Тёмный

ਜ਼ਮੀਨ ਦਾ ਖੁੱਡ ਨੀਂ, ਪਰ ਦਲੇਰੀ ਤੇ ਹੌਂਸਲਾ ਦੇਖੋ ਕਿਸਾਨ ਦੇ ਪੁੱਤ ਦਾ, ਕਿਉਂ ਕਿਹਾ ,ਮੈਂ ਨਹੀਂ ਬਣਾਇਆ Passport 

Pro Punjab Tv
Подписаться 1,2 млн
Просмотров 11 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@chanderparkash9481
@chanderparkash9481 8 месяцев назад
100 percent true Ji . Charde kla hove ji .
@parmindersingh71
@parmindersingh71 8 месяцев назад
ਸਹੀ ਗੱਲਾਂ ਨੇ ਗੁਰਪ੍ਰੀਤ ਸਿੰਘ ਦੀਆਂ
@HarjinderSingh-n6j
@HarjinderSingh-n6j День назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ , ਧੰਨਵਾਦ ਜੀ ।
@RimpyBrar-sv9uh
@RimpyBrar-sv9uh 8 месяцев назад
ਬਹੁਤ ਵਧੀਆ ਜਾਣਕਾਰੀ
@supermeelu
@supermeelu 3 месяца назад
Salute to real journalists and journalism
@gurveerkaur1807
@gurveerkaur1807 8 месяцев назад
Sahi kiha 22 ji tusi, great 👍👍 thanking 🎉😢😢
@Punjab_forever_2024
@Punjab_forever_2024 8 месяцев назад
Salute to this farmer
@KDEEP008
@KDEEP008 8 месяцев назад
ਬਾਈ ਦਬੜੀਖਾਨਾ ਸੱਚ ਦਾ ਆਸ਼ਕ ਆ ਬੰਦਾ
@HARPREETSINGH-ti3tu
@HARPREETSINGH-ti3tu 4 месяца назад
organic banda veer ji bohat vadiaa program tusi shuru kita 🙏🏻🙏🏻🙏🏻🙏🏻
@sgl8191
@sgl8191 8 месяцев назад
Very wise thinking of this sardar ji about Punjab farming. Ignorant but wise scientists of PAU did follow foreign dictated policies of centre & destroyed Punjab & Haryana. No doubt , Gurprit must be congratulated for revealing the facts.
@manpreetkhangura8449
@manpreetkhangura8449 8 месяцев назад
Bahut vadia gallan dasiyan bai ne
@AmandeepSingh-zx2ij
@AmandeepSingh-zx2ij 8 месяцев назад
ਵਾਹਿਗੁਰੂ ਜੀ
@veergill2130
@veergill2130 5 месяцев назад
ਵੀਰ ਠੀਕ
@MohanSingh-ji1hc
@MohanSingh-ji1hc 3 месяца назад
Salute.sir
@buttasingh6035
@buttasingh6035 15 дней назад
Very. Good ji
@amanmahal7253
@amanmahal7253 8 месяцев назад
Thanks, Gurpreet singh Dabrikhaana Vir.
@varinderdhindsa5750
@varinderdhindsa5750 8 месяцев назад
Gurpreet Dabrikhana good job 22ji
@jarnaildhaliwal2642
@jarnaildhaliwal2642 6 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@jaspreetsekhon4633
@jaspreetsekhon4633 6 месяцев назад
ਬਾਈ ਗੁਰਪ੍ਰੀਤ ਦਾੜਾ ਪਰਕਾਸ਼ ਕਰਕੇ ਬਹੁਤ ਅੱਛੇ ਲੱਗਦੇ ਓ
@kuldeepkaur-uw8tn
@kuldeepkaur-uw8tn 8 месяцев назад
ਸਾਰੇ ਬੀਜਾਂ ਦੇ ਕਬਜ਼ਾ ਸਭ ਤੋਂ ਵੱਡਾ ਸਬੂਤ ਆ ਕਾਰਪੋਰੇਟ ਸੈਕਟਰ ਦੀ ਗੁਲਾਮੀ ਦਾ
@AmritpalSingh-iq2dp
@AmritpalSingh-iq2dp 8 месяцев назад
Jeonda reh bai 😊😊❤
@AmarSingh-ud2xc
@AmarSingh-ud2xc 8 месяцев назад
Good👍👍
@karamjitpanju1310
@karamjitpanju1310 6 месяцев назад
ਪੰਜਾਬ ਦਾ ਪੁੱਤ
@BhupinderSingh-ej4qw
@BhupinderSingh-ej4qw 8 месяцев назад
ਗੁਰਪ੍ਰੀਤ ਸਿੰਘ ਬਿਲਕੁਲ ਸਹੀ ਕਹਿੰਦਾ
@HarmeetKaur-rb2cm
@HarmeetKaur-rb2cm 8 месяцев назад
Waheguru ji
@lovepreetsingh0
@lovepreetsingh0 8 месяцев назад
❤❤❤❤❤
@karamjitpanju1310
@karamjitpanju1310 6 месяцев назад
ਵੀਰ ਦਬੜੀ ਖਾਨਾ ਜੀ ਵਧੋਂ ਫੁਲੋ ਵਿਚਾਰ ਦੀਪ ਦੀ ਤਰਾਂ ਦਿਮਾਗ ਦੇ ਹਨੇਰੇ ਨੂੰ ਰੁਸਨਾਊਦੇ ਨੇ ਦੀਪ ਸਿੱਧੂ ਅੰਮਰਤਪਾਲ ਅੱਜ ਵੀ ਹਜਾਰਾਂ ਨੇ
@sukhmindersingh7565
@sukhmindersingh7565 8 месяцев назад
👍🏻👍🏻👍🏻🙏🏻
@ਹਰਸਹਿਜਫਾਰਮ
@ਹਰਸਹਿਜਫਾਰਮ 8 месяцев назад
👌👌👌👍
@jasschahal325
@jasschahal325 8 месяцев назад
Looka kol kina gyaan aa knowledge aa ❤
@lakhvirsingh9183
@lakhvirsingh9183 8 месяцев назад
👍👍👍👍👍
@JaswantSingh-tu5du
@JaswantSingh-tu5du 8 месяцев назад
ਵਿਸ਼ੇਸ਼ ਨਹੀਂ ਖਾਸ ਇੰਟਰਵੀਊ !
@Rajvir953
@Rajvir953 8 месяцев назад
🙏🏻🙏🏻🙏🏻🙏🏻🙏🏻
@simran-gd2xv
@simran-gd2xv 8 месяцев назад
Koi Veer de channel d link share kr sdka Dhanwaad ji ||
@XEnFarmer1974
@XEnFarmer1974 8 месяцев назад
ਜੇਕਰ ਕੱਦੂ ਕਰਨ ਨਾਲ ਪਾਣੀ ਜ਼ਮੀਨ ਵਿਚ ਨਹੀਂ ਜਾਂਦਾ ਤਾਂ ਕੈਮੀਕਲ ਵੀ ਨੀ ਜਾਂਦੇ ਹੋਣੇ। ਫੇਰ ਕੈਂਸਰ ਦਾ ਇਲਜ਼ਾਮ ਕਿਸਾਨ ਸਿਰ ਕਿਉਂ?
@rupinderdhillon2374
@rupinderdhillon2374 8 месяцев назад
ਪੰਜਾਬ ਵਿੱਚ ਵਿਦਵਾਨਾਂ ਅਤੇ ਅਕਲਮੰਦਾਂ ਦੀ ਨੰਸ਼ਬੰਦੀ ਹੋਣੀ ਚਾਹੀਦੀ ਹੈ।
@pritpalsinghsekhon3377
@pritpalsinghsekhon3377 8 месяцев назад
ਇਹਨਾ ਤਾ ਪਤਾ ਹੀ ਹੁੰਦਾ ਕਿ ਕੱਦੂ ਕਰਨ ਨਾਲ ਪਾਣੀ ਧਰਤੀ ਵਿੱਚ ਰੀਚਾਰਜ ਹੁੰਦੇ ਪਰ ਬਹੁਤ ਘੱਟ ਮਾਤਰਾ ਵਿੱਚ ਰੀਚਾਰਜ ਹੰਦੇ।
@sachdiawaj8952
@sachdiawaj8952 8 месяцев назад
Bekuf insan tusi school gya ho ya nhi, I think nhi gya tahi ahi gl kiti aa
@baldevsidhu7719
@baldevsidhu7719 8 месяцев назад
ਹਵਾ ਚ ਵੀ ਜਹਿਰ ਦੂਸਰੀ ਗਲ ਕਦੇ ਤਾ ਪਾਣੀ ਨਿਕਾਸ ਹੁਦਾ ਹੋਣਾ ਨਹੀ ਤਾ ਛਪੜ ਬਣ ਜਾਵੇ ਤੀਸਰੀ ਗਲ Billion Indians ਨੂ food security ਦੇਣੀ ਸੀ ਪਜਾਬ ਦਾ ਭਠਾ ਬੈਠਾ ਕੇ ਹੋਰ ਮੋਦੀ free atta dal 80 crores ਨੂ ਕਿਵੇ ਦਿਦਾ import ਨਹੀ ਕਰ ਸਕਦਾ 83 rupees exchange ਰੇਟ ਤੇ ਤੁਸੀ ਸਸਤਾ ਵੇਚ ਰਹੇ ਹੋ
@HarjinderSingh-n6j
@HarjinderSingh-n6j День назад
ਕਿਉਂਕਿ ਕੈਮੀਕਲ ਫਸਲਾਂ ਦੇ ਰਾਹੀਂ ਇਨਸਾਨ ਦੇ ਅੰਦਰ ਜਾਂਦਾ ਹੈ ਜੀ
@buttasingh6035
@buttasingh6035 15 дней назад
😅😮 33:33 Very। Good। Vir। Ji 30:33 Very। G , ਇਹ ਇੱਕ 😂😢
@Rajindersingh-qt2gl
@Rajindersingh-qt2gl 8 месяцев назад
gurpreet bai heera banda
@JasvirSingh-v4m
@JasvirSingh-v4m 8 месяцев назад
🎉
@morjaat5041
@morjaat5041 8 месяцев назад
Good job brother Gurpreet Singh Veer ji....
@mr.badman1119
@mr.badman1119 8 месяцев назад
ਪੰਜਾਬੀ ਤਾ ਸਹੀ ਲਿਖਲੋ ਦਬੜੀਖਾਨਾ ਨੂੰ ਦਿੜਬੀਖਾਨਾ ਲਿਖ ਰੱਖਿਆ
@karamjitpanju1310
@karamjitpanju1310 6 месяцев назад
ਦੀਪ ਹਜਾਰਾਂ ਜਗਦੇਂ ਨੇ ਜਾਗੋ ਪੰਜਾਬੀਓ ਇਨਾ ਦੀ ਲੋਅ ਵਧੇ
@HarinderSingh-lk8uu
@HarinderSingh-lk8uu 8 месяцев назад
Ma v passport ne banbae na banae age 34 years
@GurinderSingh007
@GurinderSingh007 8 месяцев назад
Sahe gal paje sada kol bag ha ase cohna ha ke sara lok bag jaror lagon bohat pasa banda na
@XEnFarmer1974
@XEnFarmer1974 8 месяцев назад
ਵੱਟਾਂ ਤੇ ਲੱਗਿਆ ਝੋਨਾ ਜੇਕਰ ਪੱਕ ਕੇ ਡਿੱਗ ਪਏ ਤਾਂ ਕਟਾਈ ਕਿਵੇਂ ਕਰੋਂਗੇ।
@babbalrandhawa8031
@babbalrandhawa8031 8 месяцев назад
Es bnde di bol bani bhut madi..
@SukhSahab
@SukhSahab 8 месяцев назад
ਜੇ ਇਹਦੇ ਕੋਲ ਜ਼ਮੀਨ ਹੁੰਦੀ ਤਾਂ ਹੁਣ ਨੂੰ ਵੇਚ ਕੇ ਏਜੰਟ ਨੂੰ ਪੈਸੇ ਦਿੱਤੇ ਹੋਣੇ ਸੀ
@gopimalhi1849
@gopimalhi1849 8 месяцев назад
ਤੂੰ ਵੇਚਿਆ ਲਗਦਾ ਹੈ ਤਾਂ ਹੀ ਪਤਾ ਐ ਤੈਨੂੰ ਵੀਰ ਕੋਈ ਚੰਗੀ ਗੱਲ ਕਰਦਾ ਓਹਨੂੰ ਸਹੀ ਕਹਿਣਾ ਸਿੱਖੋ ਜੀ
@jagdeepsingh6816
@jagdeepsingh6816 8 месяцев назад
Sat sri akal veer G salute hai tuhadi soch nu can you share your contact number
@gurmailsinghakkanwali9833
@gurmailsinghakkanwali9833 8 месяцев назад
ਬਹੁਤ ਵਧੀਆ ਜਾਣਕਾਰੀ
Далее
ТЕСЛА КИБЕРТРАК x WYLSACOM / РАЗГОН
1:40:47
Paint Projects
00:17
Просмотров 3,5 млн
ТЕСЛА КИБЕРТРАК x WYLSACOM / РАЗГОН
1:40:47