Тёмный

ਹੰਕਾਰੀ ਨਨਦ ਨਨਦੋਈਆ ep 249 |New Punjabi Short movie | Punjabi Natak | Sukhpal Video | 

Pendu Virsa
Подписаться 551 тыс.
Просмотров 212 тыс.
50% 1

ਹੰਕਾਰੀ ਨਨਦ ਨਨਦੋਈਆ ep 249 |New punjabi Short movie | Punjabi Natak | Sukhpal Video |‪@PenduVirsaMansa‬
#penduvirsa #penduvirsavlogs #punjabivirsa #newpunjabishortmovie #punjabishortfilm #punjabinatak #punjabifilm #sukhpal #webserie
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕ ਨੂੰਹ ਫੁਕਰੀ ਸੱਸ-
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ-
• ਮਾੜੀਆਂ ਨੂੰਹਾਂ ep 142 |...
ਰਿਸ਼ਤੇ ਕੱਚੇ ਧਾਗੇ ਦੇ -
• ਚੋਰ ਦੀ ਧੀ (ਭਾਗ-1) ep 7...
ਤਿੰਨੇ ਭੈਣਾ ਆਲਸੀ-
• ਤਿੰਨੇ ਭੈਣਾ ਆਲਸੀ ep 153...
ਨਕਲੀ ਪਰਾਉਣਾ -
• ਨਕਲੀ ਪਰਾਉਣਾ ep 151 | n...
ਧੀ ਨਾਲੋਂ ਪੁੱਤ ਪਿਆਰਾ -
• ਧੀ ਨਾਲੋਂ ਪੁੱਤ ਪਿਆਰਾ ep...
ਭੈਣ ਕਲਯੁਗੀ ਦੀ -
• ਭੈਣ ਕਲਯੁਗੀ ਦੀ ep 148 |...
ਨੂੰਹ ਦੇ ਕਾਰਨਾਮੇ -
• ਨੂੰਹ ਦੇ ਕਾਰਨਾਮੇ ep 147...
ਅਨਪੜ ਨੂੰਹ ਦਾ ਟੈਸਟ -
• ਅਨਪੜ ਨੂੰਹ ਦਾ ਟੈਸਟ ep 1...
ਚਲਾਕ ਨੂੰਹ ਫੁਕਰੀ ਸੱਸ -
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ -
• ਮਾੜੀਆਂ ਨੂੰਹਾਂ ep 142 |...
ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
• ਸਾਢੂਆਂ ਦਾ ਭੇੜ, ਸਾਲੇ ਦੀ...
ਮੇਰਾ ਬਾਪੂ -
• ਮੇਰਾ ਬਾਪੂ ep 139 | new...
ਤੋਤਲੀ ਵਹੁਟੀ -
• ਤੋਤਲੀ ਵਹੁਟੀ ep 138 | n...
ਨੂੰਹ ਲਾਈਲੱਗ ਪੁੱਤ ਸਕੀਮੀ -
• ਨੂੰਹ ਲਾਈਲੱਗ ਪੁੱਤ ਸਕੀਮੀ...
ਦਰਾਣੀ ਚੋਰਨੀ ਜਠਾਣੀ ਠੱਗਣੀ -
• ਦਰਾਣੀ ਚੋਰਨੀ ਜਠਾਣੀ ਠੱਗਣ...
ਨੂੰਹ ਕਹਿੰਦੀ ਸ਼ਹਿਰ ਵੱਸਣਾ -
• ਨੂੰਹ ਕਹਿੰਦੀ ਸ਼ਹਿਰ ਵੱਸਣਾ...
ਜਵਾਈ ਦੀ ਮਾੜੀ ਨੀਅਤ -
• ਜਵਾਈ ਦੀ ਮਾੜੀ ਨੀਅਤ ep 1...
ਚੋਰਾਂ ਨੂੰ ਮੋਰ -
• ਚੋਰਾਂ ਨੂੰ ਮੋਰ ep126 | ...
ਲੋਹਾ ਚੁਗਣੇ ਸ਼ਰਾਬੀ -
• ਲੋਹਾ ਚੁਗਣੇ ਸ਼ਰਾਬੀ ep 12...
ਪੈਸਾ ਪਿਆਰਾ ਜਾਂ ਰਿਸ਼ਤੇ -
• ਪੈਸਾ ਪਿਆਰਾ ਜਾਂ ਰਿਸ਼ਤੇ |...
ਕੁੱਤੇ ਤੇ ਪਰਚਾ -
• ਕੁੱਤੇ ਤੇ ਪਰਚਾ | Ep -12...
ਬੇਅਕਲ ਬੰਦਾ -
• ਬੇਅਕਲ ਬੰਦਾ ep 120 | Ne...
ਜੱਸੇ ਦੇ ਕਾਰਨਾਮੇ
• ਜੱਸੇ ਦੇ ਕਾਰਨਾਮੇ ep 119...
ਪਰਮਾਤਮਾ ਦੀਆਂ ਚਾਲਾਂ -
• ਪਰਮਾਤਮਾ ਦੀਆਂ ਚਾਲਾਂ ep ...
ਬੋਲਾ ਪੁੱਤ ਭੁਲੱਕੜ ਨੂੰਹ -
• ਬੋਲਾ ਪੁੱਤ ਭੁਲੱਕੜ ਨੂੰਹ ...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
punjabi short natak
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#mansa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 491   
@manjeetsinghsukhanand2473
@manjeetsinghsukhanand2473 Месяц назад
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਗਰੀਬੀ ਦਾ ਮਜਾਕ ਨੀ ਉਡਾਈਦਾ ਅਮੀਰ ਤੋਂ ਕਦੇ ਆਸ ਨਾ ਰੱਖੋ ਫੁੱਲ ਨੀਵਿਆਂ ਰੁੱਖਾਂ ਨੂੰ ਲੱਗਦੇ ਉਚਾ ਹੋ ਕੇ ਮਾਣ ਨਾਂ ਕਰੀ ਰੱਬ ਰਾਖਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤
@RaNa-mh3gk
@RaNa-mh3gk Месяц назад
Vishal kumar ❤
@GurjantSingh-k4r
@GurjantSingh-k4r Месяц назад
😊😊
@KulwantKaur-ep9rc
@KulwantKaur-ep9rc Месяц назад
😊
@nathasingh8029
@nathasingh8029 Месяц назад
BB
@HarpreetGrewal-ue4vq
@HarpreetGrewal-ue4vq 24 дня назад
Very nice 👍👍👍
@harpreetsharma4125
@harpreetsharma4125 Месяц назад
ਬਹੁਤ ਵਧੀਆ ਵੀਡੀਓ ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਇਹ ਗ਼ਲਤ ਗੱਲ ਹੈ ਬੂਟਾ ਹੰਕਾਰੀ ਬੰਦਾ ਹੈ ਰੱਬ ਦੇ ਰੰਗਾਂ ਦਾ ਕੁਝ ਨਹੀਂ ਪਤਾ ਹੁੰਦਾ ❤❤❤❤ ਪਰਮਜੀਤ ਜਗਰਾਓਂ
@RAVU48
@RAVU48 Месяц назад
ਰਵਜੋਤ ਸਿੰਘ ਢੀਂਡਸਾ ਉਭਾਵਾਲ ਅਸੀਂ ਤੁਹਾਡੀਆਂ ਸਾਰਿਆ ਵੀਡੀਓਜ਼ ਦੇਖਦੇ ਹਾਂ।।।।। ਬਹੁਤ ਵਧੀਆ ਵੀਡੀਓਜ਼ ਹੁੰਦੀਆ ਹਨ ਅਸੀਂ ਤੁਹਾਡੀਆਂ ਵੀਡੀਓਜ਼ ਦਾ ਇੰਤਜਾਰ ਕਰਦੇ ਰਹਿੰਦੇ ਹਨ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਹਾਂ।
@smilewithbipan974
@smilewithbipan974 Месяц назад
ਰੋਜ ਰੋਜ ਨਵੀਂ ਕਹਾਣੀ ਲੈ ਕੇ ਆਉੁਂਦੇ ਹੋ ਤੁਸੀ ਜੱਸੇ 22g ਬਹੁਤ ਮੁਸ਼ਕਿਲ ਦਾ ਕੰਮ ਹੈ, ਵਾਹਿਗੁਰੂ ਏਸੇ ਤਰ੍ਹਾਂ ਹੀ ਸੋਡੀ ਸਾਰੀ ਟੀਮ ਤੇ ਆਪਾਰ ਕਿਰਪਾ ਬਣਾਈ ਰੱਖਣ ਤੇ ਸਾਰੀ ਪੇਂਡੂ ਵਿਰਸਾ ਟੀਮ ਰਹਿੰਦੀ ਦੁਨੀਆਂ ਤੱਕ ਤੰਦਰੁਸਤ ਰਹੇ ,ਸੱਤਪਾਲ ਸਿੰਘ ਢਿੱਲੋਂ ਫੈਮਿਲੀ ਬਠਿੰਡਾਂ ਤੋਂ ਜੀ 🎉🎉❤❤
@PenduVirsaMansa
@PenduVirsaMansa Месяц назад
ਧੰਨਵਾਦ ਜੀ🙏
@jagdevsingh8335
@jagdevsingh8335 Месяц назад
ਪੇਂਡੂ ਵਿਰਸਾ ਟੀਮ ਚੈਨਲ ਵਾਲੇ ਸਾਰਿਆਂ ਨੂੰ ਵੀਰਾਂ ਅਤੇ ਭੈਣਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@boharsingh7725
@boharsingh7725 Месяц назад
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ 👍👍👍👍👍 🤙🤙🤙🤙🤙
@jagdevsingh8335
@jagdevsingh8335 Месяц назад
ਬੂਟੇ ਤੁਸੀਂ ਬੈਡ ਵੇਚ ਦਿਓ ਮੱਝਾਂ ਤੇ ਗਦੈਲੇ ਵਿਛਾ ਕੇ ਸੌਂ ਲਿਆ ਕਰੋ ਨਾਲੇ ਦੁੱਧ 6 ਕਿਲੋ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਕੱਲ੍ਹ ਦੁੱਧ ਦਾ ਨਾਪ ਲੀਟਰਾਂ ਨਾਲ ਕੀਤਾ ਜਾਂਦਾ ਹੈ ਬੂਟੇ ਪੈਸੇ ਤਾਂ ਢਲਦਾ ਪਰਛਾਵਾਂ ਹੁੰਦਾ ਹੈ ਪਤਾ ਨਹੀਂ ਕਦੋਂ ਦੂਜੇ ਪਾਸੇ ਢਲ ਜਾਵੇ ਐਨਾ ਹੰਕਾਰ ਠੀਕ ਨਹੀਂ ਹੁੰਦਾ ਹੈ ਪਤਾ ਨਹੀਂ ਕਦੋਂ ਪ੍ਰਮਾਤਮਾ ਕਾਰਾਂ ਤੋਂ ਸਾਇਕਲਾਂ ਤੇ ਲਿਆ ਦੇਵੇ ਵੀਡੀਓ ਵਧੀਆ ਸਿਖਿਆ ਵਾਲੀ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@SimranSingh-zx4wj
@SimranSingh-zx4wj Месяц назад
ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@pavandeepdandiwal7323
@pavandeepdandiwal7323 Месяц назад
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਧੰਨਵਾਦੀ ਹਾਂ ਸਾਰੀ ਟੀਮ ਦੇ ਰਾਜਾ ਸਿੰਘ ਦੰਦੀਵਾਲ ਲਾਲੇਆਣਾ
@Simarjitkaur-i5k
@Simarjitkaur-i5k 26 дней назад
ਮਾੜੀ ਗੱਲ ਗਗਨ ਦੀ ❤❤❤ਸਿਮਰਜੀਤ ਪਿਲਛੀਅ ਆ
@KulwinderKaur-f3t
@KulwinderKaur-f3t Месяц назад
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥦🫛🥦🫛🥦🫛🥦🫛🥦🫛🥦🫛🥦🫛🥦🫛
@Gurlal-o3o
@Gurlal-o3o 25 дней назад
ਬਹੁਤ ਵਧੀਆ ਵਿਡੀਉ ਜੱਸੇ ਵੀਰ ਬਹੁਤ ਵਧੀਆ ਮੇਸਜ ਦਿੱਤਾ ਲੋਕਾ ਨੂੰ ਵਾਹਿਗੁਰੂ ਜੱਸਾ
@archanahdproductionmoga6377
@archanahdproductionmoga6377 Месяц назад
Waheguru Ji
@KarmjeetSingh-z5c
@KarmjeetSingh-z5c Месяц назад
ਬਹੁਤ ਵਧੀਆ ਵੀਡੀਓ ਹੈ ❤
@archanahdproductionmoga6377
@archanahdproductionmoga6377 Месяц назад
God Bless u Jassa & Sukhpal Ji
@SarbjitKaur-n7p
@SarbjitKaur-n7p Месяц назад
ਬਹੁਤ ਵਧੀਆ ਵੀਡੀਓ ਆ ਪਿੰਡੂ ਵਿਰਸਾ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰ ਜੀ 🎉🎉❤❤ਸਰਬਜੀਤ ਕੌਰ ਡਾਂਗੋ ਲੁਧਿਆਣਾ ਸ਼ਹਿਰ ❤❤🎉🎉🎉ਸਰਬਜੀਤ ਕੌਰ ਡਾਂਗੋ 🎉🎉
@gurpreetswagh9830
@gurpreetswagh9830 29 дней назад
ਪਿੰਡ ਘੁੜਿਆਣਾ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@jatinderpalbatishbatish8157
@jatinderpalbatishbatish8157 Месяц назад
ਬਾਈ ਵੀਡੀਓ ਬਹੁਤ ਵਧੀਆ ਹੈ ਪਰ ਬਾਈ ਐਡ ਨਹੀਂ ਵਧੀਆ, ਬਾਈ ਐਡ ਇਸ ਤਰੀਕੇ ਦਾ ਬਣਿਆ ਕਰੋ ਕਿ ਉਸਦਾ ਕੋਈ ਸਬਕ ਸਿਖਾਉਂਦਾ ਹੋਵੇ
@inderjitsinghinder8912
@inderjitsinghinder8912 28 дней назад
Kirat.. Kaur Jassowal. Nice video
@jashanpreetsandhu3443
@jashanpreetsandhu3443 29 дней назад
ਜਸ਼ਨਪ੍ਰੀਤ ਸਿੰਘ ਸੰਧੂ ਕਾਨਿਆਂ ਵਾਲੀ ਮੁਕਤਸਰ
@kavisherranjitsinghchohla3254
@kavisherranjitsinghchohla3254 Месяц назад
🎉 ਬਹੁਤ ਵਧੀਆ ਵੀਡੀਓ ਜੱਸੇ ਬਾਈ,, ਸੁਖਪਾਲ ਭੈਣ ਨੇ ਵੀ ਬਹੁਤ ਵਧੀਆ ਰੋਲ ਅਦਾ ਕੀਤਾ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ
@gurdipsidhu6013
@gurdipsidhu6013 Месяц назад
Great story. Thank you 🙏
@GursharnSingh-zd7fq
@GursharnSingh-zd7fq Месяц назад
ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
@GurmukhBrar-c7q
@GurmukhBrar-c7q Месяц назад
ਬਹੁਤ ਹੀ ਵਧੀਆ ਢੰਗ ਨਾਲ ਹੰਕਾਰੀ ਬੰਦਿਆਂ ਨੂੰ ਲਾਹਨਤ ਪਾਈ ਗਈ । ਸਾਰੀ ਟੀਮ ਨੇ ਬਹੁਤ ਸ਼ਾਨਦਾਰ ਰੋਲ ਅਦਾ ਕੀਤੇ । ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸ੍ਰੀ ਕੈਨੇਡਾ
@KaramjitSingh-ux9vx
@KaramjitSingh-ux9vx 21 день назад
❤❤
@PenduVirsaMansa
@PenduVirsaMansa 20 дней назад
🙏
@ramanjeetkaur4663
@ramanjeetkaur4663 Месяц назад
True massage Ramanjeet Kaur Scotland
@NimsDesign
@NimsDesign Месяц назад
ਨਾਨਕ ਨੀਵਾਂ ਜੋ ਚਲੇ ਲਗੇ ਨਾ ਤਾਤੀ ਵਾਹੋ , ਨਿਮਰਤ Khambra
@jagmailsinghkulrian
@jagmailsinghkulrian Месяц назад
ਬਹੁਤ ਵਧੀਆ videos ਹੁੰਦੀਆਂ ਨੇ ਜੀ ਤੁਹਾਡੀਆਂ ਸਮਾਜ ਨੂੰ ਕੁਝ ਸੇਧ ਦੇਣ ਵਿੱਚ ਕੰਮ ਕਰਦੀਆਂ ਨੇ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਪੇਸ਼ ਕਰਦਾ ਜੀ। ਮੇਰਾ ਪਿੰਡ ਕੁਲਰੀਆਂ ਜੋ ਸੁਖਪਾਲ ਭੈਣ ਦਾ ਵੀ ਹੀ❤
@DeshRaj-oi8pg
@DeshRaj-oi8pg Месяц назад
Bhut badhiya video congratulations to all of you with team
@manishudang1937
@manishudang1937 Месяц назад
Love By Manish Verma From Bathinda❤
@gurmeet9017
@gurmeet9017 Месяц назад
ਬਾਈ ਜੀ ਪੰਜਾਬੀ ਲਿਖਣ ਵੇਲੇ ਥੋੜਾ ਧਿਆਨ ਰੱਖਿਆ ਕਰੋ ਨਨਦ ਨੀ ਨ਼ਣਦ ਹੁੰਦੈ
@BeantSingh-xb9cv
@BeantSingh-xb9cv Месяц назад
ਬੂਟੇ ਹਕਾਰ ਨਹੀਂ ਕਰਨਾ ਚਾਹੀਦਾ ਰੱਬ ਸਭ ਦਾ ਹੁਦਾ❤❤❤❤❤❤❤❤❤
@RanaShahzadRanaShahzad-wz8fe
@RanaShahzadRanaShahzad-wz8fe Месяц назад
Very nice video Rana Shahzad Pakistan
@BrotherArtWork
@BrotherArtWork 28 дней назад
ਬਹੁਤ ਵਧੀਆ ਕਹਾਣੀ ਲੱਗੀ Satnam Singh Jalalabad west district fazilka
@SimranKaur-xp8xy
@SimranKaur-xp8xy Месяц назад
very nice god bless you team members 👍👍🙏🙏👌🏻👌🏻
@ArunLata-z3d
@ArunLata-z3d Месяц назад
Very nice video from Arun Lata
@RajwinderKaur-ou3vs
@RajwinderKaur-ou3vs Месяц назад
Vinder y 😮😮😮❤❤❤
@jagdevsingh8335
@jagdevsingh8335 Месяц назад
ਸੁਖਪਾਲ ਕੌਰ ਭੈਣ ਜੀ ਤੁਹਾਡੇ ਅਤੇ ਪੰਮੀ ਵਿੱਚਕਾਰ ਦੁਫੇੜ ਗਗਨ ਦੇ ਕਹਿਣ ਚਾਚੀ ਨੇ ਪਵਾਏ ਹਨ ਸੁਖਪਾਲ ਕੌਰ ਅਤੇ ਪੰਮੀ ਅੱਖੀਂ ਦੇਖੇ ਬਿਨਾਂ ਅਤੇ ਕੰਨੀ ਸੁਣੇ ਬਿਨਾਂ ਕਿਸੇ ਦੇ ਮਗਰ ਨਹੀਂ ਲੱਗੀਦਾ ਹੈ ਗਗਨ ਅਤੇ ਬੂਟੇ ਵਿੱਚ ਹੰਕਾਰ ਅਤੇ ਈਰਖਾ ਬਹੁਤ ਜ਼ਿਆਦਾ ਹੈ ਵੀਡੀਓ ਠੀਕ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@gursewaksingh903
@gursewaksingh903 29 дней назад
ਬਹੁਤ ਵਧੀਆ ਵੀਡੀਓ ਹੈ ਜੀ ❤ ਜਗਸੀਰ ਸਿੰਘ ਮਾਖੇਵਾਲਾ❤
@amarjeetsinghdhaliwaldhaliwal
@amarjeetsinghdhaliwaldhaliwal 29 дней назад
ਬਹੁਤ ਵਧੀਆ
@jagdevsingh8335
@jagdevsingh8335 Месяц назад
ਬੂਟੇ ਤੁਸੀਂ ਕਹਿੰਦੇ ਸੀ ਸਾਡੇ ਕੋਲ ਧੰਨ ਦੌਲਤ ਬਹੁਤ ਜ਼ਿਆਦਾ ਹੈ ਪਰ ਤੁਸੀਂ ਕਦੇ ਫਲ ਫਰੂਟ ਤਾਂ ਕਦੇ ਲੈ ਕੇ ਨਹੀਂ ਆਏ ਤੁਸੀਂ ਹੈ ਬੇਇਜ਼ਤੀ ਆਪ ਦੀ ਆਪ ਹੀ ਕਰਵਾਉਣ ਆਏ ਹੈ ਜੋ ਦੂਜਿਆਂ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@inderjitkaur4820
@inderjitkaur4820 Месяц назад
Bahut vadhia video hai ji 👌👌👌👌👌👌 nice massage 👍👍👍👍👍 inderjit kaur bathinda
@GursewakSingh-xp3kx
@GursewakSingh-xp3kx Месяц назад
ਗੁਰਸੇਵਕ ਸਿੰਘ 🎉🎉🎉🎉ਸਾਰੀ ਟੀਮ ਨੂੰ ਮੁਬਾਰਕਾ ਫਿਲਮ ਬਹੁਤ ਹੀ ਵਧੀਆ ਸੀ ਅਸੀ ਬੇਸਬਰੀ ਨਾਲ ਉਡੀਕ ਕਰਦੇ ਅਗਲੀ ਫਿਲਮ ਦਾ ❤❤❤🎉🎉🎉🎉❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉ਸ੍ਰੀ ਅਨੰਦਪੁਰ ਸਾਹਿਬ ਗੋਬਿੰਦ ਪੁਰ ਤੋ ਗੁਰਸੇਵਕ ਸਿੰਘ
@priyasharmasharma5799
@priyasharmasharma5799 Месяц назад
Buht achi videos hundi a tuhadi.... Asi sari family bath k dekhde a.... Rab tuhanu taraki bakhse... 🙏🙏🙏🙏🙏
@sawinderkaur6213
@sawinderkaur6213 Месяц назад
ਜੱਸੇ ਵੀਰ ਬਹੁਤ ਵਧੀਆ ਵੀਡੀਉਆ ਸਾਡੀ ਮਾਤਾ ਜੀ ਦੀ ਉਮਰ ਵੱਧ ਗਈ 🙏
@JaswantSran-ew9vm
@JaswantSran-ew9vm Месяц назад
Very nice video jassa bhai ji 👍👍❤🎉
@jaggaWhaga
@jaggaWhaga Месяц назад
Nice
@HarpreetSingh-y8t3b
@HarpreetSingh-y8t3b 29 дней назад
Very nice video Kala dhuri mehal kalan
@raghbirsingh2625
@raghbirsingh2625 Месяц назад
Najara agya 22 ji nice video God bless you 22 ji
@PoonamSharma-ll7fc
@PoonamSharma-ll7fc Месяц назад
Bauht ache video sach rishty de kadar na karan valy sareya nalo tutt jandy n har ek dialogue sach se soooooooo super video
@GurpreetSingh-vf1rk
@GurpreetSingh-vf1rk Месяц назад
sohni video sukhpal bhen ji sarbjit patran ton
@karamjitdhaliwal832
@karamjitdhaliwal832 29 дней назад
Bahut vdia video and bahut vdia message 👍🏼.Karamjit Australia
@jaswindersinghbatth617
@jaswindersinghbatth617 29 дней назад
Nice video all members 🙏🏻 Jaswinder Singh batth California USA. PB 26
@bbnnjjokhhjkchgcfh
@bbnnjjokhhjkchgcfh Месяц назад
Jasse veer ji a bhut vadia video c bhut he vadia massage dita hai tusi Sari teem da bhut bhut dhanvad RubRakha HSP
@Sahibmusical
@Sahibmusical Месяц назад
Bhout vedia veer (hardaspura) distic barnala
@SavitaVerma-p3z
@SavitaVerma-p3z Месяц назад
Bahut badiya video hai ji🙏
@harmanbrar6045
@harmanbrar6045 Месяц назад
ਸਾਰੀ ਟੀਮ ਨੂੰ ਵਧਾਈ ਹੋਵੇ ਜੀ ਕਮਿਟ ਪੜਨ ਵੇਲੇ ਮੇਰਾ ਨਾਂਮ ਜ਼ਰੂਰ ਬੋਲ ਦੇਣਾਂ ਜੀ
@pavandeepdandiwal7323
@pavandeepdandiwal7323 Месяц назад
ਪਵਨਦੀਪ ਕੌਰ ਦੰਦੀਵਾਲ ਤੁਹਾਡੀਆਂ ਵੀਡੀਉ ਸੱਚੀ ਬਹੁਤ ਖੂਬਸੂਰਤ ਅਤੇ ਸੋਹਣੀਆਂ ਹੁੰਦੀਆਂ ਹਨ
@HarpreetSingh-khokhar
@HarpreetSingh-khokhar Месяц назад
ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤🙏🙏
@shindas4282
@shindas4282 29 дней назад
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@ajaibmasih4838
@ajaibmasih4838 Месяц назад
Pendu virsa di team tusi bhut vadia kar rahe ho Tuhanu sarian nu bhut bhut congratulations Ajaib masih from kenya.
@RabiaTabasum-rb4tr
@RabiaTabasum-rb4tr Месяц назад
Zbardast video
@sukhsidhu2599
@sukhsidhu2599 Месяц назад
bhut sohni video tuhadia saria video bhut sohnia hundia ne Sukhdeep 🇨🇦🇨🇦
@gurcharnsingh3552
@gurcharnsingh3552 29 дней назад
ਗਰੀਬੀ ਦਾ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ ਚੱਗਾ ਮੇਸਜ ਦਿੱਤਾ ਹੈ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@harkanwaljitanyrespyegill3414
@harkanwaljitanyrespyegill3414 29 дней назад
Very. Good message gill canad
@ramlubhaya453
@ramlubhaya453 Месяц назад
ਜੱਸੇ ਵੀਰ ਜੀ ਸਤਿ ਸ਼੍ਰੀ ਅਕਾਲ ਆਪ ਜੀ ਦੀ ਇਹ ਵੀਡੀਓ ਬਹੁਤ ਹੀ ਵਧੀਆ ਹੈ ਅਤੇ ਮੈਸੇਜ ਦੇਣ ਵਾਲੀ ਹੈ ਹਰ ਕਿਸੇ ਨੂੰ ਆਪਣੀ ਕਮਾਈ ਤੇ ਮਾਣ ਨਹੀਂ ਕਰਨਾ ਚਾਹੀਦਾ ਨਾਨਕ ਨੀਵਾ ਜੋ ਚਲੇ ਲਗੇ ਨਾ ਤਤੀ ਵਾਹ । ਹੰਕਾਰਿਆ ਸੋ ਮਾਰਿਆ ਭਾਜੀ ਸਾਡੇ ਬੱਚਿਆਂ ਦਾ ਨਾਂ ਜਰੂਰ ਲੈ ਰਹੀ ਹ ਮੁਸਕਾਨ ਅੰਜਲੀ ਬੰਸ਼ ਯੁਵਰਾਜ ਤੇ ਮੈਂ ਰਾਮ ਲਵਾਇਆ
@MeenaSharma-nx7qg
@MeenaSharma-nx7qg Месяц назад
Varrey nice video God bless you all tem 👍👍🙂😁
@gurmangatsingh4518
@gurmangatsingh4518 Месяц назад
ਐਪੀਸੋਡ ਬਹੁਤ ਵਧੀਆ ਲੱਗਾ ਹੈ ਜੀ। ਆਰਥਿਕ ਤੌਰ ਤੇ ਕਮਜ਼ੋਰ ਰਿਸ਼ਤੇਦਾਰ ਦਾ ਮਜ਼ਾਕ ਉਡਾਉਣਾ ਮਾੜੀ ਗੱਲ ਹੈ। ਗੁਰਮੰਗਤ ਸਿੰਘ, ਜਸਵਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ।
@gurpreetsingh-kn9so
@gurpreetsingh-kn9so Месяц назад
Shri guru nanak dev g matta sulakhi g de viah di sb nu lakh lakh vdaiii g🎉🎉🎉🎉🎉🎉🎉
@SatteSatte-iz4fy
@SatteSatte-iz4fy Месяц назад
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ,,❤🎉🎉
@sandeepkaur1648
@sandeepkaur1648 Месяц назад
Ssa g sab nu 🙏🙏 bhot sara pyar sari family nu ❤ Watching Mandeep Singh and Sandeep kaur …… from canada 🇨🇦
@karmjeetkaur9086
@karmjeetkaur9086 Месяц назад
❤❤❤,,
@charnjeetdhaliwal3661
@charnjeetdhaliwal3661 Месяц назад
ਬਹੁਤ ਹੀ ਘੈਟ ਵੀਡੀੳ ਅਸੀ ਸਾਰਾ ਪਰਿਵਾਰ ਵੀਡੀੳ ਦੇਖਦੇ ਹਾ Charnjeet winnipeg
@karamjitkaur7311
@karamjitkaur7311 Месяц назад
Bht vadhia video
@KuldeepSingh-mi2ud
@KuldeepSingh-mi2ud 29 дней назад
Kuldeep singh very nice movise
@KalaSandhu-q2p
@KalaSandhu-q2p 20 дней назад
Very Nice Video Happy Mudki Ferozpur
@gurpreetsingh-kn9so
@gurpreetsingh-kn9so Месяц назад
Shri guru nanak dev g mat sulakhni g de viahh di sb nu lakh lakh vdaiaa g
@rachhpalsingh78466
@rachhpalsingh78466 Месяц назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@Gurlal-o3o
@Gurlal-o3o Месяц назад
ਬਹੁਤ ਵਧੀਆ ਵਿਡੀਉ ਬਾਈ ਪੇਂਡੂ ਵਿਰਸਾ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਕਦੇ ਵੀ ਕਿਸੇ ਦੀ ਗਰੀਬੀ ਦਾ ਮਜਾਕ ਨੀ ਉਡਾਈਦਾ ਵਾਹਿਗੁਰੂ ਦਾ ਪਤਾ ਨਹੀਂ ਕੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ ਬਹੁਤ ਵਧੀਆ ਸਟੋਰੀ ਤੁਸੀਂ ਸਾਡੇ ਦੇਖਣ ਵਾਸਤੇ ਬਣਾਉਂਦੇ ਹੋ ਕੋਈ ਵੀ ਸਟੋਰੀ ਬਣਾਉਣ ਵਾਸਤੇ ਬਹੁਤ ਦਿਮਾਗ ਦੀ ਲੋੜ ਪੈਂਦੀ ਹੈ ਧੰਨਵਾਦ ਕਰਦੇ ਹਾਂ ਵਿਡੀਉ ਜਲਦੀ ਪਾਈ ਜੱਸੇ ਵੀਰ ਸਾਡਾ ਵੀ ਨਾਮ ਬੋਲ ਦਿਆਂ ਕਰੋ ਕਮੈਂਟ ਪੜਨ ਵੇਲੇ ਗੁਰਲਾਲ ਸਿੰਘ ਪਿੰਡ ਫੁੱਲੋਖਾਰੀ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
@9dmanvirsinghgill285
@9dmanvirsinghgill285 Месяц назад
ਗੁਰਮੀਤ ਸਿੰਘ ਗਿੱਲ ਸਿਹੌੜਾ ਬਹੁਤ ਵਧੀਆ
@HarpreetRao-j1p
@HarpreetRao-j1p Месяц назад
Bhut vdia video 👌👍❤
@balvirsingh-qn1pf
@balvirsingh-qn1pf Месяц назад
boht sohni video bai ji eda hi vdia vdia sunehe dinde raho smaaj ch guru maharaj bhla karn
@bhagwantsingh2117
@bhagwantsingh2117 Месяц назад
ਬਹੁਤ ਵਧੀਆ ਜੀ ❤❤ ਭਗਵੰਤ ਸਿੰਘ ਪਿੰਡ ਜੱਸੋਵਾਲ ਪਟਿਆਲਾ
@jagmeetsandhu9955
@jagmeetsandhu9955 Месяц назад
ਜਗਮੀਤ ਸੰਧੂ ਨਰੇਲ ਖੇੜਾ ਤੋਂ ਬਾਈ ਜੀ ਬਹੁਤ ਵਧੀਆ ਵੀਡੀਓਜ਼ ਹੁੰਦੀਆ ਤੁਹਾਡੀਆਂ ਬਹੁਤ ਵਧੀਆ ਮੈਸੇਜ ਦਿੱਤਾ ਇਸ ਵੀਡੀਓਜ਼ ਤੁਸੀ ਬਈ ਜੀ ਤੁਸੀ ਸਾਰੀ ਟੀਮ ਨੇ ਅਸੀ ਸਾਰਾ ਪਰਿਵਾਰ ਤੁਹਾਡੀਆਂ ਸਾਰਿਆ ਵੀਡੀਓਜ਼ ਦੇਖਦੇ ਹਾਂ
@sehajandmummas5159
@sehajandmummas5159 24 дня назад
Thank you tuc sada naam lea, ਮੇਰੀ ਬੇਟੀ ਸਾਡੇ ਨਾਲ ਗੁੱਸੇ ਹੋ ਗੀ ਕਿ ਮੇਰਾ ਨਾਮ ਕਿਉਂ ਨੀ ਲਿਆ ਸੁਕਪਾਲ ਨੇ, ਉਹ ਸੁਖਪਾਲ ਨੂੰ ਸੁਕਪਾਲ ਕਹਿੰਦੀ ਦਰਵਾਜੇ ਤੋੜ ਰਹੀ ਪਲੀਜ ਉਹਦਾ ਨਾਮ ਨੀ ਲੈ ਦਿਉ ਤੇ ਬੇਨਤੀ ਸੁਖਪਾਲ ਭੈਣ ਨਾਮ ਲੈ ਦੇਵੇ ਉਹਦਾ, ਨਾਮ ਸਹਿਜ ਆ ਨਾਲ ਉਹਦੀ ਛੋਟੀ ਭੈਣ ਐਮਬਰ ਦਾ ਵੀ ਲੈ ਦਿਉ, ਵਿੰਨੀਪੈਗ ਕਨੇਡਾ
@jasbirvirdi6653
@jasbirvirdi6653 Месяц назад
Bauht vadiha story very nice
@HarvinderMaan-o3s
@HarvinderMaan-o3s Месяц назад
Very nice bro ❤ HArbinder Singh jalalana Sirsa Haryana
@jeetsinghnagra
@jeetsinghnagra Месяц назад
Jeet Singh nagra magowali ❤😂❤. ❤😂❤. ❤😂❤ Bahut achha video hai sukhpal bhain ne bahut achha massage diya hai kisi ki garibi ka majak nahi udana chahiye Sari teem par bhagwan hamesa kirapa banaye rakhey ji ❤😂❤. ❤😂❤. ❤😂❤
@rajwindersidhu4091
@rajwindersidhu4091 Месяц назад
ਬਹੁਤ ਵਧੀਆ ਬਾਈ ਜੱਸੇ ਬਾਬਾ ਤਰੱਕੀ ਬਖਸ਼ੇ ਚੜਦੀਕਲਾ ਵਿੱਚ ਰੱਖੇ ਸੋਨੂੰ ਸਾਰਿਆ ਨੂੰ ਕਮਲਦੀਪ ਕੌਰ ਮੌੜ ਮੰਡੀ 🎉🎉
@sachdham575
@sachdham575 Месяц назад
🎉🎉🎉🎉🎉🎉ਬਹੁਤ ਵਧੀਆ ਵੀਡੀਓ ❤❤❤❤❤
@veerpalgrewal-f7d
@veerpalgrewal-f7d Месяц назад
Jagjit Singh veerpal Kaur Barnala city..bhut hi jyada vdia video ji..bhut vdia msg ditta..kise da v paise krke mjak ni bnona chahida👍👍👍👍👍
@KuldeepSingh123-d3t
@KuldeepSingh123-d3t Месяц назад
Bahut.vadia.veer.g
@VeerpalKaur-i9f
@VeerpalKaur-i9f Месяц назад
Very nice video ji waheguru ji mehar karan
@BeantSingh-ih1sn
@BeantSingh-ih1sn Месяц назад
ਹੰਕਾਰਿਆ ਸੋ ਮਾਰਿਆ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@TanveerkaurTanveerkaur-u3g
@TanveerkaurTanveerkaur-u3g Месяц назад
Very nice story 👌 god bless you all family members 🙏💕🙏💕
@sehbazkhan7728
@sehbazkhan7728 Месяц назад
❤❤❤
@harnoorsingj765
@harnoorsingj765 Месяц назад
Very nice video harnoor Singh daumajra gurbaaz Singh chahal
@Kamaljitkaurwm5hg5sg4e
@Kamaljitkaurwm5hg5sg4e Месяц назад
ਹੰਕਾਰਿਆ ਸ ਮਾਰਿਆ kamaljit ਹੁਸ਼ਿਆਰਪੁਰ
@PenduVirsaMansa
@PenduVirsaMansa Месяц назад
🙏
@Satnamoffical
@Satnamoffical Месяц назад
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
@HarjitKaur-r8k
@HarjitKaur-r8k Месяц назад
Very nice ❤❤❤❤🎉🎉🎉🎉
Далее
babbul meriyan gudiyan.....
24:10
Просмотров 1,1 тыс.
#best saag recipe village style saag recipe
5:54
Просмотров 47 тыс.