹਰ ਕਰੇ ਪਰੀਵਾਰ ਤੇ ਚੜ੍ਹਦੀ ਕਲਾ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ ਸਦਾ🙏🙏🌹🌹💐🌺❤️
@MandeepSingh-gg7rm
@MandeepSingh-gg7rm Год назад
Bhai ji ghar bhut vadia bnaya syane Bajurg bhut soch samaj ke ghar bnande Han jive ehna ne bnaya log ta bhut kuj kehde par paise laye da fayda hoya jive marji apna bcha ta kr lya loka diya Galla ch ake bnande ta ghar ehne Pani ch tikna ni c...bhut vadia lga 🌟🌟🌟🌟🌟✌️✌️🙏🙏🙏🙏🙏
@SakattarMeerakot
@SakattarMeerakot 27 дней назад
ਭਾਜੀ ਜਮੀਨ ਤੇ ਦਰਿਆਵਾਂ ਦੀ ਸਾਡੇ ਪਿੰਡ ਲੋਕਾਂ ਸੱਪੜ ਪੂਰ ਲਏ ਨੇ
@HarjinderKaur-fm5cv
@HarjinderKaur-fm5cv Год назад
Waheguru ji Chaddikala bakshan Veera bahoot wadda jigra hai Saadde punjabiya da 🙏🙏🙏🙏🙏parvaar raji rahe tusi saare raji raho Saadda Punjab Raji rahi🙏🙏🙏🙏🙏
@LalSingh-ie9sf
@LalSingh-ie9sf Год назад
ਸ਼ਾਬਾਸ਼ ਗੱਟੇ ਵਾਲੇ ਓ😊
@dalveerkaur9330
@dalveerkaur9330 Год назад
Pr fir v srkar ehna loka di help krni bndi hei God bless all thease people mere PANJABI BASSI ❤🙏🙏🙏
@angrejsinghbajwa788
@angrejsinghbajwa788 26 дней назад
ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਜੀਆਂ ਤੇ
@Kenkalsi
@Kenkalsi Год назад
Everyone should build like this.
@varinderkaursandhu708
@varinderkaursandhu708 Год назад
Waheguru ji Waheguru ji 🙏 ❤
@kinnidhillon1299
@kinnidhillon1299 20 дней назад
Bahut wadia uprala
@HarjitSingh-xs8qt
@HarjitSingh-xs8qt Год назад
Good thinking waheguru ji kirpa karan
@muhammadashrafkhan5533
@muhammadashrafkhan5533 Год назад
SsA ji very nice good work
@rubal.brar69
@rubal.brar69 Год назад
Bhut vdiaa g, waheguru mehar Kare,jina kol aehda Ghar banon di samratha oh ta jaroor banon,2,4, gavadia di vi help ho jandi aa, waheguru sab nu aes Kabal banave ta Jo apna bacha Kar sakan
@sukhmandervirk3252
@sukhmandervirk3252 Год назад
Bhaji Rabh tuhadey uper mehar rakhey, stay blessed, God bless you❤
@hansaliwalapreet812
@hansaliwalapreet812 Год назад
Thanks a lot for sharing this most beautiful video for ours ❤❤❤gbu to all ❤❤🎉🎉🎉
@LovepreetSingh-dp8lj
@LovepreetSingh-dp8lj Год назад
ਰਿਸਕੀ ਹੈ ਕੰਧਾ ਪਾਣੀ ਵਿਚ ਨੇ, ਐਨੇ ਵਜਨ ਨਾਲ ਕੰਧਾ ਬੈਠ ਸਕਦੀਆ ਵੀਰ ਜੀ, ਵਾਹਿਗੁਰੂ ਜੀ ਮੇਹਰ ਕਰਨ 🙏🙏
@Ranjeetsingh-yx3qy
@Ranjeetsingh-yx3qy Год назад
ਵੀਰ ਜੀ ਪਹਿਲਾ ਲੈਟਰ ਪਾਇਆ ਐ ਬਾਅਦ ਕਧਾ ਕੀਤੀਆ ਨੇ
@SukhvinderSingh-hq3ti
@SukhvinderSingh-hq3ti Год назад
Satnam wahe Guru ji sab te mahr Karo ji ❤❤❤❤❤
@GurwinderSingh-ys5ic
@GurwinderSingh-ys5ic Год назад
ਸੱਤ ਸ਼੍ਰੀ ਆਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਕਿਸੇ ਤੇ ਵੀ ਮਾੜਾ ਸਮਾਂ ਨਾ ਲਿਆਵੇ ਦੂਜੀ ਗੱਲ ਬਾਈ ਜਦੋਂ ਮਾੜਾ ਸਮਾ ਆ ਗਿਆ ਤੁਹਾਡੇ ਸਾਹਮਣੇ ਅਸਮਾਨ ਤੋਂ ਵੀ ਲਾਹ ਲੈਦਾ ਪਹਾੜੀ ਇਲਾਕਿਆਂ ਵਿਚ ਜਦੋਂ ਬਾੜ ਆਉਦੀ ਆ ਉਥੇ ਵੀ ਬਹੁਤ ਤਬਾਹੀ ਹੋ ਜਾਦੀ ਆ ਅਸੀ 2007 ਤੋ ਹੇਮਕੁੰਟ ਸਾਹਿਬ ਆਏ ਸਾਲ ਜਾਨੇ ਆ 2013 ਵਿਚ ਜਦੋਂ ਗੋਬਿੰਦ ਘਾਟ ਪਾਣੀ ਆਈਆ ਅਸੀ ਉਸ ਟਾਈਮ ਗੋਬਿੰਦ ਘਾਟ ਤੇ ਸੀ ਆਪਣੇ ਅੱਖੀਂ ਬਹੁਤ ਲੋਕ ਤੇ ਗੱਡੀਆਂ ਰੁੜ ਦੀਆ ਦੇਖੀਆ ਸਮੁਦਰੀ ਤੱਲ ਤੋਂ ਗੋਬਿੰਦ ਘਾਟ 10,000 ਫੁੱਟ ਦੀ ਉੱਚਾਈ ਆ ਹੇਮਕੁੰਟ ਸਾਹਿਬ ਦੀ 15,4,20ਫੁੱਟ ਇਸ ਕਰਕੇ ਬਾਈ ਜੀ ਪਰਮਾਤਮਾ ਬਚਾਈ ਰੱਖਣ ਇਹ ਕੋਠੀ ਆ ਮੂਹਰੇ ਬਣੇ ਰੈਪ ਕੁਝ ਨਹੀਂ ਕਰਦੇ ਦੂਜੀ ਗੱਲ ਹਰੇਕ ਪਿੰਡ ਵਿੱਚ 10,20 ਘਰ ਉਚੀਆ ਕੋਠੀਆ ਰੈਪ ਵਾਲੀਆ ਬਣਾ ਲੈਣਗੇ ਹਰ ਇਕ ਕੋਲ ਤਾ ਐਨੀ ਪੋਜੀ ਨਹੀਂ ਹੁੰਦੀ ਲੈਟਰ ਲਾ ਕੇ ਰੈਪ ਬਣਾ ਕੇ ਉਪਰ ਸਭ ਕੁਝ ਲੈ ਜਾਣ ਬਾਕੀ ਇਹ ਸਭ ਕੁਝ ਤਕੜੇ ਬੰਦਿਆਂ ਦਾ ਕੰਮ ਆ ਆਮ ਲੋਕ ਨਹੀਂ ਕਰ ਸਕਦੇ ਆਮ ਲੋਕਾਂ ਦੀ ਜਿੰਦਗੀ ਦਿਖਾਉ ਉਚੀਆ ਕੋਠੀਆ ਰੈਪ ਨਾ ਦਿਖਾਉ
@hardeepilahi
@hardeepilahi Год назад
Best wishes bars rain ☔⛱️ ruk javagee GOD bless you all happiness 💗 Deep Singh ILahi Guru Nanak Guru Gobind Singh Ji daa sapaahee
@gurmeetsingh-ti4xx
@gurmeetsingh-ti4xx Год назад
ਵੀਰ ਜੀ ਬਹੁਤ ਵਧੀਆ ਉਪਰਾਲਾ ਧੰਨ ਵਾਦ ਜੀ
@gurmatsedhan3852
@gurmatsedhan3852 Год назад
ਇਹਨੂੰ ਕਹਿੰਦੇ ਆ ਦਰਿਆ ਨਾਲ ਮੱਥਾ ਲਾਉਣਾ,ਇਹ ਜਿਗਰਾ ਪੰਜਾਬੀਆਂ ਕੋਲ ਹੀ ਹੈ।
@JasvirKumar-ys3lu
@JasvirKumar-ys3lu Год назад
Sarkari jameen per kabja karoge Pani Thanda kachalu Jo bade dariya wale mukhymantri Yogi Karega sarkari jameen per kabja kar jaoge bada pach padega
@jasdeora3799
@jasdeora3799 Год назад
​@@JasvirKumar-ys3luloaalkl
@sehajsinghgill5f69
@sehajsinghgill5f69 Год назад
​@@JasvirKumar-ys3lu4q
@HarjinderKaur-pq1jh
@HarjinderKaur-pq1jh 11 месяцев назад
​@@JasvirKumar-ys3luTT i❤😊😊😊😊😊 ❤1234
@user-rr2qi9xe6m
@user-rr2qi9xe6m 11 месяцев назад
11:17
@pamajawadha5325
@pamajawadha5325 Год назад
Bhut vadia kam kita apna soch samj k kothi tiar kiti good veer sare lok eda ghar bano
@balveersinghbrar-hz3db
@balveersinghbrar-hz3db Год назад
Very nice Soch nu sallam
@bhagwantsingh4689
@bhagwantsingh4689 Год назад
Waheguru ji waheguru ji mahar karni g sary hi paribar ty waheguru ji waheguru ji
@aapgov7997
@aapgov7997 Год назад
Your. Great. Veer ji. 🙏🙏🙏🙏🙏
@gurlal44
@gurlal44 Год назад
Kya gla boota sya ❤️❤️💯💯 jionda reh
@BaljeetKaur-np1qk
@BaljeetKaur-np1qk Год назад
ਬਹੁਤ ਵਧੀਆ ਘਰ ਹੈ ਜੀ ਸਲਾਮ ਹੈ ਜੀ ਭਾਈ ਜੀ
@jaswantsingh-rk6fm
@jaswantsingh-rk6fm Год назад
Veer ji enne waheguru ne hi akal dite onne he bacha krne waheguru ji toh upar kuch ne enna ju v kita waheguru ji de marji naal thik hai waheguru ji kirpa krna enna te
@mangjitsingh4606
@mangjitsingh4606 Год назад
ਬਾ ਕਮਾਲ ਬਾਈ
@dalbarasingh2397
@dalbarasingh2397 Год назад
ਬਾਬਾ ਜੀ ਮੇਹਰ ਕਰੋ ਖੁਆਜਾ ਬਲੀ ਪੀਰ
@dilbagbassi5952
@dilbagbassi5952 Год назад
ਬਹੁਤ ਵਧੀਆ ਗੱਲ ਹੈ ਪਰ ਇਹ ਕੰਮ ਵੀ ਸਰਦਾ ਵਰਦਾ ਹੀ ਕਰ ਸਕਦਾ
@inderpalsingh6073
@inderpalsingh6073 Год назад
ਬਹੁਤ ਵਧੀਆ
@Uppal-ny5le
@Uppal-ny5le Год назад
Nice 22 ji ❤️❤️❤️❤️
@jajjsingh3018
@jajjsingh3018 Год назад
Bahot vdiya 👍👍
@surindersharma9935
@surindersharma9935 Год назад
Good work veeji bahat vaidaya keta ji parmatama mhar kare ji
@ajmersingh8166
@ajmersingh8166 Год назад
Waheguru Ji mehr krn veer te
@manjeetkaur4056
@manjeetkaur4056 Год назад
ਵਾਹਿਗੁਰੂ ਜੀ ਮੇਹਰ ਕਰੋ 🙏🙏
@gelasingh9528
@gelasingh9528 Год назад
Good Work very nice👏👏👏 God bless you🙏🙏🙏
@JasvirKaur-ge8xk
@JasvirKaur-ge8xk Год назад
Bhut vdiya ghar bnaya vir ji tusi great ho ❤🎉
@dharamjitsingh2153
@dharamjitsingh2153 Год назад
Waheguru ji mehar rakhi es family te 🌷❤️🌷🙏🙏
@harbhajankaur4429
@harbhajankaur4429 Год назад
ਵਾਹਿਗੁਰੂ ਜੀ ਸਭ ਤੇ ਭਲਾ ਕਰਿਓ 🙏
@SukhwinderSingh-sk1jg
@SukhwinderSingh-sk1jg Год назад
ਵੀਰ ਜੀ ਇੱਕ ਬੇੜੀ ਵੀ ਰੱਖੋ
@ABc-jr2po
@ABc-jr2po Год назад
ਵਾਹਿਗੁਰੂ ਜੀ
@Daljotsinghpb11
@Daljotsinghpb11 Год назад
Bhut vdia ji wmk
@gurpreetsingh-kn9so
@gurpreetsingh-kn9so 11 месяцев назад
BHUT vdiaa uprala kitta veer ne
@user-qn2ei1fo8p
@user-qn2ei1fo8p Год назад
ਵਾਹਿਗੁਰੂ ਜੀ ਮਿਹਰ ਕਰਨਾ ਜੀ
@zulfiqarali6552
@zulfiqarali6552 Год назад
Excellent. Brave Bota Singh
@kamaljeetmann3447
@kamaljeetmann3447 Год назад
Waheguru ji Waheguru ji
@KaramjeetSingh-jg9zx
@KaramjeetSingh-jg9zx Год назад
Bahut achcha kam Kiya aapane Bhagwan ne bhi aap ki laaj rakhi❤❤❤❤😢😢 aapane apna to bachao Kiya hai sath mein aapane sab kabhi bachao Kiya aapko Dil se solute karte Hain❤❤❤😢😢👍👍💯💯❤️💯❤️👏
@rajveermander3217
@rajveermander3217 Год назад
Waheguru Ji Maharaj Ji Mahadev Ji Mata Ji Bapu Ji Baba Ji Sai Ji Khawaja Peer Ji Jogi Ji Nath Ji Sabna Te Hamesha Meher Karna Ji
@jaswinderjaswinder9101
@jaswinderjaswinder9101 Год назад
Waheguru ji mehar bnai rakhna ji 🙏🏼 ❤
@somaramthapar826
@somaramthapar826 Год назад
Waheguru ji 🙏🙏 kirpa karna
@kuldeepsohal3393
@kuldeepsohal3393 Год назад
Waheguru ji
@shivanisharma5562
@shivanisharma5562 Год назад
ਇਸ ਵੀਰ ਨੇ ਬਹੁਤ ਵਧਿਆ ਤਰੀਕੇ ਨਾਲ ਮਕਾਨ ਬਣਾਇਆ ਹੈ 😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢
@shivanisharma5562
@shivanisharma5562 16 дней назад
ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@kulwantsinghaulakh1640
@kulwantsinghaulakh1640 11 месяцев назад
Salam.hai.so.so.bar.itni.mehnat.ko❤❤❤❤❤❤❤❤❤❤
Далее
Help Barry And Barry Woman Scan Prisoners
00:23
Просмотров 1,9 млн